ਪੜਚੋਲ ਕਰੋ
ਟ੍ਰੈਕਟਰ ਵੀ ਹੋਏ ਡ੍ਰਾਈਵਰਲੈੱਸ, ਵੇਖੋ ਕਿਵੇਂ ਖੇਤਾਂ 'ਚ ਪੱਟਦੇ ਧੂੜਾਂ
1/17

ਜੀ ਹਾਂ, ਇਸ ਟ੍ਰੈਕਟਰ 'ਤੇ ਕੰਮ ਕਰਨ ਵਿੱਚ ਕੋਈ ਦਿੱਕਤ ਨਹੀਂ ਆਵੇਗੀ, ਕਿਉਂਕਿ ਇਸ ਨੂੰ ਚਲਾਉਣਾ ਹੀ ਨਹੀਂ ਪੈਣਾ।
2/17

ਪਰ ਜਿਸ ਮਸ਼ੀਨਰੀ ਨਾਲ ਇਸ ਟ੍ਰੈਕਟਰ ਨੂੰ ਚੱਲਣ ਦੇ ਹੁਕਮ ਹੋਣਗੇ, ਉਹ ਆਪਣੇ ਇੰਟੈਲੀਜੈਂਟ ਕੰਪਿਊਟਰ ਦੀ ਮਦਦ ਨਾਲ ਉਸ ਦੇ ਨਾਲ ਕੰਮ ਕਰਦਾ ਜਾਵੇਗਾ। ਇਸ ਤਰ੍ਹਾਂ ਕਰਨ ਨਾਲ ਇਕੱਲਾ ਕਿਸਾਨ ਦੋ ਮਸ਼ੀਨਾਂ ਨੂੰ ਚਲਾ ਸਕਦਾ ਹੈ। ਟ੍ਰੈਕਟਰ ਨੂੰ ਪ੍ਰੋਗਰਾਮ ਕਰ ਕੇ ਆਪ ਹਾਰਵੈਸਟਰ ਨਾਲ ਵਾਢੀ ਕਰ ਸਕਦਾ ਹੈ। ਵਿਗਿਆਨ ਤੇ ਤਕਨਾਲੋਜੀ ਦੀ ਤਰੱਕੀ ਨਾਲ ਇਨਸਾਨ ਦਾ ਕੰਮਕਾਜ ਸੌਖਾ ਹੋਣ ਦੀ ਇਹ ਬਿਹਤਰੀਨ ਉਦਾਹਰਣ ਹੈ।
Published at : 29 Apr 2018 06:42 PM (IST)
View More






















