ਪੜਚੋਲ ਕਰੋ

Viral Video: ਵਿਦਿਆਰਥਣਾਂ ਬਣੀਆਂ ਇੱਕ-ਦੂਜੇ ਦੀਆਂ ਜਾਨਲੇਵਾ ਦੁਸ਼ਮਣ, ਸਕੂਲ ਵਿੱਚ ਸ਼ੁਰੂ ਹੋਈ WWE ਵਰਗੀ ਲੜਾਈ!

Viral Video: ਟਵਿੱਟਰ ਅਕਾਊਂਟ @gharkekalesh 'ਤੇ ਅਕਸਰ ਅਜੀਬ ਵੀਡੀਓ ਪੋਸਟ ਕੀਤੇ ਜਾਂਦੇ ਹਨ। ਹਾਲ ਹੀ 'ਚ ਇਸ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ 'ਚ ਦੋ ਲੜਕੀਆਂ ਆਪਸ 'ਚ ਲੜਦੀਆਂ ਨਜ਼ਰ ਆ ਰਹੀਆਂ ਹਨ।

Viral Video: ਅੱਜਕਲ ਸੋਸ਼ਲ ਮੀਡੀਆ 'ਤੇ ਲੜਾਈ-ਝਗੜੇ ਦੀਆਂ ਵੀਡੀਓਜ਼ ਕਾਫੀ ਵਾਇਰਲ ਹੋਣ ਲੱਗੀਆਂ ਹਨ। ਅਕਸਰ ਲੋਕ ਛੋਟੀਆਂ-ਛੋਟੀਆਂ ਗੱਲਾਂ 'ਤੇ ਲੜਨਾ ਸ਼ੁਰੂ ਕਰ ਦਿੰਦੇ ਹਨ। ਫਿਰ ਉਹ ਇਹ ਵੀ ਨਹੀਂ ਦੇਖਦੇ ਕਿ ਉਹ ਕਿੱਥੇ ਮੌਜੂਦ ਹਨ। ਦਿੱਲੀ ਮੈਟਰੋ ਦੇ ਅੰਦਰ ਲੜਾਈ ਹੋਵੇ ਜਾਂ ਦਫਤਰ 'ਚ ਬੈਠੇ ਕਰਮਚਾਰੀਆਂ ਦੀ ਲੜਾਈ, ਸਭ ਕੁਝ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਂਦਾ ਹੈ। ਪਰ ਕੀ ਤੁਸੀਂ ਕਦੇ ਸੋਸ਼ਲ ਮੀਡੀਆ 'ਤੇ ਸਕੂਲੀ ਕੁੜੀਆਂ ਦੀ ਲੜਾਈ ਦੇਖੀ ਹੈ? ਇਨ੍ਹੀਂ ਦਿਨੀਂ ਦੋ ਵਿਦਿਆਰਥਣਾਂ ਦੀ ਲੜਾਈ ਦਾ ਵੀਡੀਓ ਚਰਚਾ 'ਚ ਹੈ, ਜਿਸ 'ਚ ਦੋਵੇਂ WWE ਪਹਿਲਵਾਨਾਂ ਵਾਂਗ ਲੜ ਰਹੀਆਂ ਹਨ ਨਾ ਕਿ ਸਕੂਲੀ ਬੱਚਿਆਂ ਵਾਂਗ।

ਟਵਿੱਟਰ ਅਕਾਊਂਟ @gharkekalesh 'ਤੇ ਅਕਸਰ ਅਜੀਬ ਵੀਡੀਓ ਪੋਸਟ ਕੀਤੇ ਜਾਂਦੇ ਹਨ। ਹਾਲ ਹੀ 'ਚ ਇਸ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ 'ਚ ਦੋ ਲੜਕੀਆਂ ਸੜਕ 'ਤੇ ਆਪਸ 'ਚ ਲੜਦੀਆਂ ਨਜ਼ਰ ਆ ਰਹੀਆਂ ਹਨ। ਦਰਅਸਲ, ਬੱਚਿਆਂ ਦਾ ਆਪਸ ਵਿੱਚ ਲੜਨਾ ਆਮ ਗੱਲ ਹੈ। ਸਕੂਲ ਵਿੱਚ ਅਕਸਰ ਲੜਕੇ ਲੜਦੇ ਫੜੇ ਜਾਂਦੇ ਹਨ। ਆਮ ਤੌਰ 'ਤੇ ਕੁੜੀਆਂ ਦੇ ਝਗੜੇ ਬਹੁਤ ਘੱਟ ਹੁੰਦੇ ਹਨ, ਪਰ ਇਹ ਦੋਵੇਂ ਕੁੜੀਆਂ ਇਸ ਮਾਨਸਿਕਤਾ ਨੂੰ ਤੋੜਦੀਆਂ ਜਾਪਦੀਆਂ ਹਨ।

