ਪੜਚੋਲ ਕਰੋ

Jalandhar News: ਅਧਿਆਪਕਾਂ ਵੱਲੋਂ ਸਕੂਲ ਆਫ਼ ਐਮੀਨੈਂਸ ਤੇ ਪੀਐਮ ਸ੍ਰੀ ਸਕੂਲ ਸਰਕਾਰੀ ਸਿੱਖਿਆ ਦਾ ਉਜਾੜਾ ਕਰਾਰ

ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਵਿਭਾਗ ਅੰਦਰ ਠੇਕਾ ਆਧਾਰ ’ਤ ਕੰਮ ਕਰਦੇ ਹਰੇਕ ਕੈਟਾਗਰੀ ਦੇ ਅਧਿਆਪਕਾਂ ਨੂੰ ਵਿਭਾਗ ਵਿੱਚ ਸ਼ਾਮਲ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ, ਸਿੱਖਿਆ ਨੀਤੀ 2020 ਰੱਦ ਕੀਤੀ ਜਾਵੇ, ਸਕੂਲ ਆਫ ਐਮੀਨੈਂਸ ਤੇ ਪੀਐਮ ਸ੍ਰੀ ਸਕੂਲਾਂ ਦੀ ਸਕੀਮ ਵਾਪਸ ਲਈ ਜਾਵੇ।

Jalandhar News: ਅਧਿਆਪਕ ਯੂਨੀਅਨ ਨੇ ਕਿਹਾ ਹੈ ਕਿ ਕੇਂਦਰ ਦੀ ਭਾਜਪਾ ਤੇ ਪੰਜਾਬ ਦੀ ‘ਆਪ’ ਸਰਕਾਰ ਸਿੱਖਿਆ ਨੀਤੀ 2020 ਲਾਗੂ ਕਰਕੇ ਸਰਕਾਰੀ ਸਿੱਖਿਆ ਨੂੰ ਤਬਾਹੀ ਵੱਲ ਲਿਜਾ ਰਹੀਆਂ ਹਨ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਸਕੂਲ ਆਫ਼ ਐਮੀਨੈਂਸ ਤੇ ਪੀਐਮ ਸ੍ਰੀ ਸਕੂਲਾਂ ਨੂੰ ਸਰਕਾਰੀ ਸਿੱਖਿਆ ਦਾ ਉਜਾੜਾ ਕਰਾਰ ਦਿੱਤਾ ਹੈ। 

ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਵਿਭਾਗ ਅੰਦਰ ਠੇਕਾ ਆਧਾਰ ’ਤ ਕੰਮ ਕਰਦੇ ਹਰੇਕ ਕੈਟਾਗਰੀ ਦੇ ਅਧਿਆਪਕਾਂ ਨੂੰ ਵਿਭਾਗ ਵਿੱਚ ਸ਼ਾਮਲ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ, ਸਿੱਖਿਆ ਨੀਤੀ 2020 ਰੱਦ ਕੀਤੀ ਜਾਵੇ, ਸਕੂਲ ਆਫ ਐਮੀਨੈਂਸ ਤੇ ਪੀਐਮ ਸ੍ਰੀ ਸਕੂਲਾਂ ਦੀ ਸਕੀਮ ਵਾਪਸ ਲਈ ਜਾਵੇ।

