ਪੜਚੋਲ ਕਰੋ

Kulhad Pizza Couple: ਕੁੱਲ੍ਹੜ ਪੀਜ਼ਾ ਕਪਲ ਦੇ ਰਿਸ਼ਤੇ 'ਚ ਪਈ ਦਰਾਰ ? ਜਾਣੋ ਲੋਕ ਕਿਉਂ ਬੋਲੇ- 'ਤਲਾਕ ਕੰਫਰਮ...'

Kulhad Pizza Couple: ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਆ ਗਿਆ ਹੈ। ਦੱਸ ਦੇਈਏ ਕਿ ਕਈ ਦਿਨਾਂ ਤੋਂ ਇਹ ਜੋੜਾ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਵੱਖ-ਵੱਖ ਪੋਸਟਾਂ ਸ਼ੇਅਰ ਕਰਦੇ ਹੋਏ ਵਿਖਾਈ ਦੇ ਰਿਹਾ ਹੈ।

Kulhad Pizza Couple

1/5
ਇਸਦੇ ਨਾਲ ਹੀ ਸਹਿਜ ਅਰੋੜਾ ਅਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਨੇ ਇੱਕ-ਦੂਜੇ ਨੂੰ ਇੰਸਟਾਗ੍ਰਾਮ ਤੋਂ ਅਨਫਾਲੋ ਕਰ ਦਿੱਤਾ ਹੈ। ਜਿਸ ਤੋਂ ਬਾਅਦ ਇੰਟਰਨੈੱਟ ਉੱਪਰ ਦੋਹਾਂ ਦੇ ਤਲਾਕ ਨੂੰ ਲੈ ਕਿਆਸਆਰੀਆਂ ਤੇਜ਼ ਹੋ ਗਈਆਂ ਹਨ। ਤੁਸੀ ਵੀ ਵੇਖੋ ਸੋਸ਼ਲ ਮੀਡੀਆ ਹੈਂਡਲ ਉੱਪਰ ਲੋਕਾਂ ਦੇ ਕਮੈਂਟ...

2/5
ਦਰਅਸਲ, ਕੁੱਲ੍ਹੜ ਪੀਜ਼ਾ ਦੀ ਗੁਰਪ੍ਰੀਤ ਕੌਰ ਵੱਲੋਂ ਆਪਣੇ ਇੰਸਟਾਗ੍ਰਾਮ ਹੈਂਡਲ ਉੱਪਰ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ। ਜਿਸ ਉੱਪਰ ਯੂਜ਼ਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਮਤਲਬ ਤਲਾਕ ਕੰਫਰਮ। ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਪਬਲਿਸਿਟੀ ਸਟੰਟ ਬ੍ਰੋ...

3/5
ਜੇਕਰ ਕੁੱਲ੍ਹੜ ਪੀਜ਼ਾ ਕਪਲ ਦਾ ਇੰਸਟਾਗ੍ਰਾਮ ਵੇਖਿਆ ਜਾਏ ਤਾਂ ਦੋਵਾਂ ਨੇ ਇੱਕ-ਦੂਜੇ ਨਾਲ ਨਾ ਸਿਰਫ ਵੀਡੀਓ ਸ਼ੇਅਰ ਕਰਨੀ ਬੰਦ ਕਰ ਦਿੱਤੀ ਹੈ। ਸਗੋਂ ਇਸਦੇ ਨਾਲ ਹੀ ਉਨ੍ਹਾਂ ਵੱਲੋਂ ਇੱਕ-ਦੂਜੇ ਨੂੰ ਅਨਫਾਲੋ ਵੀ ਕਰ ਦਿੱਤਾ ਗਿਆ ਹੈ। ਜਿਸ ਨਾਲ ਇੰਟਰਨੈੱਟ ਉੱਪਰ ਤਰਥੱਲੀ ਮੱਚ ਗਈ ਹੈ। ਫਿਲਹਾਲ ਦੋਵਾਂ ਵੱਲੋਂ ਇਹ ਸਭ ਕਿਉਂ ਕੀਤਾ ਜਾ ਰਿਹਾ ਹੈ, ਇਸਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

4/5
ਹਾਲ ਹੀ ਚ ਸੋਸ਼ਲ ਅਕਾਊਂਟ ਹੋਇਆ ਸੀ ਹੈਕ...  ਦੱਸ ਦੇਈਏ ਕਿ ਹਾਲ ਹੀ ਵਿੱਚ ਸਹਿਜ ਅਰੋੜਾ ਦੀ ਪਤਨੀ ਗੁਰਪ੍ਰੀਤ ਕੌਰ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਕਰ ਲਿਆ ਗਿਆ ਸੀ। ਇਸਦੀ ਜਾਣਕਾਰੀ ਉਨ੍ਹਾਂ ਖੁਦ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਵੀਡੀਓ ਸ਼ੇਅਰ ਕਰ ਦਿੱਤੀ ਸੀ।

5/5
ਉਨ੍ਹਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਸੀ ਕਿ ਹਾਲ ਹੀ ਵਿੱਚ ਕੁਝ ਲੋਕਾਂ ਨੂੰ ਪਤਾ ਹੋਏਗਾ ਕਿ ਦੋ ਦਿਨ ਪਹਿਲਾਂ ਮੇਰੀ ਇੰਸਟਾਗ੍ਰਾਮ ਆਈਡੀ ਹੈਕ ਕਰ ਲਈ ਗਈ ਸੀ, ਜੋ ਕਿ ਤੁਰਕੀ ਵਿੱਚ ਕੀਤੀ ਗਈ ਸੀ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਆਈਡੀ ਨੂੰ ਰਿਕਵਰ ਕਰਵਾਉਣ ਵਾਲਿਆਂ ਦਾ ਵੀ ਧੰਨਵਾਦ ਕੀਤਾ ਹੈ।

Photo Gallery

View More
Sponsored Links by Taboola
Advertisement

ਟਾਪ ਹੈਡਲਾਈਨ

ਵੱਡਾ ਰੇਲ ਹਾਦਸਾ ! ਮਾਲ ਗੱਡੀ ਅਤੇ ਯਾਤਰੀ ਗੱਡੀ ਦੀ ਹੋਈ ਭਿਆਨਕ ਟੱਕਰ, ਕਈਆਂ ਦੀ ਮੌਤ ਦਾ ਸ਼ੱਕ

CM ਮਾਨ ਨੇ Video Call 'ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਦਿੱਤੀ ਵਧਾਈ, ਜਾਣੋ ਕੀ ਕਿਹਾ

ਪਟਿਆਲਾ ਵਿੱਚ ਵੀ ਮਿਲੀ ਜਾਇਦਾਦ...? ਭ੍ਰਿਸ਼ਟਾਚਾਰੀ DIG ਭੁੱਲਰ ਦੇ ਮਾਮਲੇ 'ਚ CBI ਦਾ ਵੱਡਾ ਖ਼ੁਲਾਸਾ !

Basmati: ਕਿਸਾਨਾਂ ਲਈ ਖੁਸ਼ਖਬਰੀ! ਬਾਸਮਤੀ ਕਰੇਗੀ ਮਾਲੋਮਾਲ, APEDA ਨੇ ਚੁੱਕਿਆ ਵੱਡਾ ਕਦਮ

ਵੀਡੀਓਜ਼

DIG ਭੁੱਲਰ ਮਾਮਲੇ ਚ ਵੱਡਾ ਖੁਲਾਸਾ , ਪਟਿਆਲਾ 'ਚ ਵੀ ਮਿਲੀ ਜਾਇਦਾਦ ?
ਦਿਲਜੀਤ ਵੱਲ ਸੁੱਟੀ ਐਨਕ , ਦੋਸਾਂਝਾਵਾਲੇ ਨੇ ਦੇ ਦਿੱਤੀ ਘੈਂਟ ਸਲਾਹ
ਚੰਨੀ ਦਾ ਕੇਂਦਰ ਤੇ ਹਮਲਾ , ਪੰਜਾਬ ਤੋਂ PU ਨੂੰ ਵੱਖ ਕਰਨ ਦੀ ਹੈ ਸਾਜਿਸ਼
ਪਹਿਲੀ ਵਾਰ ਕੋਈ ਟ੍ਰੈਵਲ ਏਜੰਟ ਆਇਆ ਸਾਹਮਣੇ, ਕਹਿੰਦਾ ਮੇਰਾ ਕੋਈ ਕਸੂਰ ਨਹੀਂ
ਪੰਜਾਬ ਕੈਬਨਿਟ ਦੀ ਬਰਨਾਲਾ ਨਗਰ ਕੌਂਸਲ ਨੂੰ,  ਨਗਰ ਨਿਗਮ 'ਚ ਤਬਦੀਲ ਕਰਨ ਲਈ ਹਰੀ ਝੰਡੀ
Advertisement

ਫੋਟੋਗੈਲਰੀ

Advertisement
Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡਾ ਰੇਲ ਹਾਦਸਾ ! ਮਾਲ ਗੱਡੀ ਅਤੇ ਯਾਤਰੀ ਗੱਡੀ ਦੀ ਹੋਈ ਭਿਆਨਕ ਟੱਕਰ, ਕਈਆਂ ਦੀ ਮੌਤ ਦਾ ਸ਼ੱਕ
ਵੱਡਾ ਰੇਲ ਹਾਦਸਾ ! ਮਾਲ ਗੱਡੀ ਅਤੇ ਯਾਤਰੀ ਗੱਡੀ ਦੀ ਹੋਈ ਭਿਆਨਕ ਟੱਕਰ, ਕਈਆਂ ਦੀ ਮੌਤ ਦਾ ਸ਼ੱਕ
CM ਮਾਨ ਨੇ Video Call 'ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਦਿੱਤੀ ਵਧਾਈ, ਜਾਣੋ ਕੀ ਕਿਹਾ
CM ਮਾਨ ਨੇ Video Call 'ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਦਿੱਤੀ ਵਧਾਈ, ਜਾਣੋ ਕੀ ਕਿਹਾ
ਪਟਿਆਲਾ ਵਿੱਚ ਵੀ ਮਿਲੀ ਜਾਇਦਾਦ...? ਭ੍ਰਿਸ਼ਟਾਚਾਰੀ DIG ਭੁੱਲਰ ਦੇ ਮਾਮਲੇ 'ਚ CBI ਦਾ ਵੱਡਾ ਖ਼ੁਲਾਸਾ !
ਪਟਿਆਲਾ ਵਿੱਚ ਵੀ ਮਿਲੀ ਜਾਇਦਾਦ...? ਭ੍ਰਿਸ਼ਟਾਚਾਰੀ DIG ਭੁੱਲਰ ਦੇ ਮਾਮਲੇ 'ਚ CBI ਦਾ ਵੱਡਾ ਖ਼ੁਲਾਸਾ !
Basmati: ਕਿਸਾਨਾਂ ਲਈ ਖੁਸ਼ਖਬਰੀ! ਬਾਸਮਤੀ ਕਰੇਗੀ ਮਾਲੋਮਾਲ, APEDA ਨੇ ਚੁੱਕਿਆ ਵੱਡਾ ਕਦਮ
Basmati: ਕਿਸਾਨਾਂ ਲਈ ਖੁਸ਼ਖਬਰੀ! ਬਾਸਮਤੀ ਕਰੇਗੀ ਮਾਲੋਮਾਲ, APEDA ਨੇ ਚੁੱਕਿਆ ਵੱਡਾ ਕਦਮ
Big Announcement: '14 ਜਨਵਰੀ ਤੱਕ ਪੂਰੇ ਸਾਲ ਲਈ ਹਰ ਔਰਤ ਦੇ ਖਾਤੇ 'ਚ ਆਉਣਗੇ 30 ਹਜ਼ਾਰ ਰੁਪਏ', ਚੋਣਾਂ ਤੋਂ ਪਹਿਲਾਂ ਹੋਇਆ ਵੱਡਾ ਐਲਾਨ...
'14 ਜਨਵਰੀ ਤੱਕ ਪੂਰੇ ਸਾਲ ਲਈ ਹਰ ਔਰਤ ਦੇ ਖਾਤੇ 'ਚ ਆਉਣਗੇ 30 ਹਜ਼ਾਰ ਰੁਪਏ', ਚੋਣਾਂ ਤੋਂ ਪਹਿਲਾਂ ਹੋਇਆ ਵੱਡਾ ਐਲਾਨ...
Women’s World Cup 2025: ਵਿਸ਼ਵ ਕੱਪ ਸਟਾਰ ਦੀਪਤੀ ਸ਼ਰਮਾ UP ਪੁਲਿਸ 'ਚ DSP, ਜਾਣੋ ਕਿਵੇਂ ਮਿਲੀ ਨੌਕਰੀ ਅਤੇ ਕਿੰਨੀ ਤਨਖਾਹ ?
ਵਿਸ਼ਵ ਕੱਪ ਸਟਾਰ ਦੀਪਤੀ ਸ਼ਰਮਾ UP ਪੁਲਿਸ 'ਚ DSP, ਜਾਣੋ ਕਿਵੇਂ ਮਿਲੀ ਨੌਕਰੀ ਅਤੇ ਕਿੰਨੀ ਤਨਖਾਹ ?
ਬਿਨ੍ਹਾਂ ਡਿਗਰੀ ਵਾਲੇ ਇੰਫਲੂਐਂਸਰ ਬੈਨ! ਨਵੇਂ ਕਾਨੂੰਨ ਨੇ ਸੋਸ਼ਲ ਮੀਡੀਆ 'ਤੇ ਮਚਾਈ ਤਰਥੱਲੀ

ਪੰਜਾਬ ਦੇ ਚਾਰ ਸ਼ਹਿਰਾਂ ਦੀ ਹਵਾ ਖ਼ਰਾਬ, ਪਰਾਲੀ ਸਾੜਨ ਦੇ ਕੇਸ 2500 ਤੋਂ ਪਾਰ, ਸੰਗਰੂਰ 'ਚ 61 ਥਾਵਾਂ 'ਤੇ ਲੱਗੀ ਅੱਗ

Embed widget