ਕਮਿਸ਼ਨ ਨੇ ਕਿਹਾ ਹੈ ਕਿ ਟਵਿੱਟਰ 'ਤੇ ਦਿੱਤੇ ਗਏ ਮਸਕ ਦੇ ਬਿਆਨ ਗ਼ਲਤ ਤੇ ਭਰਮ ਪੈਦਾ ਕਰਨ ਵਾਲੇ ਹਨ ਅਤੇ ਮਸਕ ਨੇ ਆਪਣੀ ਇਸ ਯੋਜਨਾ ਬਾਰੇ ਕਦੇ ਵੀ ਕੰਪਨੀ ਦੇ ਅਧਿਕਾਰੀਆਂ ਤੇ ਸੰਭਾਵੀ ਨਿਵੇਸ਼ਕਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ।