ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

'ਅਲਾਦੀਨ ਦਾ ਚਿਰਾਗ' ਦੱਸ ਕੀਤੀ ਲੰਡਨ ਤੋਂ ਪਰਤੇ ਡਾਕਟਰ ਨਾਲ 2.5 ਕਰੋੜ ਰੁਪਏ ਦੀ ਠੱਗੀ

ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਲੰਡਨ ਰਿਟਰਨ ਡਾਕਟਰ ਨਾਲ ਅਲਾਦੀਨ ਦਾ ਚਿਰਾਗ ਦੇ ਨਾਂ 'ਤੇ ਦੋ ਤਾਂਤਰਿਕ ਨੇ ਢਾਈ ਕਰੋੜ ਰੁਪਏ ਦੀ ਠੱਗੀ ਕੀਤੀ।

ਮੇਰਠ: ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲੰਡਨ ਰਿਟਰਨ ਡਾਕਟਰ ਨਾਲ ਅਲਾਦੀਨ ਦਾ ਚਿਰਾਗ ਦੇ ਨਾਂ 'ਤੇ ਦੋ ਤਾਂਤਰਿਕਾਂ ਨੇ ਢਾਈ ਕਰੋੜ ਰੁਪਏ ਦੀ ਲੁੱਟ ਕੀਤੀ। ਡਾਕਟਰ ਦਾ ਦੋਸ਼ ਹੈ ਕਿ ਤਾਂਤਰਿਕਾਂ ਨੇ ਦੋ ਸਾਲਾਂ ਵਿਚ ਉਸ ਤੋਂ ਤਕਰੀਬਨ ਢਾਈ ਕਰੋੜ ਠੱਗ ਲਏ। ਪੁਲਿਸ ਨੇ ਪੀੜਤ ਦੀ ਤਹਿਸੀਲ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਕੋਲੋਂ ਅਖੌਤੀ 'ਜਾਦੁਈ ਦੀਵਾ' ਵੀ ਬਰਾਮਦ ਹੋਇਆ ਹੈ। ਦਰਅਸਲ, ਇਹ ਮਾਮਲਾ ਮੇਰਠ ਦੇ ਬ੍ਰਹਮਾਪੁਰੀ ਥਾਣੇ ਦਾ ਹੈ। ਇੱਥੇ ਖੈਰਨਗਰ ਅਹਿਮਦ ਰੋਡ ਦੇ ਵਸਨੀਕ ਡਾ. ਲਈਕ ਅਹਿਮਦ ਨੇ ਤਾਂਤਰਿਕ ਇਕਰਾਮੂਦੀਨ, ਅਨੀਸ ਅਤੇ ਇੱਕ ਔਰਤ ਖ਼ਿਲਾਫ਼ ਰਿਪੋਰਟ ਦਰਜ ਕਰਵਾਈ ਹੈ। ਡਾਕਟਰ ਦਾ ਦੋਸ਼ ਹੈ ਕਿ ਤਿੰਨਾਂ ਨੇ ਉਸ ਤੇ ਉਸਦੇ ਪਰਿਵਾਰ ‘ਤੇ ਤੰਤਰ ਮੰਤਰ ਦੀ ਵਰਤੋਂ ਕੀਤੀ ਅਤੇ ਕਰੋੜਾਂ ਦੀ ਠੱਗੀ ਮਾਰੀ। ਇਹੋ ਨਹੀਂ, ਤਾਂਤਰਿਕਾਂ ਨੇ ਡਾਕਟਰ ਨੂੰ ਇੱਕ ਦੀਵਾ ਦਿੱਤਾ ਜਿਸ ਨੂੰ ਅਲਾਦੀਨ ਦਾ ਚਿਰਾਗ ਕਿਹਾ ਗਿਆ ਸੀ। ਇਹ ਇਲਜਾਮ ਲਗਾਇਆ ਗਿਆ ਕਿ ਹੁਣ ਤੱਕ ਡਾਕਟਰ ਤੋਂ ਕਿਸ਼ਤਾਂ ਵਿਚ ਢਾਈ ਕਰੋੜ ਦੀ ਠੱਗੀ ਕੀਤੀ ਜਾ ਚੁੱਕੀ ਹੈ। ਭਾਰਤੀਆਂ ਨੂੰ ਮਿਲਿਆ ਤੋਹਫਾ, ਹੁਣ ਲੈਣਗੇ Sea Plane ਦੇ ਨਜ਼ਾਰੇ ਡਾਕਟਰ ਲਈਕ ਦਾ ਕਹਿਣਾ ਹੈ ਕਿ ਉਹ ਔਰਤ ਦੇ ਘਰ ਇਸਲਾਮਮੁੱਦੀਨ ਨਾਂ ਦੇ ਇੱਕ ਤਾਂਤਰਿਕ ਨਾਲ ਉਸ ਦਾ ਮੁਲਾਕਾਤ ਹੋਈ। ਜਿਸਨੇ ਆਪਣੇ ਆਪ ਨੂੰ ਮਹਾਨ ਤਾਂਤਰਿਕ ਹੋਣ ਦਾ ਦਾਅਵਾ ਕੀਤਾ ਸੀ। ਇਸਲਾਮੂਦੀਨ ਨੇ ਡਾ. ਲਈਕ ਨੂੰ ਅਰਬਪਤੀ ਬਣਾਉਣ ਦੀ ਵਿਧੀ ਵਿਖਾਉਣੀ ਸ਼ੁਰੂ ਕਰ ਦਿੱਤੀ। ਇਹ ਕਿਹਾ ਗਿਆ ਕਿ ਔਰਤ ਦੇ ਘਰ, ਦੋਵੇਂ ਲੋਕ ਅਕਸਰ ਦੀਵੇ ਚੋਂ ਜੀਨ ਕੱਢਦੇ ਸੀ। ਪਰ ਬਾਅਦ ਵਿਚ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਜੀਨ ਕੋਈ ਹੋਰ ਨਹੀਂ ਸੀ ਸਮੀਨਾ ਦਾ ਪਤੀ ਇਸਲਾਮਮੂਦੀਨ ਸੀ। ਫਿਲਹਾਲ ਪੁਲਿਸ ਨੇ ਦੋ ਤਾਂਤਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਤੰਤਰ-ਮੰਤਰ ਦੀ ਮਦਦ ਨਾਲ ਡਾਕਟਰ ਕੋਲੋਂ ਪੈਸੇ ਕੱਢਵਾਉਂਦੇ ਸੀ। ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਤਾਂਤਰਿਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਨਕਲੀ ਲੈਂਪ, ਲੱਕੜ ਦੀਆਂ ਚੱਪਲਾਂ, ਜਾਅਲੀ ਪੱਥਰ ਅਤੇ 20,000 ਰੁਪਏ ਬਰਾਮਦ ਕੀਤੇ ਹਨ। ਗਿਰੋਹ ਦੀ ਔਰਤ ਅਜੇ ਫਰਾਰ ਹੈ। ਪਿਆਜ਼-ਆਲੂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ਾਂ ਦੇ ਮੱਦੇਨਜ਼ਰ ਸਰਕਾਰ ਹਜ਼ਾਰਾਂ ਟਨ ਪਿਆਜ਼ ਅਤੇ ਆਲੂ ਕਰੇਗੀ ਦਰਾਮਦ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmer Protest: ਕੇਂਦਰ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ, ਜਾਣੋ ਮੀਟਿੰਗ ‘ਚ ਕਿਹੜੀ ਜਥੇਬੰਦੀ ਹੋਵੇਗੀ ਸ਼ਾਮਲ ?

ਵਕੀਲ ਦੇ ਘਰ ਇਨਕਮ ਟੈਕਸ ਵਿਭਾਗ ਦਾ ਛਾਪਾ, 3 ਬੇਨਾਮੀ ਕੰਪਨੀਆਂ ਦੇ ਦਸਤਾਵੇਜ਼ ਜ਼ਬਤ, ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਨਾਲ ਜੁੜਿਆ ਮਾਮਲਾ

Punjab News: ਪਟਿਆਲਾ ‘ਚ ਕੂੜੇ ਦੇ ਡੰਪ ‘ਚੋਂ ਮਿਲੇ ਰਾਕੇਟ, ਬੰਬ ਸਕੁਐਡ ਨੂੰ ਬੁਲਾਇਆ, ਫੌਜ ਨੂੰ ਵੀ ਕੀਤਾ ਸੂਚਿਤ, ਜਾਣੋ ਪੁਲਿਸ ਅਧਿਕਾਰੀਆਂ ਨੇ ਕੀ ਕਿਹਾ ?

Amitabh Bachchan: ਅਮਿਤਾਭ ਬੱਚਨ ਦੇ ਬਿਆਨ ਨੇ ਉਡਾਏ ਫੈਨਜ਼ ਦੇ ਹੋਸ਼, ਬੋਲੇ- 'ਜਦੋਂ ਮੈਂ ਮਰ ਜਾਵਾਂਗਾ, ਤਾਂ...'
Amitabh Bachchan: ਅਮਿਤਾਭ ਬੱਚਨ ਦੇ ਬਿਆਨ ਨੇ ਉਡਾਏ ਫੈਨਜ਼ ਦੇ ਹੋਸ਼, ਬੋਲੇ- 'ਜਦੋਂ ਮੈਂ ਮਰ ਜਾਵਾਂਗਾ, ਤਾਂ...'
Advertisement
ABP Premium

ਵੀਡੀਓਜ਼

Mha Kumbh | ਮਹਾਂ ਕੁੰਭ ਵਾਲੇ ਸਥਾਨ 'ਤੇ ਮਿਲ ਰਿਹਾ ਸੀਵਰੇਜ਼ ਪਾਣੀ! ਕਰੋੜਾਂ ਸ਼ਰਧਾਲੂਆਂ ਦੀ ਜੁੜੀ ਆਸਥਾ |Abp Sanjhaਡੌਂਕੀ ਰਾਹੀਂ ਅਮਰੀਕਾ ਜਾ ਰਹੇ ਨੌਜਵਾਨ ਦੀ ਰਸਤੇ 'ਚ ਮੌਤ!  ਮੰਤਰੀ ਧਾਲੀਵਾਲ ਦੀ ਪੰਜਾਬੀਆਂ ਨੂੰ ਅਪੀਲਕਿਸਾਨ ਹੋਣਗੇ ਇੱਕਠੇ? ਸ਼ੰਭੂ ਬਾਰਡਰ ਤੋਂ ਹੋਇਆ ਵੱਡਾ ਐਲਾਨ!Amritsar Police | ਅੰਮ੍ਰਿਤਸਰ ਪੁਲਿਸ ਨੇ ਕੀਤਾ ਅੱਤਵਾਦੀਆਂ ਦਾ ਪਰਦਾਫ਼ਾਸ਼! |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ਕੇਂਦਰ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ, ਜਾਣੋ ਮੀਟਿੰਗ ‘ਚ ਕਿਹੜੀ ਜਥੇਬੰਦੀ ਹੋਵੇਗੀ ਸ਼ਾਮਲ ?
Farmer Protest: ਕੇਂਦਰ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ, ਜਾਣੋ ਮੀਟਿੰਗ ‘ਚ ਕਿਹੜੀ ਜਥੇਬੰਦੀ ਹੋਵੇਗੀ ਸ਼ਾਮਲ ?
ਵਕੀਲ ਦੇ ਘਰ ਇਨਕਮ ਟੈਕਸ ਵਿਭਾਗ ਦਾ ਛਾਪਾ, 3 ਬੇਨਾਮੀ ਕੰਪਨੀਆਂ ਦੇ ਦਸਤਾਵੇਜ਼ ਜ਼ਬਤ, ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਨਾਲ ਜੁੜਿਆ ਮਾਮਲਾ
ਵਕੀਲ ਦੇ ਘਰ ਇਨਕਮ ਟੈਕਸ ਵਿਭਾਗ ਦਾ ਛਾਪਾ, 3 ਬੇਨਾਮੀ ਕੰਪਨੀਆਂ ਦੇ ਦਸਤਾਵੇਜ਼ ਜ਼ਬਤ, ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਨਾਲ ਜੁੜਿਆ ਮਾਮਲਾ
Punjab News: ਪਟਿਆਲਾ ‘ਚ ਕੂੜੇ ਦੇ ਡੰਪ ‘ਚੋਂ ਮਿਲੇ ਰਾਕੇਟ, ਬੰਬ ਸਕੁਐਡ ਨੂੰ ਬੁਲਾਇਆ, ਫੌਜ ਨੂੰ ਵੀ ਕੀਤਾ ਸੂਚਿਤ, ਜਾਣੋ ਪੁਲਿਸ ਅਧਿਕਾਰੀਆਂ ਨੇ ਕੀ ਕਿਹਾ ?
Punjab News: ਪਟਿਆਲਾ ‘ਚ ਕੂੜੇ ਦੇ ਡੰਪ ‘ਚੋਂ ਮਿਲੇ ਰਾਕੇਟ, ਬੰਬ ਸਕੁਐਡ ਨੂੰ ਬੁਲਾਇਆ, ਫੌਜ ਨੂੰ ਵੀ ਕੀਤਾ ਸੂਚਿਤ, ਜਾਣੋ ਪੁਲਿਸ ਅਧਿਕਾਰੀਆਂ ਨੇ ਕੀ ਕਿਹਾ ?
Amitabh Bachchan: ਅਮਿਤਾਭ ਬੱਚਨ ਦੇ ਬਿਆਨ ਨੇ ਉਡਾਏ ਫੈਨਜ਼ ਦੇ ਹੋਸ਼, ਬੋਲੇ- 'ਜਦੋਂ ਮੈਂ ਮਰ ਜਾਵਾਂਗਾ, ਤਾਂ...'
Amitabh Bachchan: ਅਮਿਤਾਭ ਬੱਚਨ ਦੇ ਬਿਆਨ ਨੇ ਉਡਾਏ ਫੈਨਜ਼ ਦੇ ਹੋਸ਼, ਬੋਲੇ- 'ਜਦੋਂ ਮੈਂ ਮਰ ਜਾਵਾਂਗਾ, ਤਾਂ...'
Punjab News: ਦਿੱਲੀ 'ਚ ਹਾਰ ਮਗਰੋਂ ਪੰਜਾਬ 'ਤੇ ਨਜ਼ਰ! ਪੰਜਾਬ ਦੇ ਲੀਡਰ ਦਿੱਲੀ ਸੱਦਣ ਮਗਰੋਂ ਬੀਜੇਪੀ ਦਾ ਵੱਡਾ ਦਾਅਵਾ
ਦਿੱਲੀ 'ਚ ਹਾਰ ਮਗਰੋਂ ਪੰਜਾਬ 'ਤੇ ਨਜ਼ਰ! ਪੰਜਾਬ ਦੇ ਲੀਡਰ ਦਿੱਲੀ ਸੱਦਣ ਮਗਰੋਂ ਬੀਜੇਪੀ ਦਾ ਵੱਡਾ ਦਾਅਵਾ
ਕੇਜਰੀਵਾਲ ਇੱਕ ਚੰਗਾ ਬੰਦਾ, ਇਸ ਨੂੰ ਬਣਾਇਆ ਜਾਵੇ ਮੁੱਖ ਮੰਤਰੀ, ਪੰਜਾਬ ਦੇ ਵਿਧਾਇਕਾਂ ਨੂੰ ਕਹਿਣ ਲਈ ਕੀਤਾ ਜਾਵੇਗਾ ਮਜ਼ਬੂਰ, ਸਿਰਸਾ ਦਾ ਦਾਅਵਾ

Team India: ਰੋਹਿਤ ਸ਼ਰਮਾ ਇਸ ਦਿਨ ਟੀਮ ਇੰਡੀਆ ਨੂੰ ਕਹਿਣਗੇ ਅਲਵਿਦਾ, ਨਮ ਕਰ ਜਾਣਗੇ ਫੈਨਜ਼ ਦੀਆਂ ਅੱਖਾਂ...

Punjab Politics: ਪੰਜਾਬ ਦੀ ਕੈਬਨਿਟ ਮੀਟਿੰਗ ਰੱਦ, ਕੇਜਰੀਵਾਲ ਨੇ ਦਿੱਲੀ ਸੱਦੇ ਪੰਜਾਬੀਆਂ ਦੇ ਵਿਧਾਇਕ, ਮਾਨ ਦੀ ਥਾਂ ਕੇਜਰੀਵਾਲ ਬਣਨਾ ਚਾਹੁੰਦਾ CM, ਕਾਂਗਰਸ ਦਾ ਦਾਅਵਾ

Embed widget