ਪੜਚੋਲ ਕਰੋ

Priyanka Chopra: ਪ੍ਰਿਯੰਕਾ ਚੋਪੜਾ ਦੇ ਬੌਡੀਗਾਰਡ ਤੇ ਆਇਆ ਫੀਮੇਲ ਫ਼ੈਨਜ਼ ਦਾ ਦਿਲ, ਕਿਹਾ- ਇਹ ਤਾਂ ਹਾਲੀਵੁੱਡ ਐਕਟਰ ਹੈ

Priyanka Chopra BodyGuard: ਪ੍ਰਿਯੰਕਾ ਚੋਪੜਾ ਦਾ ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ, ਪਰ ਇਹ ਵੀਡੀਓ `ਚ ਲਾਈਮਲਾਈਟ ਪ੍ਰਿਯੰਕਾ ਦਾ ਬੌਡੀਗਾਰਡ ਲੈ ਗਿਆ।

Priyanka Chopra's bodyguard: ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਇੱਕ ਵਾਰ ਫਿਰ ਮੁੰਬਈ ਵਿੱਚ ਨਜ਼ਰ ਆਈ ਹੈ। ਲਗਭਗ ਤਿੰਨ ਸਾਲ ਵਿਦੇਸ਼ 'ਚ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਤਾਜ ਹੋਟਲ 'ਚ ਦੇਖਿਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮੁੰਬਈ ਦੇ ਮਰੀਨ ਡਰਾਈਵ ਤੋਂ ਆਪਣੀਆਂ ਕੁਝ ਤਸਵੀਰਾਂ ਅਤੇ ਇੱਕ ਵੀਡੀਓ ਵੀ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਉਸ ਦੀ ਇੱਕ ਵੀਡੀਓ ਨੂੰ ਲੋਕਾਂ ਦੀਆਂ ਕਾਫੀ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ ਅਤੇ ਇਸ 'ਚ ਲੋਕਾਂ ਨੇ ਅਦਾਕਾਰਾ ਤੋਂ ਜ਼ਿਆਦਾ ਉਸ ਦੇ ਬਾਡੀਗਾਰਡ 'ਤੇ ਧਿਆਨ ਦਿੱਤਾ ਹੈ।

ਹੋਟਲ ਤੋਂ ਵਾਇਰਲ ਹੋ ਰਹੀ ਪ੍ਰਿਯੰਕਾ ਚੋਪੜਾ ਦਾ ਇਹ ਵੀਡੀਓ ਕਾਫੀ ਕਮਾਲ ਦਾ ਹੈ। ਪ੍ਰਿਯੰਕਾ ਚੋਪੜਾ ਇਸ ਵੀਡੀਓ 'ਚ ਖੂਬਸੂਰਤ ਲੱਗ ਰਹੀ ਹੈ। ਅਭਿਨੇਤਰੀ ਨੇ ਵੱਡੇ ਆਕਾਰ ਦਾ ਕੋਟ ਅਤੇ ਸਟਾਈਲਿਸ਼ ਪੈਂਟ ਪਾਈ ਹੋਈ ਹੈ ਅਤੇ ਉਸ ਦਾ ਬਾਡੀਗਾਰਡ ਲਗਾਤਾਰ ਉਸ ਦੀ ਸੁਰੱਖਿਆ ਕਰਦਾ ਨਜ਼ਰ ਆ ਰਿਹਾ ਹੈ। ਇੱਕ ਯੂਜ਼ਰ ਨੇ ਲਿਖਿਆ ਹੈ- ‘Bodyguard look like Deadpool’। ਇਸ ਤਰ੍ਹਾਂ ਯੂਜ਼ਰ ਪ੍ਰਿਯੰਕਾ ਦੇ ਨਾਲ ਬਾਡੀਗਾਰਡ ਦੀ ਤਾਰੀਫ ਕਰ ਰਹੇ ਹਨ।

View this post on Instagram
 
A post shared by Viral Bhayani (@viralbhayani)

ਜਿੱਥੇ ਕੁਝ ਲੋਕਾਂ ਨੇ ਪ੍ਰਿਯੰਕਾ ਚੋਪੜਾ ਦੇ ਵਿਦੇਸ਼ੀ ਬਾਡੀਗਾਰਡ ਰੱਖਣ 'ਤੇ ਇਤਰਾਜ਼ ਜਤਾਇਆ, ਉੱਥੇ ਜ਼ਿਆਦਾਤਰ ਲੋਕਾਂ ਦਾ ਮੰਨਣਾ ਸੀ ਕਿ ਪ੍ਰਿਯੰਕਾ ਚੋਪੜਾ ਦਾ ਬਾਡੀਗਾਰਡ ਹਾਲੀਵੁੱਡ ਅਦਾਕਾਰ ਰਿਆਨ ਰੇਨੋਲਡਸ ਵਰਗਾ ਹੈ। ਲੋਕ ਦੇਸੀ ਗਰਲ ਪ੍ਰਿਯੰਕਾ ਚੋਪੜਾ ਦੇ ਵਿਦੇਸ਼ੀ ਬਾਡੀਗਾਰਡ ਦੀ ਸੋਸ਼ਲ ਮੀਡੀਆ ਉੱਤੇ ਖੂਬ ਚਰਚਾ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਰੇਨੋਲਡਸ ਉਹੀ ਅਦਾਕਾਰ ਹਨ ਜਿਨ੍ਹਾਂ ਨੇ ਫਿਲਮ 'ਡੈੱਡਪੂਲ' 'ਚ ਮੁੱਖ ਭੂਮਿਕਾ ਨਿਭਾਈ ਸੀ।

ਤੁਹਾਨੂੰ ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਹੁਣ ਜ਼ਿਆਦਾਤਰ ਵਿਦੇਸ਼ਾਂ 'ਚ ਰਹਿੰਦੀ ਹੈ ਅਤੇ ਉਨ੍ਹਾਂ ਦਾ ਧਿਆਨ ਹਾਲੀਵੁੱਡ ਦੇ ਪ੍ਰੋਜੈਕਟਸ 'ਤੇ ਰਹਿੰਦਾ ਹੈ ਪਰ ਇਸ ਦੇ ਨਾਲ ਹੀ ਉਹ ਬਾਲੀਵੁੱਡ ਪ੍ਰੋਜੈਕਟਸ ਵੀ ਕਰਦੀ ਰਹਿੰਦੀ ਹੈ। ਪ੍ਰਿਯੰਕਾ ਚੋਪੜਾ ਅਖੀਰਲੀ ਵਾਰ ਭਾਰਤੀ ਫ਼ਿਲਮ 'ਦਿ ਵ੍ਹਾਈਟ ਟਾਈਗਰ' ਚ ਨਜ਼ਰ ਆਈ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤੀ ਗਈ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Chandipura virus alert- ਇਨ੍ਹਾਂ ਸੂਬਿਆਂ ਵਿਚ ਫੈਲਿਆ ਚਾਂਦੀਪੁਰਾ ਵਾਇਰਸ, ਸਿਹਤ ਵਿਭਾਗ ਹੋਇਆ ਚੌਕਸ, ਜਾਣੋ ਬਚਾਅ ਤੇ ਲੱਛਣ

Weather Update: ਹੁੰਮਸ ਭਰੀ ਗਰਮੀ ਤੋਂ ਮਿਲੇਗੀ ਰਾਹਤ, 18 ਜ਼ਿਲ੍ਹਿਆਂ 'ਚ ਮੀਂਹ ਦਾ ਯੈਲੋ ਅਲਰਟ, ਇੱਥੇ 10 ਵਜੇ ਤੱਕ ਪਵੇਗਾ ਭਾਰੀ ਮੀਂਹ, ਜਾਣੋ ਮੌਸਮ ਦਾ ਹਾਲ

