ਪੜਚੋਲ ਕਰੋ

Ludhiana News: ਸਾਵਧਾਨ! ਜੇ ਬੱਚਾ ਚੀਨੀ ਡੋਰ ਨਾਲ ਪਤੰਗ ਚੜ੍ਹਾਉਂਦਾ ਫੜਿਆ ਗਿਆ ਤਾਂ ਮਾਪਿਆਂ ਖ਼ਿਲਾਫ਼ ਹੋਏਗੀ ਕਾਰਵਾਈ

ਜੇਕਰ ਤੁਹਾਡਾ ਬੱਚਾ ਪਤੰਗ ਚੜ੍ਹਾਉਣ ਦਾ ਸ਼ੌਕੀਨ ਹੈ ਤਾਂ ਸਾਵਧਾਨ ਹੋ ਜਾਓ। ਹੁਣ ਜੇਕਰ ਬੱਚਾ ਚੀਨੀ ਡੋਰ ਨਾਲ ਪਤੰਗ ਚੜ੍ਹਾਉਂਦਾ ਫੜਿਆ ਗਿਆ ਤਾਂ ਪੁਲਿਸ ਮਾਪਿਆਂ ਖਿਲਾਫ ਕਾਰਵਾਈ ਕਰੇਗੀ। ਪੁਲਿਸ ਤੇ ਪ੍ਰਸ਼ਾਸਨ ਨੇ ਇਹ ਚੇਤਾਵਨੀ ਚੀਨੀ ਡੋਰ...

Ludhiana News: ਜੇਕਰ ਤੁਹਾਡਾ ਬੱਚਾ ਪਤੰਗ ਚੜ੍ਹਾਉਣ ਦਾ ਸ਼ੌਕੀਨ ਹੈ ਤਾਂ ਸਾਵਧਾਨ ਹੋ ਜਾਓ। ਹੁਣ ਜੇਕਰ ਬੱਚਾ ਚੀਨੀ ਡੋਰ ਨਾਲ ਪਤੰਗ ਚੜ੍ਹਾਉਂਦਾ ਫੜਿਆ ਗਿਆ ਤਾਂ ਪੁਲਿਸ ਮਾਪਿਆਂ ਖਿਲਾਫ ਕਾਰਵਾਈ ਕਰੇਗੀ। ਪੁਲਿਸ ਤੇ ਪ੍ਰਸ਼ਾਸਨ ਨੇ ਇਹ ਚੇਤਾਵਨੀ ਚੀਨੀ ਡੋਰ ਨਾਲ ਵਾਪਰ ਰਹੇ ਭਿਆਨਕ ਹਾਦਸਿਆਂ ਮਗਰੋਂ ਦਿੱਤੀ ਹੈ। 

ਹਾਸਲ ਜਾਣਕਾਰੀ ਮੁਤਾਬਕ ਚੀਨੀ ਡੋਰ ਨਾਲ ਦਿਨੋ-ਦਿਨ ਵੱਧ ਰਹੇ ਹਾਦਸਿਆਂ ਨੂੰ ਰੋਕਣ ਲਈ ਸਿਵਲ ਪ੍ਰਸ਼ਾਸਨ ਵੱਲੋਂ ਪਾਇਲ ਦੇ ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ ਤੇ ਥਾਣਾ ਪਾਇਲ ਦੇ ਮੁੱਖ ਅਫਸਰ ਕੁਲਜਿੰਦਰ ਸਿੰਘ ਗਰੇਵਾਲ ਵੱਲੋਂ ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਪਤੰਗਾਂ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। 

ਐਸਐਚਓ ਪਾਇਲ ਨੇ ਦੁਕਾਨਦਾਰਾਂ ਨੂੰ ਸਖ਼ਤ ਤਾੜਨਾ ਕੀਤੀ ਕਿ ਉਹ ਮਨੁੱਖਤਾ ਤੇ ਪੰਛੀਆਂ ਲਈ ਜਾਨਲੇਵਾ ਬਣ ਰਹੀ  ਚੀਨੀ ਡੋਰ ਦੀ ਵਿਕਰੀ ਨਾ ਕਰਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਚੀਨੀ ਡੋਰ ਨਾ ਲੈ ਕੇ ਦੇਣ। ਜੇਕਰ ਕੋਈ ਬੱਚਾ ਚੀਨੀ ਡੋਰ ਨਾਲ ਪਤੰਗ ਚੜ੍ਹਾਉਂਦਾ ਫੜਿਆ ਗਿਆ ਤਾਂ ਉਸ ਦੇ ਮਾਪਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੀਨੀ ਡੋਰ ਵੇਚਣ ਵਾਲਿਆਂ ਖਿਲਾਫ਼ ਲਾਮਬੰਦ ਹੋਣ ਤੇ ਪੁਲੀਸ ਦਾ ਸਾਥ ਦੇਣ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਇਹ ਵੀ ਪੜ੍ਹੋ 

