ਪੜਚੋਲ ਕਰੋ

Saumya Tandon: 'ਭਾਬੀ ਜੀ ਘਰ ਹੈ' ਦੀ ਗੋਰੀ ਮੈਮ ਦੀ ਹਾਲਤ ਵਿਗੜੀ, ਅਦਾਕਾਰਾ ਦੀਆਂ ਹਸਪਤਾਲ ਤੋਂ ਤਸਵੀਰਾਂ ਆਈਆਂ ਸਾਹਮਣੇ, ਫੈਨਜ਼ ਪਰੇਸ਼ਾਨ

ਅਦਾਕਾਰਾ ਸੌਮਿਆ ਟੰਡਨ ਹਸਪਤਾਲ 'ਚ ਦਾਖ਼ਲ ਹੈ। ਸੌਮਿਆ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਰਾਹੀਂ ਜਾਣਕਾਰੀ ਦਿੱਤੀ ਕਿ ਉਸ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੀ ਇਸ ਪੋਸਟ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ।

Saumya Tandon Admitted To Hospital: 'ਭਾਬੀ ਜੀ ਘਰ ਪਰ ਹੈ' ਦੀ ਗੋਰੀ ਮੇਮ ਉਰਫ ਸੌਮਿਆ ਟੰਡਨ ਨੇ ਇਸ ਸੀਰੀਅਲ ਨਾਲ ਹਰ ਘਰ 'ਚ ਖਾਸ ਪਛਾਣ ਬਣਾਈ ਸੀ। ਸੌਮਿਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਦੱਸਿਆ ਹੈ ਕਿ ਉਹ ਹਸਪਤਾਲ 'ਚ ਦਾਖਲ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਨਾਲ ਹੀ ਹੈਲਥ ਅਪਡੇਟ ਦਿੰਦੇ ਹੋਏ ਅਦਾਕਾਰਾ ਨੇ ਕਿਹਾ ਕਿ ਉਨ੍ਹਾਂ ਦੀ ਸਿਹਤ 'ਚ ਪਹਿਲਾਂ ਨਾਲੋਂ ਸੁਧਾਰ ਹੋ ਰਿਹਾ ਹੈ ਅਤੇ ਉਹ ਜਲਦੀ ਠੀਕ ਹੋ ਜਾਵੇਗੀ। ਆਓ ਅਸੀਂ ਤੁਹਾਨੂੰ ਉਸ ਦੀ ਵਾਇਰਲ ਪੋਸਟ ਦਿਖਾਉਂਦੇ ਹਾਂ।     

ਇਹ ਵੀ ਪੜ੍ਹੋ: ਰਣਬੀਰ ਕਪੂਰ ਦੇ ਸਾਹਮਣੇ ਫੋਟੋਗ੍ਰਾਫਰ ਨੇ ਕੱਢੀ ਗੰਦੀ ਗਾਲ, ਭੜਕੇ 'ਰਾਮਾਇਣ' ਐਕਟਰ ਨੇ ਕੀਤਾ ਕੁੱਝ ਅਜਿਹਾ, ਵੀਡੀਓ ਹੋਇਆ ਵਾਇਰਲ

