ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

9 ਮਹੀਨਿਆਂ ਤੋਂ ਡੱਬੇ 'ਚ ਪਿਆ ਸੀ ਡੇਢ ਕਰੋੜ ਦਾ ਕੈਸ਼, ਕਿਸੇ ਦੀ ਨਹੀਂ ਪਈ ਨਿਗ੍ਹਾ, ਜਾਣੋ ਫਿਰ ਕੀ ਹੋਇਆ...

ਲੰਬੇ ਸਮੇਂ ਤੋਂ ਲਾਵਾਰਸ ਪਏ ਬਕਸੇ ਵਿੱਚ 1,80,000 ਡਾਲਰ ਯਾਨੀ 1 ਕਰੋੜ 36 ਲੱਖ ਰੁਪਏ ਤੋਂ ਵੱਧ ਦੀ ਨਕਦੀ ਭਰੀ ਪਈ ਸੀ। ਪਹਿਲਾਂ ਤਾਂ ਇੰਨੀ ਨਕਦੀ ਦੇਖ ਕੇ ਪ੍ਰੋਫੈਸਰ ਨੂੰ ਕੁਝ ਸਮਝ ਨਹੀਂ ਆਇਆ

Crores of Rupees Cash Send by Donor: ਕੌਣ ਕਰੋੜਪਤੀ ਨਹੀਂ ਬਣਨਾ ਚਾਹੁੰਦਾ ਜਾਂ ਇਹ ਕਹਿ ਲਵੋ ਕਿ ਕਰੋੜਪਤੀ ਬਣਨ ਦਾ ਸੁਪਨਾ ਵੀ ਕਿਸ ਨੇ ਨਹੀਂ ਦੇਖਿਆ ਹੋਵੇਗਾ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਤੁਹਾਡੇ ਕੋਲ ਇੰਨੇ ਪੈਸੇ ਆ ਜਾਂਦੇ ਹਨ ਤਾਂ ਤੁਸੀਂ ਇਸ ਦਾ ਕੀ ਕਰੋਗੇ? ਦਰਅਸਲ ਅਜਿਹਾ ਹੀ ਕੁਝ ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਇੱਕ ਆਮ ਆਦਮੀ ਨਾਲ ਹੋਇਆ। ਨਿਊਯਾਰਕ ਦੇ ਸਿਟੀ ਕਾਲਜ ਦੇ ਪ੍ਰੋਫ਼ੈਸਰ ਡਾਕਟਰ ਵਿਨੋਦ ਮੈਨਨ (Dr Vinod Menon) ਉਦੋਂ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੂੰ ਆਪਣੇ ਦਫ਼ਤਰ ਵਿੱਚ ਨਕਦੀ ਨਾਲ ਭਰਿਆ ਇੱਕ ਬਾਕਸ ਮਿਲਿਆ।

ਲੰਬੇ ਸਮੇਂ ਤੋਂ ਲਾਵਾਰਸ ਪਏ ਬਕਸੇ ਵਿੱਚ 1,80,000 ਡਾਲਰ ਯਾਨੀ 1 ਕਰੋੜ 36 ਲੱਖ ਰੁਪਏ ਤੋਂ ਵੱਧ ਦੀ ਨਕਦੀ ਭਰੀ ਪਈ ਸੀ। ਪਹਿਲਾਂ ਤਾਂ ਇੰਨੀ ਨਕਦੀ ਦੇਖ ਕੇ ਪ੍ਰੋਫੈਸਰ ਨੂੰ ਕੁਝ ਸਮਝ ਨਹੀਂ ਆਇਆ ਪਰ ਨਕਦੀ ਦੇ ਨਾਲ ਰੱਖੇ ਨੋਟ ਨੂੰ ਦੇਖ ਕੇ ਸਾਰਾ ਮਾਮਲਾ ਸਾਫ ਹੋ ਗਿਆ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇੱਕ ਮਾਮੂਲੀ ਪ੍ਰੋਫੈਸਰ ਕੋਲ ਇੰਨਾ ਪੈਸਾ ਕਿੱਥੋਂ ਆਇਆ? ਦਰਅਸਲ, ਇੱਕ ਸਾਲ ਪਹਿਲਾਂ ਇਸੇ ਕਾਲਜ ਵਿੱਚ ਪੜ੍ਹਦੇ ਇੱਕ ਸਾਬਕਾ ਵਿਦਿਆਰਥੀ ਨੇ ਨਕਦੀ ਨਾਲ ਭਰਿਆ ਇਹ ਬੈਗ ਭੇਜਿਆ ਸੀ। ਨਕਦੀ ਦੇ ਨਾਲ ਉੱਥੋਂ ਦੇ ਪ੍ਰੋਫੈਸਰ ਕੋਲੋਂ ਇੱਕ ਨੋਟ ਵੀ ਮਿਲਿਆ ਹੈ। ਜਿਸ ਵਿੱਚ ਇੰਨੀ ਵੱਡੀ ਰਕਮ ਭੇਜਣ ਦਾ ਕਾਰਨ ਦੱਸਿਆ ਗਿਆ ਹੈ।

