ਪੜਚੋਲ ਕਰੋ

Neuralink ਦੀ ਚਿੱਪ ਦਿਮਾਗ ਵਿੱਚ ਲਾ ਕੇ ਨਾਲ ਵੀਡੀਓ ਗੇਮ ਖੇਡ ਰਿਹਾ ਦਿਵਿਆਂਗ ਸ਼ਖ਼ਸ, ਐਲੋਨ ਮਸਕ ਨੇ ਦੱਸਿਆ 'ਟੈਲੀਪੈਥੀ', ਵੇਖੋ ਵੀਡੀਓ

Elon Musk's Neuralink Chip Patient: ਐਲੋਨ ਮਸਕ ਨੇ ਦਿਮਾਗ ਨਾਲ ਵੀਡੀਓ ਗੇਮ ਖੇਡਣ ਵਾਲੇ ਦਿਵਿਆਂਗ ਵਿਅਕਤੀ ਦੀ ਕਲਿੱਪਿੰਗ 'ਤੇ ਪ੍ਰਤੀਕਿਰਿਆ ਦਿੱਤੀ, ਕਿਹਾ 'ਨਿਊਰਲਿੰਕ ਨੇ ਟੈਲੀਪੈਥੀ ਦਾ ਪ੍ਰਦਰਸ਼ਨ ਕੀਤਾ।'

Elon Musk's Neuralink: ਲੰਬੇ ਸਮੇਂ ਤੱਕ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਦਾ ਖਿਤਾਬ ਆਪਣੇ ਕੋਲ ਰੱਖਣ ਵਾਲੇ ਐਲੋਨ ਮਸਕ (elon musk) ਦੇ ਅਭਿਲਾਸ਼ੀ ਨਿਊਰਲਿੰਕ ਪ੍ਰੋਜੈਕਟ (Neuralink's ambitious projects) ਦੇ ਕਈ ਨਤੀਜੇ ਇਸ ਸਮੇਂ ਦੁਨੀਆ ਨੂੰ ਹੈਰਾਨ ਕਰ ਰਹੇ ਹਨ। ਬੀਤੀ ਰਾਤ ਐਲੋਨ ਮਸਕ ਨੇ ਇੱਕ ਦਿਵਿਆਂਗ ਵਿਅਕਤੀ ਦੇ ਆਪਣੇ ਦਿਮਾਗ ਨਾਲ ਵੀਡੀਓ ਗੇਮ ਖੇਡਣ ਦੀ ਵੀਡੀਓ ਦਾ ਜਵਾਬ ਦਿੰਦੇ ਹੋਏ ਕਿਹਾ, 'ਨਿਊਰਲਿੰਕ ਨੇ ਟੈਲੀਪੈਥੀ ਦਾ ਪ੍ਰਦਰਸ਼ਨ ਕੀਤਾ'। ਉਹਨਾਂ ਆਪਣੇ ਦਿਮਾਗ ਨਾਲ ਵੀਡੀਓ ਗੇਮਾਂ ਅਤੇ ਸ਼ਤਰੰਜ ਖੇਡਣ ਲਈ ਨਿਊਰਲਿੰਕ ਬ੍ਰੇਨ ਇਮਪਲਾਂਟ (Neuralink brain implant) ਦੀ ਵਰਤੋਂ ਕਰਦੇ ਹੋਏ ਕਵਾਡ੍ਰੀਪਲੇਜਿਕ ਮਰੀਜ਼ ਨੋਲੈਂਡ ਆਰਬੌਗ ਦਾ ਇੱਕ ਵੀਡੀਓ ਸਾਂਝਾ ਕੀਤਾ, ਜੋ ਦਿਮਾਗ-ਕੰਪਿਊਟਰ ਇੰਟਰਫੇਸ ਤਕਨਾਲੋਜੀ (Brain-Computer Interface Technology) 'ਤੇ ਚਾਨਣਾ ਪਾਉਂਦਾ ਹੈ।

ਐਲੋਨ ਮਸਕ ਨੇ ਲਾਈਵ ਸਟ੍ਰੀਮ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇਸ ਨੂੰ ਟੈਲੀਪੈਥੀ ਕਿਹਾ

ਨੋਲੈਂਡ ਦੀ ਗੇਮਿੰਗ ਦੀ ਲਾਈਵ ਸਟ੍ਰੀਮ ਬਾਰੇ ਵੇਰਵੇ ਸਾਂਝੇ ਕਰਦੇ ਹੋਏ, ਐਲੋਨ ਮਸਕ ਨੇ ਲਿਖਿਆ, "@Neuralink ਦੀ ਲਾਈਵਸਟ੍ਰੀਮ 'ਟੈਲੀਪੈਥੀ' ਨੂੰ ਦਰਸਾਉਂਦੀ ਹੈ - ਇੱਕ ਕੰਪਿਊਟਰ ਨੂੰ ਨਿਯੰਤਰਿਤ ਕਰਨਾ ਅਤੇ ਸਿਰਫ਼ ਸੋਚ ਕੇ ਵੀਡੀਓ ਗੇਮ ਖੇਡਣਾ..."

ਨਿਊਰਲਿੰਕ ਦੇ ਸੀਈਓ ਐਲੋਨ ਮਸਕ ਨੇ ਕੰਪਨੀ ਦੇ ਪਹਿਲੇ ਬ੍ਰੇਨ ਇਮਪਲਾਂਟ ਮਰੀਜ਼ ਦੀ ਲਾਈਵ ਸਟ੍ਰੀਮ 'ਤੇ ਪ੍ਰਤੀਕਿਰਿਆ ਦਿੱਤੀ, ਦਿਵਿਆਂਗ ਆਦਮੀ ਜੋ ਸਿਰਫ਼ ਆਪਣੇ ਦਿਮਾਗ ਦੀ ਵਰਤੋਂ ਕਰਕੇ ਵੀਡੀਓ ਗੇਮਾਂ ਅਤੇ ਔਨਲਾਈਨ ਸ਼ਤਰੰਜ ਖੇਡ ਰਿਹਾ ਹੈ। ਨਿਊਰਲਿੰਕ ਦੇ ਅਧਿਕਾਰਕ ਐਕਸ ਪ੍ਰਫਾਈਲ 'ਤੇ ਸ਼ੇਅਰ ਕੀਤੇ ਗਏ ਵੀਡੀਓ 'ਚ 29 ਸਾਲ ਦੇ noland arbaugh ਆਪਣੋ ਸਾਹਮਣੇ ਰੱਖੇ ਗਏ ਕੰਪਿਊਟਰ ਵਿੱਚ ਸਤਰੰਜ ਤੇ ਗੇਮ ਸਿਵਿਲਲਾਈਜੇਸ਼ਨ VI ਖੇਡਣ ਲਈ ਆਪਣੇ ਦਿਮਾਗ ਦਾ ਇਸਤੇਮਾਲ ਕਰਦੇ ਹੋਏ ਨਜ਼ਰ ਆ ਰਿਹਾ ਹੈ। ਸਿਵਿਲਲਾਈਜੇਸ਼ਨ VI ਖੇਡਦੇ ਸਮੇਂ ਮਰੀਜ਼ ਨੇ ਕਿਹਾ, "ਮੈਂ ਇਹ ਗੇਮ ਖੇਡਣੀ ਛੱਡ ਦਿੱਤੀ ਸੀ।"

ਵੇਖੋ ਵੀਡੀਓ 

ਟਾਪ ਹੈਡਲਾਈਨ

Bank Holiday: 13 ਅਗਸਤ ਨੂੰ ਬੈਂਕ ਰਹਿਣਗੇ ਬੰਦ? ਜਾਣ ਤੋਂ ਪਹਿਲਾਂ ਦੇਖ ਲਓ ਕਦੋਂ-ਕਦੋਂ ਖੁੱਲ੍ਹੇ ਰਹਿਣਗੇ Bank; ਇਸ ਦਿਨ ਕਰਵਾ ਸਕੋਗੇ ਕੰਮ

FDA: ਹੁਣ Dominos Pizza ਦਾ ਲਾਇਸੈਂਸ ਸਸਪੈਂਡ, ਸਫਾਈ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ; ਹੋਈ ਵੱਡੀ ਕਾਰਵਾਈ

Bank Holiday : ਕੱਲ੍ਹ ਵੀਰਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤੀ 13 ਅਗਸਤ ਦੀ ਛੁੱਟੀ

Blinkit ਤੋਂ ਲੈ ਕੇ Zepto ਤੱਕ, 10 ਮਿੰਟ 'ਚ ਡਿਲਿਵਰੀ ਕਰਨ ਵਾਲਿਆਂ ਦੀ ਖੁੱਲ੍ਹ ਰਹੀ ਪੋਲ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
FDA: ਹੁਣ Dominos Pizza ਦਾ ਲਾਇਸੈਂਸ ਸਸਪੈਂਡ, ਸਫਾਈ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ; ਹੋਈ ਵੱਡੀ ਕਾਰਵਾਈ
FDA: ਹੁਣ Dominos Pizza ਦਾ ਲਾਇਸੈਂਸ ਸਸਪੈਂਡ, ਸਫਾਈ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ; ਹੋਈ ਵੱਡੀ ਕਾਰਵਾਈ
Bank Holiday: 13 ਅਗਸਤ ਨੂੰ ਬੈਂਕ ਰਹਿਣਗੇ ਬੰਦ? ਜਾਣ ਤੋਂ ਪਹਿਲਾਂ ਦੇਖ ਲਓ ਕਦੋਂ-ਕਦੋਂ ਖੁੱਲ੍ਹੇ ਰਹਿਣਗੇ Bank; ਇਸ ਦਿਨ ਕਰਵਾ ਸਕੋਗੇ ਕੰਮ
Bank Holiday: 13 ਅਗਸਤ ਨੂੰ ਬੈਂਕ ਰਹਿਣਗੇ ਬੰਦ? ਜਾਣ ਤੋਂ ਪਹਿਲਾਂ ਦੇਖ ਲਓ ਕਦੋਂ-ਕਦੋਂ ਖੁੱਲ੍ਹੇ ਰਹਿਣਗੇ Bank; ਇਸ ਦਿਨ ਕਰਵਾ ਸਕੋਗੇ ਕੰਮ
ਪੰਜਾਬ ਕਾਂਗਰਸ 'ਚ ਵੱਡੀ ਹਲਚਲ, ਸੁਖਜਿੰਦਰ ਰੰਧਾਵਾ ਦੇ ਘਰ ਹੋਈ ਮੀਟਿੰਗ; ਜਾਣੋ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 13 ਅਗਸਤ 2026

Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!

ਗਜ਼ਬ !  ਚੋਰ ਡਿਪੋ ਤੋਂ ਪੂਰੀ ਬੱਸ ਹੀ ਚੋਰੀ ਕਰ ਲੈ ਗਏ,  ਫਿਰ ਜੋ ਹੋਇਆ ਹੋਸ਼ ਹੀ ਉਡ ਗਏ 

Jagtar Singh Hawara ਦੀ ਪੈਰੋਲ ਲਈ ਗਵਰਨਰ ਨੂੰ ਮਿਲੇ CM ਭਗਵੰਤ ਮਾਨ  ,ਬੋਲੇ- ਕਾਨੂੰਨ-ਵਿਵਸਥਾ ਦੀ ਗਾਰੰਟੀ ਦੇ ਕੇ ਆਇਆ ਹਾਂ

Embed widget