ਸੌਮਿਆ ਦੀ ਪੋਸਟ
ਸੌਮਿਆ ਟੰਡਨ ਨੇ ਸੋਸ਼ਲ ਮੀਡੀਆ 'ਤੇ ਇਕ ਅਜਿਹੀ ਪੋਸਟ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਰੇਸ਼ਾਨ ਹੋ ਗਏ ਹਨ। ਦਰਅਸਲ ਸੌਮਿਆ ਨੇ ਹਸਪਤਾਲ ਦੇ ਬੈੱਡ ਤੋਂ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਹੱਥ 'ਚ ਡ੍ਰਿੱਪ ਲਗਾਏ ਨਜ਼ਰ ਆ ਰਹੀ ਹੈ। ਉਸ ਦਾ ਇਲਾਜ ਚੱਲ ਰਿਹਾ ਹੈ। ਸੌਮਿਆ ਨੇ ਕੈਪਸ਼ਨ 'ਚ ਲਿਖਿਆ, ''ਤਸਵੀਰਾਂ ਹਮੇਸ਼ਾ ਖੂਬਸੂਰਤ ਨਹੀਂ ਹੁੰਦੀਆਂ ਅਤੇ ਜ਼ਿੰਦਗੀ ਹਮੇਸ਼ਾ ਮੁਸਕਰਾਉਂਦੀ ਨਹੀਂ ਹੁੰਦੀ। ਰਿਕਵਰੀ ਚੱਲ ਰਹੀ ਹੈ ਅਤੇ ਜਲਦੀ ਹੀ ਫਿੱਟ ਹੋ ਜਾਵਾਂਗੀ। ਤੁਹਾਡੀਆਂ ਸ਼ੁਭ ਇੱਛਾਵਾਂ ਲਈ ਪਹਿਲਾਂ ਤੋਂ ਧੰਨਵਾਦ।

View this post on Instagram
 
A post shared by Saumya Tandon (@saumyas_world_)

ਪ੍ਰਸ਼ੰਸਕ ਹੋਏ ਪਰੇਸ਼ਾਨ
ਸੌਮਿਆ ਦੀ ਇਸ ਪੋਸਟ ਤੋਂ ਬਾਅਦ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਲਗਾਤਾਰ ਉਨ੍ਹਾਂ ਦੀ ਸਿਹਤ ਬਾਰੇ ਕਮੈਂਟ ਕਰ ਰਹੇ ਹਨ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛ ਰਹੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ, "ਓ ਪਲੀਜ਼ ਤੁਸੀਂ ਆਪਣਾ ਧਿਆਨ ਰੱਖੋ ਮੈਮ, ਮੈਂ ਤੁਹਾਡੇ ਲਈ ਪ੍ਰਾਰਥਨਾ ਕਰਾਂਗਾ ਕਿ ਤੁਸੀਂ ਜਲਦੀ ਠੀਕ ਹੋ ਜਾਓ।" ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ, "ਗੋਰੀ ਮੈਮ ਨੂੰ ਕੀ ਹੋ ਗਿਆ।"

ਸੌਮਿਆ ਦਾ ਕਰੀਅਰ
ਸੌਮਿਆ ਨੇ ਕਈ ਟੀਵੀ ਸੀਰੀਅਲ ਅਤੇ ਫਿਲਮਾਂ ਵਿੱਚ ਕੰਮ ਕੀਤਾ ਹੈ। ਉਸਨੇ ਮਾਡਲਿੰਗ ਤੋਂ ਬਾਅਦ ਅਦਾਕਾਰੀ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ। ਸੌਮਿਆ ਨੂੰ ਟੀਵੀ ਸੀਰੀਅਲ 'ਭਾਬੀ ਘਰ ਪਰ ਹੈ' ਤੋਂ ਕਾਫੀ ਪ੍ਰਸਿੱਧੀ ਮਿਲੀ। ਸੌਮਿਆ ਨੇ ਸ਼ਾਹਿਦ ਕਪੂਰ-ਕਰੀਨਾ ਕਪੂਰ ਸਟਾਰਰ ਫਿਲਮ 'ਜਬ ਵੀ ਮੈਟ' 'ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਸੀ। ਇਸ ਤੋਂ ਬਾਅਦ ਸੌਮਿਆ ਨੇ 'ਵੈਲਕਮ ਟੂ ਪੰਜਾਬ' (ਪੰਜਾਬੀ ਫਿਲਮ) 'ਚ ਵੀ ਕੰਮ ਕੀਤਾ। ਟੀਵੀ ਸੀਰੀਅਲਾਂ ਦੀ ਗੱਲ ਕਰੀਏ ਤਾਂ ਸੌਮਿਆ ਨੇ 'ਐਸਾ ਦੇਸ ਹੈ ਮੇਰਾ' ਅਤੇ 'ਕਾਮੇਡੀ ਨਾਈਟਸ ਵਿਦ ਕਪਿਲ' ਵਿੱਚ ਸ਼ਾਨਦਾਰ ਕੰਮ ਕੀਤਾ ਹੈ। ਸੌਮਿਆ ਨੇ 10 ਸਾਲ ਡੇਟ ਕਰਨ ਤੋਂ ਬਾਅਦ 2016 'ਚ ਬੁਆਏਫ੍ਰੈਂਡ ਸੌਰਭ ਦੇਵੇਂਦਰ ਸਿੰਘ ਨਾਲ ਵਿਆਹ ਕੀਤਾ ਸੀ। ਸੌਮਿਆ ਨੇ 2018 'ਚ ਬੇਟੇ ਨੂੰ ਜਨਮ ਦਿੱਤਾ ਸੀ। 