ਇਹ ਰਕਮ ਸਾਲ 2020 ਵਿੱਚ ਹੀ ਭੇਜੀ ਗਈ ਸੀ
ਡੇਲੀ ਮੇਲ ਦੀ ਰਿਪੋਰਟ ਦੇ ਅਨੁਸਾਰ, ਕੈਸ਼ ਨਾਲ ਭਰੇ ਇਸ ਬਾਕਸ ਨੂੰ ਸਾਲ 2020 ਵਿੱਚ ਪ੍ਰੋਫੈਸਰ ਦੇ ਦਫਤਰ ਵਿੱਚ ਭੇਜਿਆ ਗਿਆ ਸੀ ਪਰ ਕੋਰੋਨਾ ਕਾਰਨ ਲੌਕਡਾਊਨ ਅਤੇ ਹੋਰ ਪਾਬੰਦੀਆਂ ਕਾਰਨ, ਕਿਸੇ ਦੀ ਨਜ਼ਰ ਇਸ ਉਤੇ ਨਹੀਂ ਪਈ। ਕਰੋੜਾਂ ਦਾ ਇਹ ਬਕਸਾ ਪਿਛਲੇ 9 ਮਹੀਨਿਆਂ ਤੋਂ ਦਫ਼ਤਰ ਵਿੱਚ ਪਿਆ ਸੀ।

ਬਕਸੇ ਵਿੱਚ ਮਿਲੇ ਨੋਟ ਅਨੁਸਾਰ ਇਹ ਪ੍ਰੋਫ਼ੈਸਰ ਵਿਨੋਦ ਨੂੰ ਭੇਜਿਆ ਗਿਆ ਸੀ। ਨੋਟ 'ਚ ਦੱਸਿਆ ਗਿਆ ਕਿ ਬਾਕਸ ਭੇਜਣ ਵਾਲੇ ਵਿਅਕਤੀ ਨੂੰ  ਵਿਨੋਦ ਨੇ ਪੜ੍ਹਾਇਆ ਸੀ। ਉਹ ਕਈ ਸਾਲ ਪਹਿਲਾਂ ਇਸੇ ਸਕੂਲ ਦਾ ਵਿਦਿਆਰਥੀ ਸੀ। ਨੋਟ 'ਤੇ ਲਿਖਿਆ ਸੀ ਕਿ ਜਿਸ ਕਾਲਜ ਤੋਂ ਮੈਂ ਵਧੀਆ ਸਿੱਖਿਆ ਲਈ ਹੈ, ਉਸ ਤੋਂ ਵੱਧ ਬੱਚਿਆਂ ਨੂੰ ਅੱਗੇ ਵਧਣ ਦਾ ਮੌਕਾ ਮਿਲਣਾ ਚਾਹੀਦਾ ਹੈ। ਇਹ ਰਾਸ਼ੀ ਕਾਲਜ ਨੂੰ ਦਾਨ ਵਜੋਂ ਦਿੱਤੀ ਗਈ ਹੈ।

