ਪੜਚੋਲ ਕਰੋ

ਸਾਵਧਾਨ! ਸਰਕਾਰ ਨੇ ਕੀਤਾ ਅਲਰਟ! ਈ-ਮੇਲ ਰਾਹੀਂ ਹੈਕ ਹੋ ਸਕਦੈ ਬੈਂਕ ਅਕਾਊਂਟ

CERT-In ਦੇ ਅਨੁਸਾਰ ਨਵਾਂ ਰੈਨਸਮਵੇਅਰ ਵਾਇਰਸ ਵਿੰਡੋਜ਼ ਕੰਪਿਊਟਰ ਉਪਭੋਗਤਾਵਾਂ ਲਈ ਤਿਆਰ ਕੀਤਾ ਗਿਆ ਹੈ। ਇਹ ਵਾਇਰਸ ਈਮੇਲ ਰਾਹੀਂ ਕੰਪਿਊਟਰ ਸਿਸਟਮ ਤਕ ਪਹੁੰਚ ਗਿਆ ਹੈ।

ਇਲੈਕਟ੍ਰਾਨਿਕ ਮੇਲ ਦੀ ਵਰਤੋਂ ਕਰਨ ਵਾਲੇ ਯੂਜ਼ਰਜ਼ ਲਈ ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਦੁਆਰਾ ਇਕ ਚਿਤਾਵਨੀ ਜਾਰੀ ਕੀਤੀ ਗਈ ਹੈ। ਸੀਈਆਰਟੀ-ਇਨ ਦੀ ਰਿਪੋਰਟ ਅਨੁਸਾਰ ਰੈਨਸਮਵੇਅਰ ਵਾਇਰਸ ਦਾ ਫੈਸਲਾ ਈ-ਮੇਲ ਰਾਹੀਂ ਕੀਤਾ ਜਾਂਦਾ ਹੈ। ਅਜਿਹੇ 'ਚ ਈ-ਮੇਲ ਯੂਜ਼ਰਜ਼ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਰੈਨਸਮਵੇਅਰ ਵਾਇਰਸ ਰਾਂਹੀ ਯੂਜ਼ਰਜ਼ਾਂ ਦੇ ਬੈਂਕ ਖਾਤਿਆਂ 'ਚ ਦਾਖਲ ਹੋ ਸਕਦਾ ਹੈ। ਸੀਈਆਰਟੀ-ਇਨ ਨੇ 21 ਦਸੰਬਰ ਨੂੰ ਵਾਇਰਸ ਬਾਰੇ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ।

ਇਹ ਕਿਵੇਂ ਚਲਦਾ ਹੈ

CERT-In ਦੇ ਅਨੁਸਾਰ ਨਵਾਂ ਰੈਨਸਮਵੇਅਰ ਵਾਇਰਸ ਵਿੰਡੋਜ਼ ਕੰਪਿਊਟਰ ਉਪਭੋਗਤਾਵਾਂ ਲਈ ਤਿਆਰ ਕੀਤਾ ਗਿਆ ਹੈ। ਇਹ ਵਾਇਰਸ ਈਮੇਲ ਰਾਹੀਂ ਕੰਪਿਊਟਰ ਸਿਸਟਮ ਤਕ ਪਹੁੰਚ ਗਿਆ ਹੈ। ਇਸ ਤੋਂ ਬਾਅਦ ਵਾਇਰਸ ਪੀਸੀ ਦਾ ਕੰਟਰੋਲ ਹੈਕਰਾਂ ਨੂੰ ਦੇ ਦਿੰਦਾ ਹੈ। ਫਿਰ ਹੈਕਰ ਰਿਮੋਟਲੀ ਪੀਸੀ ਨੂੰ ਲਾਕ ਕਰ ਦਿੰਦੇ ਹਨ। ਇਸ ਤੋਂ ਬਾਅਦ ਹੈਕਰਾਂ ਵੱਲੋਂ ਪੈਸੇ ਦੀ ਮੰਗ ਕੀਤੀ ਜਾਂਦੀ ਹੈ। ਇਹ ਮੰਗ ਬਿਟਕੋਇਨਾਂ ਵਿਚ ਵੀ ਕੀਤੀ ਜਾ ਸਕਦੀ ਹੈ। ਉਪਭੋਗਤਾਵਾਂ ਦੁਆਰਾ ਪੈਸੇ ਦਾ ਭੁਗਤਾਨ ਨਾ ਕਰਨ ਦੀ ਸਥਿਤੀ ਵਿਚ ਲੋੜੀਂਦੀਆਂ ਫਾਈਲਾਂ ਨੂੰ ਮਿਟਾਇਆ ਜਾਂਦਾ ਹੈ ਇਸ ਨਾਲ ਹੀ ਕੰਪਿਊਟਰ ਅਸਮਰੱਥ ਹੈ। ਜੇਕਰ ਤੁਹਾਡੇ ਕੰਪਿਊਟਰ ਦਾ ਡਾਟਾ ਲਾਕ ਕਰ ਦਿੱਤਾ ਗਿਆ ਹੈ ਅਤੇ ਸਕ੍ਰੀਨ ਵਾਲਪੇਪਰ ਨੂੰ ਇਕ ਰੈਨਸਮ ਨੋਟ ਨਾਲ ਬਦਲ ਦਿੱਤਾ ਗਿਆ ਹੈ, ਤਾਂ ਤੁਹਾਡਾ ਡਾਟਾ ਹੁਣ ਸੁਰੱਖਿਅਤ ਨਹੀਂ ਹੈ।

ਬਚਾਅ ਕਿਵੇਂ ਕਰਨਾ ਹੈ

 

  • ਆਪਣੇ ਪ੍ਰੋਗਰਾਮਾਂ ਤੇ ਓਪਰੇਟਿੰਗ ਸਿਸਟਮ ਨੂੰ ਹਮੇਸ਼ਾ ਨਵੀਨਤਮ ਵਰਜ਼ਨ ਨਾਲ ਅਪਡੇਟ ਰੱਖੋ।
  • ਸੰਚਾਰ ਨੈੱਟਵਰਕ ਨੂੰ ਵਪਾਰਕ ਗਤੀਵਿਧੀਆਂ ਤੋਂ ਵੱਖ ਰੱਖੋ। ਇਸ ਦੇ ਲਈ ਫਿਜ਼ੀਕਲ ਕੰਟਰੋਲ ਅਤੇ ਵਰਚੁਅਲ ਲੋਕਲ ਏਰੀਆ ਨੈੱਟਵਰਕ ਦੀ ਵਰਤੋਂ ਕੀਤੀ ਜਾ ਸਕਦੀ ਹੈ।
  • ਉਪਭੋਗਤਾਵਾਂ ਨੂੰ ਬਿਨਾਂ ਲੋੜ ਦੇ ਆਪਣੇ ਰਿਮੋਟ ਡੈਸਕ ਪ੍ਰੋਟੋਕੋਲ (ਆਰਡੀਪੀ) ਨੂੰ ਅਯੋਗ ਕਰਨਾ ਚਾਹੀਦਾ ਹੈ। ਨਾਲ ਹੀ ਲੋੜ ਪੈਣ 'ਤੇ ਇਕ ਸੁਰੱਖਿਅਤ ਨੈੱਟਵਰਕ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।
  • ਸਾਫਟਵੇਅਰ ਐਪਲੀਕੇਸ਼ਨਾਂ ਨੂੰ ਸਥਾਪਤ ਕਰਨ ਅਤੇ ਚਲਾਉਣ ਲਈ ਉਪਭੋਗਤਾ ਪਰਮੀਸ਼ਨ ਨੂੰ ਬਲੌਕ ਕਰੋ।

    ਇਹ ਵੀ ਪੜ੍ਹੋ: Punjab Elections 2022 : ਪੰਜਾਬ 'ਚ ਚੋਣਾਂ ਤੇ ਹਰਭਜਨ ਸਿੰਘ ਦਾ ਸੰਨਿਆਸ… ਕੀ ਰਾਜਨੀਤਕ ਪਾਰੀ ਸ਼ੁਰੂ ਕਰਨ ਜਾ ਰਹੇ ਨੇ ਭੱਜੀ?

    ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

    https://play.google.com/store/

    https://apps.apple.com/in/app/811114904

     

