ਪੜਚੋਲ ਕਰੋ

Punjab News: ਪੰਜਾਬ ਦੀ ਸਿਆਸਤ 'ਚ ਮੱਚੀ ਹਲਚਲ, ਸਾਬਕਾ ਅਕਾਲੀ ਆਗੂ ਨੂੰ ਲੱਗੀ ਗੋਲੀ; ਜਾਂਚ 'ਚ ਜੁੱਟੀ ਪੁਲਿਸ...

Patiala News: ਪੰਜਾਬ ਦੇ ਸਿਆਸੀ ਜਗਤ ਵਿੱਚ ਇਸ ਸਮੇਂ ਹਲਚਲ ਮੱਚੀ ਹੋਈ ਹੈ। ਦੱਸ ਦੇਈਏ ਕਿ ਇਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦਰਅਸਲ, ਪਟਿਆਲਾ ਦੇ ਸਾਬਕਾ ਅਕਾਲੀ ਕੌਂਸਲਰ ਬੌਬੀ ਮਾਨ ਨੇ ਬੀਤੇ ਦਿਨ ਆਪਣੇ...

Patiala News: ਪੰਜਾਬ ਦੇ ਸਿਆਸੀ ਜਗਤ ਵਿੱਚ ਇਸ ਸਮੇਂ ਹਲਚਲ ਮੱਚੀ ਹੋਈ ਹੈ। ਦੱਸ ਦੇਈਏ ਕਿ ਇਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦਰਅਸਲ, ਪਟਿਆਲਾ ਦੇ ਸਾਬਕਾ ਅਕਾਲੀ ਕੌਂਸਲਰ ਬੌਬੀ ਮਾਨ ਨੇ ਬੀਤੇ ਦਿਨ ਆਪਣੇ ਘਰ ਵਿੱਚ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ, ਪਰ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਉਸਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਅਕਾਲੀ ਦਲ ਦੀ ਸਰਕਾਰ ਦੌਰਾਨ ਕੌਂਸਲਰ ਰਹੇ ਬੌਬੀ ਮਾਨ ਨੇ ਅੱਜ ਆਪਣੇ ਮਹਾਂਵੀਰ ਮੰਦਰ ਚੌਕ ਵਾਲੇ ਘਰ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਅਜੇ ਵੀ ਇਸ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
 
ਪਹਿਲਾਂ ਆਪ ਆਗੂ ਨਾਲ ਵਾਪਰਿਆ ਭਾਣਾ

ਇਸ ਤੋਂ ਇਲਾਵਾ ਦੱਸ ਦੇਈਏ ਕਿ ਹਾਲ ਹੀ ਵਿੱਚ ਸ੍ਰੀ ਆਨੰਦਪੁਰ ਸਾਹਿਬ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਸੀ। ਜਿੱਥੇ ਮੌਜੂਦਾ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਗੂ 'ਤੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜਾਣਕਾਰੀ ਅਨੁਸਾਰ, ਪਿੰਡ ਅਗਮਪੁਰ 'ਚ ਦਿਨਦਿਹਾੜੇ ਆਮ ਆਦਮੀ ਪਾਰਟੀ ਦੇ ਆਗੂ ਨਿਤਿਨ ਨੰਦਾ ਨੂੰ ਗੋਲੀ ਮਾਰੀ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਸ੍ਰੀ ਆਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਇੱਥੇ ਸ਼ੁਰੂਆਤੀ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਪੀ.ਜੀ.ਆਈ. (PGI) ਰੈਫਰ ਕਰ ਦਿੱਤਾ ਗਿਆ ਹੈ।

ਇੰਝ ਹੋਇਆ ਹਮਲਾ

ਦੱਸਿਆ ਜਾ ਰਿਹਾ ਹੈ ਕਿ ਆਗੂ ਵਿਆਹ ਸਮਾਰੋਹ 'ਚ ਸ਼ਾਮਲ ਹੋਏ ਸਨ ਅਤੇ ਇੱਥੇ ਚੰਡੀਗੜ੍ਹ ਪੁਲਿਸ ਦੇ ਰਿਟਾਇਰਡ ਡੀਐਸਪੀ ਨੇ ਉਨ੍ਹਾਂ 'ਤੇ ਗੋਲੀ ਚਲਾਈ। ਨਿਤਿਨ ਨੰਦਾ ਇਸ ਵੇਲੇ ਰੂਪਨਗਰ ਜ਼ਿਲ੍ਹੇ ਤੋਂ ਆਮ ਆਦਮੀ ਪਾਰਟੀ ਦੇ ਉਪ ਪ੍ਰਧਾਨ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਆਨੰਦਪੁਰ ਸਾਹਿਬ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Read MOre: Punjab Diwali Bumper Lottery: ਪੰਜਾਬ ਦੀਵਾਲੀ ਬੰਪਰ ਲਾਟਰੀ ਨੇ ਇਸ ਵਿਅਕਤੀ ਨੂੰ ਕੀਤਾ ਮਾਲੋਮਾਲ! 11 ਕਰੋੜ ਰੁਪਏ ਦੀ ਜਿੱਤੀ ਲਾਟਰੀ; ਜਾਣੋ ਹੋਰ ਇਨਾਮਾਂ ਦੀ ਲਿਸਟ...

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

Violence Election Campaign: ਚੋਣ ਪ੍ਰਚਾਰ ਦੌਰਾਨ ਮੱਚਿਆ ਹਾਹਾਕਾਰ, ਇੱਕ ਉਮੀਦਵਾਰ ਨੂੰ ਮਾਰੀ ਗੋਲੀ ਅਤੇ ਦੂਜੇ ਦਾ ਸਾੜਿਆ ਘਰ; ਮਾਹੌਲ ਹੋਇਆ ਖਰਾਬ...
ਚੋਣ ਪ੍ਰਚਾਰ ਦੌਰਾਨ ਮੱਚਿਆ ਹਾਹਾਕਾਰ, ਇੱਕ ਉਮੀਦਵਾਰ ਨੂੰ ਮਾਰੀ ਗੋਲੀ ਅਤੇ ਦੂਜੇ ਦਾ ਸਾੜਿਆ ਘਰ; ਮਾਹੌਲ ਹੋਇਆ ਖਰਾਬ...
Punjab News: ਸੀਬੀਆਈ ਦੇ ਰਾਡਾਰ 'ਤੇ ਪੰਜਾਬ ਦੇ IPS ਅਤੇ IAS ਅਧਿਕਾਰੀ! ਇਸ ਮਾਮਲੇ 'ਚ ਕਸੂਤੇ ਫਸਣਗੇ; ਨਿਸ਼ਾਨੇ 'ਤੇ ਇਹ ਪ੍ਰਾਪਰਟੀ ਡੀਲਰ, ਕਾਲੇ ਧਨ ਨੂੰ ਇੰਝ...
ਸੀਬੀਆਈ ਦੇ ਰਾਡਾਰ 'ਤੇ ਪੰਜਾਬ ਦੇ IPS ਅਤੇ IAS ਅਧਿਕਾਰੀ! ਇਸ ਮਾਮਲੇ 'ਚ ਕਸੂਤੇ ਫਸਣਗੇ; ਨਿਸ਼ਾਨੇ 'ਤੇ ਇਹ ਪ੍ਰਾਪਰਟੀ ਡੀਲਰ, ਕਾਲੇ ਧਨ ਨੂੰ ਇੰਝ...
NSA ਦੇ ਖ਼ਿਲਾਫ਼ MP ਅੰਮ੍ਰਿਤਪਾਲ ਨੇ ਕੀਤਾ ਸੁਪਰੀਮ ਕੋਰਟ ਦਾ ਰੁਖ, 7 ਨਵੰਬਰ ਨੂੰ ਹੋਵੇਗੀ ਪਹਿਲੀ ਸੁਣਵਾਈ
NSA ਦੇ ਖ਼ਿਲਾਫ਼ MP ਅੰਮ੍ਰਿਤਪਾਲ ਨੇ ਕੀਤਾ ਸੁਪਰੀਮ ਕੋਰਟ ਦਾ ਰੁਖ, 7 ਨਵੰਬਰ ਨੂੰ ਹੋਵੇਗੀ ਪਹਿਲੀ ਸੁਣਵਾਈ
Punjab News: ਪੰਜਾਬ ਦੀ ਸਿਆਸਤ 'ਚ ਫੈਲੀ ਦਹਿਸ਼ਤ, ਹੁਣ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਣੇ ਇਸ ਸੀਨੀਅਰ ਆਗੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਨਾਮੀ ਗੈਂਗਸਟਰ ਸਣੇ 3 ਖਿਲਾਫ FIR...
ਪੰਜਾਬ ਦੀ ਸਿਆਸਤ 'ਚ ਫੈਲੀ ਦਹਿਸ਼ਤ, ਹੁਣ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਣੇ ਇਸ ਸੀਨੀਅਰ ਆਗੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਨਾਮੀ ਗੈਂਗਸਟਰ ਸਣੇ 3 ਖਿਲਾਫ FIR...
Advertisement