ਅਜਿਹਾ ਸਿਰਫ ਫਿਲਮਾਂ ਵਿੱਚ ਹੀ ਹੁੰਦਾ ਦੇਖਿਆ
ਮੈਨਨ ਨੇ ਕਿਹਾ ਕਿ ਅਜਿਹਾ ਮੈਂ ਅੱਜ ਤੱਕ ਸਿਰਫ ਫਿਲਮਾਂ 'ਚ ਹੀ ਦੇਖਿਆ ਹੈ। ਜਦੋਂ ਵਿਦਿਆਰਥੀ ਆਪਣੇ ਸਕੂਲ ਜਾਂ ਕਾਲਜ ਲਈ ਇੰਨੇ ਪੈਸੇ ਛੱਡ ਦਿੰਦੇ ਹਨ ਤਾਂ ਕਿ ਬਾਕੀ ਬੱਚਿਆਂ ਦਾ ਭਵਿੱਖ ਵੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮੈਂ ਅਜੇ ਵੀ ਹੈਰਾਨ ਹਾਂ ਕਿ ਇੰਨੀ ਵੱਡੀ ਰਕਮ ਹੁਣ ਤੱਕ ਇਸ ਤਰ੍ਹਾਂ ਕਿਵੇਂ ਪਈ ਰਹਿ ਸਕਦੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੁੰਭ 'ਚ ਡਿਜੀਟਲ ਇਸ਼ਨਾਨ ਦਾ ਚੱਲ ਰਿਹਾ ਸ਼ਾਨਦਾਰ ਧੰਦਾ ! ਘਰੇ ਬੈਠੇ 1100 'ਚ ਲਵਾਈ ਜਾ ਰਹੀ ਡੁਬਕੀ, ਜਾਣੋ ਕਿਸ ਨੇ ਲਾਇਆ ਇਹ 'ਜੁਗਾੜ' ?
ਕੁੰਭ 'ਚ ਡਿਜੀਟਲ ਇਸ਼ਨਾਨ ਦਾ ਚੱਲ ਰਿਹਾ ਸ਼ਾਨਦਾਰ ਧੰਦਾ ! ਘਰੇ ਬੈਠੇ 1100 'ਚ ਲਵਾਈ ਜਾ ਰਹੀ ਡੁਬਕੀ, ਜਾਣੋ ਕਿਸ ਨੇ ਲਾਇਆ ਇਹ 'ਜੁਗਾੜ' ?
ਮੈਂ ਸਮਝਦਾ ਸੀ, ਅਕਾਲ ਤਖ਼ਤ ਦਾ ਹੁਕਮ ਸਰਵਉੱਚ ਪਰ ਹੁਣ ਪਤਾ ਲੱਗਿਆ ਇਹ ਤਾਂ ਚਾਰਦੀਵਾਰੀ ਤੱਕ ਸੀਮਤ, ਜਥੇਦਾਰ ਨੇ ਫਰੋਲਿਆ ਦਰਦ !
ਮੈਂ ਸਮਝਦਾ ਸੀ, ਅਕਾਲ ਤਖ਼ਤ ਦਾ ਹੁਕਮ ਸਰਵਉੱਚ ਪਰ ਹੁਣ ਪਤਾ ਲੱਗਿਆ ਇਹ ਤਾਂ ਚਾਰਦੀਵਾਰੀ ਤੱਕ ਸੀਮਤ, ਜਥੇਦਾਰ ਨੇ ਫਰੋਲਿਆ ਦਰਦ !
Punjab News: ਪੰਜਾਬ 'ਚ ਮਿਲੇ ਘਾਤਕ ਵਾਇਰਸ ਦੇ ਮਾਮਲੇ! ਕਿਸੇ ਨਾਲ ਹੱਥ ਮਿਲਾਉਣਾ ਪੈ ਸਕਦਾ ਭਾਰੀ; ਦਿਸ਼ਾ-ਨਿਰਦੇਸ਼ ਜਾਰੀ
ਪੰਜਾਬ 'ਚ ਮਿਲੇ ਘਾਤਕ ਵਾਇਰਸ ਦੇ ਮਾਮਲੇ! ਕਿਸੇ ਨਾਲ ਹੱਥ ਮਿਲਾਉਣਾ ਪੈ ਸਕਦਾ ਭਾਰੀ; ਦਿਸ਼ਾ-ਨਿਰਦੇਸ਼ ਜਾਰੀ
Canada: ਅਮਰੀਕਾ ਤੋਂ ਬਾਅਦ ਕੈਨੇਡਾ ਨੇ ਪੰਜਾਬੀਆਂ ਨੂੰ ਦਿੱਤਾ ਝਟਕਾ! Visa ਨੂੰ ਲੈ ਨਵੇਂ ਆਰਡਰ; ਭਾਰਤੀਆਂ ਲਈ ਖੜ੍ਹੀ ਹੋਈ ਮੁਸੀਬਤ...
ਅਮਰੀਕਾ ਤੋਂ ਬਾਅਦ ਕੈਨੇਡਾ ਨੇ ਪੰਜਾਬੀਆਂ ਨੂੰ ਦਿੱਤਾ ਝਟਕਾ! Visa ਨੂੰ ਲੈ ਨਵੇਂ ਆਰਡਰ; ਭਾਰਤੀਆਂ ਲਈ ਖੜ੍ਹੀ ਹੋਈ ਮੁਸੀਬਤ...
Advertisement
ABP Premium