ਟਾਪ ਹੈਡਲਾਈਨ

Retail Inflation : ਮਹਿੰਗਾਈ ਨੇ ਤੋੜੇ ਰਿਕਾਰਡ! RBI ਦੀ 6% ਦੀ ਲਿਮਟ ਤੋਂ ਪਾਰ ਪਹੁੰਚੀ ਦਰ, ਪਿਆਜ਼ ਤੇ ਲਸਣ ਨੇ ਕੱਢੇ ਲੋਕਾਂ ਦੇ ਵੱਟ
Retail Inflation : ਮਹਿੰਗਾਈ ਨੇ ਤੋੜੇ ਰਿਕਾਰਡ! RBI ਦੀ 6% ਦੀ ਲਿਮਟ ਤੋਂ ਪਾਰ ਪਹੁੰਚੀ ਦਰ, ਪਿਆਜ਼ ਤੇ ਲਸਣ ਨੇ ਕੱਢੇ ਲੋਕਾਂ ਦੇ ਵੱਟ
RBI ਦਾ ਪ੍ਰਾਈਵੇਟ ਲੋਨ ਕੰਪਨੀਆਂ 'ਤੇ ਸਖ਼ਤ ਰੁਖ਼, ਨਵੇਂ ਨਿਯਮਾਂ ਨਾਲ ਸੁਰੱਖਿਅਤ ਹੋਵੇਗਾ ਲੋਕਾਂ ਦਾ ਪੈਸਾ
RBI ਦਾ ਪ੍ਰਾਈਵੇਟ ਲੋਨ ਕੰਪਨੀਆਂ 'ਤੇ ਸਖ਼ਤ ਰੁਖ਼, ਨਵੇਂ ਨਿਯਮਾਂ ਨਾਲ ਸੁਰੱਖਿਅਤ ਹੋਵੇਗਾ ਲੋਕਾਂ ਦਾ ਪੈਸਾ
Stock Market Holiday : ਛੱਠ ਪੂਜਾ 'ਤੇ ਸ਼ੇਅਰ ਬਾਜ਼ਾਰ ਰਹੇਗਾ ਬੰਦ ਜਾਂ ਖੁੱਲ੍ਹਾ? ਜਾਣੋ 15 ਤੇ 16 ਨਵੰਬਰ ਦਾ ਪੂਰਾ ਅਪਡੇਟ
Stock Market Holiday : ਛੱਠ ਪੂਜਾ 'ਤੇ ਸ਼ੇਅਰ ਬਾਜ਼ਾਰ ਰਹੇਗਾ ਬੰਦ ਜਾਂ ਖੁੱਲ੍ਹਾ? ਜਾਣੋ 15 ਤੇ 16 ਨਵੰਬਰ ਦਾ ਪੂਰਾ ਅਪਡੇਟ
Gold-Silver Crash Today: ਸੋਨਾ-ਚਾਂਦੀ ਹੋਇਆ ਧੜੰਮ, ਜਾਣੋ ਅੱਜ ਕਿੰਨੇ ਹਜ਼ਾਰ ਰੁਪਏ ਡਿੱਗੀਆਂ ਕੀਮਤਾਂ; 10 ਗ੍ਰਾਮ ਇੰਨਾ ਸਸਤਾ...
ਸੋਨਾ-ਚਾਂਦੀ ਹੋਇਆ ਧੜੰਮ, ਜਾਣੋ ਅੱਜ ਕਿੰਨੇ ਹਜ਼ਾਰ ਰੁਪਏ ਡਿੱਗੀਆਂ ਕੀਮਤਾਂ; 10 ਗ੍ਰਾਮ ਇੰਨਾ ਸਸਤਾ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AAP Punjab : ਚੰਨੀ ਨੂੰ ਹਰਾਉਣ ਵਾਲੇ ਵਿਧਾਇਕ ਦੀ ਟਿਕਟ ਕੱਟੀ, ਕੀ ਹੁਣ ਛੱਡਣਗੇ AAP ਦਾ ਸਾਥ ?
AAP Punjab : ਚੰਨੀ ਨੂੰ ਹਰਾਉਣ ਵਾਲੇ ਵਿਧਾਇਕ ਦੀ ਟਿਕਟ ਕੱਟੀ, ਕੀ ਹੁਣ ਛੱਡਣਗੇ AAP ਦਾ ਸਾਥ ?
AAP ਨੇ 8 ਵਿਧਾਇਕਾਂ ਦੀਆਂ ਕੱਟੀਆਂ ਟਿਕਟਾਂ ,2 ਸੰਸਦ ਮੈਂਬਰ ਲੜਨਗੇ ਵਿਧਾਨ ਸਭਾ ਚੋਣਾਂ
AAP ਨੇ 8 ਵਿਧਾਇਕਾਂ ਦੀਆਂ ਕੱਟੀਆਂ ਟਿਕਟਾਂ ,2 ਸੰਸਦ ਮੈਂਬਰ ਲੜਨਗੇ ਵਿਧਾਨ ਸਭਾ ਚੋਣਾਂ