ਇਹ ਵੀ ਪੜ੍ਹੋ: 'ਰਾਮਾਇਣ' ਦੇ ਸੈੱਟ ਤੋਂ ਫਿਰ ਲੀਕ ਹੋਈਆਂ ਤਸਵੀਰਾਂ, ਰਾਮ ਦੇ ਕਿਰਦਾਰ 'ਚ ਨਜ਼ਰ ਆਇਆ ਐਨੀਮਲ ਐਕਟਰ ਰਣਬੀਰ ਕਪੂਰ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਗੱਡੀ ਅਤੇ ਗਨਮੈਨ ਮੌਜੂਦ..., ਮਜੀਠੀਆ ਦੀ ਸਿਕਿਊਰਿਟੀ ਹਟਾਉਣ 'ਤੇ ਪੁਲਿਸ ਦਾ ਵੱਡਾ ਬਿਆਨ, ਪੜ੍ਹੋ ਪੂਰਾ ਮਾਮਲਾ
ਗੱਡੀ ਅਤੇ ਗਨਮੈਨ ਮੌਜੂਦ..., ਮਜੀਠੀਆ ਦੀ ਸਿਕਿਊਰਿਟੀ ਹਟਾਉਣ 'ਤੇ ਪੁਲਿਸ ਦਾ ਵੱਡਾ ਬਿਆਨ, ਪੜ੍ਹੋ ਪੂਰਾ ਮਾਮਲਾ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਘਰ 'ਚ ਭੇਦਭਰੇ ਹਾਲਾਤਾਂ 'ਚ ਮਿਲੀ ਵਿਅਕਤੀ ਦੀ ਲਾਸ਼, ਸਹਿਮ ਗਏ ਲੋਕ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਘਰ 'ਚ ਭੇਦਭਰੇ ਹਾਲਾਤਾਂ 'ਚ ਮਿਲੀ ਵਿਅਕਤੀ ਦੀ ਲਾਸ਼, ਸਹਿਮ ਗਏ ਲੋਕ
Amritsar News: ਨਹੀਂ ਕਰਾਂਗੇ ਬਰਦਾਸ਼ਤ...! ਪੰਜਾਬ ਦੇ ਸਕੂਲਾਂ ਚੋਂ ਗ਼ਾਇਬ ਹੋ ਰਹੀ ਪੰਜਾਬੀ, ਸਰਕਾਰੀ ਨਰਸਰੀ ਜਮਾਤ ਤੋਂ ਹੀ ਪੰਜਾਬੀ ਦੀ ਪੜ੍ਹਾਈ ਬਣਾਵੇ ਲਾਜ਼ਮੀ-ਜਥੇਦਾਰ
Amritsar News: ਨਹੀਂ ਕਰਾਂਗੇ ਬਰਦਾਸ਼ਤ...! ਪੰਜਾਬ ਦੇ ਸਕੂਲਾਂ ਚੋਂ ਗ਼ਾਇਬ ਹੋ ਰਹੀ ਪੰਜਾਬੀ, ਸਰਕਾਰੀ ਨਰਸਰੀ ਜਮਾਤ ਤੋਂ ਹੀ ਪੰਜਾਬੀ ਦੀ ਪੜ੍ਹਾਈ ਬਣਾਵੇ ਲਾਜ਼ਮੀ-ਜਥੇਦਾਰ
Punjab News: ਭਲਕੇ ਸੱਦੀ ਗਈ ਪੰਜਾਬ ਕੈਬਨਿਟ ਦੀ ਮੀਟਿੰਗ, ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ
Punjab News: ਭਲਕੇ ਸੱਦੀ ਗਈ ਪੰਜਾਬ ਕੈਬਨਿਟ ਦੀ ਮੀਟਿੰਗ, ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ
Advertisement
ABP Premium

