ਪੜਚੋਲ ਕਰੋ

150 KM ਦੀ ਰੇਂਜ ਉਹ ਵੀ ਸਿਰਫ 15 ਮਿੰਟ ਦੇ ਚਾਰਜ ਵਿਚ! ਜਾਣੋ Tata Curvv EV ਦੇ ਫ਼ੀਚਰ ਤੇ ਕੀਮਤ

Tata Curve EV ਨੂੰ 5 ਪਾਵਰਟ੍ਰੇਨ ਆਪਸ਼ਨ ਨਾਲ ਲਿਆਂਦਾ ਗਿਆ ਹੈ, ਜੋ ਕਿ ਕ੍ਰਿਏਟਿਵ, ਐਕਪਲਿਸ਼ਡ, ਐਕਸਪਲਿਸ਼ਡ ਪਲੱਸ ਐੱਸ, ਏਮਪਾਵਰਡ ਪਲੱਸ, ਇੰਪਾਵਰਡ ਪਲੱਸ ਐੱਸ ਹੈ।

ਭਾਰਤ 'ਚ ਪਹਿਲੀ ਮਾਸ-ਮਾਰਕੀਟ ਇਲੈਕਟ੍ਰਿਕ SUV-ਕੂਪ Tata Curvv EV 7 ਅਗਸਤ ਨੂੰ ਲਾਂਚ ਹੋ ਚੁੱਕੀ ਹੈ। ਟਾਟਾ ਮੋਟਰਜ਼ (Tata Motors) ਨੇ ਕਰਵ ਈਵੀ (Curvv EV) ਨੂੰ ਦੋ ਬੈਟਰੀ ਪੈਕ ਆਪਸ਼ਨ ਨਾਲ ਪੇਸ਼ ਕੀਤਾ ਹੈ, ਜੋ ਕਿ 45 kWh (ਮੱਧਮ ਰੇਂਜ) ਅਤੇ 55 kWh (ਲੰਬੀ ਰੇਂਜ) ਹਨ। ਇਸ ਨੂੰ ਟੋਟਲ ਚਾਈਨਾ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ, ਜੋ ਕਿ ਕ੍ਰਿਏਟਿਵ, ਐਕਪਲਿਸ਼ਡ ਤੇ ਇੰਪਾਵਰਡ ਪਲੱਸ ਹਨ। ਇਸ ਲੇਖ ਵਿਚ ਅਸੀਂ Tata Curvv EV ਦੇ ਵੇਰੀਐਂਟ ਅਨੁਸਾਰ ਪਾਵਰਟ੍ਰੇਨ ਵੇਰਵਿਆਂ ਬਾਰੇ ਜਾਣਾਂਗੇ... 

ਪਾਵਰਟ੍ਰੇਨ ਆਪਸ਼ਨ ਵੇਰੀਐਂਟ ਵਾਈਜ਼ 
Tata Curve EV ਨੂੰ 5 ਪਾਵਰਟ੍ਰੇਨ ਆਪਸ਼ਨ ਨਾਲ ਲਿਆਂਦਾ ਗਿਆ ਹੈ, ਜੋ ਕਿ ਕ੍ਰਿਏਟਿਵ, ਐਕਪਲਿਸ਼ਡ, ਐਕਸਪਲਿਸ਼ਡ ਪਲੱਸ ਐੱਸ, ਏਮਪਾਵਰਡ ਪਲੱਸ, ਇੰਪਾਵਰਡ ਪਲੱਸ ਐੱਸ ਹੈ। ਇਨ੍ਹਾਂ ਵਿਚੋਂ ਕ੍ਰਿਏਟਿਵ 45 kWh ਬੈਟਰੀ ਪੈਕ, ਐਕਸਪਲਿਸ਼ਡ ਤੇ ਐਕਸਪਲਿਸ਼ਡ ਪਲੱਸ S 45 kWh ਤੇ 55 kWh ਬੈਟਰੀ ਪੈਕ, Empowered Plus ਤੇ Empowered Plus S 55 kWh ਬੈਟਰੀ ਪੈਕ ਦੇ ਨਾਲ ਆਉਂਦੀ ਹੈ।

