ਬੌਬੀ ਦਿਓਲ ਅਤੇ ਸੰਨੀ ਦਿਓਲ ਕਈ ਫ਼ਿਲਮਾਂ ਵਿੱਚ ਇਕੱਠੇ ਨਜ਼ਰ ਆ ਚੁੱਕੇ ਹਨ। ਜਿਨ੍ਹਾਂ 'ਚ "ਯਮਲਾ ਪਗਲਾ ਦੀਵਾਨਾ", "ਅਪਨੇ", "ਯਮਲਾ ਪਗਲਾ ਦੀਵਾਨਾ-2" ਅਤੇ "ਪੋਸਟਰ ਬੁਆਇ" ਸ਼ਾਮਿਲ ਹਨ। ਜਲਦ ਹੀ ਦੋਵੇਂ ਭਰਾ "ਯਮਲਾ ਪਗਲਾ ਦੀਵਾਨਾ-3" ਵਿੱਚ ਨਜ਼ਰ ਆਉਣਗੇ।