ਵੀਡੀਓਜ਼

ਸ਼ੁਭਕਰਨ ਦੀ ਮੌਤ ਬਾਅਦ ਕੀਤੇ ਵਾਅਦੇ ਨਹੀਂ ਹੋਏ ਪੂਰੇ, ਡੱਲੇਵਾਲ ਦੀ ਮਾਨ ਸਰਕਾਰ ਨੂੰ ਚੇਤਾਵਨੀKuldeep Dhaliwal| ਪੰਜਾਬ ਸਰਕਾਰ ਦਾ ਮਹਿਕਮਾ ‘ਗੁਆਚਾ’, ਵਿਰੋਧੀਆਂ ਉਡਾਇਆ ਰੱਜ ਕੇ ਮਾਖੌਲJathedar Giyani Raghbir Singh| ਧਾਮੀ ਦੇ ਅਸਤੀਫੇ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕਮੇਟੀ ਵਿਚਕਾਰ ਦੂਰੀ ਵਧੀDRUG| Punjab| ਚਿੱਟਾ ਲੈਣ ਪਹੁੰਚੀਆਂ ਕੁੜੀਆਂ, ਪਿੰਡ ਵਾਲਿਆਂ ਨੇ ਕੀਤਾ ਵੱਡਾ ਖੁਲਾਸਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੁੰਭ 'ਚ ਡਿਜੀਟਲ ਇਸ਼ਨਾਨ ਦਾ ਚੱਲ ਰਿਹਾ ਸ਼ਾਨਦਾਰ ਧੰਦਾ ! ਘਰੇ ਬੈਠੇ 1100 'ਚ ਲਵਾਈ ਜਾ ਰਹੀ ਡੁਬਕੀ, ਜਾਣੋ ਕਿਸ ਨੇ ਲਾਇਆ ਇਹ 'ਜੁਗਾੜ' ?
ਕੁੰਭ 'ਚ ਡਿਜੀਟਲ ਇਸ਼ਨਾਨ ਦਾ ਚੱਲ ਰਿਹਾ ਸ਼ਾਨਦਾਰ ਧੰਦਾ ! ਘਰੇ ਬੈਠੇ 1100 'ਚ ਲਵਾਈ ਜਾ ਰਹੀ ਡੁਬਕੀ, ਜਾਣੋ ਕਿਸ ਨੇ ਲਾਇਆ ਇਹ 'ਜੁਗਾੜ' ?
ਮੈਂ ਸਮਝਦਾ ਸੀ, ਅਕਾਲ ਤਖ਼ਤ ਦਾ ਹੁਕਮ ਸਰਵਉੱਚ ਪਰ ਹੁਣ ਪਤਾ ਲੱਗਿਆ ਇਹ ਤਾਂ ਚਾਰਦੀਵਾਰੀ ਤੱਕ ਸੀਮਤ, ਜਥੇਦਾਰ ਨੇ ਫਰੋਲਿਆ ਦਰਦ !
ਮੈਂ ਸਮਝਦਾ ਸੀ, ਅਕਾਲ ਤਖ਼ਤ ਦਾ ਹੁਕਮ ਸਰਵਉੱਚ ਪਰ ਹੁਣ ਪਤਾ ਲੱਗਿਆ ਇਹ ਤਾਂ ਚਾਰਦੀਵਾਰੀ ਤੱਕ ਸੀਮਤ, ਜਥੇਦਾਰ ਨੇ ਫਰੋਲਿਆ ਦਰਦ !
Punjab News: ਪੰਜਾਬ 'ਚ ਮਿਲੇ ਘਾਤਕ ਵਾਇਰਸ ਦੇ ਮਾਮਲੇ! ਕਿਸੇ ਨਾਲ ਹੱਥ ਮਿਲਾਉਣਾ ਪੈ ਸਕਦਾ ਭਾਰੀ; ਦਿਸ਼ਾ-ਨਿਰਦੇਸ਼ ਜਾਰੀ
ਪੰਜਾਬ 'ਚ ਮਿਲੇ ਘਾਤਕ ਵਾਇਰਸ ਦੇ ਮਾਮਲੇ! ਕਿਸੇ ਨਾਲ ਹੱਥ ਮਿਲਾਉਣਾ ਪੈ ਸਕਦਾ ਭਾਰੀ; ਦਿਸ਼ਾ-ਨਿਰਦੇਸ਼ ਜਾਰੀ
Canada: ਅਮਰੀਕਾ ਤੋਂ ਬਾਅਦ ਕੈਨੇਡਾ ਨੇ ਪੰਜਾਬੀਆਂ ਨੂੰ ਦਿੱਤਾ ਝਟਕਾ! Visa ਨੂੰ ਲੈ ਨਵੇਂ ਆਰਡਰ; ਭਾਰਤੀਆਂ ਲਈ ਖੜ੍ਹੀ ਹੋਈ ਮੁਸੀਬਤ...
ਅਮਰੀਕਾ ਤੋਂ ਬਾਅਦ ਕੈਨੇਡਾ ਨੇ ਪੰਜਾਬੀਆਂ ਨੂੰ ਦਿੱਤਾ ਝਟਕਾ! Visa ਨੂੰ ਲੈ ਨਵੇਂ ਆਰਡਰ; ਭਾਰਤੀਆਂ ਲਈ ਖੜ੍ਹੀ ਹੋਈ ਮੁਸੀਬਤ...
ਪੰਜਾਬ ਸਰਕਾਰ ਨੇ 232 ਲਾਅ ਅਫਸਰਾਂ ਤੋਂ ਮੰਗਿਆ ਅਸਤੀਫਾ, ਜਾਣੋ ਪੂਰਾ ਮਾਮਲਾ
ਪੰਜਾਬ ਸਰਕਾਰ ਨੇ 232 ਲਾਅ ਅਫਸਰਾਂ ਤੋਂ ਮੰਗਿਆ ਅਸਤੀਫਾ, ਜਾਣੋ ਪੂਰਾ ਮਾਮਲਾ
Punjab News: ਪੰਜਾਬ ਦੇ ਵਾਹਨ ਚਾਲਕਾਂ ਲਈ ਖਤਰੇ ਦੀ ਘੰਟੀ! ਸਵੇਰੇ 8 ਤੋਂ 10 ਵਜੇ ਤੱਕ ਲੱਗੀ ਇਹ ਪਾਬੰਦੀ ? ਜ਼ਰੂਰ ਜਾਣ ਲਓ...
ਪੰਜਾਬ ਦੇ ਵਾਹਨ ਚਾਲਕਾਂ ਲਈ ਖਤਰੇ ਦੀ ਘੰਟੀ! ਸਵੇਰੇ 8 ਤੋਂ 10 ਵਜੇ ਤੱਕ ਲੱਗੀ ਇਹ ਪਾਬੰਦੀ ? ਜ਼ਰੂਰ ਜਾਣ ਲਓ...
ਪੰਜਾਬ ਪੁਲਿਸ ‘ਚ 1746 ਕਾਂਸਟੇਬਲ ਦੇ ਅਹੁਦਿਆਂ ਲਈ ਨਿਕਲੀ ਭਰਤੀ, ਇਦਾਂ ਕਰੋ ਅਪਲਾਈ
ਪੰਜਾਬ ਪੁਲਿਸ ‘ਚ 1746 ਕਾਂਸਟੇਬਲ ਦੇ ਅਹੁਦਿਆਂ ਲਈ ਨਿਕਲੀ ਭਰਤੀ, ਇਦਾਂ ਕਰੋ ਅਪਲਾਈ
ਸਾਵਧਾਨ! Mobile Wallet ‘ਚੋਂ ਗਾਇਬ ਹੋ ਸਕਦੇ ਤੁਹਾਡੇ ਪੈਸੇ, ਹੋ ਰਿਹਾ Scam, ਖੁਦ ਨੂੰ ਇਦਾਂ ਰੱਖੋ Safe
ਸਾਵਧਾਨ! Mobile Wallet ‘ਚੋਂ ਗਾਇਬ ਹੋ ਸਕਦੇ ਤੁਹਾਡੇ ਪੈਸੇ, ਹੋ ਰਿਹਾ Scam, ਖੁਦ ਨੂੰ ਇਦਾਂ ਰੱਖੋ Safe
Embed widget