ਪੜਚੋਲ ਕਰੋ

Petrol and Diesel Price: ਵਧਣ ਲੱਗੀਆਂ ਕੱਚੇ ਤੇਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਅੱਜ ਦੇ ਰੇਟ

Petrol and Diesel Price on 23 September: ਅੱਜ 23 ਸਤੰਬਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਾਰੀ ਹੋ ਗਈਆਂ ਹਨ, ਆਓ ਜਾਣਦੇ ਹਾਂ ਤੁਹਾਡੇ ਸ਼ਹਿਰ ਵਿੱਚ ਤੇਲ ਦੇ ਕੀ ਰੇਟ ਹਨ।

Petrol and Diesel Price: ਅੱਜ ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ 74 ਡਾਲਰ ਤੋਂ ਪਾਰ ਹੈ। ਬ੍ਰੈਂਟ ਕ੍ਰੂਡ $74.84 ਪ੍ਰਤੀ ਬੈਰਲ 'ਤੇ ਵਪਾਰ ਕਰ ਰਿਹਾ ਹੈ, ਜਦੋਂ ਕਿ WTI ਕ੍ਰੂਡ $71.37 ਪ੍ਰਤੀ ਬੈਰਲ 'ਤੇ ਵਪਾਰ ਕਰ ਰਿਹਾ ਹੈ। ਜਦੋਂ ਕਿ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਸਰਕਾਰੀ ਤੇਲ ਕੰਪਨੀਆਂ ਨੇ ਅੱਜ (ਸੋਮਵਾਰ), 23 ਸਤੰਬਰ 2024 ਨੂੰ ਵੀ ਸਾਰੇ ਮਹਾਨਗਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਰੱਖੀਆਂ ਹਨ। 

ਮਹਾਂਨਗਰਾਂ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਦਿੱਲੀ 'ਚ ਇਕ ਲੀਟਰ ਪੈਟਰੋਲ ਦੀ ਕੀਮਤ 94.72 ਰੁਪਏ ਅਤੇ ਡੀਜ਼ਲ ਦੀ ਕੀਮਤ 87.62 ਰੁਪਏ ਪ੍ਰਤੀ ਲੀਟਰ ਹੈ।
ਮੁੰਬਈ 'ਚ ਪੈਟਰੋਲ ਦੀ ਕੀਮਤ 103.44 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 89.97 ਰੁਪਏ ਪ੍ਰਤੀ ਲੀਟਰ ਹੈ।
ਕੋਲਕਾਤਾ 'ਚ ਪੈਟਰੋਲ ਦੀ ਕੀਮਤ 104.95 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 91.76 ਰੁਪਏ ਪ੍ਰਤੀ ਲੀਟਰ ਹੈ।
ਚੇਨਈ 'ਚ ਪੈਟਰੋਲ ਦੀ ਕੀਮਤ 100.75 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 92.34 ਰੁਪਏ ਪ੍ਰਤੀ ਲੀਟਰ ਹੈ।

ਬਾਕੀ ਸ਼ਹਿਰਾਂ ਵਿੱਚ ਤੇਲ ਦੀਆਂ ਕੀਮਤਾਂ

ਨੋਇਡਾ: ਪੈਟਰੋਲ 94.83 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 87.96 ਰੁਪਏ ਪ੍ਰਤੀ ਲੀਟਰ

ਗੁਰੂਗ੍ਰਾਮ: ਪੈਟਰੋਲ 95.19 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 88.05 ਰੁਪਏ ਪ੍ਰਤੀ ਲੀਟਰ

ਬੈਂਗਲੁਰੂ: ਪੈਟਰੋਲ 102.86 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 88.94 ਰੁਪਏ ਪ੍ਰਤੀ ਲੀਟਰ

ਚੰਡੀਗੜ੍ਹ: ਪੈਟਰੋਲ 94.24 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 82.40 ਰੁਪਏ ਪ੍ਰਤੀ ਲੀਟਰ

