ਪੜਚੋਲ ਕਰੋ

ਕਮਾਲ! 13 ਦਿਨਾਂ ‘ਚ 10,246 ਰੁਪਏ ਸਸਤਾ ਹੋਇਆ ਸੋਨਾ, ਚਾਂਦੀ ਦੀ ਕੀਮਤ ‘ਚ ਵੀ 25,000 ਤੋਂ ਵੱਧ ਦੀ ਕਮੀ

ਜੇਕਰ ਤੁਸੀਂ ਸੋਨਾ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਤੁਹਾਡੇ ਕੋਲ ਸੁਨਹਿਰੀ ਮੌਕਾ ਹੈ। ਜੀ ਹਾਂ ਪਿਛਲੇ 13 ਦਿਨਾਂ ਵਿੱਚ ਸੋਨਾ ₹10,246 ਅਤੇ ਚਾਂਦੀ ₹25,675 ਸਸਤੀ ਹੋ ਗਈ ਹੈ। ਜਿਹੜੇ ਲੋਕ ਵਿਆਹ-ਸ਼ਾਦੀ ਲਈ ਸੋਨਾ-ਚਾਂਦੀ ਖਰੀਦਣ ਬਾਰੇ ਸੋਚ ਰਹੇ..

Gold and Silver Price Fallen: ਵੀਰਵਾਰ ਯਾਨੀਕਿ 30 ਨਵੰਬਰ ਨੂੰ ਸੋਨੇ-ਚਾਂਦੀ ਦੇ ਭਾਅ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। ਇੰਡੀਆ ਬੁੱਲੀਅਨ ਐਂਡ ਜੁਐਲਰਜ਼ ਐਸੋਸੀਏਸ਼ਨ (IBJA) ਮੁਤਾਬਕ, ਸਿਰਫ ਇੱਕ ਦਿਨ ਵਿੱਚ 10 ਗ੍ਰਾਮ ਸੋਨੇ ਦੀ ਕੀਮਤ ₹1,375 ਘਟ ਕੇ ₹1,19,253 ਰਹਿ ਗਈ ਹੈ। ਇਸ ਤੋਂ ਇੱਕ ਦਿਨ ਪਹਿਲਾਂ ਬੁੱਧਵਾਰ ਨੂੰ ਸੋਨੇ ਦੀ ਕੀਮਤ ₹1,20,628 ਪ੍ਰਤੀ 10 ਗ੍ਰਾਮ ਸੀ।

ਚਾਂਦੀ ਦੀ ਵੀ ਘਟੀ ਕੀਮਤ

ਚਾਂਦੀ ਦੇ ਭਾਅ ਵਿੱਚ ਵੀ ਗਿਰਾਵਟ ਆਈ ਹੈ। ਇਹ ₹1,033 ਘਟ ਕੇ ₹1,45,600 ਪ੍ਰਤੀ ਕਿਲੋਗ੍ਰਾਮ ਰਹਿ ਗਈ ਹੈ, ਜਦਕਿ 29 ਅਕਤੂਬਰ ਨੂੰ ਇਸ ਦੀ ਕੀਮਤ ₹1,46,633 ਪ੍ਰਤੀ ਕਿਲੋਗ੍ਰਾਮ ਸੀ। ਇਸ ਨਾਲ ਗਾਹਕਾਂ ਨੂੰ ਕਾਫ਼ੀ ਰਾਹਤ ਮਿਲੀ ਹੈ।
ਯਾਦ ਰਹੇ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ, 17 ਅਕਤੂਬਰ ਨੂੰ ਸੋਨਾ ₹1,30,874 ਤੇ ਚਾਂਦੀ ₹1,71,275 ਪ੍ਰਤੀ ਕਿਲੋਗ੍ਰਾਮ ਦੇ ਆਪਣੇ ਆਲ ਟਾਈਮ ਹਾਈ ਲੈਵਲ ‘ਤੇ ਪਹੁੰਚ ਗਏ ਸਨ। ਇਸ ਤੋਂ ਬਾਅਦ ਸਿਰਫ 13 ਦਿਨਾਂ ਵਿੱਚ ਸੋਨਾ ₹10,246 ਅਤੇ ਚਾਂਦੀ ₹25,675 ਸਸਤੀ ਹੋ ਗਈ ਹੈ।