ਲਿਫਟ 'ਚ ਹੀ ਕਰਨਾ ਪਿਆ ਪਿਸ਼ਾਬ, ਪਿਆਸ ਲੱਗਣ 'ਤੇ ਚੱਟ ਲੈਂਦਾ ਸੀ ਬੁੱਲ੍ਹ, 42 ਘੰਟਿਆਂ ਤੱਕ ਲਿਫਟ 'ਚ ਫਸੇ ਰਹੇ ਵਿਅਕਤੀ ਨੇ ਦੱਸੀ ਹੱਡਬੀਤੀ

Crime News: ਪ੍ਰੇਮੀ ਨਾਲ ਬਿਸਤਰੇ 'ਚ ਰੰਗਰਲੀਆਂ ਮਨਾ ਰਹੀ ਸੀ ਮਾਂ, ਧੀ ਦੀ ਪਈ ਨਜ਼ਰ ਅਤੇ ਫਿਰ...
Crime News: ਪ੍ਰੇਮੀ ਨਾਲ ਬਿਸਤਰੇ 'ਚ ਰੰਗਰਲੀਆਂ ਮਨਾ ਰਹੀ ਸੀ ਮਾਂ, ਧੀ ਦੀ ਪਈ ਨਜ਼ਰ ਅਤੇ ਫਿਰ...
Advertisement
ABP Premium

