ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
‘ਬਾਹੂਬਲੀ’ ਦੀ ਮਸ਼ਹੂਰ ਅਦਾਕਾਰਾ ਦੀ ਕਾਰ ‘ਚੋਂ 100 ਬੋਤਲਾਂ ਸ਼ਰਾਬ ਬਰਾਮਦ
ਤਾਮਿਲਨਾਡੂ ਪੁਲਿਸ ਨੇ ਬਾਹੂਬਲੀ, ਪਡੱਯੱਪਾ ਤੇ ਹੋਰ ਮਸ਼ਹੂਰ ਫਿਲਮਾਂ ਵਿੱਚ ਅਭਿਨੈ ਕਰਨ ਵਾਲੀ ਅਦਾਕਾਰ ਰਮਿਆ ਕ੍ਰਿਸ਼ਣਨ ਦੀ ਕਾਰ ‘ਚੋਂ ਸ਼ਰਾਬ ਦੀਆਂ ਕਰੀਬ 100 ਬੋਤਲਾਂ ਬਰਾਮਦ ਕੀਤੀਆਂ ਹਨ।
![‘ਬਾਹੂਬਲੀ’ ਦੀ ਮਸ਼ਹੂਰ ਅਦਾਕਾਰਾ ਦੀ ਕਾਰ ‘ਚੋਂ 100 ਬੋਤਲਾਂ ਸ਼ਰਾਬ ਬਰਾਮਦ 100 bottles of liquor recovered from the car of famous 'Baahubali' actress ‘ਬਾਹੂਬਲੀ’ ਦੀ ਮਸ਼ਹੂਰ ਅਦਾਕਾਰਾ ਦੀ ਕਾਰ ‘ਚੋਂ 100 ਬੋਤਲਾਂ ਸ਼ਰਾਬ ਬਰਾਮਦ](https://static.abplive.com/wp-content/uploads/sites/5/2020/06/14214541/ramya-krishnan.jpg?impolicy=abp_cdn&imwidth=1200&height=675)
ਚੇਨਈ: ਤਾਮਿਲਨਾਡੂ ਪੁਲਿਸ ਨੇ ਬਾਹੂਬਲੀ, ਪਡੱਯੱਪਾ ਤੇ ਹੋਰ ਮਸ਼ਹੂਰ ਫਿਲਮਾਂ ਵਿੱਚ ਅਭਿਨੈ ਕਰਨ ਵਾਲੀ ਅਦਾਕਾਰ ਰਮਿਆ ਕ੍ਰਿਸ਼ਣਨ ਦੀ ਕਾਰ ‘ਚੋਂ ਸ਼ਰਾਬ ਦੀਆਂ ਕਰੀਬ 100 ਬੋਤਲਾਂ ਬਰਾਮਦ ਕੀਤੀਆਂ ਹਨ।
ਪੁਲਿਸ ਮੁਤਾਬਕ ਅਦਾਕਾਰ ਉਸ ਸਮੇਂ ਈਸਟ ਕੋਸਟ ਰੋਡ (ਈਸੀਆਰ) 'ਤੇ ਕਾਰ ‘ਚ ਸਵਾਰ ਸੀ ਜਿੱਥੇ ਉਹ ਵੀਰਵਾਰ ਨੂੰ ਵਾਹਨਾਂ ਦੀ ਜਾਂਚ ਕਰ ਰਹੇ ਸੀ। ਪੁਲਿਸ ਨੂੰ ਕਾਰ ਬੂਟ ‘ਚੋਂ 100 ਦੇ ਕਰੀਬ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਤੇ ਜਦੋਂ ਉਨ੍ਹਾਂ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਰਮਿਆ ਕ੍ਰਿਸ਼ਣਨ ਨੇ ਕਿਹਾ ਕਿ ਉਹ ਇਨ੍ਹਾਂ ਬੋਤਲਾਂ ਤੋਂ ਅਣਜਾਣ ਹੈ। ਬਾਅਦ ‘ਚ ਪੁਲਿਸ ਨੇ ਬੋਤਲਾਂ ਜ਼ਬਤ ਕਰ ਲਈਆਂ ਤੇ ਡਰਾਈਵਰ ਸੇਲਵਾਕੁਮਾਰ ਨੂੰ ਗ੍ਰਿਫਤਾਰ ਕਰ ਲਿਆ।
ਆਖਰ ਕਿਉਂ ਕੀਤਾ ਸੁਸ਼ਾਂਤ ਸਿੰਘ ਰਾਜਪੂਤ ਨੇ ਸੁਸਾਈਡ ? ਵੱਡਾ ਖੁਲਾਸਾ
ਡਰਾਈਵਰ ਦਾ ਕਹਿਣਾ ਸੀ ਇਕ ਉਸ ਨੇ ਸ਼ਰਾਬ ਤਾਮਿਲਨਾਡੂ ਸਰਕਾਰ ਦੁਆਰਾ ਚਲਾਈ ਜਾ ਰਹੀ ਸ਼ਰਾਬ ਦੀ ਦੁਕਾਨ 'ਤੇ ਖਰੀਦੀ ਗਈ ਸੀ। ਸਰਕਾਰ ਨੇ ਚੇਨਈ ‘ਚ ਤਸਮਕ ਦੁਕਾਨਾਂ ਖੋਲ੍ਹਣ ਦੀ ਆਗਿਆ ਨਹੀਂ ਦਿੱਤੀ ਹੈ। ਇਕ ਹੋਰ ਡਰਾਈਵਰ ਆਇਆ ਅਤੇ ਅਭਿਨੇਤਾ ਨੂੰ ਚੇਨਈ ਵਾਪਸ ਲੈ ਗਿਆ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਪੰਜਾਬ
ਦੇਸ਼
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)