ਪੜਚੋਲ ਕਰੋ

Petrol Diesel Prices : 7 ਫਰਵਰੀ ਨੂੰ ਕਿਤੇ ਮਹਿੰਗਾ ਤੇ ਕਿਤੇ ਸਸਤਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਤਾਜ਼ਾ ਭਾਅ

Petrol Diesel Prices Update Today: ਗਲੋਬਲ ਬਾਜ਼ਾਰ 'ਚ ਬ੍ਰੈਂਟ ਕਰੂਡ ਦੀ ਕੀਮਤ ਇਕ ਵਾਰ ਫਿਰ 80 ਡਾਲਰ ਦੇ ਨੇੜੇ ਪਹੁੰਚ ਗਈ ਹੈ। ਇਸ ਦੌਰਾਨ ਸਰਕਾਰੀ ਤੇਲ ਕੰਪਨੀਆਂ ਵੱਲੋਂ ਬੁੱਧਵਾਰ ਸਵੇਰੇ ਜਾਰੀ ਪੈਟਰੋਲ ਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ਵਿੱਚ ਬਦਲਾਅ ਕੀਤਾ ਗਿਆ ਹੈ।

Petrol Diesel Prices Update: ਕੱਚੇ ਤੇਲ ਦੀਆਂ ਕੀਮਤਾਂ (Crude oil prices) ਫਿਰ ਤੋਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਗਲੋਬਲ ਬਾਜ਼ਾਰ (global market) 'ਚ ਬ੍ਰੈਂਟ ਕਰੂਡ (Brent crude) ਦੀ ਕੀਮਤ ਇਕ ਵਾਰ ਫਿਰ 80 ਡਾਲਰ ਦੇ ਨੇੜੇ ਪਹੁੰਚ ਗਈ ਹੈ। ਇਸ ਦੌਰਾਨ ਸਰਕਾਰੀ ਤੇਲ ਕੰਪਨੀਆਂ ਵੱਲੋਂ ਬੁੱਧਵਾਰ ਸਵੇਰੇ ਜਾਰੀ ਪੈਟਰੋਲ ਅਤੇ ਡੀਜ਼ਲ (petrol and diesel) ਦੀਆਂ ਪ੍ਰਚੂਨ ਕੀਮਤਾਂ ਵਿੱਚ ਬਦਲਾਅ ਕੀਤਾ ਗਿਆ ਹੈ। ਅੱਜ ਰੇਗਿਸਤਾਨ ਤੋਂ ਲੈ ਕੇ ਪਹਾੜਾਂ ਤੱਕ ਤੇਲ ਦੀਆਂ ਕੀਮਤਾਂ ਵਧ ਗਈਆਂ ਹਨ। ਹਾਲਾਂਕਿ, ਦਿੱਲੀ-ਮੁੰਬਈ ਵਰਗੇ ਦੇਸ਼ ਦੇ ਚਾਰ ਮਹਾਨਗਰਾਂ ਵਿੱਚ ਅੱਜ ਵੀ ਕੋਈ ਬਦਲਾਅ ਨਹੀਂ ਹੋਇਆ ਹੈ।

ਸਰਕਾਰੀ ਤੇਲ ਕੰਪਨੀਆਂ (government oil companies) ਮੁਤਾਬਕ ਅੱਜ ਹਰਿਆਣਾ ਦੀ ਰਾਜਧਾਨੀ ਗੁਰੂਗ੍ਰਾਮ 'ਚ ਪੈਟਰੋਲ 18 ਪੈਸੇ ਮਹਿੰਗਾ ਹੋ ਗਿਆ ਅਤੇ 96.89 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਇੱਥੇ ਡੀਜ਼ਲ ਵੀ 17 ਪੈਸੇ ਵਧ ਕੇ 89.76 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਰਾਜਸਥਾਨ ਦੇ ਅਜਮੇਰ ਸ਼ਹਿਰ 'ਚ ਅੱਜ ਪੈਟਰੋਲ 17 ਪੈਸੇ ਦੇ ਵਾਧੇ ਨਾਲ 108.28 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 17 ਪੈਸੇ ਦੇ ਵਾਧੇ ਨਾਲ 93.55 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਉੱਤਰਾਖੰਡ ਦੇ ਪਿਥੌਰਾਗੜ੍ਹ ਸ਼ਹਿਰ 'ਚ ਵੀ ਪੈਟਰੋਲ ਮਹਿੰਗਾ ਹੋ ਗਿਆ ਹੈ ਅਤੇ 26 ਪੈਸੇ ਦੇ ਵਾਧੇ ਨਾਲ 97.55 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 35 ਪੈਸੇ ਦੇ ਵਾਧੇ ਨਾਲ 92.49 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। 

ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ

ਗਲੋਬਲ ਬਾਜ਼ਾਰ 'ਚ ਕੱਚਾ ਤੇਲ ਲਗਾਤਾਰ ਦੂਜੇ ਦਿਨ ਮਹਿੰਗਾ ਹੋ ਗਿਆ। ਬ੍ਰੈਂਟ ਕਰੂਡ ਦੀ ਕੀਮਤ ਲਗਭਗ 1 ਡਾਲਰ ਵਧ ਕੇ 78.95 ਡਾਲਰ ਪ੍ਰਤੀ ਬੈਰਲ ਹੋ ਗਈ ਹੈ। WTI ਦੀ ਦਰ ਵੀ ਅੱਜ ਵਧ ਕੇ 73.69 ਡਾਲਰ ਪ੍ਰਤੀ ਬੈਰਲ ਹੋ ਗਈ।

ਚਾਰੇ ਮਹਾਨਗਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ

- ਦਿੱਲੀ ਪੈਟਰੋਲ 96.72 ਰੁਪਏ ਅਤੇ ਡੀਜ਼ਲ 89.62 ਰੁਪਏ ਪ੍ਰਤੀ ਲੀਟਰ
- ਮੁੰਬਈ ਪੈਟਰੋਲ 106.31 ਰੁਪਏ ਅਤੇ ਡੀਜ਼ਲ 94.27 ਰੁਪਏ ਪ੍ਰਤੀ ਲੀਟਰ
- ਚੇਨਈ ਪੈਟਰੋਲ 102.63 ਰੁਪਏ ਅਤੇ ਡੀਜ਼ਲ 94.24 ਰੁਪਏ ਪ੍ਰਤੀ ਲੀਟਰ
- ਕੋਲਕਾਤਾ ਪੈਟਰੋਲ 106.03 ਰੁਪਏ ਅਤੇ ਡੀਜ਼ਲ 92.76 ਰੁਪਏ ਪ੍ਰਤੀ ਲੀਟਰ

ਇਨ੍ਹਾਂ ਸ਼ਹਿਰਾਂ ਵਿੱਚ ਵੀ ਜਾਰੀ ਕੀਤੀਆਂ ਗਈਆਂ ਨਵੀਆਂ ਕੀਮਤਾਂ

- ਗੁਰੂਗ੍ਰਾਮ 'ਚ ਪੈਟਰੋਲ 96.89 ਰੁਪਏ ਅਤੇ ਡੀਜ਼ਲ 89.76 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
- ਅਜਮੇਰ 'ਚ ਪੈਟਰੋਲ 108.28 ਰੁਪਏ ਅਤੇ ਡੀਜ਼ਲ 93.55 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
- ਪਿਥੌਰਾਗੜ੍ਹ 'ਚ ਪੈਟਰੋਲ 97.55 ਰੁਪਏ ਅਤੇ ਡੀਜ਼ਲ 92.49 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Gurpatwant Pannu: ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਕਰਤ ਕਰਨ ਮਗਰੋਂ ਖਾਲਿਸਤਾਨੀ ਪੰਨੂ ਦੀ ਸੀਐਮ ਭਗਵੰਤ ਮਾਨ ਨੂੰ ਧਮਕੀ, ਕੀਤਾ ਵੱਡਾ ਐਲਾਨ
Gurpatwant Pannu: ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਕਰਤ ਕਰਨ ਮਗਰੋਂ ਖਾਲਿਸਤਾਨੀ ਪੰਨੂ ਦੀ ਸੀਐਮ ਭਗਵੰਤ ਮਾਨ ਨੂੰ ਧਮਕੀ, ਕੀਤਾ ਵੱਡਾ ਐਲਾਨ
ਦੇਸ਼ ਦੀ ਰੱਖਿਆ ਕਰਦਾ ਪੰਜਾਬ ਦਾ ਅਗਨੀਵੀਰ ਜੰਮੂ 'ਚ ਹੋਇਆ ਸ਼ਹੀਦ, 2 ਸਾਲ ਪਹਿਲਾਂ ਹੋਇਆ ਸੀ ਭਰਤੀ
ਦੇਸ਼ ਦੀ ਰੱਖਿਆ ਕਰਦਾ ਪੰਜਾਬ ਦਾ ਅਗਨੀਵੀਰ ਜੰਮੂ 'ਚ ਹੋਇਆ ਸ਼ਹੀਦ, 2 ਸਾਲ ਪਹਿਲਾਂ ਹੋਇਆ ਸੀ ਭਰਤੀ
Sports News: ਰੋਹਿਤ ਸ਼ਰਮਾ ਨੂੰ ਨਹੀਂ ਭੁੱਲ ਸਕੇ ਫੈਨਜ਼, ਲੀਵਰ ਫੇਲ੍ਹ ਹੋਣ ਕਾਰਨ ਹੋਈ ਸੀ ਮੌਤ; ਅਜਿਹਾ ਰਿਹਾ ਕਰੀਅਰ
ਰੋਹਿਤ ਸ਼ਰਮਾ ਨੂੰ ਨਹੀਂ ਭੁੱਲ ਸਕੇ ਫੈਨਜ਼, ਲੀਵਰ ਫੇਲ੍ਹ ਹੋਣ ਕਾਰਨ ਹੋਈ ਸੀ ਮੌਤ; ਅਜਿਹਾ ਰਿਹਾ ਕਰੀਅਰ
Mahakumbh 2025: ਮਹਾਕੁੰਭ 'ਚ ਜਾਣ ਬਾਰੇ ਸੋਚ ਰਹੇ ਹੋ, ਤਾਂ ਇਨ੍ਹਾਂ 10 ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਹੋਵੇਗੀ ਪਰੇਸ਼ਾਨੀ
Mahakumbh 2025: ਮਹਾਕੁੰਭ 'ਚ ਜਾਣ ਬਾਰੇ ਸੋਚ ਰਹੇ ਹੋ, ਤਾਂ ਇਨ੍ਹਾਂ 10 ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਹੋਵੇਗੀ ਪਰੇਸ਼ਾਨੀ
Advertisement
ABP Premium

ਵੀਡੀਓਜ਼

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਰੀਲੀਜ਼, ਹੋਇਆ ਵੱਡਾ ਧਮਾਕਾBhagwant Mann |CM ਭਗਵੰਤ ਮਾਨ ਨੇ ਕਿਹਾ ਮੇਰੀ ਤਾਂ ਲਾਜ ਰੱਖ ਲਓ ...ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਰਕਤ ਕਰਨ ਮਗਰੋਂ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੇ ਕੀਤਾ ਵੱਡਾ ਐਲਾਨਡੱਲੇਵਾਲ ਖਤਰੇ 'ਤੋਂ ਬਾਹਰ   ਸੁਪਰੀਮ ਕੋਰਟ ਭੜਕਿਆ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gurpatwant Pannu: ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਕਰਤ ਕਰਨ ਮਗਰੋਂ ਖਾਲਿਸਤਾਨੀ ਪੰਨੂ ਦੀ ਸੀਐਮ ਭਗਵੰਤ ਮਾਨ ਨੂੰ ਧਮਕੀ, ਕੀਤਾ ਵੱਡਾ ਐਲਾਨ
Gurpatwant Pannu: ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਕਰਤ ਕਰਨ ਮਗਰੋਂ ਖਾਲਿਸਤਾਨੀ ਪੰਨੂ ਦੀ ਸੀਐਮ ਭਗਵੰਤ ਮਾਨ ਨੂੰ ਧਮਕੀ, ਕੀਤਾ ਵੱਡਾ ਐਲਾਨ
ਦੇਸ਼ ਦੀ ਰੱਖਿਆ ਕਰਦਾ ਪੰਜਾਬ ਦਾ ਅਗਨੀਵੀਰ ਜੰਮੂ 'ਚ ਹੋਇਆ ਸ਼ਹੀਦ, 2 ਸਾਲ ਪਹਿਲਾਂ ਹੋਇਆ ਸੀ ਭਰਤੀ
ਦੇਸ਼ ਦੀ ਰੱਖਿਆ ਕਰਦਾ ਪੰਜਾਬ ਦਾ ਅਗਨੀਵੀਰ ਜੰਮੂ 'ਚ ਹੋਇਆ ਸ਼ਹੀਦ, 2 ਸਾਲ ਪਹਿਲਾਂ ਹੋਇਆ ਸੀ ਭਰਤੀ
Sports News: ਰੋਹਿਤ ਸ਼ਰਮਾ ਨੂੰ ਨਹੀਂ ਭੁੱਲ ਸਕੇ ਫੈਨਜ਼, ਲੀਵਰ ਫੇਲ੍ਹ ਹੋਣ ਕਾਰਨ ਹੋਈ ਸੀ ਮੌਤ; ਅਜਿਹਾ ਰਿਹਾ ਕਰੀਅਰ
ਰੋਹਿਤ ਸ਼ਰਮਾ ਨੂੰ ਨਹੀਂ ਭੁੱਲ ਸਕੇ ਫੈਨਜ਼, ਲੀਵਰ ਫੇਲ੍ਹ ਹੋਣ ਕਾਰਨ ਹੋਈ ਸੀ ਮੌਤ; ਅਜਿਹਾ ਰਿਹਾ ਕਰੀਅਰ
Mahakumbh 2025: ਮਹਾਕੁੰਭ 'ਚ ਜਾਣ ਬਾਰੇ ਸੋਚ ਰਹੇ ਹੋ, ਤਾਂ ਇਨ੍ਹਾਂ 10 ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਹੋਵੇਗੀ ਪਰੇਸ਼ਾਨੀ
Mahakumbh 2025: ਮਹਾਕੁੰਭ 'ਚ ਜਾਣ ਬਾਰੇ ਸੋਚ ਰਹੇ ਹੋ, ਤਾਂ ਇਨ੍ਹਾਂ 10 ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਹੋਵੇਗੀ ਪਰੇਸ਼ਾਨੀ
ਵੱਡੀ ਰਾਹਤ! Jio ਅਤੇ Airtel ਨੇ ਲਾਂਚ ਕੀਤੇ ਨਵੇਂ ਰਿਚਾਰਜ ਪਲਾਨ, ਨਹੀਂ ਦੇਣੇ ਪੈਣਗੇ ਡੇਟਾ ਲਈ ਪੈਸੇ, ਇਨ੍ਹਾਂ ਲੋਕਾਂ ਨੂੰ ਹੋਵੇਗਾ ਬਹੁਤ ਫਾਇਦਾ
ਵੱਡੀ ਰਾਹਤ! Jio ਅਤੇ Airtel ਨੇ ਲਾਂਚ ਕੀਤੇ ਨਵੇਂ ਰਿਚਾਰਜ ਪਲਾਨ, ਨਹੀਂ ਦੇਣੇ ਪੈਣਗੇ ਡੇਟਾ ਲਈ ਪੈਸੇ, ਇਨ੍ਹਾਂ ਲੋਕਾਂ ਨੂੰ ਹੋਵੇਗਾ ਬਹੁਤ ਫਾਇਦਾ
Kulhad Pizza Couple: ਕੁੱਲ੍ਹੜ ਪੀਜ਼ਾ ਕਪਲ ਨੇ ਯੂਕੇ ਦੀ ਫਲਾਈਟ ਤੋਂ ਸ਼ੇਅਰ ਕੀਤਾ ਵੀਡੀਓ, ਇਨ੍ਹਾਂ ਲੋਕਾਂ ਲਈ ਬੋਲੇ...
ਕੁੱਲ੍ਹੜ ਪੀਜ਼ਾ ਕਪਲ ਨੇ ਯੂਕੇ ਦੀ ਫਲਾਈਟ ਤੋਂ ਸ਼ੇਅਰ ਕੀਤਾ ਵੀਡੀਓ, ਇਨ੍ਹਾਂ ਲੋਕਾਂ ਲਈ ਬੋਲੇ...
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ Lock ਹੋਇਆ ਰਿਲੀਜ਼, 6 ਦਿਨ ਪਹਿਲਾਂ ਆਇਆ ਸੀ ਪੋਸਟਰ
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ Lock ਹੋਇਆ ਰਿਲੀਜ਼, 6 ਦਿਨ ਪਹਿਲਾਂ ਆਇਆ ਸੀ ਪੋਸਟਰ
ਇਸ ਵਜ੍ਹਾ ਨਾਲ ਰੁੱਕ ਸਕਦੇ Periods, ਹਰ ਵਾਰ ਪ੍ਰੈਗਨੈਂਸੀ ਨਹੀਂ ਹੁੰਦੀ ਵਜ੍ਹਾ; ਔਰਤਾਂ ਨਹੀਂ ਜਾਣਦੀਆਂ ਆਹ ਗੱਲ
ਇਸ ਵਜ੍ਹਾ ਨਾਲ ਰੁੱਕ ਸਕਦੇ Periods, ਹਰ ਵਾਰ ਪ੍ਰੈਗਨੈਂਸੀ ਨਹੀਂ ਹੁੰਦੀ ਵਜ੍ਹਾ; ਔਰਤਾਂ ਨਹੀਂ ਜਾਣਦੀਆਂ ਆਹ ਗੱਲ
Embed widget