ਪੜਚੋਲ ਕਰੋ

Jimmy Naval Tata: ਦੋ ਕਮਰਿਆਂ ਵਾਲੇ ਘਰ 'ਚ ਰਹਿੰਦੇ ਨੇ ਰਤਨ ਟਾਟਾ ਦੇ ਸਕੇ ਭਰਾ, ਜਾਣੋ ਕੀ ਕਰਦੇ ਨੇ ਤੇ ਕਿੰਨੀ ਹੈ ਦੌਲਤ

Ratan Tata Brother: ਟਾਟਾ ਗਰੁੱਪ ਤੇ ਟਾਟਾ ਪਰਿਵਾਰ ਦੀ ਸਾਦਗੀ ਦੀ ਮਿਸਾਲ ਦਿੱਤੀ ਜਾਂਦੀ ਹੈ। ਰਤਨ ਟਾਟਾ ਦੇ ਸਕੇ ਛੋਟੇ ਭਰਾ ਦੇ ਬਾਰੇ ਵਿਚ ਤਾਂ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।

Ratan Tata Brother: ਰਤਨ ਟਾਟਾ (Ratan Tata) ਦਾ ਨਾਂ ਕੌਣ ਨਹੀਂ ਜਾਣਦਾ ਹੋਵੇਗਾ! ਭਾਰਤ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਕਾਰੋਬਾਰੀ ਘਰਾਣਿਆਂ ਵਿੱਚੋਂ ਇੱਕ ਟਾਟਾ ਸਮੂਹ ਨੂੰ ਬੁਲੰਦੀਆਂ 'ਤੇ ਲਿਜਾਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਉਹ ਅਜੇ ਵੀ ਟਾਟਾ ਗਰੁੱਪ ਦੇ ਆਨਰੇਰੀ ਚੇਅਰਮੈਨ ਹਨ। ਰਤਨ ਟਾਟਾ ਆਪਣੀ ਸਾਦਗੀ ਲਈ ਵੀ ਜਾਣੇ ਜਾਂਦੇ ਹਨ। ਜਿੱਥੇ ਇੱਕ ਚਮਕਦਾਰ ਲਗਜ਼ਰੀ ਜੀਵਨ ਸ਼ੈਲੀ ਲਈ ਅਮੀਰਾਂ ਵਿੱਚ ਬਹੁਤ ਮੁਕਾਬਲਾ ਹੈ, ਉੱਥੇ ਹੀ ਰਤਨ ਟਾਟਾ ਇੱਕ ਸਾਦਾ ਜੀਵਨ ਜਿਊਣ ਵਿੱਚ ਵਿਸ਼ਵਾਸ ਰੱਖਦੇ ਹਨ।

ਇਹ ਹੈ ਰਤਨ ਟਾਟਾ ਦੇ ਭਰਾ ਦਾ ਨਾਮ 

ਇਹ ਕਹਾਣੀ ਸਿਰਫਡ ਰਤਨ ਟਾਟਾ ਦੀ ਹੀ ਨਹੀਂ ਹੈ। ਪੂਰਾ ਟਾਟਾ ਪਰਿਵਾਰ  (Tata Family) ਹੀ ਸਾਦਗੀ ਪਸੰਦ ਕਰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਰਤਨ ਟਾਟਾ ਦੇ ਸਕੇ ਛੋਟੇ ਭਰਾ ਬਾਰੇ। ਉਹਨਾਂ ਦੀ ਜਾਣਕਾਰੀ ਜਾਣ ਕੇ ਤੁਸੀਂ ਇਕ ਦਮ ਹੈਰਾਨ ਰਹਿ ਜਾਓਗੇ। ਰਤਨ ਟਾਟਾ ਦੇ ਸਕੇ ਭਰਾ ਦਾ ਨਾਮ ਜਿੰਮੀ ਟਾਟਾ (Jimmy Tata)... ਪੂਰਾ ਨਾਮ ਜਿੰਮੀ ਨਵਲ ਟਾਟਾ ਹੈ। ਆਪਣੇ ਵੱਡੇ ਭਰਾ ਤਰ੍ਹਾਂ ਜਿੰਮੀ ਵੀ ਬੇਹੱਦ ਸਾਦਗੀ ਪਸੰਦ ਕਰਦੇ ਹਨ ਤੇ ਲਾਈਮ ਲਾਈਟ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ। 