ਵੀਡੀਓਜ਼

CM Bhagwant Mann |ਪੰਜਾਬ ਸਰਕਾਰ ਨੂੰ ਰਾਸ਼ਟਰਪਤੀ ਨੇ ਦਿੱਤਾ ਝਟਕਾ,ਵਾਪਸ ਭੇਜਿਆ ਪੰਜਾਬ ਯੂਨੀਵਰਸਿਟੀਜ਼ ਲਾਅ ਬਿੱਲSangrur | ਬੰਦ ਕਮਰੇ 'ਚ ਮਿਲੀਆਂ 2 ਨੌਜਵਾਨਾਂ ਦੀਆਂ ਲਾ..ਸ਼ਾਂ - ਮਚਿਆ ਹੜਕੰਪ | BhwanigarhPunjab Vegetable Price hike | ਪੰਜਾਬ 'ਚ ਅਸਮਾਨ ਛੂਹ ਰਹੇ ਸਬਜ਼ੀਆਂ ਦੇ ਭਾਅ, ਲੋਕਾਂ ਦੇ ਹਿੱਲੇ ਬਜਟShubhkaran Singh |ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਬਣੀ ਪਹੇਲੀ !!!ਕਿਸਨੇ ਚਲਾਈ ਸ਼ਾਟ ਗੰਨ ਨਾਲ ਗੋਲੀ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandipura virus alert- ਇਨ੍ਹਾਂ ਸੂਬਿਆਂ ਵਿਚ ਫੈਲਿਆ ਚਾਂਦੀਪੁਰਾ ਵਾਇਰਸ, ਸਿਹਤ ਵਿਭਾਗ ਹੋਇਆ ਚੌਕਸ, ਜਾਣੋ ਬਚਾਅ ਤੇ ਲੱਛਣ
Chandipura virus alert- ਇਨ੍ਹਾਂ ਸੂਬਿਆਂ ਵਿਚ ਫੈਲਿਆ ਚਾਂਦੀਪੁਰਾ ਵਾਇਰਸ, ਸਿਹਤ ਵਿਭਾਗ ਹੋਇਆ ਚੌਕਸ, ਜਾਣੋ ਬਚਾਅ ਤੇ ਲੱਛਣ
Weather Update: ਹੁੰਮਸ ਭਰੀ ਗਰਮੀ ਤੋਂ ਮਿਲੇਗੀ ਰਾਹਤ, 18 ਜ਼ਿਲ੍ਹਿਆਂ 'ਚ ਮੀਂਹ ਦਾ ਯੈਲੋ ਅਲਰਟ, ਇੱਥੇ 10 ਵਜੇ ਤੱਕ ਪਵੇਗਾ ਭਾਰੀ ਮੀਂਹ, ਜਾਣੋ ਮੌਸਮ ਦਾ ਹਾਲ
Weather Update: ਹੁੰਮਸ ਭਰੀ ਗਰਮੀ ਤੋਂ ਮਿਲੇਗੀ ਰਾਹਤ, 18 ਜ਼ਿਲ੍ਹਿਆਂ 'ਚ ਮੀਂਹ ਦਾ ਯੈਲੋ ਅਲਰਟ, ਇੱਥੇ 10 ਵਜੇ ਤੱਕ ਪਵੇਗਾ ਭਾਰੀ ਮੀਂਹ, ਜਾਣੋ ਮੌਸਮ ਦਾ ਹਾਲ
ਲਿਫਟ 'ਚ ਹੀ ਕਰਨਾ ਪਿਆ ਪਿਸ਼ਾਬ, ਪਿਆਸ ਲੱਗਣ 'ਤੇ ਚੱਟ ਲੈਂਦਾ ਸੀ ਬੁੱਲ੍ਹ, 42 ਘੰਟਿਆਂ ਤੱਕ ਲਿਫਟ 'ਚ ਫਸੇ ਰਹੇ ਵਿਅਕਤੀ ਨੇ ਦੱਸੀ ਹੱਡਬੀਤੀ
ਲਿਫਟ 'ਚ ਹੀ ਕਰਨਾ ਪਿਆ ਪਿਸ਼ਾਬ, ਪਿਆਸ ਲੱਗਣ 'ਤੇ ਚੱਟ ਲੈਂਦਾ ਸੀ ਬੁੱਲ੍ਹ, 42 ਘੰਟਿਆਂ ਤੱਕ ਲਿਫਟ 'ਚ ਫਸੇ ਰਹੇ ਵਿਅਕਤੀ ਨੇ ਦੱਸੀ ਹੱਡਬੀਤੀ
Crime News: ਪ੍ਰੇਮੀ ਨਾਲ ਬਿਸਤਰੇ 'ਚ ਰੰਗਰਲੀਆਂ ਮਨਾ ਰਹੀ ਸੀ ਮਾਂ, ਧੀ ਦੀ ਪਈ ਨਜ਼ਰ ਅਤੇ ਫਿਰ...
Crime News: ਪ੍ਰੇਮੀ ਨਾਲ ਬਿਸਤਰੇ 'ਚ ਰੰਗਰਲੀਆਂ ਮਨਾ ਰਹੀ ਸੀ ਮਾਂ, ਧੀ ਦੀ ਪਈ ਨਜ਼ਰ ਅਤੇ ਫਿਰ...
Diabetes Drugs: ਵਿਗਿਆਨੀਆਂ ਵੱਲੋਂ ਸ਼ੂਗਰ ਦੀ ਦਵਾਈ ਤਿਆਰ, ਜੜ੍ਹੋਂ ਖਤਮ ਹੋਵੇਗੀ ਇਹ ਲਾਇਲਾਜ਼ ਬਿਮਾਰੀ!

Horoscope Today 17 July: ਮੇਖ, ਮੀਨ ਅਤੇ ਸਿੰਘ ਰਾਸ਼ੀ ਵਾਲਿਆਂ ਨੂੰ ਮਿਲਣਗੀਆਂ ਨਵੀਆਂ ਜ਼ਿੰਮੇਵਾਰੀਆਂ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

Petrol and Diesel Price on 17 July: ਬੁੱਧਵਾਰ ਨੂੰ ਬਦਲੀਆਂ ਤੇਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਰੇਟ

PF Balance Check- ਕੰਪਨੀ ਤੁਹਾਡੇ PF ਖਾਤੇ 'ਚ ਪੈਸੇ ਪਾ ਰਹੀ ਹੈ ਜਾਂ ਨਹੀਂ, ਘਰ ਬੈਠੇ ਇੰਝ ਕਰੋ ਪਤਾ...

Embed widget