ਦੱਸ ਦਈਏ ਕਿ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਸੋਮਵਾਰ ਨੂੰ ਸ਼ਾਹਕੋਟ ਤੋਂ ਜਲੰਧਰ ਤੱਕ ਪੰਜ ਵਿਧਾਨ ਸਭਾ ਹਲਕਿਆਂ ਵਿੱਚ ਝੰਡਾ ਮਾਰਚ ਕਰਕੇ ਕੇਂਦਰ ਤੇ ਸੂਬਾ ਸਰਕਾਰਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਤੇ ਸਕੂਲ ਆਫ਼ ਐਮੀਨੈਂਸ ਤੇ ਪੀਐਮ ਸ੍ਰੀ ਸਕੂਲਾਂ ਨੂੰ ਸਰਕਾਰੀ ਸਿੱਖਿਆ ਦਾ ਉਜਾੜਾ ਕਰਾਰ ਦਿੱਤਾ। ਇਹ ਝੰਡਾ ਮਾਰਚ ਸ਼ਾਹਕੋਟ ਦੇ ਬੱਸ ਅੱਡੇ ਤੋਂ ਸ਼ੁਰੂ ਹੋ ਕੇ ਮਲਸੀਆਂ, ਕਾਂਗਣਾ, ਸਿਹਾਰੀਵਾਲ, ਗਿੱਲ, ਮੱਲੀਆਂ ਕਲਾਂ ਤੇ ਖੁਰਦ, ਤਲਵੰਡੀ ਸਲੇਮ, ਚੂਹੜ, ਉੱਗੀ, ਸਹਿਮ ਕੁੱਲੀਆਂ, ਅਵਾਣ ਖਾਲਸਾ, ਸਿੰਘਾਂ, ਕੰਗ ਸਾਹਬੂ, ਲਾਂਬੜਾਂ ਤੇ ਤਾਜਪੁਰ ਤੋਂ ਹੁੰਦਾ ਹੋਇਆ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਪੁੱਜ ਕੇ ਸਮਾਪਤ ਹੋਇਆ।

ਇਸ ਮੌਕੇ ਗੁਰੂ ਰਵਿਦਾਸ ਚੌਕ ਵਿੱਚ 4161 ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਕੀਤੇ ਗਏ ਟਰੈਫਿਕ ਜਾਮ ਦਾ ਸਮਰਥਨ ਕਰਦਿਆਂ ਡੀਟੀਐਫ ਨੇ ਉਨ੍ਹਾਂ ਦੇ ਸੰਘਰਸ਼ ਵਿੱਚ ਭਰਾਤਰੀ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ। ਪਿੰਡਾਂ ਵਿੱਚ ਜੁੜੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਦਿਗਵਿਜੈ ਪਾਲ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਸਰਵਨ ਸਿੰਘ ਔਜਲਾ, ਮੀਤ ਪ੍ਰਧਾਨ ਸੁਖਵਿੰਦਰ ਸੁੱਖੀ, ਜਨਰਲ ਸਕੱਤਰ ਬਲਬੀਰ ਲੌਂਗੋਵਾਲ, ਪ੍ਰੈੱਸ ਸਕੱਤਰ ਗੁਰਮੀਤ ਸਿੰਘ ਕੋਟਲੀ, ਵਿੱਤ ਸਕੱਤਰ ਜਸਵਿੰਦਰ ਸਿੰਘ, ਦਲਜੀਤ ਸਿੰਘ ਸਮਰਾਲਾ, ਰੇਸ਼ਮ ਸਿੰਘ ਬਠਿੰਡਾ, ਦਾਤਾ ਸਿੰਘ ਮਨੋਲ ਤੇ ਲਖਵੀਰ ਸਿੰਘ ਹਰੀਕੇ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਤੇ ਪੰਜਾਬ ਦੀ ‘ਆਪ’ ਸਰਕਾਰ ਸਿੱਖਿਆ ਨੀਤੀ 2020 ਲਾਗੂ ਕਰ ਕੇ ਸਰਕਾਰੀ ਸਿੱਖਿਆ ਨੂੰ ਤਬਾਹੀ ਵੱਲ ਲਿਜਾ ਰਹੀਆਂ ਹਨ। 

