ਪੜਚੋਲ ਕਰੋ

'ਬਿਜਲੀ ਚਾਲੂ ਕਰੋ ਨਹੀਂ ਤਾਂ...', ਬਿਜਲੀ ਦਾ ਲੱਗਿਆ ਕੱਟ ਤਾਂ ਗੁੱਸੇ 'ਚ ਆ ਗਿਆ ਹੌਲਦਾਰ, Power House ਪਹੁੰਚ ਮੁਲਾਜ਼ਮਾਂ 'ਤੇ ਚਲਾ ਦਿੱਤੀਆਂ ਗੋਲੀਆਂ

ਮਾਮਲਾ ਜ਼ਿਲ੍ਹੇ ਦੇ ਜਾਫਰਗੰਜ ਬਿਜਲੀ ਸਬ-ਸਟੇਸ਼ਨ ਦਾ ਹੈ। ਜਿੱਥੇ ਕਰੀਬ ਗਿਆਰਾਂ ਹਜ਼ਾਰ ਬੋਲਟ ਤਾਰਾਂ ਦੇ ਡਿੱਗਣ ਕਾਰਨ ਬਿਜਲੀ ਸਪਲਾਈ ਵਿੱਚ ਵਿਘਨ ਪਿਆ। ਇਸੇ ਦੌਰਾਨ ਇਕ ਕਾਂਸਟੇਬਲ ਸ਼ਰਦ ਸਿੰਘ ਉਥੇ ਪਹੁੰਚ ਗਿਆ। ਕਾਂਸਟੇਬਲ ਨੇ ਮੁਲਾਜ਼ਮਾਂ ਨੂੰ...

ਉੱਤਰ ਪ੍ਰਦੇਸ਼ ਦੇ ਅੰਬੇਡਕਰ ਨਗਰ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਬੀਤੀ ਰਾਤ ਬਿਜਲੀ ਕੱਟ ਲੱਗਣ ਕਾਰਨ ਇਕ ਹੌਲਦਾਰ ਇੰਨਾ ਭੜਕ ਗਿਆ ਕਿ ਉਸ ਨੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੇ ਨਾਲ ਹੀ ਇਕ ਮੁਲਾਜ਼ਮ ਨੇ ਕਾਂਸਟੇਬਲ 'ਤੇ ਉਸ ਨੂੰ ਧਮਕੀਆਂ ਦੇਣ ਦਾ ਵੀ ਦੋਸ਼ ਲਗਾਇਆ ਹੈ। ਪੁਲਸ ਨੇ ਪੀੜਤ ਮੁਲਾਜ਼ਮਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਕਾਂਸਟੇਬਲ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦੱਸ ਦਈਏ ਕਿ ਮਾਮਲਾ ਜ਼ਿਲ੍ਹੇ ਦੇ ਜਾਫਰਗੰਜ ਬਿਜਲੀ ਸਬ-ਸਟੇਸ਼ਨ ਦਾ ਹੈ। ਜਿੱਥੇ ਕਰੀਬ ਗਿਆਰਾਂ ਹਜ਼ਾਰ ਬੋਲਟ ਤਾਰਾਂ ਦੇ ਡਿੱਗਣ ਕਾਰਨ ਬਿਜਲੀ ਸਪਲਾਈ ਵਿੱਚ ਵਿਘਨ ਪਿਆ। ਇਸੇ ਦੌਰਾਨ ਇਕ ਕਾਂਸਟੇਬਲ ਸ਼ਰਦ ਸਿੰਘ ਉਥੇ ਪਹੁੰਚ ਗਿਆ। ਕਾਂਸਟੇਬਲ ਨੇ ਮੁਲਾਜ਼ਮਾਂ ਨੂੰ ਬਿਜਲੀ ਸਪਲਾਈ ਚਾਲੂ ਕਰਨ ਲਈ ਕਿਹਾ। ਜਿਸ 'ਤੇ ਮੁਲਾਜ਼ਮਾਂ ਨੇ ਦੱਸਿਆ ਕਿ ਅਜੇ ਤਾਰਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ, ਜਦੋਂ ਇਸ ਦੀ ਮੁਰੰਮਤ ਹੋ ਜਾਵੇਗੀ ਤਾਂ ਬਿਜਲੀ ਚਾਲੂ ਕਰ ਦਿੱਤੀ ਜਾਵੇਗੀ | ਇਸ ਗੱਲ 'ਤੇ ਸਿਪਾਹੀ ਨੂੰ ਗੁੱਸਾ ਆ ਗਿਆ। ਉਹ ਘਰੋਂ ਪਿਸਤੌਲ ਲਿਆਇਆ ਅਤੇ ਇੱਕ ਕਰਮਚਾਰੀ ਦੇ ਮੱਥੇ 'ਤੇ ਰੱਖ ਦਿੱਤਾ।

ਇਸ ਦੇ ਨਾਲ ਹੀ ਮੌਕੇ 'ਤੇ ਮੌਜੂਦ ਹੋਰ ਮੁਲਾਜ਼ਮਾਂ ਨੇ ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਹੌਲਦਾਰ ਨੇ ਹਵਾ 'ਚ ਗੋਲੀਆਂ ਚਲਾ ਦਿੱਤੀਆਂ। ਮੁਲਾਜ਼ਮਾਂ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਪਰ ਕਿਸੇ ਨੇ ਵੀ ਕਾਂਸਟੇਬਲ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।

ਇਸ ਤੋਂ ਬਾਅਦ ਮੁਲਾਜ਼ਮਾਂ ਨੇ ਖੁਦ ਮਾਲੀਪੁਰ ਥਾਣੇ ਜਾ ਕੇ ਘਟਨਾ ਦੀ ਸ਼ਿਕਾਇਤ ਦਰਜ ਕਰਵਾਈ ਅਤੇ ਦੋਸ਼ੀ ਕਾਂਸਟੇਬਲ ਖਿਲਾਫ ਮਾਮਲਾ ਦਰਜ ਕਰ ਲਿਆ। ਦੱਸ ਦਈਏ ਕਿ ਘਟਨਾ ਤੋਂ ਬਾਅਦ ਮੁਲਾਜ਼ਮਾਂ ਨੇ ਕੰਮ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਮਾਮਲਾ ਜ਼ੋਰ ਫੜਨ ਲੱਗਾ। ਜਿਸ ਤੋਂ ਬਾਅਦ ਦੋਸ਼ੀ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਕਾਂਸਟੇਬਲ ਬੇਲੂਆ ਬਰਿਆਰਪੁਰ ਦਾ ਰਹਿਣ ਵਾਲਾ ਹੈ, ਉਹ ਲਖਨਊ ਵਿੱਚ ਤਾਇਨਾਤ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਡਿਊਟੀ ਤੋਂ ਗੈਰਹਾਜ਼ਰ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਭੂਚਾਲ ਦੇ ਝਟਕਿਆਂ ਨਾਲ ਕੰਬੀ ਦਿੱਲੀ! ਰਿਕਟਰ ਸਕੇਲ 'ਤੇ 3.7 ਦੀ ਸੀ ਤੀਬਰਤਾ
ਭੂਚਾਲ ਦੇ ਝਟਕਿਆਂ ਨਾਲ ਕੰਬੀ ਦਿੱਲੀ! ਰਿਕਟਰ ਸਕੇਲ 'ਤੇ 3.7 ਦੀ ਸੀ ਤੀਬਰਤਾ
ਲੁਧਿਆਣਾ ‘ਚ ਦੋਸਤਾਂ ਨੇ ਨੌਜਵਾਨ ਨਾਲ ਕੀਤੀ ਸ਼ਰਮਨਾਕ ਹਰਕਤ! ਵੀਡੀਓ ਬਣਾ ਕੇ ਕੀਤਾ ਜਲੀਲ, ਜਾਣੋ ਪੂਰਾ ਮਾਮਲਾ
ਲੁਧਿਆਣਾ ‘ਚ ਦੋਸਤਾਂ ਨੇ ਨੌਜਵਾਨ ਨਾਲ ਕੀਤੀ ਸ਼ਰਮਨਾਕ ਹਰਕਤ! ਵੀਡੀਓ ਬਣਾ ਕੇ ਕੀਤਾ ਜਲੀਲ, ਜਾਣੋ ਪੂਰਾ ਮਾਮਲਾ
ਛੋਟੀ ਉਮਰ 'ਚ ਹੀ ਆ ਜਾਵੇਗਾ ਬੁਢਾਪਾ, ਅੱਜ ਹੀ ਛੱਡ ਦਿਓ ਆਹ ਪੰਜ ਆਦਤਾਂ, ਨਹੀਂ ਤਾਂ...
ਛੋਟੀ ਉਮਰ 'ਚ ਹੀ ਆ ਜਾਵੇਗਾ ਬੁਢਾਪਾ, ਅੱਜ ਹੀ ਛੱਡ ਦਿਓ ਆਹ ਪੰਜ ਆਦਤਾਂ, ਨਹੀਂ ਤਾਂ...
ਦੇਸ਼ 'ਚ ਛੇਤੀ ਹੀ ਖੁੱਲ੍ਹਣਗੇ ਨਵੇਂ ਬੈਂਕ? 10 ਸਾਲਾਂ ਕੇਂਦਰ ਸਰਕਾਰ ਪਹਿਲੀ ਵਾਰ ਦੇਣ ਜਾ ਰਹੀ ਲਾਇਸੈਂਸ
ਦੇਸ਼ 'ਚ ਛੇਤੀ ਹੀ ਖੁੱਲ੍ਹਣਗੇ ਨਵੇਂ ਬੈਂਕ? 10 ਸਾਲਾਂ ਕੇਂਦਰ ਸਰਕਾਰ ਪਹਿਲੀ ਵਾਰ ਦੇਣ ਜਾ ਰਹੀ ਲਾਇਸੈਂਸ
Advertisement