Stock Market Holiday : ਛੱਠ ਪੂਜਾ 'ਤੇ ਸ਼ੇਅਰ ਬਾਜ਼ਾਰ ਰਹੇਗਾ ਬੰਦ ਜਾਂ ਖੁੱਲ੍ਹਾ? ਜਾਣੋ 15 ਤੇ 16 ਨਵੰਬਰ ਦਾ ਪੂਰਾ ਅਪਡੇਟ
Stock Market Holiday : ਛੱਠ ਪੂਜਾ 'ਤੇ ਸ਼ੇਅਰ ਬਾਜ਼ਾਰ ਰਹੇਗਾ ਬੰਦ ਜਾਂ ਖੁੱਲ੍ਹਾ? ਜਾਣੋ 15 ਤੇ 16 ਨਵੰਬਰ ਦਾ ਪੂਰਾ ਅਪਡੇਟ
Punjab News : ਕਾਂਗਰਸ ਦੀਆਂ ਟਿਕਟਾਂ 'ਤੇ ਸਚਿਨ ਪਾਇਲਟ ਦਾ ਵੱਡਾ ਬਿਆਨ, ਜਾਣੋ ਕਿਸਨੂੰ ਮਿਲੇਗੀ ਟਿਕਟ 
Punjab News : ਕਾਂਗਰਸ ਦੀਆਂ ਟਿਕਟਾਂ 'ਤੇ ਸਚਿਨ ਪਾਇਲਟ ਦਾ ਵੱਡਾ ਬਿਆਨ, ਜਾਣੋ ਕਿਸਨੂੰ ਮਿਲੇਗੀ ਟਿਕਟ 
Bride Helicopter Entry : ਹੈਲੀਕਾਪਟਰ ਰਾਹੀਂ ਸਹੁਰੇ ਘਰ ਪਹੁੰਚੀ ਲਾੜੀ, ਦਾਜ 'ਚ ਲਿਆ ਸਿਰਫ਼ 1 ਰੁਪਿਆ; ਅਨੋਖੇ ਵਿਆਹ ਦੀ ਹਰ ਪਾਸੇ ਚਰਚਾ
Bride Helicopter Entry : ਹੈਲੀਕਾਪਟਰ ਰਾਹੀਂ ਸਹੁਰੇ ਘਰ ਪਹੁੰਚੀ ਲਾੜੀ, ਦਾਜ 'ਚ ਲਿਆ ਸਿਰਫ਼ 1 ਰੁਪਿਆ; ਅਨੋਖੇ ਵਿਆਹ ਦੀ ਹਰ ਪਾਸੇ ਚਰਚਾ
RBI ਦਾ ਪ੍ਰਾਈਵੇਟ ਲੋਨ ਕੰਪਨੀਆਂ 'ਤੇ ਸਖ਼ਤ ਰੁਖ਼, ਨਵੇਂ ਨਿਯਮਾਂ ਨਾਲ ਸੁਰੱਖਿਅਤ ਹੋਵੇਗਾ ਲੋਕਾਂ ਦਾ ਪੈਸਾ
RBI ਦਾ ਪ੍ਰਾਈਵੇਟ ਲੋਨ ਕੰਪਨੀਆਂ 'ਤੇ ਸਖ਼ਤ ਰੁਖ਼, ਨਵੇਂ ਨਿਯਮਾਂ ਨਾਲ ਸੁਰੱਖਿਅਤ ਹੋਵੇਗਾ ਲੋਕਾਂ ਦਾ ਪੈਸਾ
Gori Beauty Cream : ਚਿਹਰਾ ਗੋਰਾ ਕਰਨ ਵਾਲੀ ਕ੍ਰੀਮ ਬਣ ਸਕਦੀ ਹੈ ਕਿਡਨੀ ਦੀ ਦੁਸ਼ਮਣ!  ਜਾਂਚ 'ਚ ਸਾਹਮਣੇ ਆਈ ਹੈਰਾਨ ਕਰਨ ਵਾਲੀ ਗੱਲ
Gori Beauty Cream : ਚਿਹਰਾ ਗੋਰਾ ਕਰਨ ਵਾਲੀ ਕ੍ਰੀਮ ਬਣ ਸਕਦੀ ਹੈ ਕਿਡਨੀ ਦੀ ਦੁਸ਼ਮਣ!  ਜਾਂਚ 'ਚ ਸਾਹਮਣੇ ਆਈ ਹੈਰਾਨ ਕਰਨ ਵਾਲੀ ਗੱਲ
Fatty Liver Exercise: ਫੈਟੀ ਲਿਵਰ ਦੀ ਚਰਬੀ ਘਟਾਉਣ ਲਈ ਕਰੋ ਇਹ ਆਸਾਨ ਕਸਰਤਾਂ, ਡਾਕਟਰ ਨੇ ਦੱਸਿਆ ਕਿਵੇਂ ਹੋਵੇਗਾ ਰਿਵਰਸ
Fatty Liver Exercise: ਫੈਟੀ ਲਿਵਰ ਦੀ ਚਰਬੀ ਘਟਾਉਣ ਲਈ ਕਰੋ ਇਹ ਆਸਾਨ ਕਸਰਤਾਂ, ਡਾਕਟਰ ਨੇ ਦੱਸਿਆ ਕਿਵੇਂ ਹੋਵੇਗਾ ਰਿਵਰਸ
Embed widget