ਪੜਚੋਲ ਕਰੋ

ਕੀ ਤੁਸੀਂ ਸ਼ਾਨ ਨਾਲ 1.5 ਲੱਖ ਦੇ ਸਕੂਟਰ ਦੀ ਸਵਾਰੀ ਲਈ ਤਿਆਰ ਹੋ !

ਟੂ-ਵਹੀਲਰ ਤੇ ਥ੍ਰੀ ਵਹੀਲਰ ਦੇ ਬਾਜ਼ਾਰ ‘ਚ ਬਜਾਜ ਦਾ ਨਾਂ ਕਾਫੀ ਫੇਮਸ ਹੈ। ਲੋਕ ਇਸ ਕੰਪਨੀ ਦੇ ਵਹੀਕਲਸ ਨੂੰ ਖਰੀਦਣ ਲਈ ਆਸਾਨੀ ਨਾਲ ਤਿਆਰ ਹੋ ਜਾਂਦੇ ਹਨ। ਹਾਲ ਹੀ ‘ਚ ਬਜਾਜ ਨੇ ਆਪਣੇ ਚੇਤਕ ਸਕੂਟਰ ਨੂੰ ਫੇਰ ਤੋਂ ਬਾਜ਼ਾਰ ‘ਚ ਉਤਾਰਣ ਦਾ ਐਲਾਨ ਕੀਤਾ ਹੈ।

ਨਵੀਂ ਦਿੱਲੀ: ਟੂ-ਵਹੀਲਰ ਤੇ ਥ੍ਰੀ ਵਹੀਲਰ ਦੇ ਬਾਜ਼ਾਰ ‘ਚ ਬਜਾਜ ਦਾ ਨਾਂ ਕਾਫੀ ਫੇਮਸ ਹੈ। ਲੋਕ ਇਸ ਕੰਪਨੀ ਦੇ ਵਹੀਕਲਸ ਨੂੰ ਖਰੀਦਣ ਲਈ ਆਸਾਨੀ ਨਾਲ ਤਿਆਰ ਹੋ ਜਾਂਦੇ ਹਨ। ਹਾਲ ਹੀ ‘ਚ ਬਜਾਜ ਨੇ ਆਪਣੇ ਚੇਤਕ ਸਕੂਟਰ ਨੂੰ ਫੇਰ ਤੋਂ ਬਾਜ਼ਾਰ ‘ਚ ਉਤਾਰਣ ਦਾ ਐਲਾਨ ਕੀਤਾ ਹੈ। ਇਹ ਸਕੂਟਰ ਇਲੈਕਟ੍ਰੋਨਿਕ ਅੰਦਾਜ਼ ‘ਚ ਆਵੇਗਾ ਤੇ ਜਨਵਰੀ 2020 ‘ਚ ਇਲੈਕਟ੍ਰੋਨਿਕ ਵਹੀਕਲ ਦੀ ਲਾਂਚਿੰਗ ਹੋਵੇਗੀ। ਇਹ ਸਕੂਟਰ ਚਾਲਕ ਪਲਾਟ ‘ਚ ਬਣਾਇਆ ਜਾਵੇਗਾ ਤੇ ਕੰਪਨੀ ਦੇ ਪ੍ਰੋ-ਬਾਈਕਿੰਗ ਡੀਲਰਾਂ ਰਾਹੀਂ ਵੇਚਿਆ ਜਾਵੇਗਾ। ਇਸ ਦੇ ਨਾਲ ਹੀ ਕੰਪਨੀ ਨੇ ਇਸ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਪਰ ਦੱਸਿਆ ਜਾ ਰਿਹਾ ਹੈ ਕਿ ਇਸ ਦੀ ਕੀਮਤ 1.50 ਲੱਖ ਤੋਂ ਜ਼ਿਆਦਾ ਨਹੀਂ ਹੋਵੇਗੀ। ਅਜਿਹੇ ‘ਚ ਸਵਾਲ ਉੱਠਦਾ ਹੈ ਕਿ ਬਜਾਜ ਬ੍ਰਾਂਡ ਦੇ ਸਕੂਟਰ ਲਈ ਕੀ ਤੁਸੀਂ ਡੇਢ ਲੱਖ ਰੁਪਏ ਖ਼ਰਚ ਕਰਨ ਨੂੰ ਤਿਆਰ ਹੋ। ਕੀ ਤੁਸੀਂ ਸ਼ਾਨ ਨਾਲ 1.5 ਲੱਖ ਦੇ ਸਕੂਟਰ ਦੀ ਸਵਾਰੀ ਲਈ ਤਿਆਰ ਹੋ ! ਹੁਣ ਤੁਹਾਨੂੰ ਦੱਸਦੇ ਹਾਂ ਸਕੂਟਰ ਦੀਆਂ ਖਾਸ ਗੱਲਾਂ: ਹੁਣ ਤਕ ਦੀ ਮਿਲੀ ਜਾਣਕਾਰੀ ਮੁਤਾਬਕ ਸਕੂਟਰ 2 ਮੋਡ ‘ਚ ਮਿਲੇਗਾ। ਇੱਕ ਮੋਡ ਹੋਵੇਗਾ ਜਿਸ ‘ਚ ਪ੍ਰਤੀ ਚਾਰਜ ‘ਤੇ 95 ਕਿਮੀ ਦੀ ਰੇਂਜ ਮਿਲੇਗੀ। ਦੂਜਾ ਮੋਡ ਹੈ ਸਪੋਰਟਸ ਮੋਡ ਜਿਸ ‘ਤੇ ਇੱਕ ਚਾਰਜ ‘ਤੇ 85 ਕਿਮੀ ਦੀ ਰੇਂਜ ਮਿਲੇਗੀ। ਸਕੂਟਰ ਛੇ ਕੱਲਰ ਆਪਸ਼ਨ ‘ਚ ਉਪਲੱਬਧ ਹੋਵੇਗਾ। ਕੀ ਤੁਸੀਂ ਸ਼ਾਨ ਨਾਲ 1.5 ਲੱਖ ਦੇ ਸਕੂਟਰ ਦੀ ਸਵਾਰੀ ਲਈ ਤਿਆਰ ਹੋ ! ਬਿਜਲੀ ਨਾਲ ਚਾਰਜ ਹੋਣ ਵਾਲੇ ਇਸ ਸਕੂਟਰ ਦੀ ਲਾਗਤ ਘੱਟ ਹੁੰਦੀ ਹੈ ਤੇ ਇਹ ਤੁਹਾਨੂੰ ਵੈਲਿਊ ਫਾਰ ਮਨੀ ਮਿਲਦੀ ਹੈ। ਬੁੱਧਵਾਰ 16 ਅਕਤੂਬਰ ਨੂੰ ਸੜਕ ਤੇ ਆਵਾਜਾਈ ਮੰਤਰੀ ਨੇ ਨੀਤੀ ਵਿਭਾਗ ਦੇ ਮੁਖ ਕਾਰਜਕਾਰੀ ਅਮਿਤਾਭ ਕਾਂਤ ਤੇ ਬਜਾਜ ਆਟੋ ਦੇ ਮੁੱਖ ਅਧਿਕਾਰੀ ਰਾਜੀਵ ਬਜਾਜ ਦੀ ਮੌਜੂਦਗੀ ‘ਚ ਇਸ ਸਕੂਟਰ ਨੂੰ ਪੇਸ਼ ਕੀਤਾ।

ਟਾਪ ਹੈਡਲਾਈਨ

MG ਦੀ ਨਵੀਂ ਤਕਨਾਲੋਜੀ Tata-Mahindra ਦੇ ਤਣਾਅ ਨੂੰ ਵਧਾਏਗੀ, ਨਵੀਂ ਪੀੜ੍ਹੀ ਦੀਆਂ ਕਾਰਾਂ ਜਲਦੀ ਹੀ ਆ ਰਹੀਆਂ ਹਨ।
MG ਦੀ ਨਵੀਂ ਤਕਨਾਲੋਜੀ Tata-Mahindra ਦੇ ਤਣਾਅ ਨੂੰ ਵਧਾਏਗੀ, ਨਵੀਂ ਪੀੜ੍ਹੀ ਦੀਆਂ ਕਾਰਾਂ ਜਲਦੀ ਹੀ ਆ ਰਹੀਆਂ ਹਨ।
ਹੁਣ ਇਸ Mahindra ਕਾਰ ਨੂੰ ਖਰੀਦਣਾ ਮਹਿੰਗਾ ਹੋ ਗਿਆ ਹੈ, ਕੰਪਨੀ ਨੇ ਕੀਮਤ ਵਿੱਚ 70 ਹਜ਼ਾਰ ਰੁਪਏ ਦਾ ਵਾਧਾ ਕਰ ਦਿੱਤਾ ਹੈ।
ਹੁਣ ਇਸ Mahindra ਕਾਰ ਨੂੰ ਖਰੀਦਣਾ ਮਹਿੰਗਾ ਹੋ ਗਿਆ ਹੈ, ਕੰਪਨੀ ਨੇ ਕੀਮਤ ਵਿੱਚ 70 ਹਜ਼ਾਰ ਰੁਪਏ ਦਾ ਵਾਧਾ ਕਰ ਦਿੱਤਾ ਹੈ।
