ਪੜਚੋਲ ਕਰੋ
2019 ‘ਚ ਇਨ੍ਹਾਂ ਸੁਪਰਹੀਰੋ ਤੇ ਫ਼ਿਲਮਾਂ ਦਾ ਹੋਏਗਾ ਧਮਾਕਾ
1/12

ਸਪਾਈਡਰਮੈਨ: ਫਾਰ ਫਰੌਮ ਹੌਮ: ਇਸ ਫ਼ਿਲਮ ਦਾ ਟ੍ਰੇਲਰ ਅਜੇ ਆਉਣਾ ਬਾਕੀ ਹੈ ਪਰ ਫ਼ਿਲਮ ਬਾਰੇ ਗੱਲ ਕੀਤੀ ਜਾਵੇ ਤਾਂ ਇਸ ਸਾਲ ਰਿਲੀਜ਼ ਫ਼ਿਲਮ ‘ਅਵੈਂਜਰਸ ਇੰਨਫਿਨਟੀ ਵਾਰ’ ‘ਚ ਸਪਾਈਡਰ ਮੈਨ ਨੂੰ ਰਾਖ ਹੁੰਦੇ ਦਿਖਾਇਆ ਗਿਆ ਸੀ ਜਿਸ ਨੂੰ ਦੇਖ ਕਈ ਫੈਨਸ ਦੁਖ ਨਾਲ ਭਰ ਗਏ ਸੀ। ਫ਼ਿਲਮ ‘ਚ ਸਪਾਈਡਰਮੈਨ, ਟੋਨੀ ਸਟਾਰਕ ਨਾਲ ਲਿਪਟ ਕੇ ਕਹਿੰਦਾ ਹੈ ਕਿ ਉਹ ਜਾਣਾ ਨਹੀਂ ਚਾਹੁੰਦਾ ਪਰ ਫੈਨਸ ਲਈ ਖੁਸ਼ੀ ਦੀ ਗੱਲ ਹੈ ਕਿ ਘਰ ਤੋਂ ਦੂਰ ਹੀ ਸਹੀ ਪਰ ਉਨ੍ਹਾਂ ਦਾ ਫੇਵਰੇਟ ਸੁਪਰਹੀਰੋ ਸਪਾਈਡਰਮੈਨ ਅਜੇ ਜ਼ਿੰਦਾ ਹੈ। ਉਹ ਕਿੱਥੇ ਹੈ ਇਹ ਤਾਂ 5 ਜੁਲਾਈ ਨੂੰ ਹੀ ਪਤਾ ਲੱਗੇਗਾ।
2/12

ਦ ਲਾਈਨ ਕਿੰਗ: ਇਸ ਫ਼ਿਲਮ ਦੀ ਸੀਰੀਜ਼ ਦੀ ਇਹ ਦੂਜੀ ਫ਼ਿਲਮ ਹੈ ਜਿਸ ਦੀ ਕਿਊਟਨੈਸ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ ਹੁਣ ਤਾਂ ਫੈਨਸ ਨੂੰ ਬਸ ਫ਼ਿਲਮ ਦੇ ਰਿਲੀਜ਼ ਦਾ ਇੰਤਜ਼ਾਰ ਹੈ।
Published at : 28 Dec 2018 01:38 PM (IST)
Tags :
HollywoodView More






