ਇਹ ਵੀ ਪੜ੍ਹੋ: Daily Horoscope: ਅੱਜ ਦਾ ਦਿਨ ਇਨ੍ਹਾਂ ਰਾਸ਼ੀਆਂ ਲਈ ਰਹੇਗਾ ਵਧੀਆ, ਜਾਣੋ ਅੱਜ ਦਾ ਰਾਸ਼ੀਫਲ

ਹੈਦਰਾਬਾਦ: ਪੈਟਰੋਲ 107.41 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 95.65 ਰੁਪਏ ਪ੍ਰਤੀ ਲੀਟਰ 

ਜੈਪੁਰ: ਪੈਟਰੋਲ 104.88 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 90.36 ਰੁਪਏ ਪ੍ਰਤੀ ਲੀਟਰ 

ਪਟਨਾ: ਪੈਟਰੋਲ 105.18 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 92.04 ਰੁਪਏ ਪ੍ਰਤੀ ਲੀਟਰ

ਪੰਜਾਬ: ਪੈਟਰੋਲ 96.55 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 86.89 ਰੁਪਏ ਪ੍ਰਤੀ ਲੀਟਰ

ਲਖਨਊ: ਪੈਟਰੋਲ 94.65 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 87.76 ਰੁਪਏ ਪ੍ਰਤੀ ਲੀਟਰ

SMS ਰਾਹੀਂ ਪਤਾ ਕਰ ਸਕਦੇ ਹੋ ਪੈਟਰੋਲ-ਡੀਜ਼ਲ ਦੇ ਰੇਟ  
ਤੁਸੀਂ SMS ਰਾਹੀਂ ਵੀ ਪੈਟਰੋਲ ਤੇ ਡੀਜ਼ਲ ਦੇ ਰੋਜ਼ਾਨਾ ਰੇਟ ਜਾਣ ਸਕਦੇ ਹੋ। ਇੰਡੀਅਨ ਆਇਲ ਦੇ ਗਾਹਕ 9224992249 ਨੰਬਰ 'ਤੇ RSP ਤੇ ਆਪਣਾ ਸਿਟੀ ਕੋਡ ਟਾਈਪ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸੇ ਤਰ੍ਹਾਂ BPCL ਗਾਹਕ RSP ਤੇ ਆਪਣਾ ਸਿਟੀ ਕੋਡ ਟਾਈਪ ਕਰਕੇ ਨੰਬਰ 9223112222 'ਤੇ SMS ਭੇਜ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਦੇ ਨਾਲ ਹੀ, HPCL ਖਪਤਕਾਰ HPPprice ਤੇ ਆਪਣਾ ਸਿਟੀ ਕੋਡ ਟਾਈਪ ਕਰਕੇ ਤੇ ਇਸ ਨੂੰ ਨੰਬਰ 9222201122 'ਤੇ ਭੇਜ ਕੇ ਕੀਮਤ ਜਾਣ ਸਕਦੇ ਹਨ।

ਇਹ ਵੀ ਪੜ੍ਹੋ: Ration Card: ਆਪਣਾ ਕੰਮ ਛੱਡ ਕੇ ਪਿੰਡ ਆਉਣ ਦੀ ਲੋੜ ਨਹੀਂ, ਹੁਣ ਦੇਸ਼ ਦੇ ਕਿਸੇ ਵੀ ਕੋਨੇ 'ਚ ਕਰਵਾ ਸਕਦੇ E-KYC, ਪੜ੍ਹੋ ਪੂਰੀ ਡਿਟੇਲਸ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਮੋਦੀ ਹੈ ਤੋਂ ਮੁਮਕਿਨ ਹੈ...! ਮੀਂਹ ਨਾਲ ਪਏ ਟੋਇਆ ਵਿੱਚ ਫਸ ਕੇ ਟੇਢੀ ਹੋਈ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਦੀ ਕਾਰ, ਦੇਖੋ ਵੀਡੀਓ

Punjab News: ਜੇ ਮੈਂ ਬੂਟ ਦਾ ਫੀਤਾ ਬੰਨ੍ਹਣ ਵਾਸਤੇ ਬੈਠ ਵੀ ਜਾਵਾ ਤਾਂ ਕਹਿ ਦਿੰਦੇ ਨੇ ਡਿੱਗ ਪਿਆ ਭਗਵੰਤ ਮਾਨ, CM ਨੇ ਘੇਰੇ ਵਿਰੋਧੀ !

ਮਾਨ ਸਰਕਾਰ ਦੇ ਨਵੇਂ ਜਰਨੈਲ ! 5 ਵਿਧਾਇਕਾਂ ਨੇ ਮੰਤਰੀ ਵਜੋਂ ਲਿਆ ਹਲਫ਼, ਦੇਖੋ ਕਿਹੜੀਆਂ ਮਿਲੀਆਂ ਜ਼ਿੰਮੇਵਾਰੀਆਂ ?

Punjab News: ਮੰਤਰੀਆਂ ਦੇ ਨਾਲ-ਨਾਲ CM ਮਾਨ ਨੇ ਆਪਣੇ OSD ਦੀ ਵੀ ਕੀਤੀ ਛੁੱਟੀ, ਵਜ੍ਹਾ ਨਹੀਂ ਕੀਤੀ ਸਪੱਸ਼ਟ
Punjab News: ਮੰਤਰੀਆਂ ਦੇ ਨਾਲ-ਨਾਲ CM ਮਾਨ ਨੇ ਆਪਣੇ OSD ਦੀ ਵੀ ਕੀਤੀ ਛੁੱਟੀ, ਵਜ੍ਹਾ ਨਹੀਂ ਕੀਤੀ ਸਪੱਸ਼ਟ
Advertisement
ABP Premium

ਵੀਡੀਓਜ਼

ਕੈਬਿਨੇਟ 'ਚ ਫੇਰਬਦਲ ਕਿਉਂ ਕੀਤਾ ਮਾਨ ਸਰਕਾਰ ਨੇ...? |Abp Sanjha|Panchayat Election 2024: ਪੰਚਾਇਤੀ ਚੋਣਾਂ ਨੂੰ ਲੈ ਕੇ ਨਵੇਂ ਪੰਚਾਇਤ ਮੰਤਰੀ Tarunpreet Sondh ਦਾ ਵੱਡਾ ਐਲਾਨ !Akal Dal ਨੇ ਕਿਹਾ, ਸਾਲਾਂ ਬਾਅਦ ਘਰ ਆਈ ਵਜ਼ੀਰੀ, ਮੰਤਰੀ Mohinder Bhagat ਨੇ ਕਹੀ ਵੱਡੀ ਗੱਲ !

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮੋਦੀ ਹੈ ਤੋਂ ਮੁਮਕਿਨ ਹੈ...! ਮੀਂਹ ਨਾਲ ਪਏ ਟੋਇਆ ਵਿੱਚ ਫਸ ਕੇ ਟੇਢੀ ਹੋਈ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਦੀ ਕਾਰ, ਦੇਖੋ ਵੀਡੀਓ
ਮੋਦੀ ਹੈ ਤੋਂ ਮੁਮਕਿਨ ਹੈ...! ਮੀਂਹ ਨਾਲ ਪਏ ਟੋਇਆ ਵਿੱਚ ਫਸ ਕੇ ਟੇਢੀ ਹੋਈ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਦੀ ਕਾਰ, ਦੇਖੋ ਵੀਡੀਓ
Punjab News: ਜੇ ਮੈਂ ਬੂਟ ਦਾ ਫੀਤਾ ਬੰਨ੍ਹਣ ਵਾਸਤੇ ਬੈਠ ਵੀ ਜਾਵਾ ਤਾਂ ਕਹਿ ਦਿੰਦੇ ਨੇ ਡਿੱਗ ਪਿਆ ਭਗਵੰਤ ਮਾਨ, CM ਨੇ ਘੇਰੇ ਵਿਰੋਧੀ !
Punjab News: ਜੇ ਮੈਂ ਬੂਟ ਦਾ ਫੀਤਾ ਬੰਨ੍ਹਣ ਵਾਸਤੇ ਬੈਠ ਵੀ ਜਾਵਾ ਤਾਂ ਕਹਿ ਦਿੰਦੇ ਨੇ ਡਿੱਗ ਪਿਆ ਭਗਵੰਤ ਮਾਨ, CM ਨੇ ਘੇਰੇ ਵਿਰੋਧੀ !
ਮਾਨ ਸਰਕਾਰ ਦੇ ਨਵੇਂ ਜਰਨੈਲ ! 5 ਵਿਧਾਇਕਾਂ ਨੇ ਮੰਤਰੀ ਵਜੋਂ ਲਿਆ ਹਲਫ਼, ਦੇਖੋ ਕਿਹੜੀਆਂ ਮਿਲੀਆਂ ਜ਼ਿੰਮੇਵਾਰੀਆਂ ?
ਮਾਨ ਸਰਕਾਰ ਦੇ ਨਵੇਂ ਜਰਨੈਲ ! 5 ਵਿਧਾਇਕਾਂ ਨੇ ਮੰਤਰੀ ਵਜੋਂ ਲਿਆ ਹਲਫ਼, ਦੇਖੋ ਕਿਹੜੀਆਂ ਮਿਲੀਆਂ ਜ਼ਿੰਮੇਵਾਰੀਆਂ ?
Punjab News: ਮੰਤਰੀਆਂ ਦੇ ਨਾਲ-ਨਾਲ CM ਮਾਨ ਨੇ ਆਪਣੇ OSD ਦੀ ਵੀ ਕੀਤੀ ਛੁੱਟੀ, ਵਜ੍ਹਾ ਨਹੀਂ ਕੀਤੀ ਸਪੱਸ਼ਟ
Punjab News: ਮੰਤਰੀਆਂ ਦੇ ਨਾਲ-ਨਾਲ CM ਮਾਨ ਨੇ ਆਪਣੇ OSD ਦੀ ਵੀ ਕੀਤੀ ਛੁੱਟੀ, ਵਜ੍ਹਾ ਨਹੀਂ ਕੀਤੀ ਸਪੱਸ਼ਟ
Pakistan News: ਛੁੱਟੀ ਨਾ ਮਿਲਣ ਕਰਕੇ ਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਗੋਲ਼ੀ ਮਾਰ ਖ਼ੁਦਕੁਸ਼ੀ ਦੀ ਕੀਤੀ ਕੋਸ਼ਿਸ਼, ਅਧਿਕਾਰੀਆਂ ਨੇ ਦੱਸਿਆ ਹਾਦਸਾ

CM ਮਾਨ ਨੂੰ ਬਿਪਤਾ ਪਾਏਗਾ ਕੌਮੀ ਇਨਸਾਫ਼ ਮੋਰਚਾ, 1 ਅਕਤੂਬਰ ਨੂੰ ਲੈ ਸਿੰਘਾਂ ਨੇ ਕਰ ਦਿੱਤਾ ਵੱਡਾ ਐਲਾਨ, ਡੱਕਣ ਲਈ ਲਾਉਣੀ ਪਵੇਗੀ ਪੁਲਿਸ !

Rule Change 1 October: 1 ਅਕਤੂਬਰ ਤੋਂ ਬਦਲ ਜਾਣਗੇ ਇਹ 5 ਨਿਯਮ! LPG ਦੀ ਕੀਮਤ ਤੋਂ ਲੈਕੇ ਬੈਂਕ ਖਾਤਿਆਂ ਤੱਕ? ਇੱਥੇ ਵੇਖੋ ਪੂਰੀ ਸੂਚੀ

ਬਹੁ-ਕਰੋੜੀ ਝੋਨਾ ਘੁਟਾਲਾ: ਵਿਜੀਲੈਂਸ ਬਿਊਰੋ ਵੱਲੋਂ ਪਨਸਪ ਦਾ ਭਗੌੜਾ ਜ਼ਿਲ੍ਹਾ ਮੈਨੇਜਰ ਗ੍ਰਿਫ਼ਤਾਰ

Embed widget