2 ਲੱਖ ਡਾਊਨ ਪੇਮੈਂਟ 'ਤੇ WagonR CNG ਖਰੀਦਦੇ ਹੋ ਤਾਂ ਹਰ ਮਹੀਨੇ ਬਣੇਗੀ ਕਿੰਨੀ EMI? ਜਾਣੋ ਡਿਟੇਲਸ
2 ਲੱਖ ਡਾਊਨ ਪੇਮੈਂਟ 'ਤੇ WagonR CNG ਖਰੀਦਦੇ ਹੋ ਤਾਂ ਹਰ ਮਹੀਨੇ ਬਣੇਗੀ ਕਿੰਨੀ EMI? ਜਾਣੋ ਡਿਟੇਲਸ
Driving Licence ਨਾਲ ਜੁੜਿਆ ਨੰਬਰ ਬਦਲ ਗਿਆ? ਤਾਂ ਘਰ ਬੈਠਿਆਂ ਇਦਾਂ ਕਰੋ ਅਪਡੇਟ
Driving Licence ਨਾਲ ਜੁੜਿਆ ਨੰਬਰ ਬਦਲ ਗਿਆ? ਤਾਂ ਘਰ ਬੈਠਿਆਂ ਇਦਾਂ ਕਰੋ ਅਪਡੇਟ

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Kapurthala 'ਚ ਕੱਪੜਿਆਂ 'ਤੇ ਪਾਣੀ ਦੇ ਛਿੱਟੇ ਪੈਣ ਦੇ ਵਿਵਾਦ 'ਚ ਨੌਜਵਾਨ ਦਾ ਕਤਲ, 4 ਖ਼ਿਲਾਫ਼ ਨਾਮਜ਼ਦ FIR
 Kapurthala 'ਚ ਕੱਪੜਿਆਂ 'ਤੇ ਪਾਣੀ ਦੇ ਛਿੱਟੇ ਪੈਣ ਦੇ ਵਿਵਾਦ 'ਚ ਨੌਜਵਾਨ ਦਾ ਕਤਲ, 4 ਖ਼ਿਲਾਫ਼ ਨਾਮਜ਼ਦ FIR
Old SBI Passbook : ਘਰ ਦੀ ਸਫਾਈ ਦੌਰਾਨ ਮਿਲੀ SBI ਦੀ 20 ਸਾਲ ਪੁਰਾਣੀ ਪਾਸਬੁੱਕ, ਖਾਤੇ ਦੀ ਰਕਮ ਵੇਖ ਕੇ ਪਰਿਵਾਰ ਰਹਿ ਗਿਆ ਹੈਰਾਨ
Old SBI Passbook : ਘਰ ਦੀ ਸਫਾਈ ਦੌਰਾਨ ਮਿਲੀ SBI ਦੀ 20 ਸਾਲ ਪੁਰਾਣੀ ਪਾਸਬੁੱਕ, ਖਾਤੇ ਦੀ ਰਕਮ ਵੇਖ ਕੇ ਪਰਿਵਾਰ ਰਹਿ ਗਿਆ ਹੈਰਾਨ
DRDO ਦਾ ਵੱਡਾ ਕਾਰਨਾਮਾ! ਕੁਆਂਟਮ ਨੈੱਟਵਰਕ ਨਾਲ ਹੋਵੇਗੀ ਭਾਰਤੀ ਫੌਜ ਦੀ ਅਭੇਦ ਸੁਰੱਖਿਆ
DRDO ਦਾ ਵੱਡਾ ਕਾਰਨਾਮਾ! ਕੁਆਂਟਮ ਨੈੱਟਵਰਕ ਨਾਲ ਹੋਵੇਗੀ ਭਾਰਤੀ ਫੌਜ ਦੀ ਅਭੇਦ ਸੁਰੱਖਿਆ
Punjab News: ਪੰਜਾਬ ਤੋਂ ਬੁਰੀ ਖਬਰ, 'ਆਮ ਆਦਮੀ ਪਾਰਟੀ' ਦੇ ਵਿਧਾਇਕ ਦਾ ਐਕਸੀਡੈਂਟ; ਜਾਣੋ ਹਾਦਸੇ ਦਾ ਕਿਵੇਂ ਸ਼ਿਕਾਰ ਹੋਏ?
