ਪੜਚੋਲ ਕਰੋ

1 ਜੁਲਾਈ ਤੋਂ ਬੈਂਕ ਦੇ ਨਿਯਮਾਂ 'ਚ ਹੋਣ ਲੱਗਿਆ ਵੱਡਾ ਬਦਲਾਅ, Debit Card ਵਰਤਣ ਲਈ ਹੋਰ ਜੇਬ੍ਹ ਕਰਨੀ ਪਵੇਗੀ ਢਿੱਲੀ

ਪ੍ਰਾਈਵੇਟ ਸੈਕਟਰ ਦੇ ਇੱਕ ਹੋਰ ਵੱਡੇ ਬੈਂਕ ICICI ਬੈਂਕ ਨੇ IMPS ਅਤੇ ATM 'ਤੇ ਲੱਗਣ ਵਾਲੇ ਕੁਝ0 ਖਰਚਿਆਂ ਵਿੱਚ ਬਦਲਾਅ ਕੀਤਾ ਹੈ।

Banking New Rules: 1 ਜੁਲਾਈ ਤੋਂ ਪ੍ਰਾਈਵੇਟ ਸੈਕਟਰ ਦੇ ਬੈਂਕਾਂ ਦੇ ਨਿਯਮਾਂ ਵਿੱਚ ਕੁਝ ਬਦਲਾਅ ਹੋਣ ਜਾ ਰਿਹਾ ਹੈ। ਇੱਕ ਪਾਸੇ, HDFC ਬੈਂਕ ਨੇ ਕ੍ਰੈਡਿਟ ਕਾਰਡਾਂ ਸੰਬੰਧੀ ਕੁਝ ਨਿਯਮ ਬਦਲ ਦਿੱਤੇ ਹਨ, ਉੱਥੇ ਹੀ ICICI ਬੈਂਕ ਨੇ ਕੁਝ ਲੈਣ-ਦੇਣ 'ਤੇ ਲਗਾਏ ਜਾਣ ਵਾਲੇ ਖਰਚਿਆਂ ਨੂੰ ਲੈਕੇ ਬਦਲਾਅ ਕਰ ਦਿੱਤਾ ਹੈ। ਆਓ ਜਾਣਦੇ ਹਾਂ ਬੈਂਕ ਨੇ ਕਿਹੜੇ ਬਦਲਾਅ ਕੀਤੇ ਹਨ, ਜਿਨ੍ਹਾਂ ਦਾ ਤੁਹਾਡੀ ਜੇਬ੍ਹ 'ਤੇ ਅਸਰ ਪੈ ਸਕਦਾ ਹੈ। 

HDFC ਬੈਂਕ ਦੇ ਨਿਯਮਾਂ 'ਚ ਹੋਇਆ ਬਦਲਾਅ

ਜੇਕਰ ਤੁਸੀਂ HDFC ਬੈਂਕ ਦੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ MPL, Dream 11 ਵਰਗੀਆਂ ਗੇਮਿੰਗ ਐਪਸ 'ਤੇ ਪ੍ਰਤੀ ਮਹੀਨਾ ਦਸ ਹਜ਼ਾਰ ਰੁਪਏ ਤੋਂ ਵੱਧ ਖਰਚ ਕਰਦੇ ਹੋ, ਤਾਂ ਤੁਹਾਨੂੰ ਇਸ 'ਤੇ ਇੱਕ ਪ੍ਰਤੀਸ਼ਤ ਤੋਂ ਵੱਧ ਚਾਰਜ ਦੇਣਾ ਪਵੇਗਾ। ਇਸੇ ਤਰ੍ਹਾਂ, ਜੇਕਰ ਤੁਸੀਂ Mobikwik, Paytm, Ola Money ਅਤੇ Freecharge ਵਰਗੇ ਥਰਡ ਪਾਰਟੀ ਵਾਲੇਟ 'ਤੇ ਇੱਕ ਮਹੀਨੇ ਵਿੱਚ ਦਸ ਹਜ਼ਾਰ ਰੁਪਏ ਤੋਂ ਵੱਧ ਪਾਉਂਦੇ ਹੋ, ਤਾਂ ਉਸ 'ਤੇ ਵੀ ਇੱਕ ਪ੍ਰਤੀਸ਼ਤ ਚਾਰਜ ਲਗਾਇਆ ਜਾਵੇਗਾ।

ਜੇਕਰ ਤੁਸੀਂ ਬਾਲਣ 'ਤੇ 15 ਹਜ਼ਾਰ ਰੁਪਏ ਤੋਂ ਵੱਧ ਖਰਚ ਕਰਦੇ ਹੋ, ਤਾਂ ਇੱਕ ਪ੍ਰਤੀਸ਼ਤ ਵਾਧੂ ਚਾਰਜ ਦੇਣਾ ਪਵੇਗਾ। ਇਸ ਤੋਂ ਇਲਾਵਾ, ਜੇਕਰ ਤੁਸੀਂ ਬਿਜਲੀ, ਪਾਣੀ ਅਤੇ ਗੈਸ 'ਤੇ ਪੰਜਾਹ ਹਜ਼ਾਰ ਰੁਪਏ ਤੋਂ ਵੱਧ ਦਾ ਭੁਗਤਾਨ ਕਰਦੇ ਹੋ, ਤਾਂ ਇਸ 'ਤੇ ਵੀ ਇੱਕ ਪ੍ਰਤੀਸ਼ਤ ਚਾਰਜ ਦੇਣਾ ਪਵੇਗਾ।

ICICI ਬੈਂਕ ਦੇ ਨਿਯਮਾਂ ਵਿੱਚ ਵੀ ਹੋਇਆ ਵੱਡਾ ਬਦਲਾਅ

ਇੱਕ ਹੋਰ ਵੱਡੇ ਨਿੱਜੀ ਖੇਤਰ ਦੇ ਬੈਂਕ, ICICI ਬੈਂਕ ਨੇ IMPS ਅਤੇ ATM 'ਤੇ ਲੱਗਣ ਵਾਲੇ ਕੁਝ ਚਾਰਜ ਬਦਲ ਦਿੱਤੇ ਹਨ। ਇਸ ਤੋਂ ਬਾਅਦ, ਜੇਕਰ ਤੁਸੀਂ ਕਿਸੇ ਹੋਰ ਬੈਂਕ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਇਸ 'ਤੇ ਕੁਝ ਵਾਧੂ ਚਾਰਜ ਦੇਣਾ ਪਵੇਗਾ।

ਇਸਦਾ ਮਤਲਬ ਹੈ ਕਿ ਮੈਟਰੋ ਸ਼ਹਿਰਾਂ ਵਿੱਚ, ਤੁਸੀਂ ਤਿੰਨ ਵਾਰ ਲੈਣ-ਦੇਣ ਫ੍ਰੀ ਵਿੱਚ ਕਰ ਸਕੋਗੇ। ਜਦੋਂ ਕਿ ਛੋਟੇ ਸ਼ਹਿਰਾਂ ਵਿੱਚ, ਤੁਸੀਂ ਪੰਜ ਵਾਰ ਲੈਣ-ਦੇਣ ਫ੍ਰੀ ਵਿੱਚ ਕਰ ਸਕੋਗੇ। ਇਸ ਤੋਂ ਬਾਅਦ, ਜਿੱਥੇ ਪਹਿਲਾਂ ਪੈਸੇ ਕਢਵਾਉਣ ਲਈ 21 ਰੁਪਏ ਲਏ ਜਾਂਦੇ ਸਨ, ਹੁਣ ਤੁਹਾਨੂੰ 23 ਰੁਪਏ ਚਾਰਜ ਦੇ ਤੌਰ 'ਤੇ ਦੇਣੇ ਪੈਣਗੇ। ਜਦੋਂ ਕਿ ਜੇਕਰ ਤੁਸੀਂ ਸਿਰਫ਼ ਬਕਾਇਆ ਚੈੱਕ ਕਰਦੇ ਹੋ ਜਾਂ ਗੈਰ-ਵਿੱਤੀ ਕੰਮ ਕਰਦੇ ਹੋ, ਤਾਂ ਇਸ 'ਤੇ ਪ੍ਰਤੀ ਲੈਣ-ਦੇਣ 8.5 ਰੁਪਏ ਦਾ ਚਾਰਜ ਲਗਾਇਆ ਜਾਵੇਗਾ।

ਇਸ ਤੋਂ ਇਲਾਵਾ, ਹੁਣ ਤੁਹਾਨੂੰ IMPS ਯਾਨੀ ਤਤਕਾਲ ਸੇਵਾ ਰਾਹੀਂ ਪੈਸੇ ਭੇਜਣ ਲਈ ਆਪਣੇ ਲੈਣ-ਦੇਣ ਦੇ ਅਨੁਸਾਰ ਚਾਰਜ ਦੇਣਾ ਪਵੇਗਾ। ਉਦਾਹਰਣ ਵਜੋਂ, 1000 ਰੁਪਏ ਲਈ ਪ੍ਰਤੀ ਲੈਣ-ਦੇਣ 2.5 ਰੁਪਏ, ਜਦੋਂ ਕਿ 1000 ਰੁਪਏ ਤੋਂ 1 ਲੱਖ ਰੁਪਏ ਤੱਕ, ਤੁਹਾਨੂੰ ਪ੍ਰਤੀ ਲੈਣ-ਦੇਣ 5 ਰੁਪਏ ਦੇਣੇ ਪੈਣਗੇ। ਜਦੋਂ ਕਿ 1 ਲੱਖ ਰੁਪਏ ਤੋਂ 5 ਲੱਖ ਰੁਪਏ ਤੱਕ, ਤੁਹਾਨੂੰ ਪ੍ਰਤੀ ਲੈਣ-ਦੇਣ 15 ਰੁਪਏ ਦੇਣੇ ਪੈਣਗੇ।

ਟਾਪ ਹੈਡਲਾਈਨ

Gold Silver Rate Today :   ਸੋਨਾ-ਚਾਂਦੀ ਖਰੀਦਣ ਵਾਲੇ ਧਿਆਨ ਦੇਣ, ਅੱਜ ਫਿਰ ਬਦਲ ਗਏ ਭਾਅ!
Gold Silver Rate Today :   ਸੋਨਾ-ਚਾਂਦੀ ਖਰੀਦਣ ਵਾਲੇ ਧਿਆਨ ਦੇਣ, ਅੱਜ ਫਿਰ ਬਦਲ ਗਏ ਭਾਅ!
ਪਟਾਕਿਆਂ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਇਸ ਦਿਵਾਲੀ 'ਤੇ 20% ਤੱਕ ਮਹਿੰਗੇ ਹੋਏ ਪਟਾਕੇ, ਕਿਉਂ ਵੱਧ ਗਏ ਰੇਟ?
ਪਟਾਕਿਆਂ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਇਸ ਦਿਵਾਲੀ 'ਤੇ 20% ਤੱਕ ਮਹਿੰਗੇ ਹੋਏ ਪਟਾਕੇ, ਕਿਉਂ ਵੱਧ ਗਏ ਰੇਟ?
ਮੁਲਾਜ਼ਮਾਂ ਦੀਆਂ ਲੱਗੀਆਂ ਮੌਜਾਂ! ਦਿਵਾਲੀ ਤੋਂ ਪਹਿਲਾਂ ਸਰਕਾਰ ਨੇ ਬੋਨਸ ਦਾ ਕੀਤਾ ਐਲਾਨ
ਮੁਲਾਜ਼ਮਾਂ ਦੀਆਂ ਲੱਗੀਆਂ ਮੌਜਾਂ! ਦਿਵਾਲੀ ਤੋਂ ਪਹਿਲਾਂ ਸਰਕਾਰ ਨੇ ਬੋਨਸ ਦਾ ਕੀਤਾ ਐਲਾਨ
ਪੈਟਰੋਲ-ਡੀਜ਼ਲ ਨੂੰ ਲੈਕੇ ਸਰਕਾਰ ਦਾ ਵੱਡਾ ਫੈਸਲਾ, ਦੇਰ ਰਾਤ ਅਚਾਨਕ ਕੀਤਾ ਵਿੰਡਫਾਲ ਟੈਕਸ 'ਚ ਫੇਰਬਦਲ
ਪੈਟਰੋਲ-ਡੀਜ਼ਲ ਨੂੰ ਲੈਕੇ ਸਰਕਾਰ ਦਾ ਵੱਡਾ ਫੈਸਲਾ, ਦੇਰ ਰਾਤ ਅਚਾਨਕ ਕੀਤਾ ਵਿੰਡਫਾਲ ਟੈਕਸ 'ਚ ਫੇਰਬਦਲ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ
CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ
 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ
 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ
Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Kaali Hoodie' ਹੋਇਆ ਰਿਲੀਜ਼
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Kaali Hoodie' ਹੋਇਆ ਰਿਲੀਜ਼
ਪਟਾਕਿਆਂ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਇਸ ਦਿਵਾਲੀ 'ਤੇ 20% ਤੱਕ ਮਹਿੰਗੇ ਹੋਏ ਪਟਾਕੇ, ਕਿਉਂ ਵੱਧ ਗਏ ਰੇਟ?
ਪਟਾਕਿਆਂ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਇਸ ਦਿਵਾਲੀ 'ਤੇ 20% ਤੱਕ ਮਹਿੰਗੇ ਹੋਏ ਪਟਾਕੇ, ਕਿਉਂ ਵੱਧ ਗਏ ਰੇਟ?
CM ਭਗਵੰਤ ਮਾਨ ਨੂੰ ਫਰਾਂਸ ਜਾਣ ਦੀ ਮਿਲੀ ਮਨਜ਼ੂਰੀ, ਹਾਈਕੋਰਟ ਨੇ ਦਿੱਤੀ ਰਾਹਤ
CM ਭਗਵੰਤ ਮਾਨ ਨੂੰ ਫਰਾਂਸ ਜਾਣ ਦੀ ਮਿਲੀ ਮਨਜ਼ੂਰੀ, ਹਾਈਕੋਰਟ ਨੇ ਦਿੱਤੀ ਰਾਹਤ
ਨਰਾਤਿਆਂ 'ਤੇ ਫੈਂਸ ਨੂੰ ਵੱਡਾ ਤੋਹਫਾ, ਫ੍ਰੀ 'ਚ ਮਿਲ ਰਹੀਆਂ ਭਾਰਤ-ਜਿੰਬਾਬਵੇ ਮੈਚ ਦੀ ਟਿਕਟ
ਨਰਾਤਿਆਂ 'ਤੇ ਫੈਂਸ ਨੂੰ ਵੱਡਾ ਤੋਹਫਾ, ਫ੍ਰੀ 'ਚ ਮਿਲ ਰਹੀਆਂ ਭਾਰਤ-ਜਿੰਬਾਬਵੇ ਮੈਚ ਦੀ ਟਿਕਟ
Embed widget