ਕਿਹੜਾ ਬੈਟਰੀ ਪੈਕ ਕਿੰਨੀ ਰੇਂਜ ਦਿੰਦਾ ?
Tata Curve EV ਨੂੰ ਦੋ ਬੈਟਰੀ ਪੈਕ ਦੇ ਨਾਲ ਲਿਆਂਦਾ ਗਿਆ ਹੈ। ਇਸ ਦਾ 45 kWh ਦਾ ਬੈਟਰੀ ਪੈਕ ਇਲੈਕਟ੍ਰਿਕ ਮੋਟਰ ਨਾਲ ਆਉਂਦਾ ਹੈ ਜੋ 150 ps ਦੀ ਪਾਵਰ ਤੇ 215 Nm ਦਾ ਟਾਰਕ ਜਨਰੇਟ ਕਰਦਾ ਹੈ। ਇਹ ਬੈਟਰੀ ਪੈਕ 502 ਕਿਲੋਮੀਟਰ ਦੀ ਰੇਂਜ ਦਿੰਦੀ ਹੈ। ਇਸ ਦੇ ਨਾਲ ਹੀ ਇਸ ਦਾ 55 kWh ਦਾ ਬੈਟਰੀ ਪੈਕ ਵੀ ਇਲੈਕਟ੍ਰਿਕ ਮੋਟਰ ਨਾਲ ਆਉਂਦਾ ਹੈ ਜੋ 167 PS ਦੀ ਪਾਵਰ ਅਤੇ 215 Nm ਦਾ ਟਾਰਕ ਜਨਰੇਟ ਕਰਦਾ ਹੈ। ਇਹ ਬੈਟਰੀ ਪੈਕ 585 ਕਿਲੋਮੀਟਰ ਦੀ ਰੇਂਜ ਦਿੰਦਾ ਹੈ।

ਕਿੰਨੀ ਦੇਰ 'ਚ ਹੁੰਦੀ ਹੈ ਚਾਰਜ ?
Tata Curve EV ਦੇ 45 kWh ਬੈਟਰੀ ਪੈਕ ਨੂੰ 7.2 kW AC ਦੀ ਵਰਤੋਂ ਕਰ ਕੇ 0 ਤੋਂ 100 ਫ਼ੀਸਦ ਤਕ ਚਾਰਜ ਹੋਣ 'ਚ 6.5 ਘੰਟੇ ਲੱਗਦੇ ਹਨ ਤੇ DC ਫਾਸਟ ਚਾਰਜਰ ਦੀ ਵਰਤੋਂ ਕਰ ਕੇ ਚਾਰਜ ਹੋਣ ਵਿਚ 40 ਮਿੰਟ ਲੱਗਦੇ ਹਨ। ਇਸ ਦੇ ਨਾਲ ਹੀ 55 kWh ਬੈਟਰੀ ਪੈਕ ਨੂੰ 7.2 kW AC ਨਾਲ 0 ਤੋਂ 100 ਪ੍ਰਤੀਸ਼ਤ ਤਕ ਚਾਰਜ ਹੋਣ 'ਚ 7.9 ਘੰਟੇ ਲੱਗਦੇ ਹਨ ਅਤੇ DC ਫਾਸਟ ਚਾਰਜਰ ਨਾਲ ਸਿਰਫ 40 ਮਿੰਟਾਂ ਵਿੱਚ ਫੁੱਲ ਚਾਰਜ ਹੋ ਜਾਂਦੀ ਹੈ।

ਟਾਟਾ ਕਰਵ ਈਵੀ ਦੇ ਸੇਫਟੀ ਤੇ ਹੋਰ ਫੀਚਰਜ਼
ਕਰਵ ਈਵੀ 'ਚ 12.3-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, 10.25-ਇੰਚ ਡਿਜੀਟਲ ਡਰਾਈਵਰ ਡਿਸਪਲੇਅ, 9-ਸਪੀਕਰ JBL-ਟਿਊਨਡ ਸਾਊਂਡ ਸਿਸਟਮ ਤੇ ਆਟੋਮੈਟਿਕ AC ਵਰਗੇ ਫੀਚਰਜ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇਸ ਵਿਚ ਪੈਨੋਰਾਮਿਕ ਸਨਰੂਫ, ਵਾਇਰਲੈੱਸ ਫੋਨ ਚਾਰਜਰ, ਹਵਾਦਾਰ ਫਰੰਟ ਸੀਟਾਂ ਤੇ ਫਲੱਸ਼-ਟਾਈਪ ਡੋਰ ਹੈਂਡਲ ਵੀ ਦਿੱਤਾ ਗਿਆ ਹੈ। ਯਾਤਰੀਆਂ ਦੀ ਸੁਰੱਖਿਆ ਲਈ ਇਸ ਵਿੱਚ 6 ਏਅਰਬੈਗ, ਬਲਾਇੰਡ ਸਪਾਟ ਮਾਨੀਟਰਿੰਗ ਦੇ ਨਾਲ 360 ਡਿਗਰੀ ਕੈਮਰਾ, ਇਲੈਕਟ੍ਰਾਨਿਕ ਸਟੇਬਿਲਿਟੀ ਕੰਟਰੋਲ (ECC), ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ (TPMS) ਅਤੇ ਅਤੇ ਲੈਵਲ 2 ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮ (ADAS) ਵਰਗੇ ਫੀਚਰਜ਼ ਦਿੱਤੇ ਗਏ ਹਨ।

ਟਾਟਾ ਕਰਵ ਈਵੀ ਦੀ ਕੀਮਤ
ਟਾਟਾ ਕਰਵ 7 ਵੇਰੀਐਂਟਸ 'ਚ ਉਪਲਬਧ ਹੈ। Tata Curvv EV Creative 45 ਦੀ ਐਕਸ-ਸ਼ੋਅਰੂਮ ਕੀਮਤ 17.49 ਲੱਖ ਰੁਪਏ ਹੈ, Curvv EV Accomplished 45 ਦੀ ਕੀਮਤ 18.49 ਲੱਖ ਰੁਪਏ ਹੈ, Curvv EV Accomplished 55 ਦੀ ਕੀਮਤ 19.25 ਲੱਖ ਰੁਪਏ ਹੈ, Curvv EV Accomplished 45 ਦੀ ਕੀਮਤ 19.9 ਲੱਖ ਰੁਪਏ ਹੈ। Curvv EV Accomplished Plus S 55 ਅਤੇ 19.99 ਲੱਖ ਰੁਪਏ, Curvv EV Empowered Plus 55 ਦੀ ਕੀਮਤ 21.25 ਲੱਖ ਰੁਪਏ ਅਤੇ Curvv EV Empowered Plus A 55 ਦੀ ਕੀਮਤ 21.99 ਰੁਪਏ ਹੈ। ਇਹ ਸਾਰੀਆਂ ਕੀਮਤਾਂ ਐਕਸ-ਸ਼ੋਅਰੂਮ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਲੁਧਿਆਣਾ ਦੇ ਵਕੀਲ ਅੱਜ ਹੜਤਾਲ 'ਤੇ, ਅੰਮ੍ਰਿਤਸਰ 'ਚ ਹੋਏ ਹਮਲੇ ਦਾ ਕਰ ਰਹੇ ਵਿਰੋਧ
ਲੁਧਿਆਣਾ ਦੇ ਵਕੀਲ ਅੱਜ ਹੜਤਾਲ 'ਤੇ, ਅੰਮ੍ਰਿਤਸਰ 'ਚ ਹੋਏ ਹਮਲੇ ਦਾ ਕਰ ਰਹੇ ਵਿਰੋਧ
ਪੰਜਾਬ 'ਚ ਘਟੇ ਪਰਾਲੀ ਸਾੜਨ ਦੇ ਮਾਮਲੇ, ਯੂਪੀ, ਹਰਿਆਣਾ ਤੇ ਮੱਧ ਪ੍ਰਦੇਸ਼ ਵਿੱਚ ਧੜੱਲੇ ਨਾਲ ਲੱਗੀਆਂ ਅੱਗਾਂ, ਕੇਂਦਰ ਕਿਉਂ ਚੁੱਪ ?
ਪੰਜਾਬ 'ਚ ਘਟੇ ਪਰਾਲੀ ਸਾੜਨ ਦੇ ਮਾਮਲੇ, ਯੂਪੀ, ਹਰਿਆਣਾ ਤੇ ਮੱਧ ਪ੍ਰਦੇਸ਼ ਵਿੱਚ ਧੜੱਲੇ ਨਾਲ ਲੱਗੀਆਂ ਅੱਗਾਂ, ਕੇਂਦਰ ਕਿਉਂ ਚੁੱਪ ?
Punjab News: ਸੁਖਬੀਰ ਬਾਦਲ ਦਾ ਅਸਤੀਫ਼ਾ ਹੋਏਗਾ ਪ੍ਰਵਾਨ ਜਾਂ ਫਿਰ...? ਰਣਨੀਤੀ ਘੜਨ ਲਈ ਅਕਾਲੀ ਦਲ ਨੇ ਬੁਲਾਈ ਅਹਿਮ ਮੀਟਿੰਗ
Punjab News: ਸੁਖਬੀਰ ਬਾਦਲ ਦਾ ਅਸਤੀਫ਼ਾ ਹੋਏਗਾ ਪ੍ਰਵਾਨ ਜਾਂ ਫਿਰ...? ਰਣਨੀਤੀ ਘੜਨ ਲਈ ਅਕਾਲੀ ਦਲ ਨੇ ਬੁਲਾਈ ਅਹਿਮ ਮੀਟਿੰਗ
By Election in Punjab: ਮੰਡੀਆਂ 'ਚ ਝੋਨੇ 'ਤੇ ਕੱਟ ਲਾ-ਲਾ ਕਿਸਾਨਾਂ ਦੀ ਕੀਤੀ 5500 ਤੋਂ 6000 ਕਰੋੜ ਦੀ ਲੁੱਟ? ਬਾਜਵਾ ਬੋਲੇ...ਸਾਜਿਸ਼ 'ਚ ‘ਆਪ’ ਸਰਕਾਰ ਵੀ ਰਲੀ
ਮੰਡੀਆਂ 'ਚ ਝੋਨੇ 'ਤੇ ਕੱਟ ਲਾ-ਲਾ ਕਿਸਾਨਾਂ ਦੀ ਕੀਤੀ 5500 ਤੋਂ 6000 ਕਰੋੜ ਦੀ ਲੁੱਟ? ਬਾਜਵਾ ਬੋਲੇ...ਸਾਜਿਸ਼ 'ਚ ‘ਆਪ’ ਸਰਕਾਰ ਵੀ ਰਲੀ
Advertisement
ABP Premium

ਵੀਡੀਓਜ਼

Akali Dal | Sukhbir Badal ਦੇ ਅਸਤੀਫ਼ੇ 'ਤੇ ਅਕਾਲੀ ਦਲ ਦਾ ਵੱਡਾ ਫ਼ੈਸਲਾ! |Abp SanjhaEncounter News|Crime|ਲੁੱਟਾਂ ਖੋਹਾਂ ਕਰਨ ਵਾਲਿਆਂ ਦੀ ਨਹੀਂ ਖ਼ੈਰ!Mohali ਪੁਲਿਸ ਤੇ ਬਦਮਾਸ਼ ਵਿਚਾਲੇ ਚੱਲੀਆਂ ਗੋਲ਼ੀਆਂChandigradh Haryana Vidhan Sbah|ਚੰਡੀਗੜ੍ਹ 'ਚ ਹਰਿਆਣਾ ਨੂੰ ਨਹੀਂ ਮਿਲੇਗੀ ਥਾਂ?Punjab ਗਵਰਨਰ ਨੇ ਖ਼ੁਲਾਸਾ!Canada ਸਰਕਾਰ ਦਾ ਪੰਜਾਬੀਆਂ ਨੂੰ ਵੱਡਾ ਝੱਟਕਾ ! ਪੰਜਾਬੀ ਨਹੀਂ ਕਰ ਪਾਉਣਗੇ ਕੈਨੇਡਾ 'ਚ ਇਹ ਕੰਮ.. | Justin Trudeau

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ ਦੇ ਵਕੀਲ ਅੱਜ ਹੜਤਾਲ 'ਤੇ, ਅੰਮ੍ਰਿਤਸਰ 'ਚ ਹੋਏ ਹਮਲੇ ਦਾ ਕਰ ਰਹੇ ਵਿਰੋਧ
ਲੁਧਿਆਣਾ ਦੇ ਵਕੀਲ ਅੱਜ ਹੜਤਾਲ 'ਤੇ, ਅੰਮ੍ਰਿਤਸਰ 'ਚ ਹੋਏ ਹਮਲੇ ਦਾ ਕਰ ਰਹੇ ਵਿਰੋਧ
ਪੰਜਾਬ 'ਚ ਘਟੇ ਪਰਾਲੀ ਸਾੜਨ ਦੇ ਮਾਮਲੇ, ਯੂਪੀ, ਹਰਿਆਣਾ ਤੇ ਮੱਧ ਪ੍ਰਦੇਸ਼ ਵਿੱਚ ਧੜੱਲੇ ਨਾਲ ਲੱਗੀਆਂ ਅੱਗਾਂ, ਕੇਂਦਰ ਕਿਉਂ ਚੁੱਪ ?
ਪੰਜਾਬ 'ਚ ਘਟੇ ਪਰਾਲੀ ਸਾੜਨ ਦੇ ਮਾਮਲੇ, ਯੂਪੀ, ਹਰਿਆਣਾ ਤੇ ਮੱਧ ਪ੍ਰਦੇਸ਼ ਵਿੱਚ ਧੜੱਲੇ ਨਾਲ ਲੱਗੀਆਂ ਅੱਗਾਂ, ਕੇਂਦਰ ਕਿਉਂ ਚੁੱਪ ?
Punjab News: ਸੁਖਬੀਰ ਬਾਦਲ ਦਾ ਅਸਤੀਫ਼ਾ ਹੋਏਗਾ ਪ੍ਰਵਾਨ ਜਾਂ ਫਿਰ...? ਰਣਨੀਤੀ ਘੜਨ ਲਈ ਅਕਾਲੀ ਦਲ ਨੇ ਬੁਲਾਈ ਅਹਿਮ ਮੀਟਿੰਗ
Punjab News: ਸੁਖਬੀਰ ਬਾਦਲ ਦਾ ਅਸਤੀਫ਼ਾ ਹੋਏਗਾ ਪ੍ਰਵਾਨ ਜਾਂ ਫਿਰ...? ਰਣਨੀਤੀ ਘੜਨ ਲਈ ਅਕਾਲੀ ਦਲ ਨੇ ਬੁਲਾਈ ਅਹਿਮ ਮੀਟਿੰਗ
By Election in Punjab: ਮੰਡੀਆਂ 'ਚ ਝੋਨੇ 'ਤੇ ਕੱਟ ਲਾ-ਲਾ ਕਿਸਾਨਾਂ ਦੀ ਕੀਤੀ 5500 ਤੋਂ 6000 ਕਰੋੜ ਦੀ ਲੁੱਟ? ਬਾਜਵਾ ਬੋਲੇ...ਸਾਜਿਸ਼ 'ਚ ‘ਆਪ’ ਸਰਕਾਰ ਵੀ ਰਲੀ
ਮੰਡੀਆਂ 'ਚ ਝੋਨੇ 'ਤੇ ਕੱਟ ਲਾ-ਲਾ ਕਿਸਾਨਾਂ ਦੀ ਕੀਤੀ 5500 ਤੋਂ 6000 ਕਰੋੜ ਦੀ ਲੁੱਟ? ਬਾਜਵਾ ਬੋਲੇ...ਸਾਜਿਸ਼ 'ਚ ‘ਆਪ’ ਸਰਕਾਰ ਵੀ ਰਲੀ
Punjab News: ਅੱਜ ਅੰਮ੍ਰਿਤਸਰ ਆਉਣਗੇ ਕਾਂਗਰਸ ਲੀਡਰ ਰਾਹੁਲ ਗਾਂਧੀ, ਸ੍ਰੀ ਹਰਿਮੰਦਰ ਸਾਹਿਬ ਟੇਕਣਗੇ ਮੱਥਾ, ਨਹੀਂ ਕੀਤਾ ਜਾਵੇਗਾ ਚੋਣ ਪ੍ਰਚਾਰ
Punjab News: ਅੱਜ ਅੰਮ੍ਰਿਤਸਰ ਆਉਣਗੇ ਕਾਂਗਰਸ ਲੀਡਰ ਰਾਹੁਲ ਗਾਂਧੀ, ਸ੍ਰੀ ਹਰਿਮੰਦਰ ਸਾਹਿਬ ਟੇਕਣਗੇ ਮੱਥਾ, ਨਹੀਂ ਕੀਤਾ ਜਾਵੇਗਾ ਚੋਣ ਪ੍ਰਚਾਰ
Punjab News: ਅਕਾਲੀ ਦਲ ਵੱਲੋਂ 'ਆਪ' ਦੀ ਹਮਾਇਤ ਦਾ ਐਲਾਨ, ਰਾਤੋ-ਰਾਤ ਬਦਲੇ ਸਿਆਸੀ ਸਮੀਕਰਨ?
Punjab News: ਅਕਾਲੀ ਦਲ ਵੱਲੋਂ 'ਆਪ' ਦੀ ਹਮਾਇਤ ਦਾ ਐਲਾਨ, ਰਾਤੋ-ਰਾਤ ਬਦਲੇ ਸਿਆਸੀ ਸਮੀਕਰਨ?
Punjab Election ਜ਼ਿਮਨੀ ਚੋਣਾਂ ਦੇ ਪ੍ਰਚਾਰ 'ਤੇ ਅੱਜ ਤੋਂ ਬ੍ਰੇਕ, 'ਆਪ' ਦੀ ਅਗਨੀ ਪ੍ਰੀਖਿਆ, ਰਾਜਾ ਵੜਿੰਗ, ਰੰਧਾਵਾ ਤੇ ਮੀਤ ਹੇਅਰ ਦੀ ਇੱਜ਼ਤ ਦਾ ਸਵਾਲ
Punjab Election ਜ਼ਿਮਨੀ ਚੋਣਾਂ ਦੇ ਪ੍ਰਚਾਰ 'ਤੇ ਅੱਜ ਤੋਂ ਬ੍ਰੇਕ, 'ਆਪ' ਦੀ ਅਗਨੀ ਪ੍ਰੀਖਿਆ, ਰਾਜਾ ਵੜਿੰਗ, ਰੰਧਾਵਾ ਤੇ ਮੀਤ ਹੇਅਰ ਦੀ ਇੱਜ਼ਤ ਦਾ ਸਵਾਲ
Punjab News: ਅਕਾਲੀ ਦਲ ਨੂੰ ਲੈ ਬੈਠੇ ਸੁਖਬੀਰ ਬਾਦਲ! ਜੇ ਪ੍ਰਕਾਸ਼ ਸਿੰਘ ਬਾਦਲ ਮੰਨ ਲੈਂਦੇ ਢੀਂਡਸਾ ਦੀ ਸਲਾਹ ਤਾਂ ਇਹ ਦਿਨ ਨਾ ਵੇਖਣ ਪੈਂਦੇ...
ਅਕਾਲੀ ਦਲ ਨੂੰ ਲੈ ਬੈਠੇ ਸੁਖਬੀਰ ਬਾਦਲ! ਜੇ ਪ੍ਰਕਾਸ਼ ਸਿੰਘ ਬਾਦਲ ਮੰਨ ਲੈਂਦੇ ਢੀਂਡਸਾ ਦੀ ਸਲਾਹ ਤਾਂ ਇਹ ਦਿਨ ਨਾ ਵੇਖਣ ਪੈਂਦੇ...
Embed widget