ਪੜਚੋਲ ਕਰੋ
Advertisement
ਲਾਵਾਂ ਦੌਰਾਨ ਦੁਲਹਨ ਨੇ ਲਾੜੇ ਨਾਲ ਕੀਤ ਕੁਝ ਅਜਿਹਾ, ਪੂਰਾ ਹਾਲ 'ਚ ਹੱਸ ਪਏ ਲੋਕ, ਵੇਖੋ ਮਜ਼ੇਦਾਰ ਵੀਡੀਓ
ਸੋਸ਼ਲ ਮੀਡੀਆ 'ਤੇ ਵਿਆਹ ਦਾ ਮਜ਼ੇਦਾਰ ਵੀਡੀਓ ਵਾਇਰਲ ਹੋ ਰਿਹਾ ਹੈ। ਟਵਿੱਟਰ ਯੂਜ਼ਰਸ ਇਸ 'ਤੇ ਆਪਣੀ ਪ੍ਰਤੀਕ੍ਰਿਆ ਦੇ ਰਹੇ ਹਨ। ਕੁਝ ਕਹਿੰਦੇ ਹਨ ਕਿ ਇਹ ਬਹੁਤ ਪਿਆਰਾ ਹੈ ਤੇ ਕੁਝ ਇਸ ਨੂੰ ਰੂਹ ਵਿੱਚ ਉਤਰਣ ਵਾਲਾ ਕਹਿ ਰਹੇ ਹਨ।
ਨਵੀਂ ਦਿੱਲੀ: ਅੱਜ ਕੱਲ੍ਹ ਵਿਆਹਾਂ ਦਾ ਮੌਸਮ ਹੈ ਤੇ ਲੋਕ ਇਸ ਦਾ ਮਜ਼ਾ ਲੈ ਰਹੇ ਹਨ। ਵਿਆਹਾਂ ਵਿੱਚ ਹਰ ਕਿਸੇ ਨਾਲ ਨੱਚਣ ਵਾਲੇ ਗਾਣਿਆਂ ਦੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਹਨ ਪਰ ਇਨ੍ਹੀਂ ਦਿਨੀਂ ਇੱਕ ਵੀਡੀਓ ਸੋਸ਼ਲ ਮੀਡੀਆ (Social Media) 'ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਲਾੜੀ ਨੇ ਲਾੜੇ (Funny Wedding Video) ਨਾਲ ਕੁਝ ਅਜਿਹਾ ਕੀਤਾ ਜੋ ਤੁਹਾਨੂੰ ਹਸਾ ਦੇਵੇਗਾ।
ਦਰਅਸਲ ਇਹ ਵੀਡੀਓ ਇੱਕ ਗੁਰਦੁਆਰੇ ਵਿਚ ਹੋ ਰਹੇ ਵਿਆਹ ਦੀ ਹੈ। ਇਸ ਦੌਰਾਨ ਲਾਵਾਂ ਦੀ ਵਾਰੀ ਆਉਂਦੀ ਹੈ ਤੇ ਲਾੜਾ ਉੱਠ ਕੇ ਗਤਲ ਦਿਸ਼ਾ ਵਿਚ ਜਾਣ ਲੱਗਦਾ ਹੈ ਤਾਂ ਲੜਕੀ ਲਾੜੇ ਦੇ ਕੱਪੜੇ ਨੂੰ ਪਿੱਛੇ ਤੋਂ ਖਿੱਚਦੀ ਹੈ ਤੇ ਉਨ੍ਹਾਂ ਨੂੰ ਸਹੀ ਰਾਹ ਵੱਲ ਤੁਰਨ ਦਾ ਇਸ਼ਾਰਾ ਕਰਦੀ ਹੈ। ਇਸ ਨੂੰ ਵੇਖ ਹਾਲ 'ਚ ਬੈਠੇ ਲੋਕ ਹੱਸ ਪੈਂਦੇ ਹਨ।
ਆਈਪੀਐਸ ਅਧਿਕਾਰੀ ਦੀਪਾਂਸ਼ੁ ਕਾਬਰਾ ਨੇ ਇਸ ਵੀਡੀਓ ਨੂੰ ਆਪਣੇ ਅਧਿਕਾਰਤ ਟਵਿੱਟਰ ਪੇਜ 'ਤੇ ਇੱਕ ਕੈਪਸ਼ਨ ਨਾਲ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਆਈਪੀਐਸ ਨੇ ਕੈਪਸ਼ਨ ਵਿੱਚ ਲਿਖਿਆ, 'ਸੱਚਾ ਸਾਥੀ ਹਮੇਸ਼ਾ ਤੁਹਾਨੂੰ ਸਹੀ ਰਸਤਾ ਦਿਖਾਉਂਦਾ ਹੈ।' ਵੀਡੀਓ ਨੂੰ 14 ਦਸੰਬਰ ਨੂੰ ਸਾਂਝਾ ਕੀਤਾ ਸੀ, ਜਿਸ ਨੂੰ ਹੁਣ ਤੱਕ ਹਜ਼ਾਰਾਂ ਵਾਰ ਦੇਖਿਆ ਜਾ ਚੁੱਕਾ ਹੈ। ਨਾਲ ਹੀ, ਪੰਜ ਹਜ਼ਾਰ ਤੋਂ ਵੱਧ ਲਾਈਕ ਤੇ ਇਸ 'ਤੇ ਕਈ ਰੀ-ਟਵੀਟ ਮਿਲ ਚੁੱਕੇ ਹਨ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904सच्ची जीवनसाथी आपको हमेशा सही राह दिखाती हैं 😅😅. (Wait till 14th Second) pic.twitter.com/yRJxM2jT4i
— Dipanshu Kabra (@ipskabra) December 14, 2020
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement