ਪੜਚੋਲ ਕਰੋ
ਜਿਣਸੀ ਸ਼ੋਸ਼ਣ ਖਿਲਾਫ 5 ਹਜ਼ਾਰ ਮਹਿਲਾਵਾਂ ਸੜਕਾਂ 'ਤੇ, ਸਾਬਕਾ ਰਾਸ਼ਟਰਪਤੀ ਨੂੰ ਵੀ ਨਾ ਬਖਸ਼ਿਆ
1/6

ਇਜ਼ਰਾਈਲ ਵਿੱਚ ਸਲੱਟ ਵਾਕ ਦੇ ਇਸ ਪ੍ਰਦਰਸ਼ਨ ਨਾਲ ਜੁੜੇ ਲੋਕਾਂ ਲੋਕਾਂ ਕਿਹਾ ਕਿ ਮਹਿਲਾਵਾਂ ਖ਼ਿਲਾਫ਼ ਹੋਣ ਵਾਲੇ ਅਪਰਾਧਾਂ ਵਿੱਚ ਅਜਿਹਾ ਸਿਸਟਮ ਕੰਮ ਕਰਦਾ ਹੈ ਜੋ ਪੀੜਤਾ ਨੂੰ ਹੀ ਦੋਸ਼ੀ ਕਰਾਰ ਕਰ ਦਿੰਦਾ ਹੈ। ਉਨ੍ਹਾਂ ਦੀ ਸਭ ਤੋਂ ਵੱਡੀ ਮੰਗ ਸੀ ਕਿ ਇਸ ਸਿਸਟਮ ਨੂੰ ਸਿਰੇ ਤਦੋਂ ਬਦਲਿਆ ਜਾਵੇ
2/6

2017 ਤਕ ਇਹ ਮੁਹਿੰਮ ਕਮਜ਼ੋਰ ਸੀ ਪਰ ਇਸ ਸਾਲ ਹੋਏ #MeToo ਕੈਂਪੇਨ ਨੇ ਇਸ ਨੂੰ ਨਵਾਂ ਜੀਵਨ ਦਿੱਤਾ। ਹਾਲੀਵੁੱਡ ਦੇ ਦਿੱਗਜ ਪ੍ਰੋਡਿਊਸਰ ਹਾਰਵੀ ਵਾਇੰਸਟੀਨ ਤੋਂ ਲੈ ਕੇ ਦਿੱਗਜ ਕਾਮੇਡੀਅਨ ਬਿਲ ਕਾਸਬੀ ਨੂੰ ਇਸ ਮੁਹਿੰਮ ਨੇ ਆਸਮਾਨ ਤੋਂ ਜ਼ਮੀਨ ’ਤੇ ਲੈ ਆਂਦਾ।
Published at : 10 May 2018 12:35 PM (IST)
View More






