Jimmy Naval Tata: ਦੋ ਕਮਰਿਆਂ ਵਾਲੇ ਘਰ 'ਚ ਰਹਿੰਦੇ ਨੇ ਰਤਨ ਟਾਟਾ ਦੇ ਸਕੇ ਭਰਾ, ਜਾਣੋ ਕੀ ਕਰਦੇ ਨੇ ਤੇ ਕਿੰਨੀ ਹੈ ਦੌਲਤ
ਮੁੰਬਈ ਦੇ ਕੋਲਾਬਾ ਵਿੱਚ ਹੈ ਇੱਕ ਛੋਟਾ ਜਿਹਾ ਘਰ 

ਕਾਰੋਬਾਰੀ ਹਰਸ਼ ਗੋਇਨਕਾ ਨੇ ਕੁਝ ਸਮਾਂ ਪਹਿਲਾਂ ਟਵਿੱਟਰ 'ਤੇ ਰਤਨ ਟਾਟਾ ਦੇ ਛੋਟੇ ਭਰਾ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਉਸ ਨੇ ਦੱਸਿਆ ਕਿ ਜਿੰਮੀ ਟਾਟਾ ਮੁੰਬਈ ਦੇ ਕੋਲਾਬਾ ਵਿੱਚ 2 ਕਮਰਿਆਂ ਦੇ ਇੱਕ ਛੋਟੇ ਜਿਹੇ ਘਰ ਵਿੱਚ ਰਹਿੰਦਾ ਹੈ। ਉਹ ਆਪਣੇ 2BHK ਫਲੈਟ ਵਿੱਚ ਚਮਕ-ਦਮਕ ਤੋਂ ਦੂਰ ਰਹਿੰਦੇ ਹਨ। ਗੋਇਨਕਾ ਨੇ ਇਹ ਵੀ ਦੱਸਿਆ ਸੀ ਕਿ ਜਿੰਮੀ ਟਾਟਾ ਮਹਾਨ ਸਕੁਐਸ਼ ਖਿਡਾਰੀ ਹਨ।

ਜੀਅ ਰਹੇ ਆਮ ਭਾਰਤੀ ਦਾ ਜੀਵਨ 

ਇਸ ਦੇ ਨਾਲ ਹੀ ਫਾਈਨੈਂਸ਼ੀਅਲ ਐਕਸਪ੍ਰੈਸ ਦੀ ਇਕ ਖਬਰ 'ਚ ਦਾਅਵਾ ਕੀਤਾ ਗਿਆ ਹੈ ਕਿ ਜਿੰਮੀ ਟਾਟਾ ਨਾ ਸਿਰਫ 2 ਕਮਰਿਆਂ ਵਾਲੇ ਘਰ 'ਚ ਰਹਿੰਦੇ ਹਨ, ਸਗੋਂ ਉਹ ਸਮਾਰਟਫੋਨ ਅਤੇ ਸਮਾਰਟ ਡਿਵਾਈਸ ਦੇ ਦੌਰ 'ਚ ਮੋਬਾਇਲ ਫੋਨ ਤੋਂ ਵੀ ਦੂਰ ਰਹਿੰਦੇ ਹਨ। ਇੱਕ ਆਮ ਲੋਕਾਂ ਵਾਂਗ ਉਹ ਰੋਜ਼ਾਨਾ ਅਖ਼ਬਾਰ ਪੜ੍ਹਦੇ ਹਨ। ਉਹ ਕਿਤਾਬਾਂ ਪੜ੍ਹਨ ਦਾ ਵੀ ਸ਼ੌਕੀਨ ਰੱਖਦੇ ਹਨ। ਕੁੱਲ ਮਿਲਾ ਕੇ ਇਹ ਸਿੱਟਾ ਨਿਕਲਦਾ ਹੈ ਕਿ ਟਾਟਾ ਪਰਿਵਾਰ ਤੋਂ ਹੋਣ ਦੇ ਬਾਵਜੂਦ ਜਿੰਮੀ ਟਾਟਾ ਉਹੀ ਜੀਵਨ ਬਤੀਤ ਕਰ ਰਹੇ ਹਨ, ਜਿਸ ਤਰ੍ਹਾਂ ਦਾ ਇੱਕ ਆਮ ਭਾਰਤੀ ਪਰਿਵਾਰ ਰਹਿੰਦਾ ਹੈ।