ਇਸ ਮੌਕੇ ਆਗੂਆਂ ਨੇ ਸਰਕਾਰੀ ਸਿੱਖਿਆ ਨੂੰ ਬਚਾਉਣ ਲਈ ਵਿਸ਼ਾਲ ਅਧਿਆਪਕ ਏਕਤਾ ਉਸਾਰਨ ਅਤੇ ਸਾਂਝੇ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ। ਝੰਡਾ ਮਾਰਚ ਦੌਰਾਨ ਸੂਬਾਈ ਆਗੂ ਚਾਰ ਛੋਟੇ ਹਾਥੀਆਂ ਵਿੱਚ ਸਵਾਰ ਸਨ, ਜਿਨ੍ਹਾਂ ਉੱਪਰ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਦੀਆਂ ਫਲੈਕਸਾਂ ਲਗਾਈਆਂ ਹੋਈਆਂ ਸਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਤਲਵਾੜਾ ਨੇੜਿਓਂ ਮਿਲੀ 7 ਸਾਲਾ ਮਾਸੂਮ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਈ ਤਾਂ ਪਿਤਾ ਨੂੰ ਮਿਲੀ ਜਾਣਕਾਰੀ, ਮਾਮਲਾ ਸੁਣ ਕੇ ਕੰਬ ਜਾਵੇਗਾ ਰੂਹ, ਵੇਖੋ ਵੀਡੀਓ

Punjab News: ਪੰਜਾਬ 'ਚ ਬਿਜਲੀ ਦੇ ਬਿੱਲਾਂ ਨੂੰ ਲੈ ਬੁਰੀ ਖ਼ਬਰ! ਜਾਣੋ ਖਪਤਕਾਰਾਂ ਦੇ ਕਿਉਂ ਕੱਟੇ ਗਏ ਬਿਜਲੀ ਕੁਨੈਕਸ਼ਨ ?
ਪੰਜਾਬ 'ਚ ਬਿਜਲੀ ਦੇ ਬਿੱਲਾਂ ਨੂੰ ਲੈ ਬੁਰੀ ਖ਼ਬਰ! ਜਾਣੋ ਖਪਤਕਾਰਾਂ ਦੇ ਕਿਉਂ ਕੱਟੇ ਗਏ ਬਿਜਲੀ ਕੁਨੈਕਸ਼ਨ ?
ਪੰਜਾਬ 'ਚ ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਮੌਸਮ ਵਿਭਾਗ ਨੇ ਕਰ'ਤੀ ਵੱਡੀ ਭਵਿੱਖਬਾਣੀ

ਫਰਵਰੀ ਸ਼ੁਰੂ ਹੁੰਦਿਆਂ ਹੀ ਲੱਗਣ ਲੱਗ ਪਈ ਗਰਮੀ ਤਾਂ ਜਾਣ ਲਓ ਇਹ ਸਿਹਤ ਲਈ ਕਿਵੇਂ ਖਤਰਨਾਕ?
ਫਰਵਰੀ ਸ਼ੁਰੂ ਹੁੰਦਿਆਂ ਹੀ ਲੱਗਣ ਲੱਗ ਪਈ ਗਰਮੀ ਤਾਂ ਜਾਣ ਲਓ ਇਹ ਸਿਹਤ ਲਈ ਕਿਵੇਂ ਖਤਰਨਾਕ?
Advertisement
ABP Premium