ਸੋਨੇ ਦੀ ਕੀਮਤ ‘ਚ ਗਿਰਾਵਟ ਕਿਉਂ ਆਈ?
ਧਨਤੇਰਸ ਤੇ ਦੀਵਾਲੀ ਵਰਗੇ ਤਿਉਹਾਰਾਂ ਦੇ ਖਤਮ ਹੋਣ ਤੋਂ ਬਾਅਦ ਸੋਨੇ-ਚਾਂਦੀ ਦੀ ਮੰਗ ਘਟ ਗਈ ਹੈ। ਖਰੀਦਾਰੀ ਵਿੱਚ ਸੁਸਤਪਣ ਆਉਣ ਕਾਰਨ ਇਸ ਦਾ ਅਸਰ ਸਿੱਧਾ ਕੀਮਤਾਂ ‘ਤੇ ਪਿਆ ਹੈ।
ਕੀਮਤਾਂ ਵਿੱਚ ਰਿਕਾਰਡਤੋੜ ਵਾਧੇ ਤੋਂ ਬਾਅਦ ਹੁਣ ਮੁਨਾਫ਼ਾ ਵਸੂਲੀ (profit booking) ਦਾ ਦੌਰ ਚੱਲ ਰਿਹਾ ਹੈ। ਰਿਲੇਟਿਵ ਸਟ੍ਰੈਂਥ ਇੰਡੈਕਸ (RSI) ਵਰਗੇ ਹੋਰ ਤਕਨੀਕੀ ਸੰਕੇਤਕ ਦਰਸਾਉਂਦੇ ਹਨ ਕਿ ਕੀਮਤਾਂ ਓਵਰਬਾਟ ਜੋਨ ‘ਚ ਪਹੁੰਚ ਗਈਆਂ ਸਨ, ਇਸ ਲਈ ਹੁਣ ਟ੍ਰੈਂਡ ਫਾਲੋਅਰ ਅਤੇ ਡੀਲਰ ਵਿਕਰੀ ਮੋਡ ‘ਚ ਹਨ।
ਇਸ ਤੋਂ ਇਲਾਵਾ, ਵਿਸ਼ਵ ਪੱਧਰੀ ਤਣਾਅ ਵਿੱਚ ਵੀ ਕੁਝ ਕਮੀ ਆਈ ਹੈ, ਜਿਸ ਨਾਲ ਸੋਨੇ ਦੀ ਮੰਗ ਘਟ ਗਈ ਹੈ। ਆਮ ਤੌਰ ‘ਤੇ ਸੋਨੇ ਨੂੰ ਇੱਕ ਸੁਰੱਖਿਅਤ ਨਿਵੇਸ਼ (safe investment) ਮੰਨਿਆ ਜਾਂਦਾ ਹੈ, ਕਿਉਂਕਿ ਆਰਥਿਕ ਸੰਕਟ ਦੇ ਸਮੇਂ ਵੀ ਇਸ ਦੀ ਕੀਮਤ ਟਿਕੀ ਰਹਿੰਦੀ ਹੈ।

ਇਸ ਸਾਲ ਕਿੰਨੀ ਵਧੀ ਕੀਮਤ?

ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ ਵਿੱਚ ₹43,091 ਰੁਪਏ ਦਾ ਉਛਾਲ ਦਰਜ ਕੀਤਾ ਗਿਆ ਹੈ। 31 ਦਸੰਬਰ 2024 ਨੂੰ 24 ਕੈਰਟ ਸੋਨੇ ਦੀ ਕੀਮਤ ₹76,162 ਪ੍ਰਤੀ 10 ਗ੍ਰਾਮ ਸੀ, ਜੋ ਹੁਣ ਵੱਧ ਕੇ ₹1,19,253 ਪ੍ਰਤੀ 10 ਗ੍ਰਾਮ ਹੋ ਗਈ ਹੈ।

ਇਸੇ ਤਰ੍ਹਾਂ, ਚਾਂਦੀ ਦੀ ਕੀਮਤ ਵਿੱਚ ਵੀ ₹59,583 ਰੁਪਏ ਦਾ ਵਾਧਾ ਹੋਇਆ ਹੈ। 31 ਦਸੰਬਰ 2024 ਨੂੰ ਇੱਕ ਕਿਲੋਗ੍ਰਾਮ ਚਾਂਦੀ ਦੀ ਕੀਮਤ ₹86,017 ਸੀ, ਜੋ ਹੁਣ ਵੱਧ ਕੇ ₹1,45,600 ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।

ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
ਸੋਨਾ ਖਰੀਦਦੇ ਸਮੇਂ ਹਮੇਸ਼ਾ ਭਾਰਤੀ ਮਾਪਦੰਡ ਬਿਊਰੋ (BIS) ਦਾ ਹਾਲਮਾਰਕ ਵਾਲਾ ਸੋਨਾ ਹੀ ਖਰੀਦੋ। ਇਹ ਇੱਕ ਅਲਫਾਨਿਊਮੈਰਿਕ ਨੰਬਰ ਹੁੰਦਾ ਹੈ, ਜਿਸ ਨਾਲ ਪਤਾ ਲੱਗਦਾ ਹੈ ਕਿ ਸੋਨਾ ਕਿੰਨਾ ਖ਼ਰਾ ਹੈ।
ਇਸ ਤੋਂ ਇਲਾਵਾ, ਸੋਨੇ ਦੀ ਕੀਮਤ ਹਮੇਸ਼ਾ ਕਰਾਸ-ਚੈਕ ਕਰ ਲਵੋ। ਵੱਖ-ਵੱਖ ਸਰੋਤਾਂ ਜਿਵੇਂ ਕਿ ਇੰਡੀਆ ਬੁਲੀਅਨ ਐਂਡ ਜੂਅਲਰਜ਼ ਐਸੋਸੀਏਸ਼ਨ (IBJA) ਦੀ ਵੈੱਬਸਾਈਟ 'ਤੇ ਜਾ ਕੇ ਵੇਖੋ ਕਿ ਅੱਜ ਕੈਰਟ ਅਨੁਸਾਰ ਪ੍ਰਤੀ ਗ੍ਰਾਮ ਜਾਂ 10 ਗ੍ਰਾਮ ਸੋਨੇ ਦੀ ਕੀਮਤ ਕਿੰਨੀ ਹੈ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