ਵੀਡੀਓਜ਼

Hisar ਦੇ ਸਕੂਲ ਵਿੱਚ ਦੋ ਵਿਦਿਆਰਥੀਆਂ ਨੇ ਪ੍ਰਿੰਸੀਪਲ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ।
ਲਾਰੇਂਸ ਬਿਸ਼ਨੋਈ ਨੂੰ ਕੌਣ ਬਚਾ ਰਿਹਾ? ਆਪ ਦੇ ਮੰਤਰੀ ਦਾ ਕਿਸ ਵੱਲ ਹੈ ਇਸ਼ਾਰਾ?abp sanjha
Cabinet Meeting| CM Bhagwant Mann| ਕੈਬਨਿਟ ਮੀਟਿੰਗ 'ਚ ਲਏ ਅਹਿਮ ਫੈਸਲੇ,CM ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ|Abp
ਐਨਕਾਉਂਟਰ 'ਤੇ ਵੱਡੇ ਸਵਾਲ! ਪੁਲਿਸ ਅਫ਼ਸਰਾਂ ਖਿਲਾਫ਼ ਉੱਠੀ ਆਵਾਜ਼
Punjab Cabinet|Takhat Sri Hazur Sahib|ਪੰਜਾਬ ਦੀਆਂ ਮਹਿਲਾ ਸਰਪੰਚਾਂ ਲਈ ਵੱਡਾ ਐਲਾਨabp sanjha|bhagwant Mann|
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਭੂਚਾਲ ਦੇ ਝਟਕਿਆਂ ਨਾਲ ਕੰਬੀ ਦਿੱਲੀ! ਰਿਕਟਰ ਸਕੇਲ 'ਤੇ 3.7 ਦੀ ਸੀ ਤੀਬਰਤਾ
ਭੂਚਾਲ ਦੇ ਝਟਕਿਆਂ ਨਾਲ ਕੰਬੀ ਦਿੱਲੀ! ਰਿਕਟਰ ਸਕੇਲ 'ਤੇ 3.7 ਦੀ ਸੀ ਤੀਬਰਤਾ
ਲੁਧਿਆਣਾ ‘ਚ ਦੋਸਤਾਂ ਨੇ ਨੌਜਵਾਨ ਨਾਲ ਕੀਤੀ ਸ਼ਰਮਨਾਕ ਹਰਕਤ! ਵੀਡੀਓ ਬਣਾ ਕੇ ਕੀਤਾ ਜਲੀਲ, ਜਾਣੋ ਪੂਰਾ ਮਾਮਲਾ
ਲੁਧਿਆਣਾ ‘ਚ ਦੋਸਤਾਂ ਨੇ ਨੌਜਵਾਨ ਨਾਲ ਕੀਤੀ ਸ਼ਰਮਨਾਕ ਹਰਕਤ! ਵੀਡੀਓ ਬਣਾ ਕੇ ਕੀਤਾ ਜਲੀਲ, ਜਾਣੋ ਪੂਰਾ ਮਾਮਲਾ
ਛੋਟੀ ਉਮਰ 'ਚ ਹੀ ਆ ਜਾਵੇਗਾ ਬੁਢਾਪਾ, ਅੱਜ ਹੀ ਛੱਡ ਦਿਓ ਆਹ ਪੰਜ ਆਦਤਾਂ, ਨਹੀਂ ਤਾਂ...
ਛੋਟੀ ਉਮਰ 'ਚ ਹੀ ਆ ਜਾਵੇਗਾ ਬੁਢਾਪਾ, ਅੱਜ ਹੀ ਛੱਡ ਦਿਓ ਆਹ ਪੰਜ ਆਦਤਾਂ, ਨਹੀਂ ਤਾਂ...
ਦੇਸ਼ 'ਚ ਛੇਤੀ ਹੀ ਖੁੱਲ੍ਹਣਗੇ ਨਵੇਂ ਬੈਂਕ? 10 ਸਾਲਾਂ ਕੇਂਦਰ ਸਰਕਾਰ ਪਹਿਲੀ ਵਾਰ ਦੇਣ ਜਾ ਰਹੀ ਲਾਇਸੈਂਸ
ਦੇਸ਼ 'ਚ ਛੇਤੀ ਹੀ ਖੁੱਲ੍ਹਣਗੇ ਨਵੇਂ ਬੈਂਕ? 10 ਸਾਲਾਂ ਕੇਂਦਰ ਸਰਕਾਰ ਪਹਿਲੀ ਵਾਰ ਦੇਣ ਜਾ ਰਹੀ ਲਾਇਸੈਂਸ
ਦੇਸ਼ ਨੂੰ ਮਿਲੇਗਾ ਨਵਾਂ ਪ੍ਰਧਾਨ ਮੰਤਰੀ ! 17 ਸਤੰਬਰ ਨੂੰ ਰਿਟਾਇਰ ਹੋ ਜਾਣਗੇ PM ਨਰਿੰਦਰ ਮੋਦੀ , RSS ਨੇ ਕਰ ਦਿੱਤਾ ਇਸ਼ਾਰਾ !
ਦੇਸ਼ ਨੂੰ ਮਿਲੇਗਾ ਨਵਾਂ ਪ੍ਰਧਾਨ ਮੰਤਰੀ ! 17 ਸਤੰਬਰ ਨੂੰ ਰਿਟਾਇਰ ਹੋ ਜਾਣਗੇ PM ਨਰਿੰਦਰ ਮੋਦੀ , RSS ਨੇ ਕਰ ਦਿੱਤਾ ਇਸ਼ਾਰਾ !
Punjab Weather Today: ਪੰਜਾਬ ਦੇ ਤਿੰਨ ਜ਼ਿਲ੍ਹਿਆਂ 'ਚ ਅੱਜ ਮੀਂਹ ਦਾ ਅਲਰਟ: 4 ਦਿਨ ਰਹਿਣਗੇ ਸਧਾਰਨ, 16 ਤਾਰੀਖ ਤੋਂ ਫਿਰ ਹੋਵੇਗਾ ਮਾਨਸੂਨ ਐਕਟਿਵ
Punjab Weather Today: ਪੰਜਾਬ ਦੇ ਤਿੰਨ ਜ਼ਿਲ੍ਹਿਆਂ 'ਚ ਅੱਜ ਮੀਂਹ ਦਾ ਅਲਰਟ: 4 ਦਿਨ ਰਹਿਣਗੇ ਸਧਾਰਨ, 16 ਤਾਰੀਖ ਤੋਂ ਫਿਰ ਹੋਵੇਗਾ ਮਾਨਸੂਨ ਐਕਟਿਵ
Mohali ਦੇ ਪਿੰਡਾਂ 'ਚ ਵੱਡਾ ਬਦਲਾਅ! ਇਕਦਮ ਅਸਮਾਨੀ ਚੜ੍ਹੇ ਜ਼ਮੀਨਾਂ ਦੇ ਰੇਟ, ਹਾਊਸਿੰਗ ਪ੍ਰੋਜੈਕਟਾਂ ਨੇ ਮਾਲਾਮਾਲ ਕੀਤੇ ਪੰਜਾਬੀ!
Mohali ਦੇ ਪਿੰਡਾਂ 'ਚ ਵੱਡਾ ਬਦਲਾਅ! ਇਕਦਮ ਅਸਮਾਨੀ ਚੜ੍ਹੇ ਜ਼ਮੀਨਾਂ ਦੇ ਰੇਟ, ਹਾਊਸਿੰਗ ਪ੍ਰੋਜੈਕਟਾਂ ਨੇ ਮਾਲਾਮਾਲ ਕੀਤੇ ਪੰਜਾਬੀ!
C-DAC 'ਚ ਨਿਕਲੀ ਬੰਪਰ ਭਰਤੀ, ਸਾਲਾਨਾ 42 ਲੱਖ ਤੱਕ ਦੀ ਤਨਖ਼ਾਹ, ਫਟਾਫਟ ਕਰ ਦਿਓ ਅਪਲਾਈ
C-DAC 'ਚ ਨਿਕਲੀ ਬੰਪਰ ਭਰਤੀ, ਸਾਲਾਨਾ 42 ਲੱਖ ਤੱਕ ਦੀ ਤਨਖ਼ਾਹ, ਫਟਾਫਟ ਕਰ ਦਿਓ ਅਪਲਾਈ
Embed widget