ਪੜਚੋਲ ਕਰੋ

Ola Electric: ਡਾਟਾ ਚੋਰੀ ਦੇ ਦੋਸ਼ਾਂ 'ਚ ਫਸੀ ਓਲਾ ਇਲੈਕਟ੍ਰਿਕ, ਦਿੱਗਜ ਕੰਪਨੀ ਨੇ ਭੇਜਿਆ ਕਾਨੂੰਨੀ ਨੋਟਿਸ

MapMyIndia: ਓਲਾ ਨੇ ਹਾਲ ਹੀ ਵਿੱਚ ਆਪਣੀ ਮੈਪ ਸਰਵਿਸ ਲਾਂਚ ਕੀਤੀ ਸੀ। ਇਹ ਸੇਵਾ ਹੁਣ ਵਿਵਾਦਾਂ ਵਿੱਚ ਘਿਰ ਗਈ ਹੈ। ਕੰਪਨੀ 'ਤੇ ਆਰੋਪ ਹੈ ਕਿ ਉਸਨੇ ਰਿਵਰਸ ਇੰਜਨੀਅਰਿੰਗ ਰਾਹੀਂ ਇਹ ਸਰਵਿਸ ਤਿਆਰ ਕੀਤੀ ਹੈ ਹੈ।

MapMyIndia: ਗੂਗਲ ਮੈਪਸ ਨਾਲ ਸਬੰਧ ਤੋੜਨ ਤੋਂ ਬਾਅਦ ਹਾਲ ਹੀ ਵਿੱਚ ਸੁਰਖੀਆਂ ਵਿੱਚ ਆਈ ਓਲਾ ਨੂੰ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਹੈ।ਮੈਪ ਮਾਈ ਇੰਡੀਆ (MapMyIndia) ਨੇ ਕੰਪਨੀ 'ਤੇ ਮੈਪ ਡਾਟਾ ਚੋਰੀ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਮੈਪ ਮਾਈ ਇੰਡੀਆ ਨੇ ਓਲਾ ਇਲੈਕਟ੍ਰਿਕ (Ola Electric) ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਓਲਾ ਨੇ ਸਾਲ 2021 ਦੇ ਸਮਝੌਤੇ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਕੰਪਨੀ ਨੇ ਰਿਵਰਸ ਇੰਜਨੀਅਰਿੰਗ ਰਾਹੀਂ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਹਨ।

ਮੈਪ ਮਾਈ ਇੰਡੀਆਨੇ ਲਗਾਇਆ ਡਾਟਾ ਚੋਰੀ ਦਾ ਆਰੋਪ
ਫੋਰਬਸ ਇੰਡੀਆ (Forbes India) ਦੀ ਇੱਕ ਰਿਪੋਰਟ ਦੇ ਅਨੁਸਾਰ, ਮੈਪ ਮਾਈ ਇੰਡੀਆ ਦੀ ਮੂਲ ਕੰਪਨੀ ਸੀਈ ਇਨਫੋ ਸਿਸਟਮ (CE Info Systems) ਨੇ ਦੋਸ਼ ਲਗਾਇਆ ਹੈ ਕਿ ਓਲਾ ਇਲੈਕਟ੍ਰਿਕ ਨੇ ਉਨ੍ਹਾਂ ਦੇ ਡੇਟਾ ਦੀ ਵਰਤੋਂ ਕਰਕੇ ਭਾਰਤ ਵਿੱਚ ਇੱਕ ਮੈਪਿੰਗ ਸੇਵਾ ਸ਼ੁਰੂ ਕੀਤੀ ਹੈ। ਓਲਾ ਇਲੈਕਟ੍ਰਿਕ ਨੇ ਸਾਲ 2022 ਵਿੱਚ S1 ਪ੍ਰੋ (S1 Pro) ਇਲੈਕਟ੍ਰਿਕ ਸਕੂਟਰ ਲਈ ਨੈਵੀਗੇਸ਼ਨ ਸੇਵਾ ਸ਼ੁਰੂ ਕਰਨ ਲਈ ਮੈਪ ਮਾਈ ਇੰਡੀਆ ਨਾਲ ਇੱਕ ਡੀਲ 'ਤੇ ਹਸਤਾਖਰ ਕੀਤੇ ਸਨ। ਓਲਾ ਇਲੈਕਟ੍ਰਿਕ 'ਤੇ ਲਾਇਸੈਂਸ ਐਗਰੀਮੈਂਟ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਇਸ ਐਗਰੀਮੈਂਟ ਦੇ ਤਹਿਤ ਓਲਾ ਇਲੈਕਟ੍ਰਿਕ ਮਿਲਦਾ ਜੁਲਦਾ ਪ੍ਰੋਡਕਟ ਲਾਂਚ ਨਹੀਂ ਕਰ ਸਕਦੀ ਹੈ।

ਓਲਾ ਮੈਪਸ ਬਣਾਉਣ ਲਈ ਕੀਤੀ ਐਗਰੀਮੈਂਟ ਦੀ ਉਲੰਘਣਾ
CE Info Systems ਨੇ ਨੋਟਿਸ ਵਿੱਚ ਕਿਹਾ ਹੈ ਕਿ Ola ਨੇ ਸਾਡੇ API ਅਤੇ SDK ਦੀ ਵਰਤੋਂ ਕਰਕੇ Ola Maps ਬਣਾਏ ਹਨ। ਓਲਾ ਇਲੈਕਟ੍ਰਿਕ ਨੇ ਵਿੱਤੀ ਲਾਭ ਲਈ ਗੈਰ-ਕਾਨੂੰਨੀ ਤਰੀਕੇ ਅਪਣਾਏ ਹਨ। ਓਲਾ ਇਲੈਕਟ੍ਰਿਕ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਖੁਦ API ਨੂੰ ਡਿਵਲੈਪ ਕੀਤਾ ਹੈ ਅਤੇ ਓਪਨ ਮੈਪ ਦੀ ਮਦਦ ਨਾਲ ਓਲਾ ਨਕਸ਼ੇ ਬਣਾਏ ਹਨ। CE Info Systems ਨੇ ਇਸ ਨੂੰ ਝੂਠਾ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀਆਂ ਬੇਈਮਾਨੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਕੇ ਕੰਪਨੀ ਨੇ ਐਗਰੀਮੈਂਟ ਦੇ ਨਿਯਮਾਂ ਅਤੇ ਸ਼ਰਤਾਂ ਦੀ ਸ਼ਰੇਆਮ ਉਲੰਘਣਾ ਕੀਤੀ ਹੈ। ਨਾਲ ਹੀ, ਕਾਪੀਰਾਈਟ ਦੀ ਉਲੰਘਣਾ ਕੀਤੀ ਗਈ ਹੈ।

 ਗੂਗਲ ਮੈਪਸ ਨਾਲ ਓਲਾ ਕੈਬਸ ਨੇ ਤੋੜ ਦਿੱਤਾ ਸੀ ਨਾਤਾ
ਇਸ ਮਹੀਨੇ ਦੇ ਸ਼ੁਰੂ ਵਿੱਚ ਹੀ ਓਲਾ ਦੇ ਸੀਈਓ ਭਾਵਿਸ਼ ਅਗਰਵਾਲ (Bhavish Aggarwal) ਨੇ ਗੂਗਲ ਮੈਪਸ ਨਾਲ ਨਾਤਾ ਤੋੜ ਕੇ ਆਪਣੇ ਓਲਾ ਮੈਪਸ ਨੂੰ ਲਾਂਚ ਕੀਤਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਨਾਲ ਕੰਪਨੀ ਨੂੰ ਸਾਲਾਨਾ 100 ਕਰੋੜ ਰੁਪਏ ਦੀ ਬਚਤ ਹੋਵੇਗੀ। ਇਸ ਤੋਂ ਬਾਅਦ ਗੂਗਲ ਮੈਪਸ ਨੇ ਵੀ ਆਪਣੀ ਸਰਵਿਸ ਫੀਸ ਘਟਾ ਦਿੱਤੀ ਸੀ। ਓਲਾ ਇਲੈਕਟ੍ਰਿਕ IPO ਅਗਲੇ ਹਫਤੇ 2 ਅਗਸਤ ਨੂੰ ਖੁੱਲ੍ਹਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇਹ ਵਿਵਾਦ ਕੰਪਨੀ ਲਈ ਚੁਣੌਤੀ ਪੇਸ਼ ਕਰ ਸਕਦਾ ਹੈ।