MLA Son Arrest: ਸਸਪੈਂਡ ਵਿਧਾਇਕ ਦੇ ਪੁੱਤਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਕਿਉਂ ਹੋਈ ਕਾਰਵਾਈ? ਆਗੂ ਬੋਲਿਆ- ਪਾਰਟੀ ਦੇ ਇਸ਼ਾਰੇ 'ਤੇ ਬਣਾਇਆ ਜਾ ਰਿਹਾ ਨਿਸ਼ਾਨਾ...
ਸਸਪੈਂਡ ਵਿਧਾਇਕ ਦੇ ਪੁੱਤਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਕਿਉਂ ਹੋਈ ਕਾਰਵਾਈ? ਆਗੂ ਬੋਲਿਆ- ਪਾਰਟੀ ਦੇ ਇਸ਼ਾਰੇ 'ਤੇ ਬਣਾਇਆ ਜਾ ਰਿਹਾ ਨਿਸ਼ਾਨਾ...
Team India Coach Gautam Gambhir: ਟੀਮ ਇੰਡੀਆ 'ਚ ਗੌਤਮ ਗੰਭੀਰ ਦੀ ਮੁੱਖ ਕੋਚ ਦੇ ਅਹੁਦੇ ਤੋਂ ਛੁੱਟੀ ਤੈਅ ? BCCI ਨੇ ਦਿੱਤਾ ਵੱਡਾ ਅਪਡੇਟ; ਸਾਹਮਣੇ ਆਈ ਸੱਚਾਈ...
ਟੀਮ ਇੰਡੀਆ 'ਚ ਗੌਤਮ ਗੰਭੀਰ ਦੀ ਮੁੱਖ ਕੋਚ ਦੇ ਅਹੁਦੇ ਤੋਂ ਛੁੱਟੀ ਤੈਅ ? BCCI ਨੇ ਦਿੱਤਾ ਵੱਡਾ ਅਪਡੇਟ; ਸਾਹਮਣੇ ਆਈ ਸੱਚਾਈ...
ਨਵਾਂ ਸ਼ਹਿਰ ਤੋਂ ਦਿਲ ਦਹਿਲਾਉਣ ਵਾਲੀ ਘਟਨਾ! ਪ੍ਰਵਾਸੀ ਮਜ਼ਦੂਰ ਵੱਲੋਂ ਕਿਸਾਨ ਦੀ ਹੱਤਿਆ, ਪਿੰਡ 'ਚ ਮੱਚੀ ਤਰਥੱਲੀ
ਨਵਾਂ ਸ਼ਹਿਰ ਤੋਂ ਦਿਲ ਦਹਿਲਾਉਣ ਵਾਲੀ ਘਟਨਾ! ਪ੍ਰਵਾਸੀ ਮਜ਼ਦੂਰ ਵੱਲੋਂ ਕਿਸਾਨ ਦੀ ਹੱਤਿਆ, ਪਿੰਡ 'ਚ ਮੱਚੀ ਤਰਥੱਲੀ
Vaibhav Suryavanshi: ਵੈਭਵ ਸੂਰਿਆਵੰਸ਼ੀ ਨੂੰ ਬਣਾਇਆ ਗਿਆ ਟੀਮ ਇੰਡੀਆ ਦਾ ਕਪਤਾਨ? ਜਾਣੋ BCCI ਨੇ ਕਿਉਂ ਲਿਆ ਇਹ ਫੈਸਲਾ, ਸਾਊਥ ਅਫਰੀਕਾ ਸੀਰੀਜ਼ 'ਚ ਮਿਲੀ ਅਹਿਮ ਜ਼ਿੰਮੇਵਾਰੀ...
ਵੈਭਵ ਸੂਰਿਆਵੰਸ਼ੀ ਨੂੰ ਬਣਾਇਆ ਗਿਆ ਟੀਮ ਇੰਡੀਆ ਦਾ ਕਪਤਾਨ? ਜਾਣੋ BCCI ਨੇ ਕਿਉਂ ਲਿਆ ਇਹ ਫੈਸਲਾ, ਸਾਊਥ ਅਫਰੀਕਾ ਸੀਰੀਜ਼ 'ਚ ਮਿਲੀ ਅਹਿਮ ਜ਼ਿੰਮੇਵਾਰੀ...
Advertisement

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
MLA Son Arrest: ਸਸਪੈਂਡ ਵਿਧਾਇਕ ਦੇ ਪੁੱਤਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਕਿਉਂ ਹੋਈ ਕਾਰਵਾਈ? ਆਗੂ ਬੋਲਿਆ- ਪਾਰਟੀ ਦੇ ਇਸ਼ਾਰੇ 'ਤੇ ਬਣਾਇਆ ਜਾ ਰਿਹਾ ਨਿਸ਼ਾਨਾ...
ਸਸਪੈਂਡ ਵਿਧਾਇਕ ਦੇ ਪੁੱਤਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਕਿਉਂ ਹੋਈ ਕਾਰਵਾਈ? ਆਗੂ ਬੋਲਿਆ- ਪਾਰਟੀ ਦੇ ਇਸ਼ਾਰੇ 'ਤੇ ਬਣਾਇਆ ਜਾ ਰਿਹਾ ਨਿਸ਼ਾਨਾ...
Team India Coach Gautam Gambhir: ਟੀਮ ਇੰਡੀਆ 'ਚ ਗੌਤਮ ਗੰਭੀਰ ਦੀ ਮੁੱਖ ਕੋਚ ਦੇ ਅਹੁਦੇ ਤੋਂ ਛੁੱਟੀ ਤੈਅ ? BCCI ਨੇ ਦਿੱਤਾ ਵੱਡਾ ਅਪਡੇਟ; ਸਾਹਮਣੇ ਆਈ ਸੱਚਾਈ...
ਟੀਮ ਇੰਡੀਆ 'ਚ ਗੌਤਮ ਗੰਭੀਰ ਦੀ ਮੁੱਖ ਕੋਚ ਦੇ ਅਹੁਦੇ ਤੋਂ ਛੁੱਟੀ ਤੈਅ ? BCCI ਨੇ ਦਿੱਤਾ ਵੱਡਾ ਅਪਡੇਟ; ਸਾਹਮਣੇ ਆਈ ਸੱਚਾਈ...
ਨਵਾਂ ਸ਼ਹਿਰ ਤੋਂ ਦਿਲ ਦਹਿਲਾਉਣ ਵਾਲੀ ਘਟਨਾ! ਪ੍ਰਵਾਸੀ ਮਜ਼ਦੂਰ ਵੱਲੋਂ ਕਿਸਾਨ ਦੀ ਹੱਤਿਆ, ਪਿੰਡ 'ਚ ਮੱਚੀ ਤਰਥੱਲੀ
ਨਵਾਂ ਸ਼ਹਿਰ ਤੋਂ ਦਿਲ ਦਹਿਲਾਉਣ ਵਾਲੀ ਘਟਨਾ! ਪ੍ਰਵਾਸੀ ਮਜ਼ਦੂਰ ਵੱਲੋਂ ਕਿਸਾਨ ਦੀ ਹੱਤਿਆ, ਪਿੰਡ 'ਚ ਮੱਚੀ ਤਰਥੱਲੀ
Vaibhav Suryavanshi: ਵੈਭਵ ਸੂਰਿਆਵੰਸ਼ੀ ਨੂੰ ਬਣਾਇਆ ਗਿਆ ਟੀਮ ਇੰਡੀਆ ਦਾ ਕਪਤਾਨ? ਜਾਣੋ BCCI ਨੇ ਕਿਉਂ ਲਿਆ ਇਹ ਫੈਸਲਾ, ਸਾਊਥ ਅਫਰੀਕਾ ਸੀਰੀਜ਼ 'ਚ ਮਿਲੀ ਅਹਿਮ ਜ਼ਿੰਮੇਵਾਰੀ...
ਵੈਭਵ ਸੂਰਿਆਵੰਸ਼ੀ ਨੂੰ ਬਣਾਇਆ ਗਿਆ ਟੀਮ ਇੰਡੀਆ ਦਾ ਕਪਤਾਨ? ਜਾਣੋ BCCI ਨੇ ਕਿਉਂ ਲਿਆ ਇਹ ਫੈਸਲਾ, ਸਾਊਥ ਅਫਰੀਕਾ ਸੀਰੀਜ਼ 'ਚ ਮਿਲੀ ਅਹਿਮ ਜ਼ਿੰਮੇਵਾਰੀ...
