ਪੜਚੋਲ ਕਰੋ
Advertisement
ਅਕਸ਼ੈ ਨੇ ਮੰਨੀ ਆਮਿਰ ਦੀ ਖਾਸ ਬੇਨਤੀ, ਸੋਸ਼ਲ ਮੀਡੀਆ 'ਤੇ ਕੀਤਾ ਧੰਨਵਾਦ
ਬਾਲੀਵੁੱਡ ਐਕਟਰ ਆਮਿਰ ਖ਼ਾਨ ਨੇ ਅਕਸ਼ੈ ਕੁਮਾਰ ਤੇ ਸਾਜਿਦ ਨਾਡੀਆਡਵਾਲਾ ਦੀ ਫ਼ਿਲਮ 'ਬਚਨ ਪਾਂਡੇ' ਦੀ ਰਿਲੀਜ਼ ਤਰੀਕ ਸੋਸ਼ਲ ਮੀਡੀਆ 'ਤੇ ਵਧਾਉਣ ਲਈ ਧੰਨਵਾਦ ਕੀਤਾ ਹੈ। ਹੁਣ ਆਮਿਰ ਖ਼ਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਇਸ ਸਾਲ ਕ੍ਰਿਸਮਿਸ 'ਤੇ ਇਕੱਲੇ ਰਿਲੀਜ਼ ਹੋਵੇਗੀ।
ਮੁੰਬਈ: ਬਾਲੀਵੁੱਡ ਐਕਟਰ ਆਮਿਰ ਖ਼ਾਨ ਨੇ ਅਕਸ਼ੈ ਕੁਮਾਰ ਤੇ ਸਾਜਿਦ ਨਾਡੀਆਡਵਾਲਾ ਦੀ ਫ਼ਿਲਮ 'ਬਚਨ ਪਾਂਡੇ' ਦੀ ਰਿਲੀਜ਼ ਤਰੀਕ ਸੋਸ਼ਲ ਮੀਡੀਆ 'ਤੇ ਵਧਾਉਣ ਲਈ ਧੰਨਵਾਦ ਕੀਤਾ ਹੈ। ਹੁਣ ਆਮਿਰ ਖ਼ਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਇਸ ਸਾਲ ਕ੍ਰਿਸਮਿਸ 'ਤੇ ਇਕੱਲੇ ਰਿਲੀਜ਼ ਹੋਵੇਗੀ।
ਦੱਸ ਦੇਈਏ ਕਿ ਸਾਲ 2020 ਦੇ ਕ੍ਰਿਸਮਸ ‘ਤੇ ਸਾਜਿਦ ਨਡੀਆਡਵਾਲਾ ਤੇ ਅਕਸ਼ੈ ਕੁਮਾਰ ਦੀ ਫ਼ਿਲਮ ‘ਬਚਨ ਪਾਂਡੇ’, ‘ਲਾਲ ਸਿੰਘ ਚੱਢਾ’ ਨਾਲ ਰਿਲੀਜ਼ ਹੋਣੀ ਸੀ। 'ਬੱਚਨ ਪਾਂਡੇ' ਦੀ ਰਿਲੀਜ਼ ਨੂੰ ਅੱਗੇ ਵਧਾਉਣ ਲਈ ਆਮਿਰ ਖ਼ਾਨ, ਅਕਸ਼ੈ ਕੁਮਾਰ ਤੇ ਸਾਜਿਦ ਨਦੀਆਡਵਾਲਾ ਧੰਨਵਾਦੀ ਹਨ। ਆਮਿਰ ਨੇ ਟਵਿਟਰ 'ਤੇ ਅਕਸ਼ੈ ਕੁਮਾਰ ਤੇ ਸਾਜਿਦ ਨਾਡੀਆਡਵਾਲਾ ਨੂੰ ਟੈਗ ਕਰਦੇ ਹੋਏ ਧੰਨਵਾਦ ਕਿਹਾ।
ਇਸ ਤਰ੍ਹਾਂ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਆਮਿਰ ਖ਼ਾਨ ਦੀ 'ਲਾਲ ਸਿੰਘ ਚੱਢਾ' ਅਕਸ਼ੈ ਕੁਮਾਰ ਦੀ ਫ਼ਿਲਮ 'ਬੱਚਨ ਪਾਂਡੇ' ਨਾਲ ਟਕਰਾਉਣ ਵਾਲੀ ਨਹੀਂ। ਫ਼ਿਲਮ 'ਚ ਕਰੀਨਾ ਕਪੂਰ ਆਮਿਰ ਨਾਲ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਖਬਰਾਂ ਮੁਤਾਬਕ ਆਮਿਰ ਖ਼ਾਨ ਇਸ ਫ਼ਿਲਮ ਲਈ 20 ਕਿਲੋਗ੍ਰਾਮ ਭਾਰ ਘੱਟ ਕਰ ਰਹੇ ਹਨ।Sometimes all it takes is one conversation. Thank you to my friends @akshaykumar & Sajid Nadiadwala for their warm gesture of moving the release date of their film Bachchan Pandey at my request. I wish them the very best for their film. Looking forward to it. Love. a
— Aamir Khan (@aamir_khan) January 27, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement