ਇਸ ਦੇ ਨਾਲ ਹੀ ਆਮਿਰ ਨੇ ਆਪਣੀ ਆਉਣ ਵਾਲੀ ਫ਼ਿਲਮ "ਠੱਗਸ ਆਫ ਹਿੰਦੁਸਤਾਨ" ਦੇ ਲਈ ਨੋਜ਼ ਪਿੰਸਸਿੰਗ ਕਰਵਾਈ ਹੈ। ਨੱਕ ਦੇ ਨਾਲ-ਨਾਲ ਏਅਰ ਨੇ ਕੰਨਾਂ ਵਿੱਚ ਵਾਲੀਆਂ ਅਤੇ ਵੱਡੇ ਵਾਲਾਂ ਨੂੰ ਸੰਭਾਲਣ ਲਈ ਬੈਂਡ ਵੀ ਲਗਾਇਆ ਹੋਇਆ ਸੀ। ਫ਼ਿਲਮ ਦੇ ਰੋਲ ਲਈ ਵਜ਼ਨ, ਬਾਡੀ ਤੋਂ ਲੈ ਕੇ ਨੋਜ਼ ਪਿਨਜ਼ਿੰਗ ਤੱਕ ਆਮਿਰ ਫ਼ੈਨਸ ਨੂੰ ਖੁਸ਼ ਕਰਨ ਦੀ ਹਰ ਮੁਮਕਿਨ ਕੋਸ਼ਿਸ ਕਰ ਰਹੇ ਹਨ।