ਵੀਡੀਓਜ਼

DIG ਭੁੱਲਰ ਮਾਮਲੇ ਚ ਵੱਡਾ ਖੁਲਾਸਾ , ਪਟਿਆਲਾ 'ਚ ਵੀ ਮਿਲੀ ਜਾਇਦਾਦ ?
ਦਿਲਜੀਤ ਵੱਲ ਸੁੱਟੀ ਐਨਕ , ਦੋਸਾਂਝਾਵਾਲੇ ਨੇ ਦੇ ਦਿੱਤੀ ਘੈਂਟ ਸਲਾਹ
ਚੰਨੀ ਦਾ ਕੇਂਦਰ ਤੇ ਹਮਲਾ , ਪੰਜਾਬ ਤੋਂ PU ਨੂੰ ਵੱਖ ਕਰਨ ਦੀ ਹੈ ਸਾਜਿਸ਼
ਪਹਿਲੀ ਵਾਰ ਕੋਈ ਟ੍ਰੈਵਲ ਏਜੰਟ ਆਇਆ ਸਾਹਮਣੇ, ਕਹਿੰਦਾ ਮੇਰਾ ਕੋਈ ਕਸੂਰ ਨਹੀਂ
ਪੰਜਾਬ ਕੈਬਨਿਟ ਦੀ ਬਰਨਾਲਾ ਨਗਰ ਕੌਂਸਲ ਨੂੰ,  ਨਗਰ ਨਿਗਮ 'ਚ ਤਬਦੀਲ ਕਰਨ ਲਈ ਹਰੀ ਝੰਡੀ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Violence Election Campaign: ਚੋਣ ਪ੍ਰਚਾਰ ਦੌਰਾਨ ਮੱਚਿਆ ਹਾਹਾਕਾਰ, ਇੱਕ ਉਮੀਦਵਾਰ ਨੂੰ ਮਾਰੀ ਗੋਲੀ ਅਤੇ ਦੂਜੇ ਦਾ ਸਾੜਿਆ ਘਰ; ਮਾਹੌਲ ਹੋਇਆ ਖਰਾਬ...
ਚੋਣ ਪ੍ਰਚਾਰ ਦੌਰਾਨ ਮੱਚਿਆ ਹਾਹਾਕਾਰ, ਇੱਕ ਉਮੀਦਵਾਰ ਨੂੰ ਮਾਰੀ ਗੋਲੀ ਅਤੇ ਦੂਜੇ ਦਾ ਸਾੜਿਆ ਘਰ; ਮਾਹੌਲ ਹੋਇਆ ਖਰਾਬ...
Punjab News: ਸੀਬੀਆਈ ਦੇ ਰਾਡਾਰ 'ਤੇ ਪੰਜਾਬ ਦੇ IPS ਅਤੇ IAS ਅਧਿਕਾਰੀ! ਇਸ ਮਾਮਲੇ 'ਚ ਕਸੂਤੇ ਫਸਣਗੇ; ਨਿਸ਼ਾਨੇ 'ਤੇ ਇਹ ਪ੍ਰਾਪਰਟੀ ਡੀਲਰ, ਕਾਲੇ ਧਨ ਨੂੰ ਇੰਝ...
ਸੀਬੀਆਈ ਦੇ ਰਾਡਾਰ 'ਤੇ ਪੰਜਾਬ ਦੇ IPS ਅਤੇ IAS ਅਧਿਕਾਰੀ! ਇਸ ਮਾਮਲੇ 'ਚ ਕਸੂਤੇ ਫਸਣਗੇ; ਨਿਸ਼ਾਨੇ 'ਤੇ ਇਹ ਪ੍ਰਾਪਰਟੀ ਡੀਲਰ, ਕਾਲੇ ਧਨ ਨੂੰ ਇੰਝ...
NSA ਦੇ ਖ਼ਿਲਾਫ਼ MP ਅੰਮ੍ਰਿਤਪਾਲ ਨੇ ਕੀਤਾ ਸੁਪਰੀਮ ਕੋਰਟ ਦਾ ਰੁਖ, 7 ਨਵੰਬਰ ਨੂੰ ਹੋਵੇਗੀ ਪਹਿਲੀ ਸੁਣਵਾਈ
NSA ਦੇ ਖ਼ਿਲਾਫ਼ MP ਅੰਮ੍ਰਿਤਪਾਲ ਨੇ ਕੀਤਾ ਸੁਪਰੀਮ ਕੋਰਟ ਦਾ ਰੁਖ, 7 ਨਵੰਬਰ ਨੂੰ ਹੋਵੇਗੀ ਪਹਿਲੀ ਸੁਣਵਾਈ
Punjab News: ਪੰਜਾਬ ਦੀ ਸਿਆਸਤ 'ਚ ਫੈਲੀ ਦਹਿਸ਼ਤ, ਹੁਣ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਣੇ ਇਸ ਸੀਨੀਅਰ ਆਗੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਨਾਮੀ ਗੈਂਗਸਟਰ ਸਣੇ 3 ਖਿਲਾਫ FIR...
