ਪੜਚੋਲ ਕਰੋ

Bank Holidays : ਜੁਲਾਈ ਵਿੱਚ ਅੱਧਾ ਮਹੀਨਾ ਬੈਂਕਾਂ 'ਚ ਕੰਮ ਨਹੀਂ ਹੋਵੇਗਾ, ਛੁੱਟੀਆਂ ਦੀ ਸੂਚੀ ਦੇਖੋ

Bank Holidays -ਹਰ ਮਹੀਨੇ ਬੈਂਕਾਂ ਦੀਆਂ ਕੁਝ ਖਾਸ ਛੁੱਟੀਆਂ ਹੁੰਦੀਆਂ ਹਨ। ਇਨ੍ਹਾਂ ਛੁੱਟੀਆਂ ਦੀ ਸੂਚੀ ਆਰਬੀਆਈ ਦੀ ਸਾਈਟ 'ਤੇ ਉਪਲਬਧ ਹੈ। ਅਗਲੇ ਮਹੀਨੇ ਸ਼ੁਰੂ ਹੋਣ ਵਿੱਚ ਸਿਰਫ਼ 1 ਹਫ਼ਤਾ ਬਾਕੀ ਹੈ। ਅਗਲਾ ਮਹੀਨਾ ਜੁਲਾਈ ਹੈ, ਜਿਸ 'ਚ ਕਰੀਬ ਅੱਧਾ ਮਹੀਨਾ ਬੈਂਕ ਕੰਮ ਨਹੀਂ ਕਰਨਗੇ। ਜੀ ਹਾਂ, ਅਗਲੇ ਮਹੀਨੇ ਬੈਂਕਾਂ ਵਿੱਚ 14 ਦਿਨਾਂ ਦੀਆਂ ਛੁੱਟੀਆਂ ਹਨ।

ਨਵੀਂ ਦਿੱਲੀ- ਹਰ ਮਹੀਨੇ ਬੈਂਕਾਂ ਦੀਆਂ ਕੁਝ ਖਾਸ ਛੁੱਟੀਆਂ ਹੁੰਦੀਆਂ ਹਨ। ਇਨ੍ਹਾਂ ਛੁੱਟੀਆਂ ਦੀ ਸੂਚੀ ਆਰਬੀਆਈ ਦੀ ਸਾਈਟ 'ਤੇ ਉਪਲਬਧ ਹੈ। ਅਗਲੇ ਮਹੀਨੇ ਸ਼ੁਰੂ ਹੋਣ ਵਿੱਚ ਸਿਰਫ਼ 1 ਹਫ਼ਤਾ ਬਾਕੀ ਹੈ। ਅਗਲਾ ਮਹੀਨਾ ਜੁਲਾਈ ਹੈ, ਜਿਸ 'ਚ ਕਰੀਬ ਅੱਧਾ ਮਹੀਨਾ ਬੈਂਕ ਕੰਮ ਨਹੀਂ ਕਰਨਗੇ। ਜੀ ਹਾਂ, ਅਗਲੇ ਮਹੀਨੇ ਬੈਂਕਾਂ ਵਿੱਚ 14 ਦਿਨਾਂ ਦੀਆਂ ਛੁੱਟੀਆਂ ਹਨ। ਵੇਖੋ, ਸਾਰੀਆਂ ਛੁੱਟੀਆਂ ਦੀ ਸੂਚੀ -

ਜਿਵੇਂ ਕਿ ਅਸੀਂ ਦੱਸਿਆ ਕਿ ਬੈਂਕ ਅਗਲੇ ਅੱਧੇ ਮਹੀਨੇ ਲਈ ਬੰਦ ਰਹਿਣਗੇ ਅਤੇ ਉਨ੍ਹਾਂ ਵਿੱਚ ਕੋਈ ਕੰਮ ਨਹੀਂ ਹੋਵੇਗਾ। ਅਜਿਹੇ 'ਚ ਜੇਕਰ ਤੁਹਾਡੇ ਬੈਂਕ ਨਾਲ ਜੁੜਿਆ ਕੋਈ ਵੀ ਕੰਮ ਰੁਕਿਆ ਹੈ ਤਾਂ ਉਸ ਨੂੰ ਜੂਨ 'ਚ ਹੀ ਨਿਪਟਾਓ ਜਾਂ ਅਗਲੇ ਕੰਮ ਲਈ ਪਹਿਲਾਂ ਤੋਂ ਹੀ ਸ਼ਡਿਊਲ ਬਣਾ ਲਓ ਤਾਂ ਕਿ ਤੁਹਾਨੂੰ ਬੇਲੋੜੇ ਬੈਂਕ ਦੇ ਚੱਕਰ ਨਾ ਲਗਾਉਣੇ ਪੈਣ। ਪਰ ਚੰਗੀ ਗੱਲ ਇਹ ਹੈ ਕਿ ਦੇਸ਼ ਭਰ ਦੇ ਸਾਰੇ ਰਾਜਾਂ ਦੇ ਬੈਂਕ 15 ਦਿਨਾਂ ਤੱਕ ਬੰਦ ਨਹੀਂ ਰਹਿਣਗੇ। ਹੋਰ ਜਾਣੋ ਕਿ ਅਜਿਹਾ ਕਿਉਂ ਹੈ।

ਖੇਤਰੀ ਛੁੱਟੀਆਂ ਵੀ ਸ਼ਾਮਲ

ਕੇਂਦਰੀ ਬੈਂਕ ਆਰਬੀਆਈ ਵੱਲੋਂ ਤੈਅ ਕੀਤੀਆਂ ਕੁਝ ਛੁੱਟੀਆਂ ਵਿੱਚ ਖੇਤਰੀ ਛੁੱਟੀਆਂ ਹਨ। ਖੇਤਰੀ ਛੁੱਟੀਆਂ ਦਾ ਮਤਲਬ ਹੈ ਕਿ ਅਜਿਹੀਆਂ ਛੁੱਟੀਆਂ ਕਿਸੇ ਖਾਸ ਰਾਜ ਲਈ ਹਨ ਨਾ ਕਿ ਪੂਰੇ ਦੇਸ਼ ਲਈ। ਕੁਝ ਰਾਜਾਂ ਵਿੱਚ ਹੀ ਉਸ ਦਿਨ ਬੈਂਕ ਬੰਦ ਰਹਿੰਦੇ ਹਨ। ਇਸ ਤੋਂ ਇਲਾਵਾ ਬਾਕੀ ਰਾਜਾਂ ਵਿੱਚ ਵੀ ਸਾਰੇ ਬੈਂਕਾਂ ਦਾ ਕੰਮਕਾਜ ਆਮ ਵਾਂਗ ਜਾਰੀ ਹੈ।

ਇਹ ਛੁੱਟੀਆਂ ਹਨ

1 ਜੁਲਾਈ: ਕਾਂਗ (ਰਥਜਾਤਰਾ) / ਰੱਥ ਯਾਤਰਾ (ਭੁਵਨੇਸ਼ਵਰ ਅਤੇ ਇੰਫਾਲ)

3 ਜੁਲਾਈ : ਐਤਵਾਰ (ਆਲ ਇੰਡੀਆ)

7 ਜੁਲਾਈ: ਖਰਚੀ ਪੂਜਾ (ਅਗਰਤਲਾ)

9 ਜੁਲਾਈ: ਦੂਜਾ ਸ਼ਨੀਵਾਰ (ਆਲ ਇੰਡੀਆ)

ਕੁਝ ਹੋਰ ਛੁੱਟੀਆਂ ਦੀ ਸੂਚੀ ਦੇਖੋ

10 ਜੁਲਾਈ : ਐਤਵਾਰ (ਆਲ ਇੰਡੀਆ)

11 ਜੁਲਾਈ: ਈਜ਼-ਉਲ-ਅਜ਼ਾ

13 ਜੁਲਾਈ: ਭਾਨੂ ਜੈਅੰਤੀ (ਗੰਗਟੋਕ)

14 ਜੁਲਾਈ: ਬੇਨ ਡਿਏਨਕਲਮ (ਸ਼ਿਲਾਂਗ)

ਬਾਕੀ ਛੁੱਟੀਆਂ ਬਾਰੇ ਜਾਣੋ

16 ਜੁਲਾਈ: ਹਰੇਲਾ (ਦੇਹਰਾਦੂਨ)

17 ਜੁਲਾਈ : ਐਤਵਾਰ (ਆਲ ਇੰਡੀਆ)

23 ਜੁਲਾਈ: ਚੌਥਾ ਸ਼ਨੀਵਾਰ (ਆਲ ਇੰਡੀਆ)

24 ਜੁਲਾਈ : ਐਤਵਾਰ (ਆਲ ਇੰਡੀਆ)

ਇਹ ਬਾਕੀ ਦੀਆਂ ਛੁੱਟੀਆਂ ਹਨ

26 ਜੁਲਾਈ: ਕੇਰ ਪੂਜਾ (ਅਗਰਤਲਾ)

31 ਜੁਲਾਈ : ਐਤਵਾਰ (ਆਲ ਇੰਡੀਆ)

ਆਰਬੀਆਈ ਦੇ ਦਿਸ਼ਾ-ਨਿਰਦੇਸ਼

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਭਾਰਤ ਵਿੱਚ ਜਨਤਕ ਖੇਤਰ, ਨਿੱਜੀ ਖੇਤਰ, ਵਿਦੇਸ਼ੀ ਬੈਂਕਾਂ, ਸਹਿਕਾਰੀ ਬੈਂਕਾਂ ਅਤੇ ਖੇਤਰੀ ਬੈਂਕਾਂ ਨੂੰ ਨਿਸ਼ਚਿਤ ਮਿਤੀਆਂ 'ਤੇ ਬੰਦ ਰਹਿਣਗੇ।  ਜਿਨ੍ਹਾਂ ਸ਼੍ਰੇਣੀਆਂ ਤਹਿਤ ਆਰਬੀਆਈ ਬੈਂਕਾਂ ਲਈ ਛੁੱਟੀਆਂ ਦਾ ਐਲਾਨ ਕਰਦਾ ਹੈ, ਉਨ੍ਹਾਂ ਵਿੱਚ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, ਛੁੱਟੀਆਂ, ਰੀਅਲ ਟਾਈਮ ਗ੍ਰਾਸ ਸੈਟਲਮੈਂਟ ਛੁੱਟੀਆਂ ਅਤੇ ਬੈਂਕਾਂ ਦੇ ਖਾਤਿਆਂ ਨੂੰ ਬੰਦ ਕਰਨਾ ਸ਼ਾਮਲ ਹੈ। ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਬੈਂਕ ਛੁੱਟੀਆਂ ਵੱਖਰੀਆਂ ਹਨ। ਹਾਲਾਂਕਿ, ਕੁਝ ਦਿਨ ਅਜਿਹੇ ਹੁੰਦੇ ਹਨ ਜਦੋਂ ਪੂਰੇ ਭਾਰਤ ਵਿੱਚ ਬੈਂਕ ਬੰਦ ਹੁੰਦੇ ਹਨ। ਇਨ੍ਹਾਂ ਵਿੱਚ ਗਣਤੰਤਰ ਦਿਵਸ (26 ਜਨਵਰੀ), ਸੁਤੰਤਰਤਾ ਦਿਵਸ (15 ਅਗਸਤ), ਗਾਂਧੀ ਜਯੰਤੀ (2 ਅਕਤੂਬਰ) ਅਤੇ ਕ੍ਰਿਸਮਸ ਦਿਵਸ (25 ਦਸੰਬਰ) ਸ਼ਾਮਲ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਵੱਡੀ ਖ਼ਬਰ ! ਪਾਕਿਸਤਾਨੀ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਪੰਜਾਬ ! ਹੋ ਸਕਦੇ ਨੇ ਲੜੀਵਾਰ ਧਮਾਕੇ, ਖੁਫੀਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ

ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਮਾਮਲੇ 'ਚ SC ਨੇ ਭੇਜਿਆ ਨੋਟਿਸ, ਜਾਣੋ ਇਸ ਵਾਰ ਕੀ ਮਾਮਲਾ ?

NHAI ਕੋਲ ਸੂਬੇ 'ਚ 15 ਹਾਈਵੇ ਪ੍ਰੋਜੈਕਟਾਂ ਲਈ ਜ਼ਮੀਨ ਦੀ ਘਾਟ,ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦਾ ਰੁਕਿਆ ਕੰਮ, ਜਾਣੋ ਕੀ ਬਣ ਰਿਹਾ ਅੜਿੱਕਾ ?

KYC ਅਪਡੇਟ ਦੇ ਨਾਂ 'ਤੇ ਭੇਜਿਆ ਮੈਸੇਜ, ਫਿਰ ਸਕੈਮਰ ਨੇ ਮਾਰ ਲਈ 13 ਲੱਖ ਰੁਪਏ ਦੀ ਠੱਗੀ, ਭੁੱਲ ਕੇ ਤੁਸੀਂ ਵੀ ਨਾ ਕਰਨਾ ਇਹ ਗਲਤੀ ਨਹੀਂ ਤਾਂ ਹੋ ਜਾਓਗੇ ਕੰਗਾਲ!

ABP Premium

ਵੀਡੀਓਜ਼

SKM | Farmers Protest | ਕਿਉਂ ਨਹੀਂ ਹੁੰਦੇ ਕਿਸਾਨ ਇਕੱਠੇ SKM ਦੇ ਆਗੂ ਨੇ ਕੀਤੇ ਖ਼ੁਲਾਸੇ | DallewalGurmeet Ram Rahim | ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਕਤਲ ਕੇਸ 'ਚ SC ਦਾ ਨੋਟਿਸ |Abp SanjhaFarmers Protest | ਕਿਸਾਨ ਅੰਦੋਲਨ 'ਤੇ ਸੁਪਰੀਮ ਕੋਰਟ ਕਮੇਟੀ ਦੀ ਮੀਟਿੰਗ ਰੱਦ SKM ਨੇ ਕਿਉਂ ਨਹੀਂ ਲਿਆ ਹਿੱਸਾ|PRTC Bus | ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਮਾੜੀ ਖ਼ਬਰ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਖ਼ਬਰ ! ਪਾਕਿਸਤਾਨੀ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਪੰਜਾਬ ! ਹੋ ਸਕਦੇ ਨੇ ਲੜੀਵਾਰ ਧਮਾਕੇ, ਖੁਫੀਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ
ਵੱਡੀ ਖ਼ਬਰ ! ਪਾਕਿਸਤਾਨੀ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਪੰਜਾਬ ! ਹੋ ਸਕਦੇ ਨੇ ਲੜੀਵਾਰ ਧਮਾਕੇ, ਖੁਫੀਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ
ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਮਾਮਲੇ 'ਚ SC ਨੇ ਭੇਜਿਆ ਨੋਟਿਸ, ਜਾਣੋ ਇਸ ਵਾਰ ਕੀ ਮਾਮਲਾ ?
ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਮਾਮਲੇ 'ਚ SC ਨੇ ਭੇਜਿਆ ਨੋਟਿਸ, ਜਾਣੋ ਇਸ ਵਾਰ ਕੀ ਮਾਮਲਾ ?
NHAI ਕੋਲ ਸੂਬੇ 'ਚ 15 ਹਾਈਵੇ ਪ੍ਰੋਜੈਕਟਾਂ ਲਈ ਜ਼ਮੀਨ ਦੀ ਘਾਟ,ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦਾ ਰੁਕਿਆ ਕੰਮ, ਜਾਣੋ ਕੀ ਬਣ ਰਿਹਾ ਅੜਿੱਕਾ ?
NHAI ਕੋਲ ਸੂਬੇ 'ਚ 15 ਹਾਈਵੇ ਪ੍ਰੋਜੈਕਟਾਂ ਲਈ ਜ਼ਮੀਨ ਦੀ ਘਾਟ,ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦਾ ਰੁਕਿਆ ਕੰਮ, ਜਾਣੋ ਕੀ ਬਣ ਰਿਹਾ ਅੜਿੱਕਾ ?
KYC ਅਪਡੇਟ ਦੇ ਨਾਂ 'ਤੇ ਭੇਜਿਆ ਮੈਸੇਜ, ਫਿਰ ਸਕੈਮਰ ਨੇ ਮਾਰ ਲਈ 13 ਲੱਖ ਰੁਪਏ ਦੀ ਠੱਗੀ, ਭੁੱਲ ਕੇ ਤੁਸੀਂ ਵੀ ਨਾ ਕਰਨਾ ਇਹ ਗਲਤੀ ਨਹੀਂ ਤਾਂ ਹੋ ਜਾਓਗੇ ਕੰਗਾਲ!
KYC ਅਪਡੇਟ ਦੇ ਨਾਂ 'ਤੇ ਭੇਜਿਆ ਮੈਸੇਜ, ਫਿਰ ਸਕੈਮਰ ਨੇ ਮਾਰ ਲਈ 13 ਲੱਖ ਰੁਪਏ ਦੀ ਠੱਗੀ, ਭੁੱਲ ਕੇ ਤੁਸੀਂ ਵੀ ਨਾ ਕਰਨਾ ਇਹ ਗਲਤੀ ਨਹੀਂ ਤਾਂ ਹੋ ਜਾਓਗੇ ਕੰਗਾਲ!
Budget Friendly Iphone: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! SE ਸੀਰੀਜ਼ ਦੇ ਨਵੇਂ iPhone ਦੀ ਸਿਰਫ ਇੰਨੀ ਕੀਮਤ? 

Farmers Protest: ਪਰਗਟ ਸਿੰਘ ਨੇ ਸੀਐਮ ਭਗਵੰਤ ਮਾਨ ਦੀ ਪੁਰਾਣੀ ਵੀਡੀਓ ਕੀਤੀ ਸ਼ੇਅਰ...ਬੋਲੇ ਭਾਜਪਾ ਦੇ ਏਜੰਡੇ 'ਤੇ ਚਲਦਿਆਂ ਅਸਲੀ ਗੱਲ 'ਤੇ ਚੁੱਪ?

Punjab News: ਪੰਜਾਬੀਆਂ ਨੇ ਕਰ ਦਿੱਤੇ ਭਗਵੰਤ ਮਾਨ ਸਰਕਾਰ ਦੇ ਖਜ਼ਾਨੇ ਫੁੱਲ! ਟੈਕਸਾਂ ਤੋਂ ਹੀ 31156.31 ਕਰੋੜ ਦੀ ਕਮਾਈ

ਨਾਜ਼ੁਕ ਹਾਲਤ 'ਚ ਡੱਲੇਵਾਲ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ, ਕਿਹਾ- ਆਹ MSP ਦੀ ਲੜਾਈ...

Embed widget