ਪੜਚੋਲ ਕਰੋ
Advertisement
ਇੱਕ ਲੀਟਰ ਪੈਟਰੋਲ 'ਚ 96.9 ਕਿਲੋਮੀਟਰ ਤੱਕ ਦੀ ਐਵਰੇਜ ਦਿੰਦੀਆਂ ਹਨ ਇਹ 5 ਬਾਈਕ , ਕੀਮਤ ਵੀ ਹੈ ਬਹੁਤ ਘੱਟ
Honda SP-125 'ਚ 123.94cc ਦਾ ਇੰਜਣ ਦਿੱਤਾ ਗਿਆ ਹੈ, ਜੋ 8PS ਦੀ ਪਾਵਰ ਜਨਰੇਟ ਕਰਦਾ ਹੈ। ਇਹ ਬਾਈਕ ਇਕ ਲੀਟਰ ਪੈਟਰੋਲ 'ਚ 65 ਕਿਲੋਮੀਟਰ ਤੱਕ ਜਾ ਸਕਦੀ ਹੈ।
Honda SP-125 'ਚ 123.94cc ਦਾ ਇੰਜਣ ਦਿੱਤਾ ਗਿਆ ਹੈ, ਜੋ 8PS ਦੀ ਪਾਵਰ ਜਨਰੇਟ ਕਰਦਾ ਹੈ। ਇਹ ਬਾਈਕ (bike) ਇਕ ਲੀਟਰ ਪੈਟਰੋਲ (Petrol) 'ਚ 65 ਕਿਲੋਮੀਟਰ ਤੱਕ ਜਾ ਸਕਦੀ ਹੈ। Honda SP-125 ਦੀ ਦਿੱਲੀ ਐਕਸ-ਸ਼ੋਰੂਮ ਕੀਮਤ 78,947 ਰੁਪਏ ਹੈ।
Hero HF 100 'ਚ 97.2cc ਦਾ ਇੰਜਣ ਦਿੱਤਾ ਗਿਆ ਹੈ, ਜੋ 7.91 PS ਦੀ ਪਾਵਰ ਜਨਰੇਟ ਕਰਦਾ ਹੈ। ਇਹ ਬਾਈਕ ਇਕ ਲੀਟਰ ਪੈਟਰੋਲ (Petrol) 'ਚ 70 ਕਿਲੋਮੀਟਰ ਤੱਕ ਜਾ ਸਕਦੀ ਹੈ। ਦਿੱਲੀ 'ਚ ਬਜਾਜ CT 100 ਦੀ ਐਕਸ-ਸ਼ੋਰੂਮ ਕੀਮਤ 53,696 ਰੁਪਏ ਹੈ।
TVS Sport 'ਚ 99.7cc ਦਾ ਇੰਜਣ ਦਿੱਤਾ ਗਿਆ ਹੈ, ਜੋ 8.1PS ਦੀ ਪਾਵਰ ਜਨਰੇਟ ਕਰਦਾ ਹੈ। ਇਹ ਬਾਈਕ ਇਕ ਲੀਟਰ ਪੈਟਰੋਲ (Petrol) 'ਚ 74 ਕਿਲੋਮੀਟਰ ਤੱਕ ਜਾ ਸਕਦੀ ਹੈ। ਦਿੱਲੀ ਵਿੱਚ TVS ਸਪੋਰਟ ਦੀ ਐਕਸ-ਸ਼ੋਰੂਮ ਕੀਮਤ 58,130 ਰੁਪਏ ਹੈ।
Bajaj CT100 'ਚ 102cc ਦਾ ਇੰਜਣ ਦਿੱਤਾ ਗਿਆ ਹੈ, ਜੋ 7.9PS ਦੀ ਪਾਵਰ ਜਨਰੇਟ ਕਰਦਾ ਹੈ। ਇਹ ਬਾਈਕ ਇਕ ਲੀਟਰ ਪੈਟਰੋਲ 'ਚ 89.5 ਕਿਲੋਮੀਟਰ ਤੱਕ ਜਾ ਸਕਦੀ ਹੈ। ਦਿੱਲੀ 'ਚ ਬਜਾਜ CT 100 ਦੀ ਐਕਸ-ਸ਼ੋਰੂਮ ਕੀਮਤ 53,696 ਰੁਪਏ ਹੈ।
Bajaj Platina 100 'ਚ 102cc ਦਾ ਇੰਜਣ ਦਿੱਤਾ ਗਿਆ ਹੈ ,ਜੋ 7.9PS ਦੀ ਪਾਵਰ ਜਨਰੇਟ ਕਰਦਾ ਹੈ। ਇਹ ਬਾਈਕ ਇਕ ਲੀਟਰ ਪੈਟਰੋਲ 'ਚ 96.9 ਕਿਲੋਮੀਟਰ ਤੱਕ ਜਾ ਸਕਦੀ ਹੈ। ਦਿੱਲੀ 'ਚ ਬਜਾਜ ਪਲੈਟਿਨਾ 100 ਦੀ ਐਕਸ-ਸ਼ੋਰੂਮ ਕੀਮਤ 59,040 ਰੁਪਏ ਹੈ।
ਇਹ ਵੀ ਪੜ੍ਹੋ : ਸਮ੍ਰਿਤੀ ਇਰਾਨੀ ਦੀ ਬੇਟੀ Shanel Irani ਦੀ ਹੋਈ ਮੰਗਣੀ , ਕੇਂਦਰੀ ਮੰਤਰੀ ਨੇ ਤਸਵੀਰ ਸ਼ੇਅਰ ਕਰਕੇ ਜਵਾਈ ਦਾ ਕੀਤਾ ਸਵਾਗਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement