ਪੜਚੋਲ ਕਰੋ

ਸਿਤਾਰਿਆਂ ਨੂੰ ਆਮ ਲੋਕਾਂ ਵਰਗਾ ਦਿੱਸਣ ਲਈ ਕਰਨੀ ਪਈ ਸਖ਼ਤ ਮਿਹਨਤ

ਮੁੰਬਈ: ਅਨੁਸ਼ਕਾ ਸ਼ਰਮਾ ਅਤੇ ਵਰੁਣ ਧਵਨ ਦੀ ਫ਼ਿਲਮ ‘ਸੂਈ ਧਾਗਾ’ 28 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ ਇਸ ਦੇ ਨਾਲ ਹੀ ਫ਼ਿਲਮ ਦਾ ਟ੍ਰੇਲਰ ਅਤੇ ਗਾਣੇ ਲੋਕਾਂ ਨੂੰ ਪਸੰਦ ਆ ਰਹੇ ਹਨ। ਫ਼ਿਲਮ ‘ਚ ਜਿੱਥੇ ਅਨੁਸ਼ਕਾ-ਵਰੁਣ ਨੇ ਪਹਿਲੀ ਵਾਰ ਸਕਰੀਨ ਸ਼ੇਅਰ ਕੀਤੀ ਹੈ ਉਥੇ ਹੀ ਦੋਵੇਂ ਪਤੀ-ਪਤਨੀ ਬਣ ਕੇ ਸਾਹਮਣੇ ਆ ਰਹੇ ਹਨ। ਇਸ ਫ਼ਿਲਮ ‘ਚ ਅਨੁਸ਼ਕਾ ਦੀ ਦਿੱਖ ਬਾਰੇ ਤਾਂ ਕਈ ਮਜ਼ਾਕੀਆ ਤਸਵੀਰਾਂ ਤੇ ਸੰਦੇਸ਼ (ਮੀਮਸ) ਵੀ ਬਣੇ ਹਨ। ਹੁਣ ਫ਼ਿਲਮ ਦੇ ਮੇਕਰਸ ਨੇ ਦੋਵਾਂ ਦੀ ਲੁੱਕਸ ਦੇ ਮੇਕਿੰਗ ਵੀਡੀਓ ਸ਼ੇਅਰ ਕੀਤੀ ਹਨ।   ਹਾਲ ਹੀ ‘ਚ ਯਸ਼ਰਾਜ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਅਨੁਸ਼ਕਾ ਆਪਣੇ ਕਿਰਦਾਰ ਦੇ ਨਾਲ ਨਾਲ ਆਪਣੇ ਮੇਕਅੱਪ ਬਾਰੇ ਗੱਲ ਕਰ ਰਹੀ ਹੈ। ਅਨੁਸ਼ਕਾ ਨੇ ਦੱਸਿਆ ਕਿ ਬਿਨਾ ਮੇਕਅੱਪ ਮਮਤਾ ਦੀ ਤਰ੍ਹਾਂ ਦਿਖਣਾ ਮੁਸ਼ਕਿਲ ਨਾਲ 20 ਕੁ ਮਿੰਟਾਂ ਦਾ ਕੰਮ ਹੁੰਦਾ ਸੀ। ਮਮਤਾ ਦੇ ਕਿਰਦਾਰ ਲਈ ਅਨੁਸ਼ਕਾ ਨੇ ਬਿੰਦੀ, ਚੂੜੀ ਅਤੇ ਗਲ ‘ਚ ਕਾਲਾ ਧਾਗਾ ਪਾਇਆ ਅਤੇ ਨਾਲ ਹੀ ਉਸ ਨੂੰ ਆਪਣੇ ਹੇਅਰਸਟਾਇਲ ਦਾ ਖਾਸ ਧਿਆਨ ਰੱਖਣਾ ਪੈਂਦਾ ਸੀ। ਇਸ ਦੇ ਨਾਲ ਜਦੋਂ ਵਰੁਣ ਨੇ ਮੌਜੀ ਦੀ ਲੁੱਕ ਲਈ ਵਰੁਣ ਨੇ ਕਈ ਤਰ੍ਹਾਂ ਦੀ ਮੁੱਛਾਂ ਟ੍ਰਾਈ ਕੀਤੀਆਂ ਅਤੇ ਕੁਝ ਦੇਰ ਬਾਅਦ ਆਪਣੀ ਲੁੱਕ ਬਾਰੇ ਡਿਸਕਸ਼ਨ ਤੋਂ ਬਾਅਦ ਵਰੁਣ ਨੇ ਅਸਲ ‘ਚ ਮੁੱਛਾਂ ਰੱਖਣ ਦਾ ਫੈਸਲਾ ਲਿਆ। ਵਰੁਣ ਦੀ ਲੁੱਕ ਨੂੰ ਲੈ ਕੇ ਕਾਸਟਿਊਮ ਡਿਜ਼ਾਇਨਰ ਦਰਸ਼ਨ ਨੇ ਦੱਸਿਆ ਕਿ ਉਨ੍ਹਾਂ ਦੀ ਲੁੱਕ ਫ਼ਿਲਮ ‘ਨੂਰ’ ਦੇ ਟੈਲਰ ਤੋਂ ਪ੍ਰੇਰਿਤ ਹੈ। ਵਰੁਣ ਨੇ ਇਸੇ ਟਰੇਲਰ ਤੋਂ ਤਿੰਨ ਮਹੀਨੇ ਆਪਣੇ ਕਿਰਦਾਰ ਲਈ ਟ੍ਰੇਨਿੰਗ ਲਈ ਹੈ। ਇਸਦੇ ਨਾਲ ਹੀ ਫ਼ਿਲਮ 'ਸੁਈ ਧਾਗਾ' ਦਾ ਹਾਲ ਹੀ 'ਚ ਇੱਕ ਪੋਸਟਰ ਵੀ ਰਿਲੀਜ਼ ਹੋਇਆ ਹੈ। ਜਿਸ ਨੂੰ ਐਕਟਰ ਵਰੁਣ ਨੇ ਆਪਣੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ। ਫ਼ਿਲਮ ਨੂੰ ਸ਼ਰਤ ਕਟਾਰੀਆ ਨੇ ਡਾਇਰੈਕਟ ਕੀਤਾ ਹੈ ਅਤੇ ਫ਼ਿਲਮ 'ਚ ਦੋਨਾਂ ਸਟਾਰਸ ਦੇ ਨਾਲ ਰਘੁਵੀਰ ਯਾਦਵ ਵੀ ਨਜ਼ਰ ਆਉਣਗੇ। ਉਂਝ ਫ਼ਿਲਮ ਲਈ ਤਾਂ ਦੋਨਾਂ ਸਟਾਰਸ ਨੇ ਕਾਫੀ ਮਹਿਨਤ ਕੀਤੀ ਹੈ ਪਰ ਹੁਣ ਫ਼ਿਲਮ ਦੇ ਰਿਲੀਜ਼ ਤੋਂ ਬਾਅਦ ਹੈ ਪਤਾ ਲੱਗੇਗਾ ਕਿ ਇਨ੍ਹਾਂ ਦੀ ਮਹਿਨਤ ਅੋਡੀਅੰਸ ਨੂੰ ਕਿੰਨੀ ਕੁ ਪਸੰਦ ਆਈ ਹੈ। ਸਿਤਾਰਿਆਂ ਨੂੰ ਆਮ ਲੋਕਾਂ ਵਰਗਾ ਦਿੱਸਣ ਲਈ ਕਰਨੀ ਪਈ ਸਖ਼ਤ ਮਿਹਨਤ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Chief Secretary Punjab: ਕੇ.ਏ.ਪੀ ਸਿਨ੍ਹਾਂ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ, ਅਨੁਰਾਗ ਵਰਮਾ ਦੀ ਲੈਣਗੇ ਥਾਂ

Paddy Procurement: ਝੋਨੇ ਦੀ ਖਰੀਦ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਐਕਸ਼ਨ ਮੋਡ, ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼
ਝੋਨੇ ਦੀ ਖਰੀਦ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਐਕਸ਼ਨ ਮੋਡ, ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼
Punjab Holidays: ਪੰਜਾਬ ਵਿਚ 15 ਅਤੇ 17 ਅਕਤੂਬਰ ਦੀ ਛੁੱਟੀ, ਵੇਖੋ ਨੋਟੀਫਿਕੇਸ਼ਨ

ਵਕੀਲ ਨੇ ਭਾਜਪਾ MLA ਨੂੰ ਭਜਾ-ਭਜਾ ਕੁੱਟਿਆ,  ਪੁਲਸ ਖੜੀ ਵੇਖਦੀ ਰਹੀ ਤਮਾਸ਼ਾ, ਦੇਖੋ VIDEO
ਵਕੀਲ ਨੇ ਭਾਜਪਾ MLA ਨੂੰ ਭਜਾ-ਭਜਾ ਕੁੱਟਿਆ, ਪੁਲਸ ਖੜੀ ਵੇਖਦੀ ਰਹੀ ਤਮਾਸ਼ਾ, ਦੇਖੋ VIDEO
Advertisement
ABP Premium

