ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਅਗਸਤ 'ਚ ਐਸਯੂਵੀ ਕਾਰਾਂ ਦੀ ਬੱਲ-ਬੱਲੇ, ਜਾਣੋ ਕਿਸ ਨੇ ਮਾਰੀ ਬਾਜ਼ੀ
ਅਗਸਤ 2019 ਮਿੱਡ ਸਾਈਜ਼ ਐਸਯੂਵੀ ਸੈਗਮੈਂਟ ਲਈ ਕਾਫੀ ਚੰਗਾ ਸਾਬਤ ਹੋਇਆ। ਜੁਲਾਈ 2019 ਦੀ ਤੁਲਨਾ ‘ਚ ਅਗਸਤ ‘ਚ 336 ਮਿੱਡ-ਸਾਈਜ਼ ਐਸਯੂਵੀ ਕਾਰਾਂ ਦੀ ਜ਼ਿਆਦਾ ਸੇਲ ਹੋਈ। ਜਦਕਿ ਵਿਕਰੀ ‘ਚ ਵਾਧੇ ਦਾ ਮੁੱਖ ਕ੍ਰੈਡਿਟ ਐਮਜੀ ਹੈਕਟਰ ਨੂੰ ਜਾਂਦਾ ਹੈ।
![ਅਗਸਤ 'ਚ ਐਸਯੂਵੀ ਕਾਰਾਂ ਦੀ ਬੱਲ-ਬੱਲੇ, ਜਾਣੋ ਕਿਸ ਨੇ ਮਾਰੀ ਬਾਜ਼ੀ Cars In Demand: MG Hector Sales Numbers Double Of Mahindra XUV500 In August 2019 ਅਗਸਤ 'ਚ ਐਸਯੂਵੀ ਕਾਰਾਂ ਦੀ ਬੱਲ-ਬੱਲੇ, ਜਾਣੋ ਕਿਸ ਨੇ ਮਾਰੀ ਬਾਜ਼ੀ](https://static.abplive.com/wp-content/uploads/sites/5/2019/09/17114747/1.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਅਗਸਤ 2019 ਮਿੱਡ ਸਾਈਜ਼ ਐਸਯੂਵੀ ਸੈਗਮੈਂਟ ਲਈ ਕਾਫੀ ਚੰਗਾ ਸਾਬਤ ਹੋਇਆ। ਜੁਲਾਈ 2019 ਦੀ ਤੁਲਨਾ ‘ਚ ਅਗਸਤ ‘ਚ 336 ਮਿੱਡ-ਸਾਈਜ਼ ਐਸਯੂਵੀ ਕਾਰਾਂ ਦੀ ਜ਼ਿਆਦਾ ਸੇਲ ਹੋਈ। ਜਦਕਿ ਵਿਕਰੀ ‘ਚ ਵਾਧੇ ਦਾ ਮੁੱਖ ਕ੍ਰੈਡਿਟ ਐਮਜੀ ਹੈਕਟਰ ਨੂੰ ਜਾਂਦਾ ਹੈ। ਇਸ ਦੀ ਅਗਸਤ ਦੀ ਸੇਲਸ ਰਿਪੋਰਟ ਮੁਤਾਬਕ ਸੈਗਮੈਂਟ ‘ਚ ਮਾਰਕਿਟ ਸ਼ੇਅਰ 45% ਤੋਂ ਜ਼ਿਆਦਾ ਹੈ। ਹੈਕਟਰ ਤੋਂ ਇਲਾਵਾ ਜੀਪ ਕੰਪਾਸ ਤੇ ਹੁੰਡਾਈ ਟਿਊਸਨ ਦੀ ਵਿਕਰੀ ‘ਚ ਹਲਕਾ ਉਛਾਲ ਦੇਖਣ ਨੂੰ ਮਿਲਿਆ।
ਆਓ ਸੇਲ ਦੇ ਅੰਕੜਿਆਂ ਦੀ ਮਦਦ ਨਾਲ ਅਗਸਤ ਮਹੀਨੇ ‘ਦ ਕਿਹੜੀ ਮਿਡ ਸਾਈਜ਼ ਐਸਯੂਵੀ ਕਾਰ ਦੀ ਕਿੰਨੀ ਡਿਮਾਂਡ ਰਹੀ ਸਮਝੀਏ।
ਅਗਸਤ 2019 'ਚ ਸੇਲ (ਯੂਨੀਟ) |
ਜੁਲਾਈ 2019 'ਚ ਸੇਲ (ਯੂਨੀਟ) |
ਮਹੀਨੇ 'ਚ ਵਾਧਾ (%) |
ਮੌਜੂਦਾ ਮਾਰਕਿਟ ਸ਼ੇਅਰ (%) |
ਪਿਛਲੇ ਸਾਲ ਦਾ ਮਾਰਕਿਟ ਸ਼ੇਅਰ (%) |
ਸਾਲਾਨਾ ਮਾਰਕਿਟ ਸ਼ੇਅਰ 'ਚ ਵਾਧਾ (%) |
6 ਮਹੀਨੇ ‘ਚ ਔਸਤ ਵਿਕਰੀ (ਯੂਨੀਟ) |
|
ਹੁੰਡਾਈ ਟਯੂਸਾਨ |
58 |
47 |
23.4 |
1.31 |
2.74 |
-1.43 |
92 |
ਜੀਪ ਕੰਪਾਸ |
605 |
509 |
18.86 |
13.68 |
30.6 |
-16.92 |
1038 |
ਮਹਿੰਦਰਾ ਐਕਸਯੂਵੀ 500 |
968 |
1116 |
-13.26 |
21.9 |
48.81 |
-26.91 |
1445 |
ਟਾਟਾ ਹੈਰਿਅਰ |
635 |
740 |
-14.18 |
14.36 |
0 |
14.36 |
1625 |
ਟਾਟਾ ਹੈਕਸਾ |
136 |
164 |
-17.07 |
3.07 |
17.82 |
-14.75 |
275 |
ਐਮਜੀ ਹੈਕਟਰ |
2018 |
1508 |
0 |
0 |
0 |
0 |
251 |
ਕੁਲ |
4420 |
4084 |
8.22 |
54.32 |
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)