ਪੰਜਾਬ ਦੀ ਸਿਆਸਤ 'ਚ ਫੈਲੀ ਦਹਿਸ਼ਤ, ਹੁਣ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਣੇ ਇਸ ਸੀਨੀਅਰ ਆਗੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਨਾਮੀ ਗੈਂਗਸਟਰ ਸਣੇ 3 ਖਿਲਾਫ FIR...
ਮਸ਼ਹੂਰ ਪਹਿਲਵਾਨ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਕੁਸ਼ਤੀ ਜਗਤ 'ਚ ਮੱਚਿਆ ਹੜਕੰਪ, ਜਾਣੋ ਪੂਰਾ ਮਾਮਲਾ
ਮਸ਼ਹੂਰ ਪਹਿਲਵਾਨ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਕੁਸ਼ਤੀ ਜਗਤ 'ਚ ਮੱਚਿਆ ਹੜਕੰਪ, ਜਾਣੋ ਪੂਰਾ ਮਾਮਲਾ
Bihar Voting: ਬਿਹਾਰ ਚੋਣਾਂ ਦਾ ਜੋਸ਼: ਪਹਿਲੇ ਚਰਨ ‘ਚ ਹੁਣ ਤੱਕ 13.13% ਵੋਟਿੰਗ, ਲਾਲੂ-ਤੇਜਸਵੀ ਨੇ ਪਾਈ ਵੋਟ; ਬੋਲੇ– “ਤਵੇ ‘ਤੇ ਰੋਟੀ ਪਲਟਦੀ ਰਹਿਣੀ ਚਾਹੀਦੀ ਹੈ, ਨਹੀਂ ਤਾਂ…”
Bihar Voting: ਬਿਹਾਰ ਚੋਣਾਂ ਦਾ ਜੋਸ਼: ਪਹਿਲੇ ਚਰਨ ‘ਚ ਹੁਣ ਤੱਕ 13.13% ਵੋਟਿੰਗ, ਲਾਲੂ-ਤੇਜਸਵੀ ਨੇ ਪਾਈ ਵੋਟ; ਬੋਲੇ– “ਤਵੇ ‘ਤੇ ਰੋਟੀ ਪਲਟਦੀ ਰਹਿਣੀ ਚਾਹੀਦੀ ਹੈ, ਨਹੀਂ ਤਾਂ…”
Gold-Silver Rate: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਸਾਲ ਦੀ ਵੱਡੀ ਗਿਰਾਵਟ, ਜਾਣੋ ਅੱਜ 10 ਗ੍ਰਾਮ ਦੇ ਕਿੰਨੇ ਡਿੱਗੇ ਰੇਟ? ਨਿਵੇਸ਼ਕਾਂ ਦੀ ਵਧੀ ਚਿੰਤਾ; ਗਾਹਕਾਂ ਦੀਆਂ ਲੱਗੀਆਂ ਮੌਜਾਂ...
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਸਾਲ ਦੀ ਵੱਡੀ ਗਿਰਾਵਟ, ਜਾਣੋ ਅੱਜ 10 ਗ੍ਰਾਮ ਦੇ ਕਿੰਨੇ ਡਿੱਗੇ ਰੇਟ? ਨਿਵੇਸ਼ਕਾਂ ਦੀ ਵਧੀ ਚਿੰਤਾ; ਗਾਹਕਾਂ ਦੀਆਂ ਲੱਗੀਆਂ ਮੌਜਾਂ...
Blogger and Influencer Death: ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਅਤੇ ਵਲੌਗਰ ਦਾ ਹੋਇਆ ਦੇਹਾਂਤ, 32 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ; ਸਦਮੇ 'ਚ ਫੈਨਜ਼...
ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਅਤੇ ਵਲੌਗਰ ਦਾ ਹੋਇਆ ਦੇਹਾਂਤ, 32 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ; ਸਦਮੇ 'ਚ ਫੈਨਜ਼...
Embed widget