Lowest Score In Cricket : 6 ਦੌੜਾਂ 'ਤੇ ਆਲ ਆਊਟ ਹੋ ਗਈ ਟੀਮ, ਕ੍ਰਿਕਟ ਦੇ ਮੈਦਾਨ 'ਚ ਬਣਿਆ ਅਜੀਬ ਰਿਕਾਰਡ

Shane Warne ਦੇ ਸਨਮਾਨ 'ਚ ਕ੍ਰਿਕਟ ਆਸਟ੍ਰੇਲੀਆ ਦਾ ਵੱਡਾ ਫੈਸਲਾ, ਦਿੱਗਜ ਕ੍ਰਿਕਟਰ ਦੇ ਨਾਂ 'ਤੇ ਦਿੱਤਾ ਜਾਵੇਗਾ ਇਹ ਐਵਾਰਡ

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Indian Railways: ਵੇਟਿੰਗ ਟਿਕਟਾਂ ਲਈ ਬਦਲੇ ਨਿਯਮ, ਭਰਨਾ ਪੈ ਸਕਦਾ ਮੋਟਾ ਜੁਰਮਾਨਾ, ਨਹੀਂ ਤਾਂ TTE ਉਤਾਰ ਦੇਵੇਗਾ ਅੱਧ ਵਿਚਾਲੇ
Indian Railways: ਵੇਟਿੰਗ ਟਿਕਟਾਂ ਲਈ ਬਦਲੇ ਨਿਯਮ, ਭਰਨਾ ਪੈ ਸਕਦਾ ਮੋਟਾ ਜੁਰਮਾਨਾ, ਨਹੀਂ ਤਾਂ TTE ਉਤਾਰ ਦੇਵੇਗਾ ਅੱਧ ਵਿਚਾਲੇ
Farmer Loan Waiver: ਕਿਸਾਨਾਂ ਦਾ ਕਰਜ਼ਾ ਮੁਆਫ, ਇਸ ਰਾਜ ਦੀ ਸਰਕਾਰ ਵੱਲੋਂ ਵੱਡਾ ਐਲਾਨ, 18 ਜੁਲਾਈ ਤੱਕ ਹੋ ਜਾਵੇਗੀ ਸਾਰੀ ਪੇਮੈਂਟ
Farmer Loan Waiver: ਕਿਸਾਨਾਂ ਦਾ ਕਰਜ਼ਾ ਮੁਆਫ, ਇਸ ਰਾਜ ਦੀ ਸਰਕਾਰ ਵੱਲੋਂ ਵੱਡਾ ਐਲਾਨ, 18 ਜੁਲਾਈ ਤੱਕ ਹੋ ਜਾਵੇਗੀ ਸਾਰੀ ਪੇਮੈਂਟ
Sports Breaking: ਵਿਦੇਸ਼ ਖੇਡਣ ਪਹੁੰਚੇ ਕੋਹਲੀ, 2 ਓਵਰਾਂ 'ਚ ਦਿੱਤੀਆਂ 57 ਦੌੜਾਂ, ਵਿਸ਼ਵ ਕੱਪ 'ਚ ਬਣਾਇਆ ਸ਼ਰਮਨਾਕ ਰਿਕਾਰਡ
ਵਿਦੇਸ਼ ਖੇਡਣ ਪਹੁੰਚੇ ਕੋਹਲੀ, 2 ਓਵਰਾਂ 'ਚ ਦਿੱਤੀਆਂ 57 ਦੌੜਾਂ, ਵਿਸ਼ਵ ਕੱਪ 'ਚ ਬਣਾਇਆ ਸ਼ਰਮਨਾਕ ਰਿਕਾਰਡ
Champions Trophy 2025: ਚੈਂਪੀਅਨਸ ਟਰਾਫੀ ਤੋਂ ਪਹਿਲਾਂ 4 ਵਾਰ ਭਾਰਤ-ਪਾਕਿਸਤਾਨ ਦੀ ਹੋਏਗੀ ਟੱਕਰ, ICC ਨੇ ਤਰੀਕਾਂ ਦਾ ਕੀਤਾ ਐਲਾਨ 
ਚੈਂਪੀਅਨਸ ਟਰਾਫੀ ਤੋਂ ਪਹਿਲਾਂ 4 ਵਾਰ ਭਾਰਤ-ਪਾਕਿਸਤਾਨ ਦੀ ਹੋਏਗੀ ਟੱਕਰ, ICC ਨੇ ਤਰੀਕਾਂ ਦਾ ਕੀਤਾ ਐਲਾਨ 
Advertisement
ABP Premium

ਵੀਡੀਓਜ਼

Fazilka | ਖੌਫ਼ਨਾਕ - ਦੁੱਧ ਲਈ ਗਊ ਦੇ ਸਾਹਮਣੇ ਵੱਢ ਕੇ ਟੰਗਿਆ ਮਰੇ ਵੱਛੇ ਦਾ ਸਿਰMoga Terrible Accident |ਬੁਲੇਟ 'ਤੇ ਜਾ ਰਹੇ ਪਿਓ ਪੁੱਤ ਦੀ ਮਹਿੰਦਰਾ ਪਿਕਅੱਪ ਨਾਲ ਆਹਮੋ-ਸਾਹਮਣੇ ਟੱਕਰ,ਵੇਖੋ ਕਿੰਝ ਉੱਡੇ ਪਰਖੱਚੇMohali |ਬੁਲੇਟ 'ਤੇ ਫ਼ਰਾਰ ਹੋ ਰਹੇ ਸੀ ਬਦਮਾਸ਼- ਫ਼ਿਲਮੀ ਸਟਾਈਲ 'ਚ ਆਏ ਪੁਲਿਸ ਅੜਿੱਕੇJagjit Dallewal| ਦਿੱਲੀ ਜਾਣ ਲਈ ਕੂਚ ਦੇ ਐਲਾਨ ਬਾਅਦ ਡੱਲੇਵਾਲ ਨਾਲ ਖ਼ਾਸ ਗੱਲਬਾਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Indian Railways: ਵੇਟਿੰਗ ਟਿਕਟਾਂ ਲਈ ਬਦਲੇ ਨਿਯਮ, ਭਰਨਾ ਪੈ ਸਕਦਾ ਮੋਟਾ ਜੁਰਮਾਨਾ, ਨਹੀਂ ਤਾਂ TTE ਉਤਾਰ ਦੇਵੇਗਾ ਅੱਧ ਵਿਚਾਲੇ
Indian Railways: ਵੇਟਿੰਗ ਟਿਕਟਾਂ ਲਈ ਬਦਲੇ ਨਿਯਮ, ਭਰਨਾ ਪੈ ਸਕਦਾ ਮੋਟਾ ਜੁਰਮਾਨਾ, ਨਹੀਂ ਤਾਂ TTE ਉਤਾਰ ਦੇਵੇਗਾ ਅੱਧ ਵਿਚਾਲੇ
Farmer Loan Waiver: ਕਿਸਾਨਾਂ ਦਾ ਕਰਜ਼ਾ ਮੁਆਫ, ਇਸ ਰਾਜ ਦੀ ਸਰਕਾਰ ਵੱਲੋਂ ਵੱਡਾ ਐਲਾਨ, 18 ਜੁਲਾਈ ਤੱਕ ਹੋ ਜਾਵੇਗੀ ਸਾਰੀ ਪੇਮੈਂਟ
Farmer Loan Waiver: ਕਿਸਾਨਾਂ ਦਾ ਕਰਜ਼ਾ ਮੁਆਫ, ਇਸ ਰਾਜ ਦੀ ਸਰਕਾਰ ਵੱਲੋਂ ਵੱਡਾ ਐਲਾਨ, 18 ਜੁਲਾਈ ਤੱਕ ਹੋ ਜਾਵੇਗੀ ਸਾਰੀ ਪੇਮੈਂਟ
Sports Breaking: ਵਿਦੇਸ਼ ਖੇਡਣ ਪਹੁੰਚੇ ਕੋਹਲੀ, 2 ਓਵਰਾਂ 'ਚ ਦਿੱਤੀਆਂ 57 ਦੌੜਾਂ, ਵਿਸ਼ਵ ਕੱਪ 'ਚ ਬਣਾਇਆ ਸ਼ਰਮਨਾਕ ਰਿਕਾਰਡ
ਵਿਦੇਸ਼ ਖੇਡਣ ਪਹੁੰਚੇ ਕੋਹਲੀ, 2 ਓਵਰਾਂ 'ਚ ਦਿੱਤੀਆਂ 57 ਦੌੜਾਂ, ਵਿਸ਼ਵ ਕੱਪ 'ਚ ਬਣਾਇਆ ਸ਼ਰਮਨਾਕ ਰਿਕਾਰਡ