ਟਾਪ ਹੈਡਲਾਈਨ

 8th Pay Commission : ਪੈਨਸ਼ਨਰਾਂ ਨੇ ਰੱਖੀਆਂ 5 ਵੱਡੀਆਂ ਮੰਗਾਂ, ਕੀ ਹੁਣ ਹਰ ਸਾਲ ਵਧੇਗੀ ਪੈਨਸ਼ਨ?
 8th Pay Commission : ਪੈਨਸ਼ਨਰਾਂ ਨੇ ਰੱਖੀਆਂ 5 ਵੱਡੀਆਂ ਮੰਗਾਂ, ਕੀ ਹੁਣ ਹਰ ਸਾਲ ਵਧੇਗੀ ਪੈਨਸ਼ਨ?
Plastic Currency Notes : ਅਪ੍ਰੈਲ 2027 ਤੋਂ ਆਉਣਗੇ 10 ਤੇ 20 ਰੁਪਏ ਦੇ ਪਲਾਸਟਿਕ ਨੋਟ? RBI ਕਰ ਰਿਹਾ ਵੱਡੀ ਤਿਆਰੀ
Plastic Currency Notes : ਅਪ੍ਰੈਲ 2027 ਤੋਂ ਆਉਣਗੇ 10 ਤੇ 20 ਰੁਪਏ ਦੇ ਪਲਾਸਟਿਕ ਨੋਟ? RBI ਕਰ ਰਿਹਾ ਵੱਡੀ ਤਿਆਰੀ
 Bank Holidays : ਦਸੰਬਰ 2026 'ਚ 17 ਦਿਨ ਬੰਦ ਰਹਿਣਗੇ ਬੈਂਕ, ਜਾਣੋ ਪੰਜਾਬ ਸਮੇਤ ਕਦੋਂ-ਕਿੱਥੇ ਰਹੇਗੀ ਛੁੱਟੀ
 Bank Holidays : ਦਸੰਬਰ 2026 'ਚ 17 ਦਿਨ ਬੰਦ ਰਹਿਣਗੇ ਬੈਂਕ, ਜਾਣੋ ਪੰਜਾਬ ਸਮੇਤ ਕਦੋਂ-ਕਿੱਥੇ ਰਹੇਗੀ ਛੁੱਟੀ
Holiday: 30 ਨਵੰਬਰ ਤੋਂ 6 ਦਸੰਬਰ ਤੱਕ ਛੁੱਟੀਆਂ ਦੀ ਲਿਸਟ, ਅਗਲੇ ਹਫ਼ਤੇ ਇੰਨੇ ਦਿਨ ਬੈਂਕ ਸੇਵਾਵਾਂ ਬੰਦ, ਪਹਿਲਾਂ ਹੀ ਕਰਵਾ ਲਓ ਜ਼ਰੂਰੀ ਕੰਮ...
Holiday: 30 ਨਵੰਬਰ ਤੋਂ 6 ਦਸੰਬਰ ਤੱਕ ਛੁੱਟੀਆਂ ਦੀ ਲਿਸਟ, ਅਗਲੇ ਹਫ਼ਤੇ ਇੰਨੇ ਦਿਨ ਬੈਂਕ ਸੇਵਾਵਾਂ ਬੰਦ, ਪਹਿਲਾਂ ਹੀ ਕਰਵਾ ਲਓ ਜ਼ਰੂਰੀ ਕੰਮ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਕੈਪਟਨ 'ਤੇ ਰਾਜਾ ਵੜਿੰਗ ਦਾ ਵੱਡਾ ਤੰਜ  ਬੋਲੇ- 5 ਲੱਖ ਦੀ ਰੋਟੀ ਖਾਂਦੇ ਸੀ, ਸੌਣ ਲਈ ਚਾਹੀਦੇ ਸਨ 4 ਕਮਰੇ
Punjab News : ਕੈਪਟਨ 'ਤੇ ਰਾਜਾ ਵੜਿੰਗ ਦਾ ਵੱਡਾ ਤੰਜ  ਬੋਲੇ- 5 ਲੱਖ ਦੀ ਰੋਟੀ ਖਾਂਦੇ ਸੀ, ਸੌਣ ਲਈ ਚਾਹੀਦੇ ਸਨ 4 ਕਮਰੇ
 Punjab News : ਪੰਜਾਬ ਦੇ ਇਸ ਜ਼ਿਲ੍ਹੇ 'ਚ 2 ਦਿਨ ਬੰਦ ਰਹਿਣਗੀਆਂ ਦੁਕਾਨਾਂ, ਪ੍ਰਸ਼ਾਸਨ ਨੇ ਜਾਰੀ ਕੀਤੇ ਹੁਕਮ
 Punjab News : ਪੰਜਾਬ ਦੇ ਇਸ ਜ਼ਿਲ੍ਹੇ 'ਚ 2 ਦਿਨ ਬੰਦ ਰਹਿਣਗੀਆਂ ਦੁਕਾਨਾਂ, ਪ੍ਰਸ਼ਾਸਨ ਨੇ ਜਾਰੀ ਕੀਤੇ ਹੁਕਮ
