ਪੜਚੋਲ ਕਰੋ

Gold Silver Rate Today: ਬਜਟ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਫੜ੍ਹੀ ਰਫਤਾਰ, ਜਾਣੋ ਆਪਣੇ ਸ਼ਹਿਰ 22 ਅਤੇ 24 ਕੈਰੇਟ ਦਾ ਕੀ ਰੇਟ?

Gold Silver Rate Today: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਉਤਰਾਅ-ਚੜ੍ਹਾਅ ਜਾਰੀ ਹਨ। ਪਰ ਬੀਤੇ ਦਿਨੀਂ ਬਜਟ ਵਾਲੇ ਦਿਨ, ਭਾਰਤ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਅਤੇ

Gold Silver Rate Today: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਉਤਰਾਅ-ਚੜ੍ਹਾਅ ਜਾਰੀ ਹਨ। ਪਰ ਬੀਤੇ ਦਿਨੀਂ ਬਜਟ ਵਾਲੇ ਦਿਨ, ਭਾਰਤ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਅਤੇ ਅੱਜ ਸੋਨੇ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ। ਜ਼ਿਆਦਾਤਰ ਗਹਿਣੇ ਬਣਾਉਣ ਵਿੱਚ 22 ਕੈਰੇਟ ਗੋਲਡ ਵਰਤਿਆ ਜਾਂਦਾ ਹੈ। ਇਹ ਸੋਨਾ 91.6% ਸ਼ੁੱਧ ਹੁੰਦਾ ਹੈ। ਸੋਨੇ ਵਿੱਚ ਮਿਲਾਵਟ ਨੂੰ ਰੋਕਣ ਲਈ ਇਸ ਸਮੇਂ ਹਾਲਮਾਰਕ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ।

ਜੇਕਰ ਤੁਸੀਂ ਵੀ ਗਹਿਣੇ ਖਰੀਦਣਾ ਚਾਹੁੰਦੇ ਹੋ, ਤਾਂ ਬਿਨਾਂ ਹਾਲਮਾਰਕ ਦੇ ਗਹਿਣੇ ਨਾ ਖਰੀਦੋ, ਕਿਉਂਕਿ ਅਕਸਰ ਗਹਿਣਿਆਂ ਵਿੱਚ, 89% ਸ਼ੁੱਧ ਸੋਨਾ 22 ਕੈਰੇਟ ਸੋਨੇ ਦੇ ਰੂਪ ਵਿੱਚ ਵੇਚਿਆ ਜਾਂਦਾ ਹੈ। ਅੱਜ ਭਾਰਤ ਵਿੱਚ 22 ਕੈਰੇਟ ਸੋਨੇ ਦੀ ਕੀਮਤ 76700 ਰੁਪਏ ਹੈ ਅਤੇ 24 ਕੈਰੇਟ ਸੋਨੇ ਦੀ ਕੀਮਤ 80540 ਰੁਪਏ ਹੈ।

ਚਾਂਦੀ ਦੀ ਕੀਮਤ ਵੀ 1,150 ਰੁਪਏ ਵਧ ਕੇ 94,150 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਜਦੋਂ ਕਿ, ਜੇਕਰ ਅਸੀਂ ਪਿਛਲੇ ਦਿਨ ਦੀ ਗੱਲ ਕਰੀਏ ਤਾਂ ਇਸ ਦਿਨ ਚਾਂਦੀ 93,000 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

ਭਾਰਤ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਸੋਨੇ ਦੀ ਕੀਮਤ

ਆਗਰਾ
22 ਕੈਰੇਟ: ₹77100
24 ਕੈਰੇਟ: ₹80960

ਅਹਿਮਦਾਬਾਦ
22 ਕੈਰੇਟ: ₹77140
24 ਕੈਰੇਟ: ₹81000

ਬੰਗਲੌਰ
22 ਕੈਰੇਟ: ₹77250
24 ਕੈਰੇਟ: ₹81110

ਭੋਪਾਲ
22 ਕੈਰੇਟ: ₹76850
24 ਕੈਰੇਟ: ₹80690

ਭੁਵਨੇਸ਼ਵਰ
22 ਕੈਰੇਟ: ₹77850
24 ਕੈਰੇਟ: ₹81740

ਚੰਡੀਗੜ੍ਹ
22 ਕੈਰੇਟ: ₹77100
24 ਕੈਰੇਟ: ₹80960

ਚੇਨਈ
22 ਕੈਰੇਟ: ₹76110
24 ਕੈਰੇਟ: ₹79910

ਦੇਹਰਾਦੂਨ
22 ਕੈਰੇਟ: ₹77110
24 ਕੈਰੇਟ: ₹80960

ਫਰੀਦਾਬਾਦ
22 ਕੈਰੇਟ: ₹77090
24 ਕੈਰੇਟ: ₹80960

 ਗੁੜਗਾਓਂ
22 ਕੈਰੇਟ: ₹77110
24 ਕੈਰੇਟ: ₹80960

ਗੁਹਾਟੀ
22 ਕੈਰੇਟ: ₹77850
24 ਕੈਰੇਟ: ₹81740

ਹੈਦਰਾਬਾਦ
22 ਕੈਰੇਟ: ₹76100
24 ਕੈਰੇਟ: ₹79910

ਜੈਪੁਰ
22 ਕੈਰੇਟ: 77140
24 ਕੈਰੇਟ : 81000

Read MOre: Budget 2025: ਬਜਟ ਪਿਟਾਰੇ 'ਚੋਂ ਵਿਦਿਆਰਥੀਆਂ ਲਈ ਵੱਡਾ ਐਲਾਨ ? IIT 'ਚ ਵਧੇਗੀ Students ਦੀ ਗਿਣਤੀ, ਜਾਣੋ ਕਿੰਨੀਆਂ ਸੀਟਾਂ ਮਿਲਣਗੀਆਂ

Read MOre: Budget 2025: ਮੋਦੀ ਸਰਕਾਰ ਵੱਲੋਂ ਪਹਿਲੀ ਵਾਰ ਕਾਰੋਬਾਰ ਕਰਨ ਵਾਲੀਆਂ 5 ਲੱਖ ਔਰਤਾਂ ਅਤੇ SC-ST ਲਈ ਨਵੀਂ ਯੋਜਨਾ ਦਾ ਐਲਾਨ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।   

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਘਰ ਗੂੰਜੀਆਂ ਕਿਲਕਾਰੀਆਂ, ਪੁੱਤ ਨੂੰ ਦਿੱਤਾ ਜਨਮ
ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਘਰ ਗੂੰਜੀਆਂ ਕਿਲਕਾਰੀਆਂ, ਪੁੱਤ ਨੂੰ ਦਿੱਤਾ ਜਨਮ
IND vs AUS 1st ODI: ਮਿਸ਼ੇਲ ਸਟਾਰਕ ਨੇ ਰੋਹਿਤ ਸ਼ਰਮਾ ਨੂੰ ਸੁੱਟੀ 176.5 mph ਦੀ ਰਫ਼ਤਾਰ ਨਾਲ ਗੇਂਦ, ਸ਼ੋਏਬ ਅਖਤਰ ਦਾ ਤੋੜਿਆ ਰਿਕਾਰਡ ?
IND vs AUS 1st ODI: ਮਿਸ਼ੇਲ ਸਟਾਰਕ ਨੇ ਰੋਹਿਤ ਸ਼ਰਮਾ ਨੂੰ ਸੁੱਟੀ 176.5 mph ਦੀ ਰਫ਼ਤਾਰ ਨਾਲ ਗੇਂਦ, ਸ਼ੋਏਬ ਅਖਤਰ ਦਾ ਤੋੜਿਆ ਰਿਕਾਰਡ ?
US ਨੇਤਾ ਨੇ ਟਰੰਪ ਨੂੰ ਭਾਰਤੀਆਂ ਨੂੰ ਦੇਸ਼ ਤੋਂ ਕੱਢਣ ਦੀ ਕੀਤੀ ਮੰਗ, ਮੱਚਿਆ ਹੜਕੰਪ, ਬੋਲਿਆ- 'ਇੱਕ ਵੀ ਭਾਰਤੀ ਅਜਿਹਾ ਨਹੀਂ ਜੋ ਅਮਰੀਕਾ...'
US ਨੇਤਾ ਨੇ ਟਰੰਪ ਨੂੰ ਭਾਰਤੀਆਂ ਨੂੰ ਦੇਸ਼ ਤੋਂ ਕੱਢਣ ਦੀ ਕੀਤੀ ਮੰਗ, ਮੱਚਿਆ ਹੜਕੰਪ, ਬੋਲਿਆ- 'ਇੱਕ ਵੀ ਭਾਰਤੀ ਅਜਿਹਾ ਨਹੀਂ ਜੋ ਅਮਰੀਕਾ...'
Punjab News: ਲੁਧਿਆਣਾ 'ਚ ਮਸ਼ਹੂਰ ਕਾਰੋਬਾਰੀ ਦੇ ਘਰ 'ਤੇ 20 ਤੋਂ 25 ਰਾਉਂਡ ਤਾਬੜਤੋੜ ਫਾਇਰਿੰਗ, ਗੈਂਗਸਟਰ ਦੇ ਨਾਮ 'ਤੇ ਮਿਲਿਆ ਨੋਟ; ਇਲਾਕੇ 'ਚ ਫੈਲੀ ਦਹਿਸ਼ਤ...
ਲੁਧਿਆਣਾ 'ਚ ਮਸ਼ਹੂਰ ਕਾਰੋਬਾਰੀ ਦੇ ਘਰ 'ਤੇ 20 ਤੋਂ 25 ਰਾਉਂਡ ਤਾਬੜਤੋੜ ਫਾਇਰਿੰਗ, ਗੈਂਗਸਟਰ ਦੇ ਨਾਮ 'ਤੇ ਮਿਲਿਆ ਨੋਟ; ਇਲਾਕੇ 'ਚ ਫੈਲੀ ਦਹਿਸ਼ਤ...
Advertisement

