ਪੜਚੋਲ ਕਰੋ
ਵਿਆਹ ਤੋਂ ਪਹਿਲਾਂ ਹੀ ਬੜੀ ਥੱਕੀ-ਥੱਕੀ ਨਜ਼ਰ ਆਈ ਪ੍ਰਿਅੰਕਾ, ਆਖਰ ਕੀ ਹੈ ਰਾਜ਼!
1/15

ਵਿਆਹ ਦੀਆਂ ਤਿਆਰੀਆਂ ‘ਚ ਅੱਜ ਪ੍ਰਿਅੰਕਾ ਚੋਪੜਾ ਮੁੰਬਈ ਆਪਣੇ ਦਫਤਰ ਬਾਹਰ ਨਜ਼ਰ ਆਈ। ਇਸ ਦੌਰਾਨ ਪ੍ਰਿਅੰਕਾ ਕੁਝ ਉਦਾਸ ਜਿਹੀ ਨਜ਼ਰ ਆਈ ਜਾਂ ਕਹੋ ਵਿਆਹ ਦੀ ਭੱਜ ਨੱਠ ‘ਚ ਥੱਕੀ ਹੋਈ ਨਜ਼ਰ ਆਈ।
2/15

ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਇੱਥੇ ਸਕਾਈ ਬਲੂ ਕਲਰ ਦੀ ਸ਼ਰਟ ਤੇ ਸਟਾਈਲ ਜੀਨਸ ‘ਚ ਨਜ਼ਰ ਆਈ।
3/15

ਪ੍ਰਿਅੰਕਾ ਤੇ ਨਿੱਕ ਦੇ ਵਿਆਹ ਦੀ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਖ਼ਬਰਾਂ ਨੇ ਕੀ ਦੋਵਾਂ ਦਾ ਵਿਆਹ 2 ਦਸੰਬਰ ਨੂੰ ਹੋਣਾ ਹੈ, ਪਰ ਦੋਵਾਂ ਨੇ ਅਜੇ ਤਕ ਇਸ ਦਾ ਐਲਾਨ ਨਹੀਂ ਕੀਤਾ ਹੈ।
4/15

ਪੀਸੀ ਤੇ ਨਿੱਕ ਜੋਨਸ ਦਾ ਵਿਆਹ ਜੋਧਪੁਰ ਦੇ ਉਮੇਦ ਭਵਨ ‘ਚ ਹੋਣਾ ਹੈ।
5/15

ਪ੍ਰਿਅੰਕਾ ਨੇ ਆਪਣੇ ਜਨਮ ਦਿਨ ਮੌਕੇ ਨਿੱਕ ਨਾਲ ਸਗਾਈ ਕੀਤੀ ਸੀ ਜਿਸ ਤੋਂ ਬਾਅਦ ਹੁਣ ਆਪਣੀ ਅੰਗੂਠੀ ਲੁਕਾਉਂਦੀ ਵੀ ਨਜ਼ਰ ਆਈ ਸੀ।
6/15

ਕੁਝ ਮਹੀਨੇ ਪਹਿਲਾਂ ਹੀ ਦੋਨਾਂ ਦਾ ਮੁੰਬਈ ‘ਚ ਰੋਕਾ ਹੋਇਆ ਹੈ, ਜਿਸ ਸਮੇਂ ਦੋਨਾਂ ਨੇ ਆਪਣੇ ਰਿਸ਼ਤੇ ਦਾ ਐਲਾਨ ਕੀਤਾ ਸੀ।
7/15

ਪ੍ਰਿਅੰਕਾ ਤੇ ਨਿੱਕ ਇੱਕ ਦੂਜੇ ਨੂੰ ਲੰਬੇ ਸਮੇਂ ਤੋਂ ਡੇਟ ਕਰ ਰਹੇ ਹਨ।
8/15

ਪ੍ਰਿਅੰਕਾ ਨੇ ਦਿੱਲੀ ‘ਚ ਆਪਣੀ ਅਗਲੀ ਫ਼ਿਲਮ ‘ਦ ਸਕਾਈ ਇਜ਼ ਪਿੰਕ’ ਦੀ ਸ਼ੂਟਿੰਗ ਕੀਤੀ ਸੀ ਜਿਸ ਦੀ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਉਸ ਦੇ ਪ੍ਰੋਡਿਉਸਰਾ ਨੇ ਇੱਕ ਪਾਰਟੀ ਵੀ ਕੀਤੀ ਸੀ।
9/15

ਬੀਤੇ ਦਿਨੀਂ ਹੀ ਪ੍ਰਿਅੰਕਾ ਆਪਣੇ ਮੰਗੇਤਰ ਨਿੱਕ ਦੇ ਨਾਲ ਦਿੱਲੀ ਤੋਂ ਮੁੰਬਈ ਪਹੁੰਚ ਚੁੱਕੀ ਹੈ।
10/15

ਨਿੱਕ ਜੋਨਸ ਦੇ ਭਰਾ ਵੀ ਇਸ ਸ਼ਾਹੀ ਵਿਆਹ ‘ਚ ਸ਼ਾਮਲ ਹੋਣ ਲਈ ਭਾਰਤ ਆ ਚੁੱਕੇ ਹਨ।
11/15

12/15

13/15

14/15

15/15

Published at : 27 Nov 2018 02:02 PM (IST)
View More






