ਵੀਡੀਓਜ਼

Farmers | ਕਣਕ ਦਾ ਘਟੇਗਾ ਝਾੜ ? ਮੌਸਮ ਬਦਲਣ ਮਗਰੋਂ ਕਿਸਾਨਾਂ ਨੇ ਦੱਸੀ ਅਸਲੀਅਤ |Abp Sanjha | Weath CropFarmers Protest | ਪੰਧੇਰ ਨੇ ਕਰ ਦਿੱਤੀ ਮੋਦੀ ਦੇ ਬਜਟ ਦੀ 'ਚੀਰ ਫਾੜ', ਹੈਰਾਨ ਕਰ ਦੇਣਗੇ ਦਾਅਵੇ..| Budgetਕੇਂਦਰੀ ਬਜਟ ਤੇ ਕੀ ਬੋਲੇ ਸਾਂਸਦ ਸ਼ਸ਼ੀ ਥਰੂਰKhanna 'ਚ ਘਰਾਂ ਦੀਆਂ ਛੱਤਾਂ 'ਤੇ ਪੁਲਿਸ ਦੀ ਛਾਪੇਮਾਰੀ ਪਤੰਗਬਾਜ਼ ਛੱਡ ਕੇ ਭੱਜੇ ਡੋਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਤਲਵਾੜਾ ਨੇੜਿਓਂ ਮਿਲੀ 7 ਸਾਲਾ ਮਾਸੂਮ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਈ ਤਾਂ ਪਿਤਾ ਨੂੰ ਮਿਲੀ ਜਾਣਕਾਰੀ, ਮਾਮਲਾ ਸੁਣ ਕੇ ਕੰਬ ਜਾਵੇਗਾ ਰੂਹ, ਵੇਖੋ ਵੀਡੀਓ
ਤਲਵਾੜਾ ਨੇੜਿਓਂ ਮਿਲੀ 7 ਸਾਲਾ ਮਾਸੂਮ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਈ ਤਾਂ ਪਿਤਾ ਨੂੰ ਮਿਲੀ ਜਾਣਕਾਰੀ, ਮਾਮਲਾ ਸੁਣ ਕੇ ਕੰਬ ਜਾਵੇਗਾ ਰੂਹ, ਵੇਖੋ ਵੀਡੀਓ
Punjab News: ਪੰਜਾਬ 'ਚ ਬਿਜਲੀ ਦੇ ਬਿੱਲਾਂ ਨੂੰ ਲੈ ਬੁਰੀ ਖ਼ਬਰ! ਜਾਣੋ ਖਪਤਕਾਰਾਂ ਦੇ ਕਿਉਂ ਕੱਟੇ ਗਏ ਬਿਜਲੀ ਕੁਨੈਕਸ਼ਨ ?
ਪੰਜਾਬ 'ਚ ਬਿਜਲੀ ਦੇ ਬਿੱਲਾਂ ਨੂੰ ਲੈ ਬੁਰੀ ਖ਼ਬਰ! ਜਾਣੋ ਖਪਤਕਾਰਾਂ ਦੇ ਕਿਉਂ ਕੱਟੇ ਗਏ ਬਿਜਲੀ ਕੁਨੈਕਸ਼ਨ ?
ਪੰਜਾਬ 'ਚ ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਮੌਸਮ ਵਿਭਾਗ ਨੇ ਕਰ'ਤੀ ਵੱਡੀ ਭਵਿੱਖਬਾਣੀ
ਪੰਜਾਬ 'ਚ ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਮੌਸਮ ਵਿਭਾਗ ਨੇ ਕਰ'ਤੀ ਵੱਡੀ ਭਵਿੱਖਬਾਣੀ
ਫਰਵਰੀ ਸ਼ੁਰੂ ਹੁੰਦਿਆਂ ਹੀ ਲੱਗਣ ਲੱਗ ਪਈ ਗਰਮੀ ਤਾਂ ਜਾਣ ਲਓ ਇਹ ਸਿਹਤ ਲਈ ਕਿਵੇਂ ਖਤਰਨਾਕ?
ਫਰਵਰੀ ਸ਼ੁਰੂ ਹੁੰਦਿਆਂ ਹੀ ਲੱਗਣ ਲੱਗ ਪਈ ਗਰਮੀ ਤਾਂ ਜਾਣ ਲਓ ਇਹ ਸਿਹਤ ਲਈ ਕਿਵੇਂ ਖਤਰਨਾਕ?
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 3 ਫਰਵਰੀ 2025

Badrinath Temple: ਸ਼ਰਧਾਲੂਆਂ ਲਈ ਚੰਗੀ ਖਬਰ! ਇਸ ਦਿਨ ਖੁੱਲ੍ਹਣਗੇ ਬਦਰੀਨਾਥ ਮੰਦਰ ਦੇ ਕਪਾਟ

Punjab News: ਵਿਦਿਆਰਥੀਆਂ ਲਈ ਚੰਗੀ ਖਬਰ! ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ 55.45 ਕਰੋੜ ਰੁਪਏ ਦੀ ਰਾਸ਼ੀ

Apple ਨੇ ਐਲਨ ਮਸਕ ਦੀ ਕੰਪਨੀ ਨਾਲ ਮਿਲਾਇਆ ਹੱਥ, ਹੁਣ iPhone 'ਚ Satellite ਨਾਲ ਹੋਣਗੀਆਂ ਗੱਲਾਂ

Embed widget