ਪੜਚੋਲ ਕਰੋ
(Source: ECI/ABP News)
ਬਾਡੀ ਬਿਲਡਰ ਨੇ ਸੈਕਸ ਡੋਲ ਨਾਲ ਕਰਵਾਇਆ ਵਿਆਹ, ਹੁਣ ਟੁੱਟ ਗਈ, ਠੀਕ ਹੋਣ ਦਾ ਕਰ ਰਿਹਾ ਇੰਤਜ਼ਾਰ
ਕਜ਼ਾਕਿਸਤਾਨ ਦੇ ਬਾਡੀ ਬਿਲਡਰ ਯੂਰੀ ਟੋਲੋਚਕੋ(Yurii Tolochko) ਨੇ ਹਾਲ ਹੀ ਵਿੱਚ ਆਪਣੀ ਸੈਕਸ ਡੋਲ ਨਾਲ ਵਿਆਹ ਕਰਵਾ ਲਿਆ ਹੈ। ਉਹ ਲੰਬੇ ਸਮੇਂ ਤੋਂ ਇਸ ਦਿਨ ਦੀ ਉਡੀਕ ਕਰ ਰਿਹਾ ਸੀ। ਸਾਲ 2019 'ਚ ਉਸਨੇ ਸੈਕਸ ਡੋਲ ਨੂੰ ਪ੍ਰੋਪੋਸ ਕੀਤਾ ਅਤੇ ਜਲਦੀ ਹੀ ਉਸ ਨਾਲ ਵਿਆਹ ਕਰਨ ਦੀ ਗੱਲ ਕਹੀ।
![ਬਾਡੀ ਬਿਲਡਰ ਨੇ ਸੈਕਸ ਡੋਲ ਨਾਲ ਕਰਵਾਇਆ ਵਿਆਹ, ਹੁਣ ਟੁੱਟ ਗਈ, ਠੀਕ ਹੋਣ ਦਾ ਕਰ ਰਿਹਾ ਇੰਤਜ਼ਾਰ Bodybuilder's marriage to sex doll, now broken, waiting to recover ਬਾਡੀ ਬਿਲਡਰ ਨੇ ਸੈਕਸ ਡੋਲ ਨਾਲ ਕਰਵਾਇਆ ਵਿਆਹ, ਹੁਣ ਟੁੱਟ ਗਈ, ਠੀਕ ਹੋਣ ਦਾ ਕਰ ਰਿਹਾ ਇੰਤਜ਼ਾਰ](https://static.abplive.com/wp-content/uploads/sites/5/2020/12/27013103/sex-doll-bodybuilder.jpg?impolicy=abp_cdn&imwidth=1200&height=675)
ਕਜ਼ਾਕਿਸਤਾਨ ਦੇ ਬਾਡੀ ਬਿਲਡਰ ਯੂਰੀ ਟੋਲੋਚਕੋ(Yurii Tolochko) ਨੇ ਹਾਲ ਹੀ ਵਿੱਚ ਆਪਣੀ ਸੈਕਸ ਡੋਲ ਨਾਲ ਵਿਆਹ ਕਰਵਾ ਲਿਆ ਹੈ। ਉਹ ਲੰਬੇ ਸਮੇਂ ਤੋਂ ਇਸ ਦਿਨ ਦੀ ਉਡੀਕ ਕਰ ਰਿਹਾ ਸੀ। ਸਾਲ 2019 'ਚ ਉਸਨੇ ਸੈਕਸ ਡੋਲ ਨੂੰ ਪ੍ਰੋਪੋਸ ਕੀਤਾ ਅਤੇ ਜਲਦੀ ਹੀ ਉਸ ਨਾਲ ਵਿਆਹ ਕਰਨ ਦੀ ਗੱਲ ਕਹੀ।
ਯੂਰੀ ਨੇ ਇਸ ਸਾਲ ਨਵੰਬਰ ਮਹੀਨੇ 'ਚ ਆਪਣੀ ਸੈਕਸ ਡੋਲ ਨਾਲ ਵਿਆਹ ਕਰਵਾਇਆ ਸੀ। ਯੂਰੀ ਨੇ ਦੱਸਿਆ ਹੈ ਕਿ ਫਿਲਹਾਲ ਮਾਰਗੋ ਟੁੱਟ ਗਈ ਹੈ ਅਤੇ ਹੁਣ ਉਹ ਉਸ ਦੇ ਠੀਕ ਹੋਣ ਦੀ ਉਡੀਕ ਕਰ ਰਿਹਾ ਹੈ। ਉਸ ਨੇ ਉਮੀਦ ਜਤਾਈ ਹੈ ਕਿ ਮਾਰਗੋ 7 ਜਨਵਰੀ ਨੂੰ ਕਜ਼ਾਕਿਸਤਾਨ ਵਿੱਚ ਕ੍ਰਿਸਮਸ ਡੇ ਤੋਂ ਪਹਿਲਾਂ ਠੀਕ ਹੋ ਜਾਵੇਗੀ।
2030 'ਚ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗਾ ਭਾਰਤ, ਇਹ ਦੇਸ਼ ਅਮਰੀਕਾ ਨੂੰ ਵੀ ਪਿੱਛੇ ਛੱਡ ਪਹੁੰਚੇਗਾ ਟੌਪ 'ਤੇ
ਕੋਰੋਨਾ ਮਹਾਂਮਾਰੀ ਕਾਰਨ ਉਨ੍ਹਾਂ ਦਾ ਵਿਆਹ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਯੂਰੀ ਨੇ ਨਵੰਬਰ ਮਹੀਨੇ 'ਚ ਵਿਆਹ ਕਰਾਉਣ ਦਾ ਐਲਾਨ ਕੀਤਾ। ਉਸ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਫੋਟੋ ਸਾਂਝੀ ਕੀਤੀ ਅਤੇ ਲਿਖਿਆ, "ਮੈਂ ਅਤੇ ਮਾਰਗੋ ਹਮੇਸ਼ਾ ਲਈ ਇਕੱਠੇ ਰਹਿਣਾ ਚਾਹੁੰਦੇ ਹਾਂ। ਅਸੀਂ ਜਲਦੀ ਵਿਆਹ ਕਰਾਉਣ ਜਾ ਰਹੇ ਹਾਂ।"
ਇਸ ਪੋਸਟ 'ਤੇ ਰੀਐਕਟ ਕਰਦੇ ਹੋਏ, ਲੋਕਾਂ ਨੇ ਮਾਰਗੋ ਨੂੰ ਨਾਪਸੰਦ ਕੀਤਾ। ਇਸ ਬਾਰੇ ਯੂਰੀ ਨੇ ਜਵਾਬ ਦਿੱਤਾ, "ਕੁਝ ਲੋਕ ਮਾਰਗੋ ਨੂੰ ਪਸੰਦ ਨਹੀਂ ਕਰਦੇ ਕਿਉਂਕਿ ਉਹ ਸਾਡੇ ਵਰਗੀ ਨਹੀਂ ਹੈ। ਮੈਨੂੰ ਲਗਦਾ ਹੈ ਕਿ ਉਹ ਮੇਰੀ ਸਭ ਤੋਂ ਵਧੀਆ ਜੀਵਨ ਸਾਥੀ ਹੋਵੇਗੀ।"
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਖੇਤੀਬਾੜੀ ਖ਼ਬਰਾਂ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)