Punjab News : ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 3 IAS ਤੇ 2 PCS ਅਧਿਕਾਰੀਆਂ ਦੇ ਤਬਾਦਲੇ
Punjab News : ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 3 IAS ਤੇ 2 PCS ਅਧਿਕਾਰੀਆਂ ਦੇ ਤਬਾਦਲੇ
Punjab Congress : ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਵੱਡਾ ਫੇਰਬਦਲ, NSUI ਦੀ ਕਮਾਨ ਇਸ ਨੌਜਵਾਨ ਆਗੂ ਨੂੰ ਸੌਂਪੀ
Punjab Congress : ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਵੱਡਾ ਫੇਰਬਦਲ, NSUI ਦੀ ਕਮਾਨ ਇਸ ਨੌਜਵਾਨ ਆਗੂ ਨੂੰ ਸੌਂਪੀ
School Holidays : ਸਕੂਲ ਜਾਣ ਵਾਲੇ ਬੱਚਿਆਂ ਲਈ ਵੱਡੀ ਖ਼ਬਰ, ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ!
School Holidays : ਸਕੂਲ ਜਾਣ ਵਾਲੇ ਬੱਚਿਆਂ ਲਈ ਵੱਡੀ ਖ਼ਬਰ, ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ!
Women Scheme : ਔਰਤਾਂ ਲਈ ਵੱਡੀ ਖ਼ਬਰ! 2,500 ਰੁਪਏ ਦੇਣ ਦੇ ਤਰੀਕੇ 'ਚ ਹੋਇਆ ਵੱਡਾ ਬਦਲਾਅ!
Women Scheme : ਔਰਤਾਂ ਲਈ ਵੱਡੀ ਖ਼ਬਰ! 2,500 ਰੁਪਏ ਦੇਣ ਦੇ ਤਰੀਕੇ 'ਚ ਹੋਇਆ ਵੱਡਾ ਬਦਲਾਅ!
Ludhiana News : ਜਿਸ ਨੂੰ ਪਤੀ ਮੰਨਿਆ, ਉਹ ਪਹਿਲਾਂ ਹੀ ਨਿਕਲਿਆ ਵਿਆਹਿਆ ਹੋਇਆ, ਲੱਖਾਂ ਰੁਪਏ ਵੀ ਲੈ ਗਿਆ!
Ludhiana News : ਜਿਸ ਨੂੰ ਪਤੀ ਮੰਨਿਆ, ਉਹ ਪਹਿਲਾਂ ਹੀ ਨਿਕਲਿਆ ਵਿਆਹਿਆ ਹੋਇਆ, ਲੱਖਾਂ ਰੁਪਏ ਵੀ ਲੈ ਗਿਆ!
 Ludhiana 'ਚ ਭਿਆਨਕ ਸੜਕ ਹਾਦਸਾ, ਆਟੋ ਤੇ ਟਰੱਕ ਦੀ ਸਿੱਧੀ ਟੱਕਰ; 3 ਦੀ ਮੌਤ, 4 ਜ਼ਖਮੀ
 Ludhiana 'ਚ ਭਿਆਨਕ ਸੜਕ ਹਾਦਸਾ, ਆਟੋ ਤੇ ਟਰੱਕ ਦੀ ਸਿੱਧੀ ਟੱਕਰ; 3 ਦੀ ਮੌਤ, 4 ਜ਼ਖਮੀ
Embed widget