ਵੀਡੀਓਜ਼

ਮੰਤਰੀ ਬਲਜੀਤ ਕੌਰ ਨੇ ਲਾਈ ਅਫ਼ਸਰ ਦੀ ਕਲਾਸ
ਡਾਕਟਰ ਦਾ ਸ਼ਰਮਨਾਕ ਕਾਰਾ ਕਹਿੰਦਾ ਮੈਂ ਕਿਹੜਾ *** ਚੈੱਕ ਕਰਨਾ !
'ਇੱਕ ਵਾਅਦਾ ਪੂਰਾ ਨਹੀਂ ਹੋਇਆ' ਕਰਮਚਾਰੀਆਂ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ
'ਭਰਾ ਕਿਤੇ ਆਪ ਕਿਤੇ' CM ਭਗਵੰਤ ਮਾਨ ਦਾ ਤਿੱਖਾ ਵਾਰ
ਬ੍ਰਹਮੋਸ ਮਿਜ਼ਾਈਲਾਂ ਦੀ ਪਹਿਲੀ ਖੇਪ ਰਵਾਨਾ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿਖਾਈ ਹਰੀ ਝੰਡੀ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਘਰ ਗੂੰਜੀਆਂ ਕਿਲਕਾਰੀਆਂ, ਪੁੱਤ ਨੂੰ ਦਿੱਤਾ ਜਨਮ
ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਘਰ ਗੂੰਜੀਆਂ ਕਿਲਕਾਰੀਆਂ, ਪੁੱਤ ਨੂੰ ਦਿੱਤਾ ਜਨਮ
IND vs AUS 1st ODI: ਮਿਸ਼ੇਲ ਸਟਾਰਕ ਨੇ ਰੋਹਿਤ ਸ਼ਰਮਾ ਨੂੰ ਸੁੱਟੀ 176.5 mph ਦੀ ਰਫ਼ਤਾਰ ਨਾਲ ਗੇਂਦ, ਸ਼ੋਏਬ ਅਖਤਰ ਦਾ ਤੋੜਿਆ ਰਿਕਾਰਡ ?
IND vs AUS 1st ODI: ਮਿਸ਼ੇਲ ਸਟਾਰਕ ਨੇ ਰੋਹਿਤ ਸ਼ਰਮਾ ਨੂੰ ਸੁੱਟੀ 176.5 mph ਦੀ ਰਫ਼ਤਾਰ ਨਾਲ ਗੇਂਦ, ਸ਼ੋਏਬ ਅਖਤਰ ਦਾ ਤੋੜਿਆ ਰਿਕਾਰਡ ?
US ਨੇਤਾ ਨੇ ਟਰੰਪ ਨੂੰ ਭਾਰਤੀਆਂ ਨੂੰ ਦੇਸ਼ ਤੋਂ ਕੱਢਣ ਦੀ ਕੀਤੀ ਮੰਗ, ਮੱਚਿਆ ਹੜਕੰਪ, ਬੋਲਿਆ- 'ਇੱਕ ਵੀ ਭਾਰਤੀ ਅਜਿਹਾ ਨਹੀਂ ਜੋ ਅਮਰੀਕਾ...'
US ਨੇਤਾ ਨੇ ਟਰੰਪ ਨੂੰ ਭਾਰਤੀਆਂ ਨੂੰ ਦੇਸ਼ ਤੋਂ ਕੱਢਣ ਦੀ ਕੀਤੀ ਮੰਗ, ਮੱਚਿਆ ਹੜਕੰਪ, ਬੋਲਿਆ- 'ਇੱਕ ਵੀ ਭਾਰਤੀ ਅਜਿਹਾ ਨਹੀਂ ਜੋ ਅਮਰੀਕਾ...'