ਵਾਇਰਲ ਵੀਡੀਓ ਵਿੱਚ ਕੁੜੀਆਂ ਨੇ ਸਲੇਟੀ ਰੰਗ ਦਾ ਸਲਵਾਰ ਕਮੀਜ਼ ਪਾਇਆ ਹੋਇਆ ਹੈ। ਵੀਡੀਓ ਦੇ ਨਾਲ ਇੱਕ ਗੀਤ ਵੀ ਜੋੜਿਆ ਗਿਆ ਹੈ, ਜਿਸ ਕਾਰਨ ਉਨ੍ਹਾਂ ਦੀ ਆਵਾਜ਼ ਸੁਣਾਈ ਨਹੀਂ ਦਿੰਦੀ। ਦੋਵੇਂ ਸੜਕ 'ਤੇ ਪਇਆਂ ਹਨ ਅਤੇ ਇੱਕ-ਦੂਜੇ ਦੇ ਵਾਲ ਖਿੱਚ ਕੇ ਲੜ ਰਹਿਆਂ ਹਨ। ਅਜਿਹਾ ਲੱਗ ਰਿਹਾ ਹੈ ਜਿਵੇਂ ਦੋਵੇਂ ਡਬਲਯੂਡਬਲਯੂਈ ਦੇ ਪਹਿਲਵਾਨ ਹਨ। ਲੜਕੇ ਉਨ੍ਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਦੋਨਾਂ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਉਹ ਇੱਕ ਦੂਜੇ ਦੇ ਜਾਨਲੇਵਾ ਦੁਸ਼ਮਣ ਬਣ ਗਏ ਹੋਣ।

ਇਹ ਵੀ ਪੜ੍ਹੋ: Viral News: 10 ਰੁਪਏ ਦੀ ਟਿਕਟ ਲੈ ਕੇ ਚਿੜੀਆਘਰ 'ਚ ਦਾਖਲ ਹੋਇਆ ਵਿਅਕਤੀ, ਬਣ ਗਿਆ ਬਾਘ ਦਾ ਨਾਸ਼ਤਾ, ਮਿਲੀ ਅੱਧੀ ਖਾਧੀ ਲਾਸ਼!

ਇਸ ਵੀਡੀਓ ਨੂੰ 1 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਜਦਕਿ ਕਈ ਲੋਕਾਂ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇੱਕ ਨੇ ਕਿਹਾ- ਹਰ ਕੁੜੀ ਦੀ ਲੜਾਈ ਵਿੱਚ ਵਾਲ ਆਉਣੇ ਪੱਕੇ ਹੁੰਦੇ ਹਨ। ਇੱਕ ਨੇ ਕਿਹਾ ਕਿ ਬੈਕਗ੍ਰਾਉਂਡ ਸੰਗੀਤ ਲੜਾਈ ਦੇ ਅਨੁਕੂਲ ਹੈ। ਇੱਕ ਨੇ ਕਿਹਾ ਕਿ ਕੁੜੀਆਂ ਨੂੰ ਇਸ ਤਰ੍ਹਾਂ ਲੜਨਾ ਚਾਹੀਦਾ ਹੈ। ਇੱਕ ਨੇ ਕਿਹਾ- ਮੇਰਾ ਦੇਸ਼ ਬਦਲ ਰਿਹਾ ਹੈ, ਅੱਗੇ ਵਧ ਰਿਹਾ ਹੈ।

ਇਹ ਵੀ ਪੜ੍ਹੋ: Viral News: ਸੋਡਾ ਪੀਣ ਗਈ ਔਰਤ ਦੀ ਬਦਲੀ ਕਿਸਮਤ, ਜਦੋਂ ਵਾਪਸ ਆਈ ਤਾਂ ਹੋ ਗਈ ਅਮੀਰ!

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਜੇਲ੍ਹ ਤੋਂ ਆਏਗਾ ਬਾਹਰ? ਹੁਣ ਫਿਰ ਮੰਗੀ 20 ਦਿਨਾਂ ਦੀ ਪੈਰੋਲ

Petrol and Diesel Price: ਐਤਵਾਰ ਨੂੰ ਬਦਲ ਗਏ ਪੈਟਰੋਲ-ਡੀਜ਼ਲ ਦੇ ਰੇਟ? ਚੈੱਕ ਕਰੋ ਆਪਣੇ ਸ਼ਹਿਰ ਦੀਆਂ ਕੀਮਤਾਂ

Rabies Virus: ਕੀ ਰੇਬੀਜ਼ ਦਾ ਵਾਇਰਸ ਕਈ ਸਾਲਾਂ ਤੱਕ ਸਰੀਰ ਵਿੱਚ ਲੁਕਿਆ ਰਹਿ ਸਕਦਾ ਹੈ? ਜਾਣੋ ਕੀ ਹੈ ਸੱਚ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (29-09-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (29-09-2024)
Advertisement
ABP Premium

