ਪੜਚੋਲ ਕਰੋ

Mannara Chopra: ਬਿੱਗ ਬੌਸ ਦੇ ਘਰ ਤੋਂ ਬਾਹਰ ਆਉਂਦੇ ਹੀ ਮੰਨਾਰਾ ਚੋਪੜਾ ਨੇ ਅੰਕਿਤਾ ਲੋਖੰਡੇ 'ਤੇ ਕੱਸੇ ਤਿੱਖੇ ਤੰਜ, ਵੀਡੀਓ 'ਚ ਦੇਖੋ ਕੀ ਬੋਲੀ

Bigg Boss 17: 'ਬਿੱਗ ਬੌਸ 17' ਦੀ ਸੈਕਿੰਡ ਰਨਰਅੱਪ ਮੰਨਾ ਚੋਪੜਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਅੰਕਿਤਾ ਲੋਖੰਡੇ ਬਾਰੇ ਕਈ ਗੱਲਾਂ ਕਹਿੰਦੀ ਨਜ਼ਰ ਆ ਰਹੀ ਹੈ।

Bigg Boss 17 Finale: ਮਸ਼ਹੂਰ ਸਟੈਂਡਅੱਪ ਕਾਮੇਡੀਅਨ ਮੁਨੱਵਰ ਫੇਰੂਕੀ ਨੇ 'ਬਿੱਗ ਬੌਸ 17' ਦਾ ਖਿਤਾਬ ਜਿੱਤ ਲਿਆ ਹੈ। ਸਾਰੇ ਮੁਕਾਬਲੇਬਾਜ਼ਾਂ ਨੂੰ ਹਰਾ ਕੇ ਮੁਨੱਵਰ ਨੇ ਆਖਰਕਾਰ 'ਬਿੱਗ ਬੌਸ 17' ਦੀ ਟਰਾਫੀ ਜਿੱਤ ਲਈ। ਬੀਤੀ ਰਾਤ ਸਲਮਾਨ ਖਾਨ ਦੇ ਸ਼ੋਅ ਦਾ ਗ੍ਰੈਂਡ ਫਿਨਾਲੇ ਹੋਇਆ, ਜਿਸ ਦੀ ਕਾਫੀ ਚਰਚਾ ਹੋਈ। ਫਿਨਾਲੇ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਇਹ ਵੀ ਪੜ੍ਹੋ: ਜਾਵੇਦ ਅਖਤਰ ਨੇ 33 ਸਾਲਾਂ ਤੋਂ ਸ਼ਰਾਬ ਨੂੰ ਨਹੀਂ ਲਾਇਆ ਹੱਥ, ਜਾਣੋ ਕਿਵੇਂ ਛੁਡਾਇਆ ਸੀ ਸ਼ਰਾਬ ਦੀ ਆਦਤ ਤੋਂ ਖਹਿੜਾ

ਮੰਨਾਰਾ ਚੋਪੜਾ ਨੇ ਘਰ ਤੋਂ ਬਾਹਰ ਨਿਕਲਦੇ ਹੀ ਅੰਕਿਤਾ ਲੋਖੰਡੇ 'ਤੇ ਕੱਸੇ ਤਿੱਖੇ ਤੰਜ
ਸ਼ੋਅ ਦੀ ਸੈਕਿੰਡ ਰਨਰ-ਅੱਪ ਮੰਨਾ ਚੋਪੜਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਉਹ ਅੰਕਿਤਾ ਲੋਖੰਡੇ ਬਾਰੇ ਕਈ ਗੱਲਾਂ ਕਰਦੀ ਨਜ਼ਰ ਆ ਰਹੀ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਮੰਨਾਰਾ ਨੇ ਕਿਹਾ ਕਿ 'ਅੰਕਿਤਾ ਜੀ ਨੇ ਬਹੁਤ ਵਧੀਆ ਖੇਡ ਖੇਡੀ ਹੈ। ਉਹ ਬਿੱਗ ਬੌਸ ਦੀ ਫੈਨ ਵੀ ਰਹਿ ਚੁੱਕੀ ਹੈ। ਉਹ ਖੇਡਣਾ ਜਾਣਦੀ ਸੀ। ਪਰ ਉਹ ਆਪਣੇ ਪਤੀ ਵਿੱਕੀ ਜੈਨ ਨਾਲ ਆਈ ਹੋਈ ਸੀ ਅਤੇ ਮੈਂ ਘਰ ਵਿਚ ਇਕੱਲੀ ਸੀ। ਮੈਂ ਸਾਰੀ ਖੇਡ ਇਕੱਲੇ ਹੀ ਖੇਡੀ।

ਕਿਹਾ- ਮੈਂ ਉਸ ਨੂੰ ਢੇਰ ਸਾਰਾ ਪਿਆਰ ਦੇਣਾ ਚਾਹਾਂਗੀ
ਮੰਨਾਰਾ ਨੇ ਅੱਗੇ ਕਿਹਾ, 'ਇਹ ਤਿੰਨ ਮਹੀਨੇ ਮੇਰੇ ਲਈ ਬਹੁਤ ਮਜ਼ੇਦਾਰ ਰਹੇ। ਮੈਂ ਘਰ ਵਿੱਚ ਬਹੁਤ ਆਨੰਦ ਮਾਣਿਆ। ਇਹ ਮੇਰੇ ਲਈ ਛੁੱਟੀ ਵਰਗਾ ਸੀ। ਹਾਂ, ਮੈਂ ਉਸਨੂੰ ਹਰਾਇਆ ਪਰ ਮੈਂ ਉਸਨੂੰ ਬਹੁਤ ਸਾਰਾ ਪਿਆਰ ਦੇਣਾ ਚਾਹਾਂਗੀ। ਦੱਸ ਦੇਈਏ ਕਿ ਘਰ ਦੇ ਅੰਦਰ ਮਨਾਰਾ ਅਤੇ ਅੰਕਿਤਾ ਵਿਚਕਾਰ ਅਕਸਰ ਹੀ ਗਰਮਾ-ਗਰਮ ਬਹਿਸ ਹੁੰਦੀ ਰਹਿੰਦੀ ਸੀ।

View this post on Instagram
 
A post shared by Instant Bollywood (@instantbollywood)

ਮੰਨਾਰਾ ਨੇ ਜਨਤਾ ਦਾ ਕੀਤਾ ਧੰਨਵਾਦ
ਇਸ ਤੋਂ ਇਲਾਵਾ ਮੰਨਾਰਾ ਨੇ ਜਨਤਾ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਹੱਥ ਜੋੜ ਕੇ, ਉਸਨੇ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਕਿਹਾ, 'ਮੈਨੂੰ ਟੌਪ 3 ਵਿੱਚ ਲਿਆਉਣ ਅਤੇ ਲੜਕੀਆਂ ਵਿੱਚ ਮੈਨੂੰ ਪਹਿਲੇ ਨੰਬਰ 'ਤੇ ਰੱਖਣ ਲਈ ਤੁਹਾਡਾ ਧੰਨਵਾਦ। ਤੁਹਾਡੇ ਪਿਆਰ ਤੋਂ ਬਿਨਾਂ ਮੈਂ ਇੱਥੇ ਤੱਕ ਨਹੀਂ ਪਹੁੰਚ ਸਕਦੀ ਸੀ।

View this post on Instagram
 
A post shared by Instant Bollywood (@instantbollywood)

ਇਸ ਦੇ ਨਾਲ ਹੀ ਮੰਨਾਰਾ ਨੇ ਆਪਣੀ ਮਿਮੀ ਦੀਦੀ ਯਾਨੀ ਪ੍ਰਿਯੰਕਾ ਚੋਪੜਾ ਦਾ ਵੀ ਧੰਨਵਾਦ ਕੀਤਾ ਹੈ। ਦਰਅਸਲ, ਇਕ ਪਾਪਰਾਜ਼ੀ ਨੇ ਉਨ੍ਹਾਂ ਨੂੰ ਕਿਹਾ ਕਿ ਪ੍ਰਿਯੰਕਾ ਚੋਪੜਾ ਨੇ ਤੁਹਾਡੇ ਲਈ ਇੰਸਟਾ 'ਤੇ ਸਟੋਰੀ ਸ਼ੇਅਰ ਕੀਤੀ ਹੈ। ਇਹ ਸੁਣ ਕੇ ਉਹ ਖੁਸ਼ ਹੋ ਗਈ ਅਤੇ ਆਪਣੀ ਭੈਣ ਦਾ ਧੰਨਵਾਦ ਵੀ ਕੀਤਾ।

ਮੁਨੱਵਰ ਤੋਂ ਇਲਾਵਾ ਟਾਪ-5 'ਚ ਅਭਿਸ਼ੇਕ ਕੁਮਾਰ, ਅੰਕਿਤਾ ਲੋਖੰਡੇ, ਮੰਨਾਰਾ ਚੋਪੜਾ ਅਤੇ ਅਰੁਣ ਮਹਾਸ਼ੇਟੀ ਦੇ ਸ਼ੋਅ ਸਨ। ਘਰ ਛੱਡਣ ਵਾਲਾ ਪਹਿਲਾ ਪ੍ਰਤੀਯੋਗੀ ਅਰੁਣ ਸੀ। ਇਸ ਤੋਂ ਬਾਅਦ ਅੰਕਿਤਾ ਲੋਖੰਡੇ ਅਤੇ ਫਿਰ ਮਨਾਰਾ ਚੋਪੜਾ ਆਊਟ ਹੋਏ। 

ਇਹ ਵੀ ਪੜ੍ਹੋ: ਦੇਵ ਖਰੌੜ ਦੀ ਫਿਲਮ 'ਬਲੈਕੀਆ 2' ਦਾ ਧਮਾਕੇਦਾਰ ਟਰੇਲਰ ਹੋਇਆ ਰਿਲੀਜ਼, ਫੈਨਜ਼ ਬੋਲੇ- 'ਪੰਜਾਬ ਦੀ ਕੇਜੀਐਫ'

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਮਾਮਲੇ 'ਚ SC ਨੇ ਭੇਜਿਆ ਨੋਟਿਸ, ਜਾਣੋ ਇਸ ਵਾਰ ਕੀ ਮਾਮਲਾ ?

NHAI ਕੋਲ ਸੂਬੇ 'ਚ 15 ਹਾਈਵੇ ਪ੍ਰੋਜੈਕਟਾਂ ਲਈ ਜ਼ਮੀਨ ਦੀ ਘਾਟ,ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦਾ ਰੁਕਿਆ ਕੰਮ, ਜਾਣੋ ਕੀ ਬਣ ਰਿਹਾ ਅੜਿੱਕਾ ?

KYC ਅਪਡੇਟ ਦੇ ਨਾਂ 'ਤੇ ਭੇਜਿਆ ਮੈਸੇਜ, ਫਿਰ ਸਕੈਮਰ ਨੇ ਮਾਰ ਲਈ 13 ਲੱਖ ਰੁਪਏ ਦੀ ਠੱਗੀ, ਭੁੱਲ ਕੇ ਤੁਸੀਂ ਵੀ ਨਾ ਕਰਨਾ ਇਹ ਗਲਤੀ ਨਹੀਂ ਤਾਂ ਹੋ ਜਾਓਗੇ ਕੰਗਾਲ!

Budget Friendly Iphone: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! SE ਸੀਰੀਜ਼ ਦੇ ਨਵੇਂ iPhone ਦੀ ਸਿਰਫ ਇੰਨੀ ਕੀਮਤ? 

ABP Premium

ਵੀਡੀਓਜ਼

SKM | Farmers Protest | ਕਿਉਂ ਨਹੀਂ ਹੁੰਦੇ ਕਿਸਾਨ ਇਕੱਠੇ SKM ਦੇ ਆਗੂ ਨੇ ਕੀਤੇ ਖ਼ੁਲਾਸੇ | DallewalGurmeet Ram Rahim | ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਕਤਲ ਕੇਸ 'ਚ SC ਦਾ ਨੋਟਿਸ |Abp SanjhaFarmers Protest | ਕਿਸਾਨ ਅੰਦੋਲਨ 'ਤੇ ਸੁਪਰੀਮ ਕੋਰਟ ਕਮੇਟੀ ਦੀ ਮੀਟਿੰਗ ਰੱਦ SKM ਨੇ ਕਿਉਂ ਨਹੀਂ ਲਿਆ ਹਿੱਸਾ|PRTC Bus | ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਮਾੜੀ ਖ਼ਬਰ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਮਾਮਲੇ 'ਚ SC ਨੇ ਭੇਜਿਆ ਨੋਟਿਸ, ਜਾਣੋ ਇਸ ਵਾਰ ਕੀ ਮਾਮਲਾ ?
ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਮਾਮਲੇ 'ਚ SC ਨੇ ਭੇਜਿਆ ਨੋਟਿਸ, ਜਾਣੋ ਇਸ ਵਾਰ ਕੀ ਮਾਮਲਾ ?
NHAI ਕੋਲ ਸੂਬੇ 'ਚ 15 ਹਾਈਵੇ ਪ੍ਰੋਜੈਕਟਾਂ ਲਈ ਜ਼ਮੀਨ ਦੀ ਘਾਟ,ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦਾ ਰੁਕਿਆ ਕੰਮ, ਜਾਣੋ ਕੀ ਬਣ ਰਿਹਾ ਅੜਿੱਕਾ ?
NHAI ਕੋਲ ਸੂਬੇ 'ਚ 15 ਹਾਈਵੇ ਪ੍ਰੋਜੈਕਟਾਂ ਲਈ ਜ਼ਮੀਨ ਦੀ ਘਾਟ,ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦਾ ਰੁਕਿਆ ਕੰਮ, ਜਾਣੋ ਕੀ ਬਣ ਰਿਹਾ ਅੜਿੱਕਾ ?
KYC ਅਪਡੇਟ ਦੇ ਨਾਂ 'ਤੇ ਭੇਜਿਆ ਮੈਸੇਜ, ਫਿਰ ਸਕੈਮਰ ਨੇ ਮਾਰ ਲਈ 13 ਲੱਖ ਰੁਪਏ ਦੀ ਠੱਗੀ, ਭੁੱਲ ਕੇ ਤੁਸੀਂ ਵੀ ਨਾ ਕਰਨਾ ਇਹ ਗਲਤੀ ਨਹੀਂ ਤਾਂ ਹੋ ਜਾਓਗੇ ਕੰਗਾਲ!
KYC ਅਪਡੇਟ ਦੇ ਨਾਂ 'ਤੇ ਭੇਜਿਆ ਮੈਸੇਜ, ਫਿਰ ਸਕੈਮਰ ਨੇ ਮਾਰ ਲਈ 13 ਲੱਖ ਰੁਪਏ ਦੀ ਠੱਗੀ, ਭੁੱਲ ਕੇ ਤੁਸੀਂ ਵੀ ਨਾ ਕਰਨਾ ਇਹ ਗਲਤੀ ਨਹੀਂ ਤਾਂ ਹੋ ਜਾਓਗੇ ਕੰਗਾਲ!
Budget Friendly Iphone: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! SE ਸੀਰੀਜ਼ ਦੇ ਨਵੇਂ iPhone ਦੀ ਸਿਰਫ ਇੰਨੀ ਕੀਮਤ? 
Budget Friendly Iphone: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! SE ਸੀਰੀਜ਼ ਦੇ ਨਵੇਂ iPhone ਦੀ ਸਿਰਫ ਇੰਨੀ ਕੀਮਤ? 
Farmers Protest: ਪਰਗਟ ਸਿੰਘ ਨੇ ਸੀਐਮ ਭਗਵੰਤ ਮਾਨ ਦੀ ਪੁਰਾਣੀ ਵੀਡੀਓ ਕੀਤੀ ਸ਼ੇਅਰ...ਬੋਲੇ ਭਾਜਪਾ ਦੇ ਏਜੰਡੇ 'ਤੇ ਚਲਦਿਆਂ ਅਸਲੀ ਗੱਲ 'ਤੇ ਚੁੱਪ?

Punjab News: ਪੰਜਾਬੀਆਂ ਨੇ ਕਰ ਦਿੱਤੇ ਭਗਵੰਤ ਮਾਨ ਸਰਕਾਰ ਦੇ ਖਜ਼ਾਨੇ ਫੁੱਲ! ਟੈਕਸਾਂ ਤੋਂ ਹੀ 31156.31 ਕਰੋੜ ਦੀ ਕਮਾਈ

ਨਾਜ਼ੁਕ ਹਾਲਤ 'ਚ ਡੱਲੇਵਾਲ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ, ਕਿਹਾ- ਆਹ MSP ਦੀ ਲੜਾਈ...

IND vs AUS 5th Sydney Test: ਸਿਡਨੀ 'ਚ ਆਸਟ੍ਰੇਲੀਆਈ ਗੇਂਦਬਾਜ਼ਾਂ ਨੇ ਮਚਾਈ ਤਬਾਹੀ , ਟੀਮ ਇੰਡੀਆ 185 ਦੌੜਾਂ 'ਤੇ ਹੋਈ ਢੇਰ

Embed widget