ਇਨ੍ਹਾਂ ਟਾਟਾ ਕੰਪਨੀਆਂ ਦੇ ਸ਼ੇਅਰਧਾਰਕ

ਇਸ ਪੂਰੇ ਮਾਮਲੇ 'ਚ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿੰਮੀ ਟਾਟਾ ਕਿਸੇ ਮਜਬੂਰੀ 'ਚ ਇੰਨੀ ਸਾਦੀ ਜ਼ਿੰਦਗੀ ਨਹੀਂ ਬਤੀਤ ਕਰ ਰਹੇ ਹਨ। ਉਹ ਅਰਬਾਂ ਦੀ ਦੌਲਤ ਦਾ ਮਾਲਕ ਹੈ। ਉਸ ਨੂੰ ਬਹੁਤ ਸਾਰੀ ਦੌਲਤ ਵਿਰਾਸਤ ਵਿਚ ਮਿਲੀ ਹੈ। ਉਸ ਕੋਲ ਟਾਟਾ ਗਰੁੱਪ ਦੀਆਂ ਟਾਟਾ ਮੋਟਰਜ਼ (Tata Motors), ਟਾਟਾ ਸਟੀਲ(Tata Steel),  ਟਾਟਾ ਸੰਨਜ਼, ਟੀ.ਸੀ.ਐੱਸ., ਟਾਟਾ ਪਾਵਰ, ਇੰਡੀਅਨ ਹੋਟਲਜ਼ ਅਤੇ ਟਾਟਾ ਕੈਮੀਕਲਜ਼ (Tata Chemicals)ਵਰਗੀਆਂ ਕੰਪਨੀਆਂ ਦੇ ਚੰਗੇ ਸ਼ੇਅਰ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 2-12-2024

ਹਰ ਤੀਜਾ ਬੱਚਾ ਇਸ ਖਤਰਨਾਕ ਬਿਮਾਰੀ ਦਾ ਸ਼ਿਕਾਰ, ਮਾਪੇ ਹੋ ਜਾਣ ਸਾਵਧਾਨ!

Maharashtra Politics: ਕੌਣ ਹੋਵੇਗਾ ਮਹਾਰਾਸ਼ਟਰ ਦਾ Boss? ਸਸਪੈਂਸ ਤੋਂ ਅੱਜ ਉੱਠੇਗਾ ਪਰਦਾ, ਫੜਨਵੀਸ ਦਾ ਨਾਂ ਫਾਈਨਲ; ਹੁਣ ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਗੱਲ

Punjab News: ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਬੁਰੀ ਖ਼ਬਰ! ਝੱਲਣੀ ਪੈ ਸਕਦੀ ਪ੍ਰੇਸ਼ਾਨੀ
Punjab News: ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਬੁਰੀ ਖ਼ਬਰ! ਝੱਲਣੀ ਪੈ ਸਕਦੀ ਪ੍ਰੇਸ਼ਾਨੀ
Advertisement
ABP Premium

ਵੀਡੀਓਜ਼

Sukhbir Badal Song | ਮੈਨੂੰ ਸੁਖਬੀਰ ਨੇ ਕੱਖ ਨੀ ਦਿੱਤਾ! ਗਾਇਕ ਨੇ ਖਾਧੀ 'ਗੀਤਾ' ਦੀ ਸਹੁੰ | Rocky MittalFarmer Protest | ਸਿਰ 'ਤੇ ਕਫ਼ਨ ਬਣਕੇ ਕਰਾਂਗੇ ਦਿੱਲੀ ਵੱਲ ਕੂਚ!ਕਿਸਾਨ ਆਗੂ ਨੇ ਕੇਂਦਰ ਨੂੰ ਵੰਗਾਰਿਆBJP ਨੂੰ Aman Arora ਦਾ ਵੱਡਾ ਚੈਂਲੇਂਜ! ਡਰਾਮੇਬਾਜ਼ੀ ਛੱਡ ਕੇ ਕਰੋ.... |Ravneet Bittu |AAP Punjabਕੇਂਦਰ ਵੱਲ ਕੂਚ, ਕਿਸਾਨ ਆਗੂ ਨੇ ਕੇਂਦਰ ਨੂੰ ਵੰਗਾਰਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 2-12-2024
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 2-12-2024
ਹਰ ਤੀਜਾ ਬੱਚਾ ਇਸ ਖਤਰਨਾਕ ਬਿਮਾਰੀ ਦਾ ਸ਼ਿਕਾਰ, ਮਾਪੇ ਹੋ ਜਾਣ ਸਾਵਧਾਨ!
ਹਰ ਤੀਜਾ ਬੱਚਾ ਇਸ ਖਤਰਨਾਕ ਬਿਮਾਰੀ ਦਾ ਸ਼ਿਕਾਰ, ਮਾਪੇ ਹੋ ਜਾਣ ਸਾਵਧਾਨ!
Maharashtra Politics: ਕੌਣ ਹੋਵੇਗਾ ਮਹਾਰਾਸ਼ਟਰ ਦਾ Boss? ਸਸਪੈਂਸ ਤੋਂ ਅੱਜ ਉੱਠੇਗਾ ਪਰਦਾ, ਫੜਨਵੀਸ ਦਾ ਨਾਂ ਫਾਈਨਲ; ਹੁਣ ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਗੱਲ
Maharashtra Politics: ਕੌਣ ਹੋਵੇਗਾ ਮਹਾਰਾਸ਼ਟਰ ਦਾ Boss? ਸਸਪੈਂਸ ਤੋਂ ਅੱਜ ਉੱਠੇਗਾ ਪਰਦਾ, ਫੜਨਵੀਸ ਦਾ ਨਾਂ ਫਾਈਨਲ; ਹੁਣ ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਗੱਲ
Punjab News: ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਬੁਰੀ ਖ਼ਬਰ! ਝੱਲਣੀ ਪੈ ਸਕਦੀ ਪ੍ਰੇਸ਼ਾਨੀ
Punjab News: ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਬੁਰੀ ਖ਼ਬਰ! ਝੱਲਣੀ ਪੈ ਸਕਦੀ ਪ੍ਰੇਸ਼ਾਨੀ
TRAI New OTP Rule: 11 ਦਸੰਬਰ ਤੋਂ ਬਦਲਣਗੇ ਮੈਸੇਜਿੰਗ ਨਿਯਮ, Jio, Airtel, Vi ਅਤੇ BSNL ਯੂਜ਼ਰਸ ਜ਼ਰੂਰ ਜਾਣ ਲੈਣ

ਫਰਾਈਡ ਚਿਕਨ ਤੋਂ ਲੈ ਕੇ ਕੈਚੱਪ ਤੱਕ, ਹਾਈ ਬੀਪੀ ਦੇ ਮਰੀਜ਼ਾਂ ਨੂੰ ਗਲਤੀ ਨਾਲ ਵੀ ਨਹੀਂ ਖਾਣੀ ਚਾਹੀਦੀ ਇਹ 5 ਚੀਜ਼ਾਂ

World AIDS Day: ਪੰਜਾਬੀਆਂ ਨੂੰ ਏਡਜ਼ ਦੇ ਜਾਲ 'ਚ ਫਸੇ ਰਹੇ ਨਸ਼ੇ ਦੇ ਟੀਕੇ, ਔਰਤਾਂ ਵੀ ਲਪੇਟ 'ਚ, ਹੈਰਾਨ ਕਰਨ ਵਾਲੇ ਅੰਕੜੇ

ਟਰੰਪ ਦੀ ਵਜ੍ਹਾ ਕਰਕੇ ਵਧਣਗੀਆਂ ਭਾਰਤੀ ਵਿਦਿਆਰਥੀਆਂ ਦੀਆਂ ਦਿੱਕਤਾਂ? ਟੁੱਟ ਜਾਏਗਾ US ਪੜ੍ਹਨ ਦਾ ਸੁਫ਼ਨਾ?

Embed widget