ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Bollywood Movies: ਬਾਲੀਵੁੱਡ ਇੰਡਸਟਰੀ ਨੂੰ ਲੱਗਿਆ ਝਟਕਾ, ਇਸ ਸਾਲ ਹੋਵੇਗਾ 1500 ਕਰੋੜ ਤੋਂ ਜ਼ਿਆਦਾ ਦਾ ਨੁਕਸਾਨ! ਜਾਣੋ ਇਸ ਦੀ ਵਜ੍ਹਾ

2024 Box Office Prediction: ਸਾਲ 2024 ਵਿੱਚ ਕਈ ਵੱਡੇ ਸਿਤਾਰੇ ਸਿਲਵਰ ਸਕ੍ਰੀਨ ਤੋਂ ਗਾਇਬ ਹੋਣਗੇ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਸਾਲ ਬਾਲੀਵੁੱਡ ਨੂੰ 1500 ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋ ਸਕਦਾ ਹੈ।

2024 Box Office Prediction: ਸਾਲ 2023 'ਚ ਬਾਲੀਵੁੱਡ ਦੀਆਂ ਕਈ ਫਿਲਮਾਂ ਨੇ ਬਾਕਸ ਆਫਿਸ 'ਤੇ ਕਰੋੜਾਂ ਅਤੇ ਅਰਬਾਂ ਰੁਪਏ ਦੀ ਕਮਾਈ ਕੀਤੀ ਸੀ। ਪਿਛਲੇ ਸਾਲ, ਸ਼ਾਹਰੁਖ ਖਾਨ ਤੋਂ ਲੈ ਕੇ ਸੰਨੀ ਦਿਓਲ ਅਤੇ ਰਣਬੀਰ ਕਪੂਰ ਤੱਕ ਸਾਰਿਆਂ ਨੇ ਆਪਣੀਆਂ-ਆਪਣੀਆਂ ਫਿਲਮਾਂ ਨਾਲ ਹਲਚਲ ਮਚਾ ਦਿੱਤੀ ਸੀ। 'ਜਵਾਨ', 'ਪਠਾਨ', 'ਗਦਰ 2' ਅਤੇ 'ਐਨੀਮਲ' ਵਰਗੀਆਂ ਫਿਲਮਾਂ ਨੇ ਘਰੇਲੂ ਬਾਕਸ ਆਫਿਸ 'ਤੇ 5000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ।           

ਇਹ ਵੀ ਪੜ੍ਹੋ: ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ ਦੇ ਪਿਆਰ ਦੇ ਚਰਚੇ ਜ਼ੋਰਾਂ 'ਤੇ, ਜਾਣੋ ਦੋਵਾਂ 'ਚੋਂ ਕੌਣ ਹੈ ਜ਼ਿਆਦਾ ਅਮੀਰ, ਜਾਇਦਾਦ ਬਾਰੇ ਜਾਣ ਲੱਗੇਗਾ ਝਟਕਾ

ਸ਼ਾਹਰੁਖ ਖਾਨ, ਸੰਨੀ ਦਿਓਲ ਅਤੇ ਰਣਬੀਰ ਕਪੂਰ ਨੇ ਮਿਲ ਕੇ 2000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਨ ਵਾਲੀਆਂ ਫਿਲਮਾਂ ਦਿੱਤੀਆਂ ਹਨ, ਪਰ ਬਾਲੀਵੁੱਡ ਨੂੰ ਸਾਲ 2024 'ਚ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਜਾਣੋ ਇਸ ਦੀ ਵਜ੍ਹਾ...

ਬਾਲੀਵੁੱਡ ਨੂੰ ਹੋਵੇਗਾ 1500 ਕਰੋੜ ਤੋਂ ਵੱਧ ਦਾ ਨੁਕਸਾਨ!
ਏ-ਲਿਸਟਰ ਕਲਾਕਾਰਾਂ ਤੋਂ ਇਲਾਵਾ, ਕਾਰਤਿਕ ਆਰੀਅਨ (ਸੱਤਿਆ ਪ੍ਰੇਮ ਕੀ ਕਥਾ), ਪੰਕਜ ਤ੍ਰਿਪਾਠੀ ਅਤੇ ਅਕਸ਼ੈ ਕੁਮਾਰ (OMG 2), ਆਯੁਸ਼ਮਾਨ ਖੁਰਾਨਾ (ਡ੍ਰੀਮ ਗਰਲ 2), ਪੁਲਕਿਤ ਸਮਰਾਟ (ਫੁਕਰੇ 3) ਵਰਗੇ ਸਿਤਾਰਿਆਂ ਤੋਂ ਬਾਕਸ 'ਤੇ ਸਫਲ ਫਿਲਮਾਂ ਦੇਣ ਦੀ ਉਮੀਦ ਹੈ। ਸਾਲ 2023 ਤਾਂ ਬਾਲੀਵੁੱਡ ਇੰਡਸਟਰੀ ਦੇ ਲਈ ਕਾਫੀ ਖੁਸ਼ਕਿਸਮਤ ਸਾਬਿਤ ਹੋਇਆ। ਪਰ ਸਾਲ 2024 'ਚ ਚਾਰ ਵੱਡੇ ਸਿਤਾਰਿਆਂ ਦੀਆਂ ਫਿਲਮਾਂ ਸਿਨੇਮਾਘਰਾਂ 'ਚ ਰਿਲੀਜ਼ ਨਾ ਹੋਣ ਕਾਰਨ 1500 ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ।

ਸ਼ਾਹਰੁਖ ਖਾਨ-2023 ਬਾਕਸ ਆਫਿਸ 1372.03 ਕਰੋੜ
ਸ਼ਾਹਰੁਖ ਖਾਨ ਦੀ 'ਜਵਾਨ', 'ਪਠਾਨ' ਅਤੇ 'ਡੰਕੀ' ਸਾਲ 2023 'ਚ ਰਿਲੀਜ਼ ਹੋਈਆਂ ਸਨ। ਤਿੰਨੋਂ ਫਿਲਮਾਂ ਬਾਕਸ ਆਫਿਸ 'ਤੇ ਸਫਲ ਰਹੀਆਂ। ਹੁਣ ਉਨ੍ਹਾਂ ਦੀ ਅਗਲੀ ਫਿਲਮ 'ਟਾਈਗਰ ਵਰਸੇਜ਼ ਪਠਾਨ' ਸਾਲ 2024 'ਚ ਨਹੀਂ ਸਗੋਂ ਸਾਲ 2025 'ਚ ਰਿਲੀਜ਼ ਹੋਵੇਗੀ। ਇਸ ਸਾਲ ਉਨ੍ਹਾਂ ਦੀ ਕੋਈ ਵੀ ਫਿਲਮ ਸਿਨੇਮਾਘਰਾਂ 'ਚ ਨਹੀਂ ਆਈ।

View this post on Instagram
 
A post shared by Shah Rukh Khan (@iamsrk)

ਸਲਮਾਨ ਖਾਨ-2023 ਬਾਕਸ ਆਫਿਸ 396 ਕਰੋੜ
ਸਾਲ 2023 'ਚ ਸਲਮਾਨ ਖਾਨ ਦੀਆਂ ਫਿਲਮਾਂ 'ਕਿਸੀ ਕਾ ਭਾਈ ਕਿਸੀ ਕੀ ਜਾਨ' ਅਤੇ 'ਟਾਈਗਰ 3' ਸਿਨੇਮਾਘਰਾਂ 'ਚ ਆਈਆਂ ਸਨ। ਹਾਲਾਂਕਿ ਉਨ੍ਹਾਂ ਦੀਆਂ ਦੋਵੇਂ ਫਿਲਮਾਂ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀਆਂ। ਹੁਣ ਉਨ੍ਹਾਂ ਦੀ 'ਟਾਈਗਰ ਵਰਸੇਜ਼ ਪਠਾਨ' ਅਤੇ ਵਿਸ਼ਨੂੰ ਵਰਧਨ ਦੀ ਐਕਸ਼ਨ ਫਿਲਮ ਸਾਲ 2025 'ਚ ਰਿਲੀਜ਼ ਹੋ ਸਕਦੀ ਹੈ।

View this post on Instagram
 
A post shared by Salman Khan (@beingsalmankhan)

ਰਣਵੀਰ ਸਿੰਘ-2023 ਬਾਕਸ ਆਫਿਸ 153 ਕਰੋੜ
ਸਾਲ 2023 ਰਣਵੀਰ ਸਿੰਘ ਲਈ ਕੁਝ ਖਾਸ ਨਹੀਂ ਸੀ ਪਰ ਉਨ੍ਹਾਂ ਦੀ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਨੇ ਦੇਸ਼ ਨਾਲੋਂ ਵਿਦੇਸ਼ਾਂ 'ਚ ਜ਼ਿਆਦਾ ਕਮਾਈ ਕੀਤੀ। ਹੁਣ ਅਭਿਨੇਤਾ 'ਸਿੰਘਮ ਅਗੇਨ' 'ਚ ਨਜ਼ਰ ਆਉਣਗੇ, ਹਾਲਾਂਕਿ ਇਸ 'ਚ ਉਨ੍ਹਾਂ ਦਾ ਸਿਰਫ ਕੈਮਿਓ ਹੀ ਹੋਵੇਗਾ। ਰਣਵੀਰ ਦੀ ਅਗਲੀ ਵੱਡੀ ਫਿਲਮ 'ਡਾਨ 3' ਸਾਲ 2025 'ਚ ਰਿਲੀਜ਼ ਹੋਵੇਗੀ। ਜੇਕਰ ਸੰਜੇ ਲੀਲਾ ਭੰਸਾਲੀ ਰਣਵੀਰ ਸਿੰਘ ਨੂੰ ਲੈ ਕੇ 'ਬੈਜੂ ਬਾਵਰਾ' ਦਾ ਰੀਮੇਕ ਬਣਾਉਂਦੇ ਹਨ ਤਾਂ ਇਸ ਦੀ ਰਿਲੀਜ਼ ਡੇਟ ਵੀ 2025 ਹੋ ਸਕਦੀ ਹੈ।

View this post on Instagram
 
A post shared by Ranveer Singh (@ranveersingh)

ਰਣਬੀਰ ਕਪੂਰ-2023 ਬਾਕਸ ਆਫਿਸ 683 ਕਰੋੜ
ਰਣਬੀਰ ਕਪੂਰ ਕੋਲ ਲਾਲਾ ਅਮਰਨਾਥ ਦੀ ਬਾਇਓਪਿਕ 'ਬ੍ਰਹਮਾਸਤਰ 2' ਸਮੇਤ ਕਈ ਫਿਲਮਾਂ ਹਨ। ਪਰ ਨਿਤੇਸ਼ ਤਿਵਾਰੀ ਦੀ 'ਰਾਮਾਇਣ' ਤੋਂ ਇਲਾਵਾ ਕਿਸੇ ਵੀ ਫ਼ਿਲਮ ਦੀ ਰਿਲੀਜ਼ ਡੇਟ ਫਾਈਨਲ ਨਹੀਂ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ 'ਰਾਮਾਇਣ' ਦੀ ਰਿਲੀਜ਼ ਡੇਟ ਵੀ 2025 'ਚ ਤਬਦੀਲ ਹੋ ਸਕਦੀ ਹੈ। 

View this post on Instagram
 
A post shared by Ranbir Kapoor✨ (@ranbirkapoor143_)

ਇਹ ਵੀ ਪੜ੍ਹੋ: ਪੰਜਾਬੀ ਗਾਇਕ ਗੁਰੂ ਰੰਧਾਵਾ ਨੂੰ ਡੇਟ ਕਰ ਰਹੀ ਹੈ ਸ਼ਹਿਨਾਜ਼ ਗਿੱਲ, ਅਦਾਕਾਰਾ ਦੀ ਸੋਸ਼ਲ ਮੀਡੀਆ ਪੋਸਟ ਤੋਂ ਖੁੱਲ੍ਹਿਆ ਰਾਜ਼

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਰਾਜਾ ਵੜਿੰਗ ਹੱਥ ਹੀ ਰਹੇਗੀ ਕਾਂਗਰਸ ਦੀ ਕਮਾਨ! ਭੁਪੇਸ਼ ਬਘੇਲ ਨਾਲ ਮੁਲਾਕਾਤ 
Punjab News: ਰਾਜਾ ਵੜਿੰਗ ਹੱਥ ਹੀ ਰਹੇਗੀ ਕਾਂਗਰਸ ਦੀ ਕਮਾਨ! ਭੁਪੇਸ਼ ਬਘੇਲ ਨਾਲ ਮੁਲਾਕਾਤ 
Punjab News: ਕੇਜਰੀਵਾਲ ਬਣਨਗੇ ਪੰਜਾਬ ਦੇ ਮੁੱਖ ਮੰਤਰੀ? ਆਖਰ ਸੀਐਮ ਭਗਵੰਤ ਮਾਨ ਨੇ ਦੱਸੀ ਅਸਲ ਗੱਲ
Punjab News: ਕੇਜਰੀਵਾਲ ਬਣਨਗੇ ਪੰਜਾਬ ਦੇ ਮੁੱਖ ਮੰਤਰੀ? ਆਖਰ ਸੀਐਮ ਭਗਵੰਤ ਮਾਨ ਨੇ ਦੱਸੀ ਅਸਲ ਗੱਲ
Mustard Oil Vs Desi Ghee: ਦੇਸੀ ਘਿਓ ਜਾਂ ਸਰ੍ਹੋਂ ਦਾ ਤੇਲ, ਸਿਹਤ ਲਈ ਕਿਹੜਾ ਫਾਇਦੇਮੰਦ? ਅਸਲੀਅਤ ਕਰ ਦੇਵੇਗੀ ਹੈਰਾਨ
Mustard Oil Vs Desi Ghee: ਦੇਸੀ ਘਿਓ ਜਾਂ ਸਰ੍ਹੋਂ ਦਾ ਤੇਲ, ਸਿਹਤ ਲਈ ਕਿਹੜਾ ਫਾਇਦੇਮੰਦ? ਅਸਲੀਅਤ ਕਰ ਦੇਵੇਗੀ ਹੈਰਾਨ
Driving License Cancelled: ਵਾਹਨ ਚਾਲਕ ਰਹਿਣ ਸਾਵਧਾਨ, ਇਸ ਗਲਤੀ 'ਤੇ ਲੱਗੇਗਾ ਜੁਰਮਾਨਾ ਅਤੇ ਡਰਾਈਵਿੰਗ ਲਾਇਸੈਂਸ ਹੋਣਗੇ ਰੱਦ! 
ਵਾਹਨ ਚਾਲਕ ਰਹਿਣ ਸਾਵਧਾਨ, ਇਸ ਗਲਤੀ 'ਤੇ ਲੱਗੇਗਾ ਜੁਰਮਾਨਾ ਅਤੇ ਡਰਾਈਵਿੰਗ ਲਾਇਸੈਂਸ ਹੋਣਗੇ ਰੱਦ! 
Advertisement
ABP Premium

ਵੀਡੀਓਜ਼

US Deport| ਭੈਣ ਤੇ ਮਾਂ ਨੇ ਰੋ ਰੋ ਦੱਸੀ ਠੱਗ ਏਜੰਟ ਦੀ ਕਰਤੂਤ|Ravneet Bittu|Bhagwant Mann|CM ਮਾਨ ਦੀ ਰਿਹਾਇਸ਼ 'ਤੇ ਪਹੁੰਚੇ ਰਵਨੀਤ ਬਿੱਟੂ, ਪੁਲਿਸ ਨਾਲ ਬਿੱਟੂ ਦੀ ਤਿੱਖੀ ਬਹਿਸDelhi New CM News LIVE: ਦਿੱਲੀ ਨੂੰ ਮਿਲ ਸਕਦੀ ਹੈ ਮਹਿਲਾ ਮੁੱਖ ਮੰਤਰੀ | Delhi New CM Name AnnouncementSidhu Moosewala| ਸਿੱਧੂ ਮੂਸੇਵਾਲਾ ਦੀ ਮਾਂ ਦਾ ਆਪਣੇ ਪੁੱਤਰਾਂ ਲਈ ਅਨੋਖਾ ਪਿਆਰ| sidhu moosewal, charan kaur