ਪੰਜਾਬ ਤੋਂ ਬੁਰੀ ਖਬਰ, 'ਆਮ ਆਦਮੀ ਪਾਰਟੀ' ਦੇ ਵਿਧਾਇਕ ਦਾ ਐਕਸੀਡੈਂਟ; ਜਾਣੋ ਹਾਦਸੇ ਦਾ ਕਿਵੇਂ ਸ਼ਿਕਾਰ ਹੋਏ?
ਕੈਨੇਡਾ ਦੀ ਜੰਗਲੀ ਅੱਗ ਦਾ ਜ਼ਹਿਰੀਲਾ ਧੂੰਆਂ ਅਮਰੀਕਾ ਤੱਕ, ਜਾਣੋ ਕਿਵੇਂ ਪਹੁੰਚਿਆ?
ਕੈਨੇਡਾ ਦੀ ਜੰਗਲੀ ਅੱਗ ਦਾ ਜ਼ਹਿਰੀਲਾ ਧੂੰਆਂ ਅਮਰੀਕਾ ਤੱਕ, ਜਾਣੋ ਕਿਵੇਂ ਪਹੁੰਚਿਆ?
Instagram Copyright Strike : ਕੀ ਜਾਅਲੀ ਕਾਪੀਰਾਈਟ ਸ਼ਿਕਾਇਤ ਮਿਲਣ 'ਤੇ ਵੀ ਬੰਦ ਹੋ ਰਿਹਾ ਹੈ ਇੰਸਟਾਗ੍ਰਾਮ ਅਕਾਊਂਟ? ਜਾਣੋ ਪੂਰਾ ਸੱਚ
Instagram Copyright Strike : ਕੀ ਜਾਅਲੀ ਕਾਪੀਰਾਈਟ ਸ਼ਿਕਾਇਤ ਮਿਲਣ 'ਤੇ ਵੀ ਬੰਦ ਹੋ ਰਿਹਾ ਹੈ ਇੰਸਟਾਗ੍ਰਾਮ ਅਕਾਊਂਟ? ਜਾਣੋ ਪੂਰਾ ਸੱਚ
Punjabi Actress Death: ਪੰਜਾਬੀ ਅਦਾਕਾਰਾ ਦੇ ਮੌਤ ਦੀ ਫੈਲੀ ਖਬਰ, ਪ੍ਰਸ਼ੰਸਕਾਂ ਦੀ ਵਧੀ ਚਿੰਤਾ! ਜਾਣੋ ਕੀ ਹੈ ਸੱਚਾਈ?
ਪੰਜਾਬੀ ਅਦਾਕਾਰਾ ਦੇ ਮੌਤ ਦੀ ਫੈਲੀ ਖਬਰ, ਪ੍ਰਸ਼ੰਸਕਾਂ ਦੀ ਵਧੀ ਚਿੰਤਾ! ਜਾਣੋ ਕੀ ਹੈ ਸੱਚਾਈ?
Elon Musk ਹੈਰਾਨ ਰਹਿ ਜਾਣਗੇ ਜਦੋਂ ਇਹ ਚੀਨੀ ਸਮਾਰਟਫੋਨ ਨਿਰਮਾਤਾ AI ਰੋਬੋਟ ਲਾਂਚ ਕਰੇਗਾ।
Elon Musk ਹੈਰਾਨ ਰਹਿ ਜਾਣਗੇ ਜਦੋਂ ਇਹ ਚੀਨੀ ਸਮਾਰਟਫੋਨ ਨਿਰਮਾਤਾ AI ਰੋਬੋਟ ਲਾਂਚ ਕਰੇਗਾ।
Embed widget