ਪੜਚੋਲ ਕਰੋ

AAP ਸਾਂਸਦ ਦੇ ਘਰ ਈਡੀ ਦਾ ਛਾਪਾ; ਵਿਦੇਸ਼ੀ ਲੈਣ-ਦੇਣ ਦੇ ਸਬੰਧ 'ਚ ਕਾਰਵਾਈ, ਜਾਣੋ ਪੂਰਾ ਮਾਮਲਾ

ED: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਸਵੇਰੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ 'ਆਪ' ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਕਰੀਬੀ ਫਾਈਨਾਂਸਰ ਹੇਮੰਤ ਸੂਦ ਦੇ ਚੰਡੀਗੜ੍ਹ ਰੋਡ ਹੈਮਪਟਨ ਹੋਮਜ਼ ਦੇ ਘਰ 'ਚ ਛਾਪਾ ਮਾਰਿਆ।

ED: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਸਵੇਰੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ 'ਆਪ' ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਕਰੀਬੀ ਫਾਈਨਾਂਸਰ ਹੇਮੰਤ ਸੂਦ ਦੇ ਚੰਡੀਗੜ੍ਹ ਰੋਡ ਹੈਮਪਟਨ ਹੋਮਜ਼ ਦੇ ਘਰ 'ਚ ਛਾਪਾ ਮਾਰਿਆ। ਦੱਸਿਆ ਜਾ ਰਿਹਾ ਹੈ ਕਿ ਟਰਾਂਸਪੋਰਟ ਟੈਂਡਰ ਘੁਟਾਲੇ 'ਚ ਭਾਰਤ ਭੂਸ਼ਣ ਆਸ਼ੂ ਦਾ ਨਾਂ ਆਉਣ ਤੋਂ ਬਾਅਦ ਈਡੀ ਨੇ ਮਾਮਲੇ ਦੀ ਜਾਂਚ ਕੀਤੀ। ਇਸ ਤੋਂ ਬਾਅਦ ਕਈ ਵਿਦੇਸ਼ੀ ਲੈਣ-ਦੇਣ ਈਡੀ ਦੇ ਧਿਆਨ ਵਿੱਚ ਆਏ।

ਇਨ੍ਹਾਂ ਵਿਦੇਸ਼ੀ ਲੈਣ-ਦੇਣ ਨੂੰ ਹੇਮੰਤ ਸੂਦ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਫਿਲਹਾਲ ਈਡੀ ਦੇ ਕਿਸੇ ਅਧਿਕਾਰੀ ਨੇ ਇਸ ਮਾਮਲੇ ਦੀ ਪੁਸ਼ਟੀ ਨਹੀਂ ਕੀਤੀ ਹੈ। ਈਡੀ ਲਗਾਤਾਰ ਰਾਜ ਸਭਾ ਮੈਂਬਰ ਅਰੋੜਾ ਅਤੇ ਹੇਮੰਤ ਸੂਦ ਤੋਂ ਪੁੱਛਗਿੱਛ ਕਰ ਰਹੀ ਹੈ। ਉਨ੍ਹਾਂ ਦੀਆਂ ਜਾਇਦਾਦਾਂ ਦਾ ਰਿਕਾਰਡ ਵੀ ਇਕੱਠਾ ਕੀਤਾ ਜਾ ਰਿਹਾ ਹੈ। ਪਰਿਵਾਰ ਦੇ ਸਾਰੇ ਮੋਬਾਈਲ ਫੋਨ ਬੰਦ ਹਨ।

ਇਹ ਵੀ ਪੜ੍ਹੋ: Weather Update : ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਰਾਤ ਤੋਂ ਬਦਲੇਗਾ ਮੌਸਮ, ਅਗਲੇ ਦਿਨਾਂ 'ਚ ਮੀਂਹ ਪੈਣ ਦੀ ਸੰਭਾਵਨਾ

ਸਾਬਕਾ ਮੰਤਰੀ ਆਸ਼ੂ ਨੂੰ ਪਹਿਲਾਂ ਹੀ ਕੀਤਾ ਗ੍ਰਿਫਤਾਰ 
ਇਸ ਤੋਂ ਪਹਿਲਾਂ ਲੁਧਿਆਣਾ ਤੋਂ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਈਡੀ ਦੀ ਟੀਮ ਨੇ ਜਲੰਧਰ ਦਫ਼ਤਰ ਤੋਂ ਗ੍ਰਿਫ਼ਤਾਰ ਕੀਤਾ ਸੀ। ਭਾਰਤ ਭੂਸ਼ਣ ਆਸ਼ੂ ਈਡੀ ਦਫ਼ਤਰ ਪੁੱਜੇ ਸਨ, ਜਿੱਥੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ। ਇਸ ਤੋਂ ਬਾਅਦ ਈਡੀ ਨੇ ਉਨ੍ਹਾਂ ਨੂੰ ਮਨੀ ਲਾਂਡਰਿੰਗ ਐਕਟ ਤਹਿਤ ਗ੍ਰਿਫ਼ਤਾਰ ਕੀਤਾ।

ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਜਦੋਂ ਖੁਰਾਕ ਤੇ ਸਿਵਲ ਸਪਲਾਈ ਮੰਤਰਾਲੇ ਦੇ ਇੰਚਾਰਜ ਸਨ ਤਾਂ ਉਨ੍ਹਾਂ 'ਤੇ ਕਰੀਬ 2 ਹਜ਼ਾਰ ਕਰੋੜ ਰੁਪਏ ਦੇ ਟੈਂਡਰਾਂ 'ਚ ਘਪਲੇ ਦੇ ਦੋਸ਼ ਲੱਗੇ ਸਨ। ਪੰਜਾਬ ਦੀਆਂ ਮੰਡੀਆਂ ਵਿੱਚ ਲੇਬਰ ਅਤੇ ਟਰਾਂਸਪੋਰਟੇਸ਼ਨ ਦੇ ਟੈਂਡਰਾਂ ਵਿੱਚ ਵੱਡੇ ਪੱਧਰ ’ਤੇ ਬੇਨਿਯਮੀਆਂ ਸਾਹਮਣੇ ਆਈਆਂ ਹਨ। ਇਸ ਤੋਂ ਬਾਅਦ ਤਲਾਸ਼ੀ ਦੌਰਾਨ ਈਡੀ ਨੂੰ ਕਰੀਬ ਡੇਢ ਕਰੋੜ ਰੁਪਏ ਦੀ ਜਾਇਦਾਦ ਦੇ ਦਸਤਾਵੇਜ਼ ਮਿਲੇ ਹਨ। ਇਸ ਦੌਰਾਨ ਕਰੀਬ 30 ਲੱਖ ਰੁਪਏ ਵੀ ਜ਼ਬਤ ਕੀਤੇ ਗਏ।

ਇਹ ਵੀ ਪੜ੍ਹੋ: Punjab News: ਪੰਜਾਬ ਦੇ ਹੈੱਡਮਾਸਟਰਾਂ ਦੀ ਟੀਮ ਅਹਿਮਦਾਬਾਦ ਰਵਾਨਾ, ਸਿੱਖਿਆ ਮੰਤਰੀ ਨੇ ਦਿਖਾਈ ਹਰੀ ਝੰਡੀ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅਫੀਮ ਤਸਕਰ ਪਿਤਾ ਨੇ ਜੇਲ੍ਹ 'ਚੋਂ ਕੀਤੀ ਸੈਟਿੰਗ, 20 ਲੱਖ 'ਚ ਖਰੀਦੇ ਪੇਪਰ, ਧੀ-ਪੁੱਤ ਪੁਲਿਸ 'ਚ ਕਰਵਾਏ ਭਰਤੀ

ਕਿਰਾਏਦਾਰ ਲਈ ਰੈਂਟ ਐਗਰੀਮੈਂਟ ਨਹੀਂ, ਬਣਵਾਓ ਇਹ ਕਾਗਜ਼... ਮਕਾਨ ਮਾਲਕ ਰਹਿਣਗੇ ਟੈਨਸ਼ਨ ਫ੍ਰੀ, ਘਰ 100% ਸੁਰੱਖਿਅਤ

Risk of Stroke: ਹੁਣ ਆਹ ਕੰਮ ਕਰਨ ਵਾਲਿਆਂ ਨੂੰ ਵੀ ਹਾਰਟ ਅਟੈਕ ਦਾ ਖਤਰਾ....ਹੋ ਜਾਓ ਸਾਵਧਾਨ!

Walnuts: ਸਵੇਰੇ ਖਾਲੀ ਪੇਟ ਅਖਰੋਟ ਖਾਣ ਦੇ ਨੇ ਹੈਰਾਨੀਜਨਕ ਫਾਇਦੇ, ਜਾਣੋ ਕਿਹੜੇ
Walnuts: ਸਵੇਰੇ ਖਾਲੀ ਪੇਟ ਅਖਰੋਟ ਖਾਣ ਦੇ ਨੇ ਹੈਰਾਨੀਜਨਕ ਫਾਇਦੇ, ਜਾਣੋ ਕਿਹੜੇ
Advertisement
ABP Premium

ਵੀਡੀਓਜ਼

ਦਿਲਜੀਤ ਦੋਸਾਂਝ ਤੇ ਬਾਦਸ਼ਾਹ ਦਾ ਪਿਆਰ ਤਾਂ ਵੇਖੋ , ਕਮਾਲ ਹੋ ਗਿਆBigg Boss 18 ਦਾ Twist ਘਰ 'ਚ ਗਧਾ , ਕੀ ਬਣੂ ਹੁਣਬਿਗ ਬੌਸ ਚ ਰਿਤਿਕ ਰੋਸ਼ਨ ???? ਸਲਮਾਨ ਨੂੰ ਆਇਆ ਗੁੱਸਾBigg Boss 18 'ਚ ਸਲਮਾਨ ਦਾ ਵਿਆਹ ਕਰਵਾਉਣ ਆਇਆ ਕੌਣ  .........

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਫੀਮ ਤਸਕਰ ਪਿਤਾ ਨੇ ਜੇਲ੍ਹ 'ਚੋਂ ਕੀਤੀ ਸੈਟਿੰਗ, 20 ਲੱਖ 'ਚ ਖਰੀਦੇ ਪੇਪਰ, ਧੀ-ਪੁੱਤ ਪੁਲਿਸ 'ਚ ਕਰਵਾਏ ਭਰਤੀ
ਅਫੀਮ ਤਸਕਰ ਪਿਤਾ ਨੇ ਜੇਲ੍ਹ 'ਚੋਂ ਕੀਤੀ ਸੈਟਿੰਗ, 20 ਲੱਖ 'ਚ ਖਰੀਦੇ ਪੇਪਰ, ਧੀ-ਪੁੱਤ ਪੁਲਿਸ 'ਚ ਕਰਵਾਏ ਭਰਤੀ
ਕਿਰਾਏਦਾਰ ਲਈ ਰੈਂਟ ਐਗਰੀਮੈਂਟ ਨਹੀਂ, ਬਣਵਾਓ ਇਹ ਕਾਗਜ਼... ਮਕਾਨ ਮਾਲਕ ਰਹਿਣਗੇ ਟੈਨਸ਼ਨ ਫ੍ਰੀ, ਘਰ 100% ਸੁਰੱਖਿਅਤ
ਕਿਰਾਏਦਾਰ ਲਈ ਰੈਂਟ ਐਗਰੀਮੈਂਟ ਨਹੀਂ, ਬਣਵਾਓ ਇਹ ਕਾਗਜ਼... ਮਕਾਨ ਮਾਲਕ ਰਹਿਣਗੇ ਟੈਨਸ਼ਨ ਫ੍ਰੀ, ਘਰ 100% ਸੁਰੱਖਿਅਤ
Risk of Stroke: ਹੁਣ ਆਹ ਕੰਮ ਕਰਨ ਵਾਲਿਆਂ ਨੂੰ ਵੀ ਹਾਰਟ ਅਟੈਕ ਦਾ ਖਤਰਾ....ਹੋ ਜਾਓ ਸਾਵਧਾਨ!
Risk of Stroke: ਹੁਣ ਆਹ ਕੰਮ ਕਰਨ ਵਾਲਿਆਂ ਨੂੰ ਵੀ ਹਾਰਟ ਅਟੈਕ ਦਾ ਖਤਰਾ....ਹੋ ਜਾਓ ਸਾਵਧਾਨ!
Walnuts: ਸਵੇਰੇ ਖਾਲੀ ਪੇਟ ਅਖਰੋਟ ਖਾਣ ਦੇ ਨੇ ਹੈਰਾਨੀਜਨਕ ਫਾਇਦੇ, ਜਾਣੋ ਕਿਹੜੇ
Walnuts: ਸਵੇਰੇ ਖਾਲੀ ਪੇਟ ਅਖਰੋਟ ਖਾਣ ਦੇ ਨੇ ਹੈਰਾਨੀਜਨਕ ਫਾਇਦੇ, ਜਾਣੋ ਕਿਹੜੇ
Healthy Cake Recipie: ਕਿਹੜਾ ਕੇਕ ਸਭ ਤੋਂ ਸੁਰੱਖਿਅਤ ਹੈ, ਘਰ ਚ ਕੇਕ ਕਿਵੇਂ ਬਣਾਇਆ ਜਾਵੇ

Panchayat Election: ਪੰਚਾਇਤੀ ਚੋਣਾਂ 'ਚ ਆਹ ਕੀ ਹੋ ਰਿਹਾ? ਵੋਟਿੰਗ ਤੋਂ ਪਹਿਲਾਂ ਅਕਾਲੀ ਦਲ ਦਾ ਵੱਡਾ ਐਲਾਨ, ਫਿਰ ਲੱਗੇਗਾ ਅੜਿੱਕਾ?

ਪੰਜਾਬ 'ਚ ਪੰਚਾਇਤੀ ਚੋਣਾਂ ਦੌਰਾਨ ਸਕੂਲਾਂ ਨੂੰ ਲੈਕੇ ਅਹਿਮ ਖ਼ਬਰ! ਜਾਰੀ ਹੋਏ ਇਹ ਹੁਕਮ

Karwa Chauth 2024 Sargi Timing: 20 ਅਕਤੂਬਰ ਨੂੰ ਕਰਵਾ ਚੌਥ ਦਾ ਵਰਤ, ਜਾਣੋ ਸਰਗੀ ਖਾਣ ਦਾ ਸਮਾਂ ਅਤੇ ਸ਼ੁਭ ਮੁਹੂਰਤ

Embed widget