ਕਲਿਕ ਬਾਲੀਵੁੱਡ ਦੀ ਸਥਾਪਿਤ ਅਦਾਕਾਰਾ ਹੈ। ਉਸ ਨੇ The Girl in Yellow Boots ਤੇ Margarita, with a Straw ਜਿਹੀਆਂ ਬੇਹੱਦ ਆਫਬੀਟ ਹਿੰਦੀ ਫਿਲਮਾਂ ਕੀਤੀਆਂ ਹਨ।