ਪੜਚੋਲ ਕਰੋ

 Crude Oil Imports: ਰੂਸ ਤੋਂ ਕੱਚੇ ਤੇਲ ਦੀ ਦਰਾਮਦ ਬਹੁਤ ਘੱਟ, ਸਪਲਾਈ ਘੱਟ ਹੋਣ ਦੀ ਸੰਭਾਵਨਾ ਨਹੀਂ, ਜਾਣੋ ਕੇਂਦਰੀ ਮੰਤਰੀ ਨੇ ਕੀ ਕਿਹਾ?

Russia Ukraine War: ਭਾਰਤ ਮੁੱਖ ਤੌਰ 'ਤੇ ਇਰਾਕ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਨਾਈਜੀਰੀਆ ਅਤੇ ਅਮਰੀਕਾ ਤੋਂ ਕੱਚਾ ਤੇਲ ਦਰਾਮਦ ਕਰਦਾ ਹੈ। ਰੂਸ ਤੋਂ ਕੱਚੇ ਤੇਲ ਦੀ ਦਰਾਮਦ ਕੁੱਲ ਮਾਤਰਾ ਦੇ ਇੱਕ ਪ੍ਰਤੀਸ਼ਤ ਤੋਂ ਵੀ ਘੱਟ ਹੈ।

Russia Ukraine War: ਰੂਸ-ਯੂਕਰੇਨ ਯੁੱਧ ਕਾਰਨ ਕੱਚੇ ਤੇਲ ਦੀ ਸਪਲਾਈ ਘਟਣ ਦੇ ਡਰ ਨੂੰ ਦੂਰ ਕਰਦੇ ਹੋਏ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੋਮਵਾਰ ਨੂੰ ਰਾਜ ਸਭਾ 'ਚ ਕਿਹਾ ਕਿ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਇਕ ਫੀਸਦੀ ਤੋਂ ਵੀ ਘੱਟ ਹੈ। ਪੁਰੀ ਨੇ ਉਪਰਲੇ ਸਦਨ 'ਚ ਪ੍ਰਸ਼ਨ ਕਾਲ ਦੌਰਾਨ ਸਵਾਲਾਂ ਦੇ ਜਵਾਬ 'ਚ ਇਹ ਜਾਣਕਾਰੀ ਦਿੱਤੀ ਤੇ ਕਿਹਾ ਕਿ ਚਾਲੂ ਵਿੱਤੀ ਸਾਲ 'ਚ ਜਨਵਰੀ ਤੱਕ ਇਹ ਕੁੱਲ ਦਰਾਮਦ ਦਾ ਸਿਰਫ 0.2 ਫੀਸਦੀ ਹੈ।

60 ਫੀਸਦੀ ਹਿੱਸਾ ਖਾੜੀ ਤੋਂ ਆਉਂਦਾ

ਸਾਨੂੰ ਪ੍ਰਤੀ ਦਿਨ ਕੁੱਲ 5 ਮਿਲੀਅਨ ਬੈਰਲ ਦੀ ਲੋੜ ਹੈ। ਇਸ ਦਾ 60 ਫੀਸਦੀ ਖਾੜੀ ਤੋਂ ਆਉਂਦਾ ਹੈ। ਅਸੀਂ ਰੂਸ ਤੋਂ ਸਿਰਫ 4.19 ਲੱਖ ਮੀਟ੍ਰਿਕ ਟਨ ਆਯਾਤ ਕੀਤਾ ਹੈ ਜੋ ਕਿ ਕੁੱਲ ਦਰਾਮਦ ਦਾ 0.2 ਫੀਸਦੀ ਹੈ (ਇਸ ਵਿੱਤੀ ਸਾਲ ਵਿੱਚ ਅਪ੍ਰੈਲ-ਜਨਵਰੀ ਦੌਰਾਨ)।

ਜਾਣੋ ਹਰਦੀਪ ਸਿੰਘ ਪੁਰੀ ਨੇ ਕੀ ਕਿਹਾ

ਅਸੀਂ ਸਥਿਤੀ ਦੀ ਨਿਗਰਾਨੀ ਕਰ ਰਹੇ ਹਾਂ ਜਿੱਥੋਂ ਤੱਕ ਰੂਸ ਤੋਂ ਤੇਲ ਦੀ ਦਰਾਮਦ ਦਾ ਸਬੰਧ ਹੈ ਮੀਡੀਆ ਵਿੱਚ ਜੋ ਰਿਪੋਰਟ ਕੀਤੀ ਗਈ ਹੈ। ਉਸ ਦੇ ਉਲਟ ਇਹ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਵਿੱਤੀ ਸਾਲ 2020-21 ਵਿੱਚ, ਭਾਰਤ ਨੇ ਆਪਣੀ ਕੱਚੇ ਤੇਲ ਦੀ ਲੋੜ ਦਾ 85 ਫੀਸਦੀ ਅਤੇ ਆਪਣੀ ਕੁਦਰਤੀ ਗੈਸ ਦੀ ਲੋੜ ਦਾ 54 ਫੀਸਦੀ ਦਰਾਮਦ ਕੀਤਾ।
ਜ਼ਿਆਦਾਤਰ ਦਰਾਮਦ ਇਰਾਕ ਤੋਂ ਹੁੰਦੀ ਹੈ

ਭਾਰਤ ਮੁੱਖ ਤੌਰ 'ਤੇ ਇਰਾਕ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਨਾਈਜੀਰੀਆ ਅਤੇ ਅਮਰੀਕਾ ਤੋਂ ਕੱਚਾ ਤੇਲ ਦਰਾਮਦ ਕਰਦਾ ਹੈ। ਰੂਸ ਤੋਂ ਕੱਚੇ ਤੇਲ ਦੀ ਦਰਾਮਦ ਕੁੱਲ ਮਾਤਰਾ ਦੇ ਇੱਕ ਪ੍ਰਤੀਸ਼ਤ ਤੋਂ ਵੀ ਘੱਟ ਹੈ। ਉਨ੍ਹਾਂ ਕਿਹਾ ਕਿ ਗਲੋਬਲ ਊਰਜਾ ਬਜ਼ਾਰ ਵਿੱਚ ਬਹੁਤ ਜ਼ਿਆਦਾ ਉਤਰਾਅ-ਚੜ੍ਹਾਅ ਦੀ ਮੌਜੂਦਾ ਸਥਿਤੀ ਵਿੱਚ, ਸਰਕਾਰ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ ਅਤੇ ਮੌਜੂਦਾ ਸਮੇਂ ਵਿੱਚ ਹਾਈਡਰੋਕਾਰਬਨ ਊਰਜਾ ਸਮਝੌਤਿਆਂ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ। ਪੁਰੀ ਨੇ ਕਿਹਾ ਕਿ ਭਾਰਤੀ ਤੇਲ ਕੰਪਨੀਆਂ ਨੇ ਰੂਸ (ਅਟਲ ਬਿਹਾਰੀ ਵਾਜਪਾਈ ਸਰਕਾਰ ਤੋਂ) ਵਿੱਚ ਲਗਭਗ 16 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ ਅਤੇ ਇਨ੍ਹਾਂ ਵਿੱਚੋਂ ਕੁਝ ਨਿਵੇਸ਼ ਕਾਫ਼ੀ ਲਾਭਦਾਇਕ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Tech Layoffs: 12,500 ਮੁਲਾਜ਼ਮ ਦੀ ਨੌਕਰੀ 'ਤੇ ਤਲਵਾਰ! ਕਈ ਵੱਡੇ ਅਫਸਰਾਂ ਨੂੰ ਘਰ ਤੋਰਿਆ

Gippy Grewal: ਪੰਜਾਬੀ ਗਾਇਕ ਗਿੱਪੀ ਗਰੇਵਾਲ ਖਿਲਾਫ਼ ਵਾਰੰਟ ਜਾਰੀ, ਜਾਣੋ ਕਿਸ ਗੱਲ ਨੂੰ ਲੈ ਭੱਖਿਆ ਮਾਮਲਾ

Punjab News: ਬਿਜਲੀ ਦੀ ਮੰਗ ਪੂਰੀ ਕਰਨ ਲਈ ਪੰਜਾਬ ਸਰਕਾਰ ਨੇ ਲਾਈ ਸਕੀਮ, 66 ਸੋਲਰ ਪਾਵਰ ਪਲਾਂਟ ਬਣਾਉਣ ਦੀ ਤਿਆਰੀ

Vinesh Phogat: ਡਿਸਕਵਾਲੀਫਾਈ ਹੋਣ ਤੋਂ ਬਾਅਦ ਵਿਨੇਸ਼ ਫੋਗਾਟ ਨੂੰ ਕੀ ਮਿਲ ਸਕਦਾ ਚਾਂਦੀ ਜਾਂ ਕਾਂਸੀ ਤਗਮਾ? ਜਾਣੋ ਨਿਯਮ ਕੀ ਕਹਿੰਦੇ

ABP Premium

ਵੀਡੀਓਜ਼

ਸੰਸਦ 'ਚ ਹਰਸਿਮਰਤ ਬਾਦਲ ਨੇ ਕਿਸਾਨਾਂ ਦੇ ਹੱਕ 'ਚ ਚੁੱਕੀ ਆਵਾਜHarsimrat Badal ਲੁਧਿਆਣਾ ਦੀ ਇੰਡਸਟਰੀ ਬਾਰੇ ਸੰਸਦ 'ਚ ਗੱਜ ਕੇ ਬੋਲੀਕੇਂਦਰ ਸਰਕਾਰ ਨਹੀਂ ਚਾਹੁੰਦੀ ਇਹ ਖਿਡਾਰੀ ਕਾਮਯਾਬ ਹੋਣ-CM Bhagwant Mannਭਾਰਤੀ ਖਿਡਾਰੀਆਂ ਨਾਲ ਹੋ ਰਹੇ ਧੱਕੇ ਬਾਰੇ ਕਿਉਂ ਨਹੀਂ ਬੋਲੇ ਪੀਐਮ ਮੋਦੀ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Tech Layoffs: 12,500 ਮੁਲਾਜ਼ਮ ਦੀ ਨੌਕਰੀ 'ਤੇ ਤਲਵਾਰ! ਕਈ ਵੱਡੇ ਅਫਸਰਾਂ ਨੂੰ ਘਰ ਤੋਰਿਆ
Tech Layoffs: 12,500 ਮੁਲਾਜ਼ਮ ਦੀ ਨੌਕਰੀ 'ਤੇ ਤਲਵਾਰ! ਕਈ ਵੱਡੇ ਅਫਸਰਾਂ ਨੂੰ ਘਰ ਤੋਰਿਆ
Gippy Grewal: ਪੰਜਾਬੀ ਗਾਇਕ ਗਿੱਪੀ ਗਰੇਵਾਲ ਖਿਲਾਫ਼ ਵਾਰੰਟ ਜਾਰੀ, ਜਾਣੋ ਕਿਸ ਗੱਲ ਨੂੰ ਲੈ ਭੱਖਿਆ ਮਾਮਲਾ
Gippy Grewal: ਪੰਜਾਬੀ ਗਾਇਕ ਗਿੱਪੀ ਗਰੇਵਾਲ ਖਿਲਾਫ਼ ਵਾਰੰਟ ਜਾਰੀ, ਜਾਣੋ ਕਿਸ ਗੱਲ ਨੂੰ ਲੈ ਭੱਖਿਆ ਮਾਮਲਾ
Punjab News: ਬਿਜਲੀ ਦੀ ਮੰਗ ਪੂਰੀ ਕਰਨ ਲਈ ਪੰਜਾਬ ਸਰਕਾਰ ਨੇ ਲਾਈ ਸਕੀਮ, 66 ਸੋਲਰ ਪਾਵਰ ਪਲਾਂਟ ਬਣਾਉਣ ਦੀ ਤਿਆਰੀ
Punjab News: ਬਿਜਲੀ ਦੀ ਮੰਗ ਪੂਰੀ ਕਰਨ ਲਈ ਪੰਜਾਬ ਸਰਕਾਰ ਨੇ ਲਾਈ ਸਕੀਮ, 66 ਸੋਲਰ ਪਾਵਰ ਪਲਾਂਟ ਬਣਾਉਣ ਦੀ ਤਿਆਰੀ
Vinesh Phogat: ਡਿਸਕਵਾਲੀਫਾਈ ਹੋਣ ਤੋਂ ਬਾਅਦ ਵਿਨੇਸ਼ ਫੋਗਾਟ ਨੂੰ ਕੀ ਮਿਲ ਸਕਦਾ ਚਾਂਦੀ ਜਾਂ ਕਾਂਸੀ ਤਗਮਾ? ਜਾਣੋ ਨਿਯਮ ਕੀ ਕਹਿੰਦੇ
Vinesh Phogat: ਡਿਸਕਵਾਲੀਫਾਈ ਹੋਣ ਤੋਂ ਬਾਅਦ ਵਿਨੇਸ਼ ਫੋਗਾਟ ਨੂੰ ਕੀ ਮਿਲ ਸਕਦਾ ਚਾਂਦੀ ਜਾਂ ਕਾਂਸੀ ਤਗਮਾ? ਜਾਣੋ ਨਿਯਮ ਕੀ ਕਹਿੰਦੇ
Punjab News: SAD ਦਾ ਸੰਸਦੀ ਬੋਰਡ ਗਠਿਤ , ਬਲਵਿੰਦਰ ਸਿੰਘ ਭੂੰਦੜ ਬਣੇ ਚੇਅਰਮੈਨ, ਬੋਰਡ 'ਚ ਪੰਜ ਮੈਂਬਰਾਂ ਨੂੰ ਮਿਲੀ ਥਾਂ

ਕੀ ਫਰਿੱਜ 'ਚ ਰੱਖਣ ਨਾਲ ਖਰਾਬ ਹੋ ਜਾਂਦੀ ਸ਼ਰਾਬ? ਜਾਣੋ ਇਸ ਦਾ ਸਹੀ ਜਵਾਬ

Education department: ਪੰਜਾਬ ਦੇ 10 ਜਿਲ੍ਹਿਆਂ ਵਿਚ ਸਿੱਖਿਆ ਵਿਭਾਗ ਸਥਾਪਿਤ ਕਰੇਗਾ ਇੰਨਡੋਰ ਸ਼ੂਟਿੰਗ ਰੇਜਾਂ: ਹਰਜੋਤ ਬੈਂਸ

Punjab News: CM ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਵੱਡਾ ਤੋਹਫਾ, ਦਿੱਲੀ ਏਅਰਪੋਰਟ 'ਤੇ ਪੰਜਾਬੀਆਂ ਲਈ ਖੁੱਲ੍ਹੇਗਾ ਵਿਸ਼ੇਸ਼ ਕਾਊਂਟਰ

Embed widget