ਵੀਡੀਓਜ਼

Partap bajwa|ਪੁਲਿਸ ਅਫ਼ਸਰਾਂ 'ਤੇ ਹੋਏਗੀ ਕਾਰਵਾਈ, ਪ੍ਰਤਾਪ ਬਾਜਵਾ ਨੇ ਕੀਤਾ ਵੱਡਾ ਐਲਾਨ|Jagjit Singh Dhallewal|ਅੰਦੋਲਨ ਜਾਰੀ ਹੈ , ਜਾਰੀ ਸੀ , ਜਾਰੀ ਰਹੇਗਾ, ਪੰਧੇਰ ਨੇ ਕਰਤਾ ਵੱਡਾ ਐਲ਼ਾਨਪੁਲਿਸ ਦੇ ਐਨਕਾਉਂਟਰਾਂ ਤੇ ਮੰਤਰੀ ਲਾਲਜੀਤ ਭੁੱਲਰ ਦਾ ਖੁਲਾਸਾJatinder Singh Bhangu ਧਮਕੀ ਵਾਲੇ ਵੀਡੀਓ ਤੋਂ ਬਾਅਦ ਜਤਿੰਦਰ ਭੰਗੂ ਦਾ ਬਿਆਨ|Bikram Majithia|Akali Dal| Abp