Punjab News: ਅਕਾਲ ਤਖ਼ਤ ਦਾ ਵੱਡਾ ਫੈਸਲਾ: ਹੁਣ ਸਿਰਫ਼ ਗੁਰਦੁਆਰਿਆਂ 'ਚ ਹੀ ਹੋਣਗੇ ਆਨੰਦ ਕਾਰਜ; ਪਾਰਕਾਂ-ਹੋਟਲਾਂ 'ਚ ਵਿਆਹ ਸਮਾਗਮਾਂ ਸਣੇ ਇਸ ਚੀਜ਼ 'ਤੇ ਵੀ ਪਾਬੰਦੀ...
ਅਕਾਲ ਤਖ਼ਤ ਦਾ ਵੱਡਾ ਫੈਸਲਾ: ਹੁਣ ਸਿਰਫ਼ ਗੁਰਦੁਆਰਿਆਂ 'ਚ ਹੀ ਹੋਣਗੇ ਆਨੰਦ ਕਾਰਜ; ਪਾਰਕਾਂ-ਹੋਟਲਾਂ 'ਚ ਵਿਆਹ ਸਮਾਗਮਾਂ ਸਣੇ ਇਸ ਚੀਜ਼ 'ਤੇ ਵੀ ਪਾਬੰਦੀ...
Punjab News: ਪੰਜਾਬ 'ਚ ਰੈਸਟੋਰੈਂਟ ਮਾਲਕ ਦੇਣ ਧਿਆਨ, ਇਸ ਚੀਜ਼ 'ਤੇ ਲੱਗੀ ਸਖ਼ਤ ਪਾਬੰਦੀ; ਪ੍ਰਸ਼ਾਸਨ ਨੇ ਐਡਵਾਈਜ਼ਰੀ ਕੀਤੀ ਜਾਰੀ: ਨਾ ਮੰਨਣ 'ਤੇ ਲਾਇਸੈਂਸ ਰੱਦ ਅਤੇ...
ਪੰਜਾਬ 'ਚ ਰੈਸਟੋਰੈਂਟ ਮਾਲਕ ਦੇਣ ਧਿਆਨ, ਇਸ ਚੀਜ਼ 'ਤੇ ਲੱਗੀ ਸਖ਼ਤ ਪਾਬੰਦੀ; ਪ੍ਰਸ਼ਾਸਨ ਨੇ ਐਡਵਾਈਜ਼ਰੀ ਕੀਤੀ ਜਾਰੀ: ਨਾ ਮੰਨਣ 'ਤੇ ਲਾਇਸੈਂਸ ਰੱਦ ਅਤੇ...
ਲੁਧਿਆਣਾ 'ਚ ਵਾਹਨ ਟਕਰਾਏ, 1 ਮੌਤ ਸਣੇ 5 ਜ਼ਖ਼ਮੀ; ਸਿਲੰਡਰ ਭਰੇ ਟਰੱਕ ਦੇ ਬ੍ਰੇਕ ਲੱਗਣ ਕਾਰਨ ਪਿੱਛੇ ਵਾਲੀਆਂ ਗੱਡੀਆਂ ਆਪਸ 'ਚ ਟਕਰਾਈਆਂ
ਲੁਧਿਆਣਾ 'ਚ ਵਾਹਨ ਟਕਰਾਏ, 1 ਮੌਤ ਸਣੇ 5 ਜ਼ਖ਼ਮੀ; ਸਿਲੰਡਰ ਭਰੇ ਟਰੱਕ ਦੇ ਬ੍ਰੇਕ ਲੱਗਣ ਕਾਰਨ ਪਿੱਛੇ ਵਾਲੀਆਂ ਗੱਡੀਆਂ ਆਪਸ 'ਚ ਟਕਰਾਈਆਂ
ਲੁਧਿਆਣਾ ‘ਚ ਤੇਜ਼ ਰਫ਼ਤਾਰ ਬੱਸ ਦਾ ਕਹਿਰ, ਬੈਂਕ ਮੁਲਾਜ਼ਮ ਨੂੰ ਕੁਚਲਿਆ; ਛਾਤੀ-ਪੇਟ ‘ਤੇ ਚੜ੍ਹਾਈ ਗੱਡੀ, ਇਲਾਜ ਦੌਰਾਨ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਲੁਧਿਆਣਾ ‘ਚ ਤੇਜ਼ ਰਫ਼ਤਾਰ ਬੱਸ ਦਾ ਕਹਿਰ, ਬੈਂਕ ਮੁਲਾਜ਼ਮ ਨੂੰ ਕੁਚਲਿਆ; ਛਾਤੀ-ਪੇਟ ‘ਤੇ ਚੜ੍ਹਾਈ ਗੱਡੀ, ਇਲਾਜ ਦੌਰਾਨ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ
Embed widget