ਪੜਚੋਲ ਕਰੋ
ਅਨੁਪਮ ਖੇਰ ਬਣੇ ਡਾ. ਮਨਮੋਹਨ ਸਿੰਘ
1/7

ਇਸ ਫ਼ਿਲਮ ਤੋਂ ਨਿਰਦੇਸ਼ਨ ਦੀ ਸ਼ੁਰੂਆਤ ਕਰਨ ਵਾਲੇ ਨਿਰਦੇਸ਼ਕ ਰਤਨਾਕਰ ਗੁੱਟੇ ਨੂੰ ਕ੍ਰਿਏਟਿਵ ਪ੍ਰੋਡਿਊਸਰ ਦੇ ਤੌਰ 'ਤੇ ਹੰਸਲ ਮਹਿਤਾ ਦਾ ਸਾਥ ਮਿਲ ਰਿਹਾ ਹੈ। ਫ਼ਿਲਮ ਵਿੱਚ ਅਕਸ਼ੈ ਖੰਨਾ ਨੂੰ ਸੰਜੇ ਬਾਰੂ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਇਹ ਫ਼ਿਲਮ 21 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।
2/7

ਇਸ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦਿਆਂ ਅਨੁਪਮ ਖੇਰ ਨੇ ਕਿਹਾ, "ਇਸ ਫ਼ਿਲਮ ਵਿੱਚ ਡਾ. ਮਨਮੋਹਨ ਸਿੰਘ ਵਰਗੇ ਅੱਜ ਦੇ ਦੌਰ ਦੀ ਸ਼ਖ਼ਸੀਅਤ ਨੂੰ ਉਘਾੜਨ ਦਾ ਮੌਕਾ ਇੱਕ ਕਲਾਕਾਰ ਦੇ ਰੂਪ ਵਿੱਚ ਮੇਰੇ ਲਈ ਵੱਡੀ ਚੁਨੌਤੀ ਹੈ। ਉਹ ਇੱਕ 24/7 ਮੀਡੀਆ ਯੁੱਗ ਦਾ ਹਿੱਸਾ ਹਨ, ਜਿੱਥੇ ਦੁਨੀਆ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਬਾਰੀਕੀ ਨਾਲ ਜਾਣਦੀ ਹੈ, ਮੈਂ ਸਿਰਫ਼ ਕੁਝ ਕੁ ਮਹੀਨਿਆਂ ਤੋਂ ਇਸ ਕਿਰਦਾਰ ਨੂੰ ਜਿਉਣ ਦੀ ਕੋਸ਼ਿਸ਼ ਕਰ ਰਿਹਾ ਹਾਂ।"
Published at : 06 Apr 2018 01:52 PM (IST)
View More






