ਵੀਡੀਓਜ਼

Action Mode 'ਚ ਨਜਰ ਆਏ MLA ਗੋਗੀ ਨੇ ਕਿਹਾ, ਟ੍ਰੀਟਮੈਂਟ ਪਲਾਂਟ ਦੀ ਹੋਵੇਗੀ ਵਿਜੀਲੈਂਸ ਜਾਂਚਕੀ ਸਪੀਕਰ ਕੁਲਤਾਰ ਸੰਧਵਾ ਨੂੰ ਬਣਾਇਆ ਜਾ ਰਿਹਾ ਕਾਰਜਕਾਰੀ ਮੁੱਖ ਮੰਤਰੀ?ਪਰਾਲੀ ਸਾੜਨ ਨੂੰ ਰੋਕਣ ਲਈ ਪੰਜਾਬ ਸਰਕਾਰ ਕੀ ਕਰ ਰਹੀ, NGT ਨੇ ਮੰਗੇ ਜਵਾਬCM ਭਗਵੰਤ ਮਾਨ ਦੀ ਸਿਹਤ 'ਚ ਹੋਇਆ ਸੁਧਾਰ, ਪਰ ਅਜੇ ਵੀ ਹਸਪਤਾਲ ਦਾਖਿਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਜੇਲ੍ਹ ਤੋਂ ਆਏਗਾ ਬਾਹਰ? ਹੁਣ ਫਿਰ ਮੰਗੀ 20 ਦਿਨਾਂ ਦੀ ਪੈਰੋਲ
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਜੇਲ੍ਹ ਤੋਂ ਆਏਗਾ ਬਾਹਰ? ਹੁਣ ਫਿਰ ਮੰਗੀ 20 ਦਿਨਾਂ ਦੀ ਪੈਰੋਲ
Petrol and Diesel Price: ਐਤਵਾਰ ਨੂੰ ਬਦਲ ਗਏ ਪੈਟਰੋਲ-ਡੀਜ਼ਲ ਦੇ ਰੇਟ? ਚੈੱਕ ਕਰੋ ਆਪਣੇ ਸ਼ਹਿਰ ਦੀਆਂ ਕੀਮਤਾਂ
Petrol and Diesel Price: ਐਤਵਾਰ ਨੂੰ ਬਦਲ ਗਏ ਪੈਟਰੋਲ-ਡੀਜ਼ਲ ਦੇ ਰੇਟ? ਚੈੱਕ ਕਰੋ ਆਪਣੇ ਸ਼ਹਿਰ ਦੀਆਂ ਕੀਮਤਾਂ
Rabies Virus: ਕੀ ਰੇਬੀਜ਼ ਦਾ ਵਾਇਰਸ ਕਈ ਸਾਲਾਂ ਤੱਕ ਸਰੀਰ ਵਿੱਚ ਲੁਕਿਆ ਰਹਿ ਸਕਦਾ ਹੈ? ਜਾਣੋ ਕੀ ਹੈ ਸੱਚ
Rabies Virus: ਕੀ ਰੇਬੀਜ਼ ਦਾ ਵਾਇਰਸ ਕਈ ਸਾਲਾਂ ਤੱਕ ਸਰੀਰ ਵਿੱਚ ਲੁਕਿਆ ਰਹਿ ਸਕਦਾ ਹੈ? ਜਾਣੋ ਕੀ ਹੈ ਸੱਚ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (29-09-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (29-09-2024)
Viral Video: ਨਸਰੱਲਾਹ ਦੀ ਮੌਤ ਦੀ ਖ਼ਬਰ ਪੜ੍ਹਦਿਆਂ ਰੋ ਪਈ ਨਿਊਜ਼ ਐਂਕਰ, ਵਾਇਰਲ ਹੋਈ ਵੀਡੀਓ, ਲੋਕਾਂ ਨੇ ਦਿੱਤੇ ਅਜੀਬ ਰਿਐਕਸ਼ਨ

Air India: ਇੰਟਰਨੈਸ਼ਨਲ ਫਲਾਈਟ 'ਚ ਖਾਣੇ ਦੇ ਨਾਲ ਪਰੋਸ ਦਿੱਤਾ ਕਾਕਰੋਚ, ਹੁਣ ਹੋ ਰਹੀ ਚਰਚਾ

ਇਨ੍ਹਾਂ ਕਿਸਾਨਾਂ ਦੇ ਖਾਤਿਆਂ 'ਚ ਨਹੀਂ ਆਵੇਗਾ ਪੀਐਮ ਕਿਸਾਨ ਨਿਧੀ ਦਾ ਪੈਸਾ ! ਇਦਾਂ ਚੈੱਕ ਕਰੋ ਆਪਣਾ ਨਾਮ

Liver ਦੀ ਬਿਮਾਰੀ ਕਾਰਨ ਭਾਰਤ ਵਿੱਚ ਹਰ ਸਾਲ ਕਿੰਨੇ ਲੋਕਾਂ ਦੀ ਹੁੰਦੀ ਹੈ ਮੌਤ? ਅੰਕੜਿਆਂ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ

Embed widget