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਰਾਜਾ ਵੜਿੰਗ ਹੱਥ ਹੀ ਰਹੇਗੀ ਕਾਂਗਰਸ ਦੀ ਕਮਾਨ! ਭੁਪੇਸ਼ ਬਘੇਲ ਨਾਲ ਮੁਲਾਕਾਤ 
Punjab News: ਰਾਜਾ ਵੜਿੰਗ ਹੱਥ ਹੀ ਰਹੇਗੀ ਕਾਂਗਰਸ ਦੀ ਕਮਾਨ! ਭੁਪੇਸ਼ ਬਘੇਲ ਨਾਲ ਮੁਲਾਕਾਤ 
Punjab News: ਕੇਜਰੀਵਾਲ ਬਣਨਗੇ ਪੰਜਾਬ ਦੇ ਮੁੱਖ ਮੰਤਰੀ? ਆਖਰ ਸੀਐਮ ਭਗਵੰਤ ਮਾਨ ਨੇ ਦੱਸੀ ਅਸਲ ਗੱਲ
Punjab News: ਕੇਜਰੀਵਾਲ ਬਣਨਗੇ ਪੰਜਾਬ ਦੇ ਮੁੱਖ ਮੰਤਰੀ? ਆਖਰ ਸੀਐਮ ਭਗਵੰਤ ਮਾਨ ਨੇ ਦੱਸੀ ਅਸਲ ਗੱਲ
Mustard Oil Vs Desi Ghee: ਦੇਸੀ ਘਿਓ ਜਾਂ ਸਰ੍ਹੋਂ ਦਾ ਤੇਲ, ਸਿਹਤ ਲਈ ਕਿਹੜਾ ਫਾਇਦੇਮੰਦ? ਅਸਲੀਅਤ ਕਰ ਦੇਵੇਗੀ ਹੈਰਾਨ
Mustard Oil Vs Desi Ghee: ਦੇਸੀ ਘਿਓ ਜਾਂ ਸਰ੍ਹੋਂ ਦਾ ਤੇਲ, ਸਿਹਤ ਲਈ ਕਿਹੜਾ ਫਾਇਦੇਮੰਦ? ਅਸਲੀਅਤ ਕਰ ਦੇਵੇਗੀ ਹੈਰਾਨ
Driving License Cancelled: ਵਾਹਨ ਚਾਲਕ ਰਹਿਣ ਸਾਵਧਾਨ, ਇਸ ਗਲਤੀ 'ਤੇ ਲੱਗੇਗਾ ਜੁਰਮਾਨਾ ਅਤੇ ਡਰਾਈਵਿੰਗ ਲਾਇਸੈਂਸ ਹੋਣਗੇ ਰੱਦ! 
ਵਾਹਨ ਚਾਲਕ ਰਹਿਣ ਸਾਵਧਾਨ, ਇਸ ਗਲਤੀ 'ਤੇ ਲੱਗੇਗਾ ਜੁਰਮਾਨਾ ਅਤੇ ਡਰਾਈਵਿੰਗ ਲਾਇਸੈਂਸ ਹੋਣਗੇ ਰੱਦ! 
ਹਰਜਿੰਦਰ ਧਾਮੀ ਦੇ ਅਸਤੀਫੇ ਮਗਰੋਂ ਘਰ ਪਹੁੰਚੇ ਅਕਾਲੀ ਆਗੂ, ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ
ਹਰਜਿੰਦਰ ਧਾਮੀ ਦੇ ਅਸਤੀਫੇ ਮਗਰੋਂ ਘਰ ਪਹੁੰਚੇ ਅਕਾਲੀ ਆਗੂ, ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ
Gold Silver Rate Today: ਸੋਨਾ-ਚਾਂਦੀ ਬੁੱਧਵਾਰ ਨੂੰ ਸਸਤਾ ਜਾਂ ਮਹਿੰਗਾ? ਜਾਣੋ ਖਰੀਦਣ ਤੋਂ ਪਹਿਲਾਂ 22 ਅਤੇ 24 ਕੈਰੇਟ ਦਾ ਰੇਟ
ਸੋਨਾ-ਚਾਂਦੀ ਬੁੱਧਵਾਰ ਨੂੰ ਸਸਤਾ ਜਾਂ ਮਹਿੰਗਾ? ਜਾਣੋ ਖਰੀਦਣ ਤੋਂ ਪਹਿਲਾਂ 22 ਅਤੇ 24 ਕੈਰੇਟ ਦਾ ਰੇਟ
YouTube ਤੋਂ ਹਰ ਮਹੀਨੇ ਇੰਝ ਕਮਾਓ ਲੱਖਾਂ ਰੁਪਏ! ਇੰਨੇ ਸਬਸਕ੍ਰਾਈਬਰ ਹੋਣ 'ਤੇ ਆਉਣ ਲੱਗਦੇ ਪੈਸੇ, ਜਾਣੋ ਡਿਟੇਲ
YouTube ਤੋਂ ਹਰ ਮਹੀਨੇ ਇੰਝ ਕਮਾਓ ਲੱਖਾਂ ਰੁਪਏ! ਇੰਨੇ ਸਬਸਕ੍ਰਾਈਬਰ ਹੋਣ 'ਤੇ ਆਉਣ ਲੱਗਦੇ ਪੈਸੇ, ਜਾਣੋ ਡਿਟੇਲ
Punjab News: ਪੰਜਾਬ 'ਚ ਚੋਣਾਂ ਦੀਆਂ ਤਿਆਰੀਆਂ ਤੇਜ਼! ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ; ਜਾਣੋ ਨਾਂਅ...
Punjab News: ਪੰਜਾਬ 'ਚ ਚੋਣਾਂ ਦੀਆਂ ਤਿਆਰੀਆਂ ਤੇਜ਼! ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ; ਜਾਣੋ ਨਾਂਅ...
Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.