ਵੀਡੀਓਜ਼

ਹਰਿਆਣਾ ਚੋਣਾ ਦੇ ਨਤੀਜਿਆਂ ਤੇ ਬੋਲੇ ਰਾਘਵ ਚੱਡਾ, ਕਾਂਗਰਸ ਬਾਰੇ ਕਹੀ ਵੱਡੀ ਗੱਲਝੋਨਾ ਲਾਉਣ ਵਾਲੇ ਕਿਸਾਨਾਂ ਲਈ ਚੇਤਾਵਨੀ, ਹੋ ਸਕਦਾ ਵੱਡਾ ਨੁਕਸਾਨਸ਼੍ਰੁਤੀਕਾ ਕਿਸਦੀ ਨਕਲ ਉਤਾਰ ਰਹੀਬਿਗ ਬੌਸ ਦਾ ਇਹ ਕੈਸਾ ਫ਼ਰਮਾਨ , ਸਭ ਹੋਏ ਹੈਰਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chief Secretary Punjab: ਕੇ.ਏ.ਪੀ ਸਿਨ੍ਹਾਂ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ, ਅਨੁਰਾਗ ਵਰਮਾ ਦੀ ਲੈਣਗੇ ਥਾਂ
Chief Secretary Punjab: ਕੇ.ਏ.ਪੀ ਸਿਨ੍ਹਾਂ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ, ਅਨੁਰਾਗ ਵਰਮਾ ਦੀ ਲੈਣਗੇ ਥਾਂ
Paddy Procurement: ਝੋਨੇ ਦੀ ਖਰੀਦ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਐਕਸ਼ਨ ਮੋਡ, ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼
ਝੋਨੇ ਦੀ ਖਰੀਦ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਐਕਸ਼ਨ ਮੋਡ, ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼
Punjab Holidays: ਪੰਜਾਬ ਵਿਚ 15 ਅਤੇ 17 ਅਕਤੂਬਰ ਦੀ ਛੁੱਟੀ, ਵੇਖੋ ਨੋਟੀਫਿਕੇਸ਼ਨ
Punjab Holidays: ਪੰਜਾਬ ਵਿਚ 15 ਅਤੇ 17 ਅਕਤੂਬਰ ਦੀ ਛੁੱਟੀ, ਵੇਖੋ ਨੋਟੀਫਿਕੇਸ਼ਨ
ਵਕੀਲ ਨੇ ਭਾਜਪਾ MLA ਨੂੰ ਭਜਾ-ਭਜਾ ਕੁੱਟਿਆ,  ਪੁਲਸ ਖੜੀ ਵੇਖਦੀ ਰਹੀ ਤਮਾਸ਼ਾ, ਦੇਖੋ VIDEO
ਵਕੀਲ ਨੇ ਭਾਜਪਾ MLA ਨੂੰ ਭਜਾ-ਭਜਾ ਕੁੱਟਿਆ, ਪੁਲਸ ਖੜੀ ਵੇਖਦੀ ਰਹੀ ਤਮਾਸ਼ਾ, ਦੇਖੋ VIDEO
Baba Venga Prediction- ਬਾਬਾ ਵੇਂਗਾ ਦੀ 2024 ਵਿਚ ਕੁਦਰਤੀ ਆਫ਼ਤਾਂ ਬਾਰੇ ਭਵਿੱਖਬਾਣੀ

Panchayat Election: ਐਮੀ ਵਿਰਕ ਦੇ ਪਿਤਾ ਬਣੇ ਸਰਬਸੰਮਤੀ ਨਾਲ ਸਰਪੰਚ, ਐਮੀ ਨਹੀਂ ਸੀ ਖੁਸ਼!

RBI Policy: UPI ਭੁਗਤਾਨ ਕਰਨ ਵਾਲਿਆਂ ਦੀਆਂ ਲੱਗ ਗਈਆਂ ਮੌਜ਼ਾਂ, RBI ਨੇ ਦਿੱਤੀ ਵੱਡੀ ਰਾਹਤ

Haryana news: ਹਰਿਆਣਾ 'ਚ ਜਿੱਤ ਤੋਂ ਬਾਅਦ ਨਾਇਬ ਸੈਣੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ, CM ਚਿਹਰੇ ਬਾਰੇ ਜਾਣੋ ਕੀ ਦਿੱਤਾ ਜਵਾਬ?

Embed widget