Champions Trophy 2025: ਚੈਂਪੀਅਨਸ ਟਰਾਫੀ ਤੋਂ ਪਹਿਲਾਂ 4 ਵਾਰ ਭਾਰਤ-ਪਾਕਿਸਤਾਨ ਦੀ ਹੋਏਗੀ ਟੱਕਰ, ICC ਨੇ ਤਰੀਕਾਂ ਦਾ ਕੀਤਾ ਐਲਾਨ 
ਚੈਂਪੀਅਨਸ ਟਰਾਫੀ ਤੋਂ ਪਹਿਲਾਂ 4 ਵਾਰ ਭਾਰਤ-ਪਾਕਿਸਤਾਨ ਦੀ ਹੋਏਗੀ ਟੱਕਰ, ICC ਨੇ ਤਰੀਕਾਂ ਦਾ ਕੀਤਾ ਐਲਾਨ 
FIR Against Indian Cricketer: ਹਰਭਜਨ-ਯੁਵਰਾਜ ਅਤੇ ਰੈਨਾ ਨੂੰ ਇਹ ਹਰਕਤ ਪਈ ਮਹਿੰਗੀ, ਜਾਣਾ ਪੈ ਸਕਦਾ ਜੇਲ੍ਹ
FIR Against Indian Cricketer: ਹਰਭਜਨ-ਯੁਵਰਾਜ ਅਤੇ ਰੈਨਾ ਨੂੰ ਇਹ ਹਰਕਤ ਪਈ ਮਹਿੰਗੀ, ਜਾਣਾ ਪੈ ਸਕਦਾ ਜੇਲ੍ਹ
Patiala News: ਰੂਸ-ਯੂਕਰੇਨ ਜੰਗ 'ਚ ਫਸਿਆ ਪਟਿਆਲਾ ਦਾ ਨੌਜਵਾਨ, ਪਰਨੀਤ ਕੌਰ ਨੇ ਪਰਿਵਾਰ ਨੂੰ ਸੁਰੱਖਿਅਤ ਵਾਪਸੀ ਦਾ ਦਿੱਤਾ ਭਰੋਸਾ
Patiala News: ਰੂਸ-ਯੂਕਰੇਨ ਜੰਗ 'ਚ ਫਸਿਆ ਪਟਿਆਲਾ ਦਾ ਨੌਜਵਾਨ, ਪਰਨੀਤ ਕੌਰ ਨੇ ਪਰਿਵਾਰ ਨੂੰ ਸੁਰੱਖਿਅਤ ਵਾਪਸੀ ਦਾ ਦਿੱਤਾ ਭਰੋਸਾ
Crime: ਸਹੇਲੀ ਨੇ ਹੋਟਲ 'ਚ ਸਰੀਰਕ ਸੰਬਧ ਬਣਾਉਂਦਿਆਂ ਬਣਾ ਲਈ ਵੀਡੀਓ, ਜਦੋਂ ਮੁੰਡੇ ਨੂੰ ਲੱਗਿਆ ਪਤਾ ਤਾਂ ਦੇਖੋ ਕੀ ਕੀਤਾ ਲੜਕੇ ਨੇ
Crime: ਸਹੇਲੀ ਨੇ ਹੋਟਲ 'ਚ ਸਰੀਰਕ ਸੰਬਧ ਬਣਾਉਂਦਿਆਂ ਬਣਾ ਲਈ ਵੀਡੀਓ, ਜਦੋਂ ਮੁੰਡੇ ਨੂੰ ਲੱਗਿਆ ਪਤਾ ਤਾਂ ਦੇਖੋ ਕੀ ਕੀਤਾ ਲੜਕੇ ਨੇ
Weather Update: ਮੌਸਮ ਵਿਭਾਗ ਦੀ ਭਵਿੱਖਵਾਣੀ ਗਲਤ! ਪੰਜਾਬ, ਹਰਿਆਣਾ ਤੇ ਹਿਮਾਚਲ ਰਹਿ ਗਏ ਸੁੱਕੇ, ਹੁਣ ਤੱਕ 35 ਫੀਸਦੀ ਬਾਰਸ਼ ਘੱਟ
Weather Update: ਮੌਸਮ ਵਿਭਾਗ ਦੀ ਭਵਿੱਖਵਾਣੀ ਗਲਤ! ਪੰਜਾਬ, ਹਰਿਆਣਾ ਤੇ ਹਿਮਾਚਲ ਰਹਿ ਗਏ ਸੁੱਕੇ, ਹੁਣ ਤੱਕ 35 ਫੀਸਦੀ ਬਾਰਸ਼ ਘੱਟ
Embed widget