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗੱਡੀ ਅਤੇ ਗਨਮੈਨ ਮੌਜੂਦ..., ਮਜੀਠੀਆ ਦੀ ਸਿਕਿਊਰਿਟੀ ਹਟਾਉਣ 'ਤੇ ਪੁਲਿਸ ਦਾ ਵੱਡਾ ਬਿਆਨ, ਪੜ੍ਹੋ ਪੂਰਾ ਮਾਮਲਾ
ਗੱਡੀ ਅਤੇ ਗਨਮੈਨ ਮੌਜੂਦ..., ਮਜੀਠੀਆ ਦੀ ਸਿਕਿਊਰਿਟੀ ਹਟਾਉਣ 'ਤੇ ਪੁਲਿਸ ਦਾ ਵੱਡਾ ਬਿਆਨ, ਪੜ੍ਹੋ ਪੂਰਾ ਮਾਮਲਾ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਘਰ 'ਚ ਭੇਦਭਰੇ ਹਾਲਾਤਾਂ 'ਚ ਮਿਲੀ ਵਿਅਕਤੀ ਦੀ ਲਾਸ਼, ਸਹਿਮ ਗਏ ਲੋਕ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਘਰ 'ਚ ਭੇਦਭਰੇ ਹਾਲਾਤਾਂ 'ਚ ਮਿਲੀ ਵਿਅਕਤੀ ਦੀ ਲਾਸ਼, ਸਹਿਮ ਗਏ ਲੋਕ
Amritsar News: ਨਹੀਂ ਕਰਾਂਗੇ ਬਰਦਾਸ਼ਤ...! ਪੰਜਾਬ ਦੇ ਸਕੂਲਾਂ ਚੋਂ ਗ਼ਾਇਬ ਹੋ ਰਹੀ ਪੰਜਾਬੀ, ਸਰਕਾਰੀ ਨਰਸਰੀ ਜਮਾਤ ਤੋਂ ਹੀ ਪੰਜਾਬੀ ਦੀ ਪੜ੍ਹਾਈ ਬਣਾਵੇ ਲਾਜ਼ਮੀ-ਜਥੇਦਾਰ
Amritsar News: ਨਹੀਂ ਕਰਾਂਗੇ ਬਰਦਾਸ਼ਤ...! ਪੰਜਾਬ ਦੇ ਸਕੂਲਾਂ ਚੋਂ ਗ਼ਾਇਬ ਹੋ ਰਹੀ ਪੰਜਾਬੀ, ਸਰਕਾਰੀ ਨਰਸਰੀ ਜਮਾਤ ਤੋਂ ਹੀ ਪੰਜਾਬੀ ਦੀ ਪੜ੍ਹਾਈ ਬਣਾਵੇ ਲਾਜ਼ਮੀ-ਜਥੇਦਾਰ
Punjab News: ਭਲਕੇ ਸੱਦੀ ਗਈ ਪੰਜਾਬ ਕੈਬਨਿਟ ਦੀ ਮੀਟਿੰਗ, ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ
Punjab News: ਭਲਕੇ ਸੱਦੀ ਗਈ ਪੰਜਾਬ ਕੈਬਨਿਟ ਦੀ ਮੀਟਿੰਗ, ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ
ਟਰੰਪ ਕਿਸ ਦੇਸ਼ 'ਤੇ ਲਗਾਉਣ ਵਾਲੇ 500% ਟੈਰੀਫ਼, ਕੀ ਭਾਰਤ ਹੈ ਉਹ ਮੁਲਕ? ਦੁਨੀਆ 'ਚ ਮੱਚੀ ਤਰਥੱਲੀ
ਟਰੰਪ ਕਿਸ ਦੇਸ਼ 'ਤੇ ਲਗਾਉਣ ਵਾਲੇ 500% ਟੈਰੀਫ਼, ਕੀ ਭਾਰਤ ਹੈ ਉਹ ਮੁਲਕ? ਦੁਨੀਆ 'ਚ ਮੱਚੀ ਤਰਥੱਲੀ
ਆਹ ਸੀ ਦੁਨੀਆ ਦੀ ਪਹਿਲੀ ਏਅਰਲਾਈਨ, ਜਾਣੋ ਇਸ ਦੀ ਦਿਲਚਸਪ ਕਹਾਣੀ
ਆਹ ਸੀ ਦੁਨੀਆ ਦੀ ਪਹਿਲੀ ਏਅਰਲਾਈਨ, ਜਾਣੋ ਇਸ ਦੀ ਦਿਲਚਸਪ ਕਹਾਣੀ
Ludhiana News: ਪੰਜਾਬ ਪੁਲਿਸ 'ਚ ਮੱਚੀ ਹਲਚਲ, 2 IPS ਅਧਿਕਾਰੀਆਂ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ, ਜਾਣੋ ਕੌਣ ਕਿੱਥੇ ਕੀਤਾ ਗਿਆ ਤੈਨਾਤ?
ਪੰਜਾਬ ਪੁਲਿਸ 'ਚ ਮੱਚੀ ਹਲਚਲ, 2 IPS ਅਧਿਕਾਰੀਆਂ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ, ਜਾਣੋ ਕੌਣ ਕਿੱਥੇ ਕੀਤਾ ਗਿਆ ਤੈਨਾਤ?
IPL ਦੇ ਵਿਚਾਲੇ Yashasvi Jaiswal ਨੇ ਟੀਮ ਬਦਲਣ ਦਾ ਲਿਆ ਫ਼ੈਸਲਾ, ਅਰਜੁਨ ਤੇਂਦੁਲਕਰ ਦੇ ਰਾਹ 'ਤੇ ਚੱਲੇਗਾ ਜੈਸਵਾਲ... ਜਾਣੋ ਪੂਰਾ ਮਾਮਲਾ
IPL ਦੇ ਵਿਚਾਲੇ Yashasvi Jaiswal ਨੇ ਟੀਮ ਬਦਲਣ ਦਾ ਲਿਆ ਫ਼ੈਸਲਾ, ਅਰਜੁਨ ਤੇਂਦੁਲਕਰ ਦੇ ਰਾਹ 'ਤੇ ਚੱਲੇਗਾ ਜੈਸਵਾਲ... ਜਾਣੋ ਪੂਰਾ ਮਾਮਲਾ
Embed widget