Punjab News: ਲੁਧਿਆਣਾ 'ਚ ਮਸ਼ਹੂਰ ਕਾਰੋਬਾਰੀ ਦੇ ਘਰ 'ਤੇ 20 ਤੋਂ 25 ਰਾਉਂਡ ਤਾਬੜਤੋੜ ਫਾਇਰਿੰਗ, ਗੈਂਗਸਟਰ ਦੇ ਨਾਮ 'ਤੇ ਮਿਲਿਆ ਨੋਟ; ਇਲਾਕੇ 'ਚ ਫੈਲੀ ਦਹਿਸ਼ਤ...
ਲੁਧਿਆਣਾ 'ਚ ਮਸ਼ਹੂਰ ਕਾਰੋਬਾਰੀ ਦੇ ਘਰ 'ਤੇ 20 ਤੋਂ 25 ਰਾਉਂਡ ਤਾਬੜਤੋੜ ਫਾਇਰਿੰਗ, ਗੈਂਗਸਟਰ ਦੇ ਨਾਮ 'ਤੇ ਮਿਲਿਆ ਨੋਟ; ਇਲਾਕੇ 'ਚ ਫੈਲੀ ਦਹਿਸ਼ਤ...
Punjab News: DIG ਭੁੱਲਰ ਰਿਸ਼ਵਤ ਮਾਮਲੇ 'ਚ ਵੱਡੀ ਅੱਪਡੇਟ, ਸੂਬਾ ਸਰਕਾਰ ਨੇ ਲਿਆ ਵੱਡਾ ਐਕਸ਼ਨ
Punjab News: DIG ਭੁੱਲਰ ਰਿਸ਼ਵਤ ਮਾਮਲੇ 'ਚ ਵੱਡੀ ਅੱਪਡੇਟ, ਸੂਬਾ ਸਰਕਾਰ ਨੇ ਲਿਆ ਵੱਡਾ ਐਕਸ਼ਨ
ਉੱਤਰਾਖੰਡ ਦੇ ਸਾਬਕਾ CM ਦੀ ਕਾਰ ਦਾ ਹੋਇਆ ਐਕਸੀਡੈਂਟ, ਦਿੱਲੀ-ਦੇਹਰਾਦੂਨ ਹਾਈਵੇਅ 'ਤੇ ਵਾਪਰਿਆ ਹਾਦਸਾ
ਉੱਤਰਾਖੰਡ ਦੇ ਸਾਬਕਾ CM ਦੀ ਕਾਰ ਦਾ ਹੋਇਆ ਐਕਸੀਡੈਂਟ, ਦਿੱਲੀ-ਦੇਹਰਾਦੂਨ ਹਾਈਵੇਅ 'ਤੇ ਵਾਪਰਿਆ ਹਾਦਸਾ
ਰੀੜ੍ਹ ਦੀ ਹੱਡੀ ਮਜ਼ਬੂਤ ਕਰਨ ਲਈ ਇਹ 5 ਚੀਜ਼ਾਂ ਖਾਓ, ਕਮਰ ਦਰਦ ਤੋਂ ਮਿਲੇਗੀ ਰਾਹਤ
ਰੀੜ੍ਹ ਦੀ ਹੱਡੀ ਮਜ਼ਬੂਤ ਕਰਨ ਲਈ ਇਹ 5 ਚੀਜ਼ਾਂ ਖਾਓ, ਕਮਰ ਦਰਦ ਤੋਂ ਮਿਲੇਗੀ ਰਾਹਤ
10 ਲੱਖ ਦੀ ਰਿਸ਼ਵਤ ਲੈਂਦੇ ਰੰਗੀ ਹੱਥ ਫੜਿਆ ਗਿਆ ਸਰਕਾਰੀ ਅਧਿਕਾਰੀ, CBI ਦੀ ਰੇਡ 'ਚ ਘਰੋਂ ਪੇਟੀ ਭਰ ਕੇ ਨਿਕਲੇ ਨੋਟ, ਮੱਚੀ ਤਰਥੱਲੀ!
10 ਲੱਖ ਦੀ ਰਿਸ਼ਵਤ ਲੈਂਦੇ ਰੰਗੀ ਹੱਥ ਫੜਿਆ ਗਿਆ ਸਰਕਾਰੀ ਅਧਿਕਾਰੀ, CBI ਦੀ ਰੇਡ 'ਚ ਘਰੋਂ ਪੇਟੀ ਭਰ ਕੇ ਨਿਕਲੇ ਨੋਟ, ਮੱਚੀ ਤਰਥੱਲੀ!
Embed widget