ਪੜਚੋਲ ਕਰੋ
(Source: ECI/ABP News)
ਕੰਮ ਦੀ ਗੱਲ: SBI ਦਾ ਹੋਮ ਲੋਨ ਲੈਣਾ ਚਾਹੁੰਦੇ ਹੋ ਤਾਂ ਜਾਣੋ ਇਹ ਜ਼ਰੂਰੀ ਗੱਲਾਂ, ਦੂਸਰੇ ਬੈਂਕਾਂ ਕੱ ਨਜ਼ਰ
ਜੇ ਤੁਸੀਂ ਹੋਮ ਲੋਨ ਲੈਣ ਬਾਰੇ ਸੋਚ ਰਹੇ ਹੋ ਅਤੇ ਘੱਟ ਵਿਆਜ਼ ਦੇਣਾ ਚਾਹੁੰਦੇ ਹੋ, ਰਿਪੇਮੈਂਟ 'ਚ ਫਲੈਕਸਿਬਿਲਿਟੀ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਸਟੇਟ ਬੈਂਕ ਆਫ਼ ਇੰਡੀਆ ਤੋਂ ਹੋਮ ਲੋਨ ਲੈਣ ਦਾ ਆਪਸ਼ਨ ਹੈ।
![ਕੰਮ ਦੀ ਗੱਲ: SBI ਦਾ ਹੋਮ ਲੋਨ ਲੈਣਾ ਚਾਹੁੰਦੇ ਹੋ ਤਾਂ ਜਾਣੋ ਇਹ ਜ਼ਰੂਰੀ ਗੱਲਾਂ, ਦੂਸਰੇ ਬੈਂਕਾਂ ਕੱ ਨਜ਼ਰ Kamm di gal: If you want to get a home loan from SBI then know these important things, look at other banks ਕੰਮ ਦੀ ਗੱਲ: SBI ਦਾ ਹੋਮ ਲੋਨ ਲੈਣਾ ਚਾਹੁੰਦੇ ਹੋ ਤਾਂ ਜਾਣੋ ਇਹ ਜ਼ਰੂਰੀ ਗੱਲਾਂ, ਦੂਸਰੇ ਬੈਂਕਾਂ ਕੱ ਨਜ਼ਰ](https://static.abplive.com/wp-content/uploads/sites/5/2020/03/28185435/home-loan.jpg?impolicy=abp_cdn&imwidth=1200&height=675)
ਜੇ ਤੁਸੀਂ ਹੋਮ ਲੋਨ ਲੈਣ ਬਾਰੇ ਸੋਚ ਰਹੇ ਹੋ ਅਤੇ ਘੱਟ ਵਿਆਜ਼ ਦੇਣਾ ਚਾਹੁੰਦੇ ਹੋ, ਰਿਪੇਮੈਂਟ 'ਚ ਫਲੈਕਸਿਬਿਲਿਟੀ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਸਟੇਟ ਬੈਂਕ ਆਫ਼ ਇੰਡੀਆ ਤੋਂ ਹੋਮ ਲੋਨ ਲੈਣ ਦਾ ਆਪਸ਼ਨ ਹੈ। ਸਟੇਟ ਬੈਂਕ ਆਫ਼ ਇੰਡੀਆ ਨਾ ਸਿਰਫ ਤੁਹਾਨੂੰ ਵਧੀਆ ਹੋਮ ਲੋਨ ਦੇਵੇਗਾ, ਬਲਕਿ ਚੰਗੀ ਸਹੂਲਤ ਪ੍ਰਦਾਨ ਕਰਨ ਦੇ ਯੋਗ ਵੀ ਹੈ। ਤੁਸੀਂ ਭਾਰਤ ਦੇ ਕਿਸੇ ਵੀ ਰਾਜ ਵਿਚ ਕਿਉਂ ਨਾ ਰਹਿੰਦੇ ਹੋਵੋ, ਐਸਬੀਆਈ ਤੁਹਾਨੂੰ ਹੋਮ ਲੋਨ ਮੁਹਈਆ ਕਰ ਸਕਦਾ ਹੈ।
ਹੋਮ ਲੋਨ ਪ੍ਰਾਪਤ ਕਰਨ ਲਈ, ਤੁਹਾਨੂੰ ਸਟੇਟ ਬੈਂਕ ਆਫ਼ ਇੰਡੀਆ
(https://homeloans.sbi/) ਦੀ ਅਧਿਕਾਰਤ ਸਾਈਟ 'ਤੇ ਜਾਣਾ ਪਏਗਾ। ਇਸ ਪੇਜ 'ਤੇ ਤੁਸੀਂ ਹੋਮ ਲੋਨ ਨਾਲ ਜੁੜੀਆਂ ਵਿਸ਼ੇਸ਼ਤਾਵਾਂ ਨੂੰ ਦੇਖ ਸਕਦੇ ਹੋ। ਇਹ ਹੋਮ ਲੋਨ ਹਰ ਕਿਸੇ ਲਈ ਉਪਲਬਧ ਹੈ, ਭਾਵੇਂ ਤੁਸੀਂ ਸਰਕਾਰੀ ਨੌਕਰੀ ਕਰ ਰਹੇ ਹੋ ਜਾਂ ਨਿੱਜੀ। ਉਥੇ ਹੀ ਵਿਆਜ ਵਿਆਜ ਦੀ ਦਰ ਕਾਫ਼ੀ ਆਕਰਸ਼ਕ ਹੈ, ਜਿਸ ਦਾ ਤੁਸੀਂ ਆਸਾਨੀ ਨਾਲ ਭੁਗਤਾਨ ਕਰ ਸਕਦੇ ਹੋ।
ਲੋਨ ਲੈਣ ਵੇਲੇ ਤੁਹਾਡੇ ਤੋਂ ਕੋਈ ਵਾਧੂ ਫੀਸ ਨਹੀਂ ਲਈ ਜਾਏਗੀ। ਤੁਸੀਂ ਇਸ ਲੋਨ ਨੂੰ 30 ਸਾਲਾਂ ਤਕ ਲਈ ਲੈ ਸਕਦੇ ਹੋ, ਅਤੇ ਸਹੂਲਤ ਅਨੁਸਾਰ ਇਸ ਨੂੰ ਵਾਪਸ ਕਰ ਸਕਦੇ ਹੋ। ਗੱਲ ਕਰੀਏ ਰੀ-ਪੇਮੈਂਟ ਪੇਨੇਲਿਟੀ ਇਸ ਲਈ ਤੁਹਾਨੂੰ ਕੋਈ ਪੇਨੇਲਿਟੀ ਨਹੀਂ ਭਰਨੀ ਪਏਗੀ। ਤੁਸੀਂ ਬਿਨਾਂ ਜੁਰਮਾਨੇ ਦੇ ਪੈਸੇ ਦੁਬਾਰਾ ਜਮ੍ਹਾ ਕਰ ਸਕਦੇ ਹੋ।
ਇਸ ਦੀਵਾਲੀ ਟਾਟਾ ਦੀਆਂ ਗੱਡੀਆਂ 'ਤੇ 65,000 ਰੁਪਏ ਤੱਕ ਡਿਸਕਾਊਂਟ, ਜਲਦੀ ਕਰੋ ਇਸ ਸਮੇਂ ਤੱਕ ਹੀ ਆਫਰ
ਜਾਣੋ ਰੇਟ ਆਫ ਇੰਟ੍ਰਸਟ ਬਾਰੇ
ਵਿਆਜ ਬੈਂਕ ਦੁਆਰਾ ਨਿਰਧਾਰਤ ਕੀਤਾ ਜਾਂਦਾ ਹੈ। ਇਸਦੇ ਲਈ, ਤੁਹਾਨੂੰ ਬੈਂਕ ਨੂੰ ਪੁੱਛਣਾ ਪਏਗਾ। ਵਿਆਜ ਦੀ ਦਰ ਸਮੇਂ ਸਮੇਂ 'ਤੇ ਵੱਖੋ ਵੱਖਰੀ ਹੁੰਦੀ ਹੈ। ਨਾਲ ਹੀ, ਜੇ ਤੁਸੀਂ ਚਾਹੁੰਦੇ ਹੋ ਕਿ ਵਿਆਜ ਦੀ ਦਰ ਘੱਟ ਹੋਵੇ, ਤਾਂ ਤੁਸੀਂ ਬੈਂਕ ਦੁਆਰਾ ਦਿੱਤੇ ਗਏ ਆਫਰਸ ਨੂੰ ਵੀ ਅਪਲਾਈ ਕਰ ਸਕਦੇ ਹੋ।
ਜਾਣੋ ਇਸ ਸਮੇਂ ਸਾਰੇ ਬੈਂਕਾਂ ਦਾ ਰੇਟ ਆਫ ਇੰਟ੍ਰਸਟ ਕੀ ਹੈ:
ਯੂਨੀਅਨ ਬੈਂਕ 'ਚ ਸਭ ਤੋਂ ਘੱਟ ਵਿਆਜ਼ ਦਰ 6.70 ਪ੍ਰਤੀਸ਼ਤ, ਸੈਂਟਰਲ ਬੈਂਕ ਆਫ਼ ਇੰਡੀਆ 'ਚ 6.85 ਪ੍ਰਤੀਸ਼ਤ, ਬੈਂਕ ਆਫ਼ ਇੰਡੀਆ 'ਚ 6.85 ਪ੍ਰਤੀਸ਼ਤ, ਆਈਸੀਆਈਸੀਆਈ ਬੈਂਕ 'ਚ 6.90 ਪ੍ਰਤੀਸ਼ਤ, ਕੇਨਰਾ ਬੈਂਕ 'ਚ 6.95 ਪ੍ਰਤੀਸ਼ਤ, ਐਸਬੀਆਈ ਟਰਮ ਲੋਨ 'ਚ 6.95 ਪ੍ਰਤੀਸ਼ਤ, ਬੈਂਕ ਆਫ ਬੜੌਦਾ 'ਚ 7.0 ਪ੍ਰਤੀਸ਼ਤ ਅਤੇ ਇੰਡੀਅਨ ਬੈਂਕ 'ਚ 7.0 ਪ੍ਰਤੀਸ਼ਤ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਆਈਪੀਐਲ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)