ਪੜਚੋਲ ਕਰੋ
ਸ਼ਹਿਨਾਜ਼ ਨੇ ਆਸਿਮ ਨਾਲ ਮਿਲ ਕੇ ਕੀਤਾ ਕੁਝ ਅਜਿਹਾ, ਗੁੱਸੇ 'ਚ ਸਿਧਾਰਥ ਨੇ ਤੋੜੀ ਦੋਸਤੀ
ਕੱਲਰਸ ਦੇ ਰਿਐਲਿਟੀ ਸ਼ੋਅ ਬਿੱਗ ਬੌਸ ਦੇ ਫਿਨਾਲੇ 'ਚ ਕੁਝ ਹੀ ਦਿਨ ਬਾਕੀ ਹਨ। ਹੁਣ ਆਏ ਦਿਨ ਕੋਈ ਨਾ ਕੋਈ ਟਵਿਸਟ ਦੇਖਣ ਨੂੰ ਮਿਲ ਰਿਹਾ ਹੈ। ਹਾਲ ਹੀ 'ਚ ਘਰ ਵਾਲਿਆਂ ਨਾਲ ਸਵਾਲ ਜਵਾਬ ਲਈ ਇੱਕ ਮੀਡੀਆ ਸੈਸ਼ਨ ਰੱਖਿਆ ਗਿਆ, ਜਿਸ 'ਚ ਕਈ ਤਿੱਖੇ ਸਵਾਲ ਕੀਤੇ ਗਏ। ਇਸ ਮੀਡੀਆ ਸੈਸ਼ਨ ਤੋਂ ਬਾਅਦ ਸ਼ਹਿਨਾਜ਼ ਤੇ ਸਿਧਾਰਥ ਦੀ ਦੋਸਤੀ ਟੁੱਟਦੀ ਨਜ਼ਰ ਆ ਰਹੀ ਹੈ।
ਮੁੰਬਈ: ਕੱਲਰਸ ਦੇ ਰਿਐਲਿਟੀ ਸ਼ੋਅ ਬਿੱਗ ਬੌਸ ਦੇ ਫਿਨਾਲੇ 'ਚ ਕੁਝ ਹੀ ਦਿਨ ਬਾਕੀ ਹਨ। ਹੁਣ ਆਏ ਦਿਨ ਕੋਈ ਨਾ ਕੋਈ ਟਵਿਸਟ ਦੇਖਣ ਨੂੰ ਮਿਲ ਰਿਹਾ ਹੈ। ਹਾਲ ਹੀ 'ਚ ਘਰ ਵਾਲਿਆਂ ਨਾਲ ਸਵਾਲ ਜਵਾਬ ਲਈ ਇੱਕ ਮੀਡੀਆ ਸੈਸ਼ਨ ਰੱਖਿਆ ਗਿਆ, ਜਿਸ 'ਚ ਕਈ ਤਿੱਖੇ ਸਵਾਲ ਕੀਤੇ ਗਏ। ਇਸ ਮੀਡੀਆ ਸੈਸ਼ਨ ਤੋਂ ਬਾਅਦ ਸ਼ਹਿਨਾਜ਼ ਤੇ ਸਿਧਾਰਥ ਦੀ ਦੋਸਤੀ ਟੁੱਟਦੀ ਨਜ਼ਰ ਆ ਰਹੀ ਹੈ।
ਦਰਅਸਲ ਇੱਕ ਪੱਤਰਕਾਰ ਨੇ ਸ਼ਹਿਨਾਜ਼ ਤੋਂ ਪੁੱਛਿਆ, "ਕੀ ਉਹ ਸਿਧਾਰਥ ਲਈ ਅਸਲ 'ਚ ਕੋਈ ਫੀਲਿੰਗ ਰੱਖਦੀ ਹੈ ਜਾਂ ਫਿਰ ਇਹ ਸਿਰਫ ਗੈਮ ਦਾ ਹਿੱਸਾ ਹੈ। ਇਸ ਨੂੰ ਲੈ ਕੇ ਆਸਿਮ ਲਗਾਤਾਰ ਤੁਹਾਨੂੰ ਬੋਲ ਰਹੇ ਸੀ ਕਿ ਸਿਧਾਰਥ ਦੋਸਤੀ ਦੇ ਲਾਇਕ ਨਹੀਂ ਤੇ ਤੁਸੀਂ ਵੀ ਆਸਿਮ ਨਾਲ ਹਾਂ 'ਚ ਹਾਂ ਮਿਲਾ ਰਹੇ ਸੀ। ਇਹ ਕਿਸ ਤਰ੍ਹਾਂ ਦੀ ਦੋਸਤੀ ਹੈ?" ਇਸ ਦੇ ਜਵਾਬ 'ਚ ਸ਼ਹਿਨਾਜ਼ ਨੇ ਕਿਹਾ ਕਿ ਉਹ ਗੈਮ ਦਾ ਹਿੱਸਾ ਹੈ ਤੇ ਜਦ ਤੁਸੀਂ ਪੂਰੀ ਟੀਮ 'ਚ ਖੇਡ ਰਹੇ ਹੋਵੋ ਤਾਂ ਫਿਰ ਇਹ ਸਭ ਮਾਇਨੇ ਨਹੀਂ ਰੱਖਦਾ।
ਮੀਡੀਆ ਸੈਸ਼ਨ ਤੋਂ ਬਾਅਦ ਸਿਧਾਰਥ ਤੇ ਸ਼ਹਿਨਾਜ਼ 'ਚ ਇਸ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਸਿਧਾਰਥ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਜਾਣਦਾ ਸੀ ਕਿ ਸ਼ਹਿਨਾਜ਼ ਆਸਿਮ ਕੋਲ ਜਾਂਦੀ ਹੈ। ਇਸ ਗੱਲ 'ਤੇ ਸ਼ਹਿਨਾਜ਼ ਰੋਣ ਲੱਗ ਪੈਂਦੀ ਹੈ ਤੇ ਦੋਨਾਂ ਵਿੱਚ ਗਰਮਾ-ਗਰਮੀ ਹੋ ਜਾਂਦੀ ਹੈ।'Gharwalon ne diye press conference mein kuch personal sawaalon ke jawaab. Watch this tonight at 10:30 PM. Anytime on @justvoot @Vivo_India @BeingSalmanKhan #BiggBoss #BB13 #BiggBoss13 #SalmanKhan pic.twitter.com/I8ym83ohP3
— Bigg Boss (@BiggBoss) February 4, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਬਾਲੀਵੁੱਡ
ਤਕਨਾਲੌਜੀ
ਤਕਨਾਲੌਜੀ
ਆਟੋ
Advertisement