ਪੜਚੋਲ ਕਰੋ

Sudesh Lehri Accident: ਸੁਦੇਸ਼ ਲਹਿਰੀ ਨਾਲ ਅਚਾਨਕ ਵਾਪਰਿਆ ਭਾਣਾ, ਸੈੱਟ 'ਤੇ ਲਹੂ-ਲੁਹਾਣ ਹੋਇਆ ਕਾਮੇਡੀਅਨ

Comedian Sudesh Lehri Accident: ਕਾਮੇਡੀਅਨ ਸੁਦੇਸ਼ ਲਹਿਰੀ ਆਪਣੇ ਹਰ ਅੰਦਾਜ਼ ਨਾਲ ਪ੍ਰਸ਼ੰਸਕਾਂ ਦੇ ਚਿਹਰੇ ਉੱਪਰ ਹਾਸਾ ਲਿਆ ਦਿੰਦੇ ਹਨ। ਇਨ੍ਹੀਂ ਦਿਨੀਂ ਕਲਾਕਾਰ ਰਿਐਲਿਟੀ ਸ਼ੋਅ ਲਾਫਟਰ ਸ਼ੈੱਫਸ ਦੇ ਸੈੱਟ 'ਤੇ ਨਜ਼ਰ ਆ ਰਹੇ ਹਨ।

Comedian Sudesh Lehri Accident: ਕਾਮੇਡੀਅਨ ਸੁਦੇਸ਼ ਲਹਿਰੀ ਆਪਣੇ ਹਰ ਅੰਦਾਜ਼ ਨਾਲ ਪ੍ਰਸ਼ੰਸਕਾਂ ਦੇ ਚਿਹਰੇ ਉੱਪਰ ਹਾਸਾ ਲਿਆ ਦਿੰਦੇ ਹਨ। ਇਨ੍ਹੀਂ ਦਿਨੀਂ ਕਲਾਕਾਰ ਰਿਐਲਿਟੀ ਸ਼ੋਅ ਲਾਫਟਰ ਸ਼ੈੱਫਸ ਦੇ ਸੈੱਟ 'ਤੇ ਨਜ਼ਰ ਆ ਰਹੇ ਹਨ। ਹਾਲਾਂਕਿ ਇਸ ਦੌਰਾਨ ਇੱਕ ਅਜਿਹਾ ਭਾਣਾ ਵਾਪਰਿਆ ਜਿਸ ਤੋਂ ਬਾਅਦ ਪੂਰਾ ਸੈੱਟ ਲਹੁ-ਲੁਹਾਣ ਹੋ ਗਿਆ। ਦਰਅਸਲ, ਘਟਨਾ ਦੇ ਸਮੇਂ ਲਹਿਰੀ ਅਦਾਕਾਰਾ ਨਿਆ ਸ਼ਰਮਾ ਨਾਲ ਇੱਕ ਐਪੀਸੋਡ ਦੀ ਸ਼ੂਟਿੰਗ ਕਰ ਰਹੇ ਸਨ।

ਪ੍ਰੋਡਕਸ਼ਨ ਦੇ ਨਜ਼ਦੀਕੀ ਇੱਕ ਸੂਤਰ ਨੇ ਇੰਡੀਆ ਟੂਡੇ ਨੂੰ ਦੱਸਿਆ ਕਿ ਜਦੋਂ ਲਹਿਰੀ ਅਤੇ ਸ਼ਰਮਾ ਨੇ ਕੁਕਿੰਗ ਸੈਗਮੈਂਟ ਵਿੱਚ ਹਿੱਸਾ ਲਿਆ ਸੀ ਕਾਮੇਡੀਅਨ ਨੇ ਗਲਤੀ ਨਾਲ ਆਪਣੇ ਆਪ ਨੂੰ ਚਾਕੂ ਨਾਲ ਕੱਟ ਲਿਆ ਸੀ।

ਚਾਕੂ ਨਾਲ ਜ਼ਖਮੀ ਹੋਏ ਸੁਦੇਸ਼ ਲਹਿਰੀ 

ਸੂਤਰ ਨੇ ਕਿਹਾ, "ਖਾਣਾ ਬਣਾਉਂਦੇ ਸਮੇਂ ਉਸਦੀ ਸਾਥੀ ਨਿਆ ਸ਼ਰਮਾ ਨੇ ਅਚਾਨਕ ਚਾਕੂ ਨਾਲ ਉਸਨੂੰ ਜ਼ਖਮੀ ਕਰ ਦਿੱਤਾ। ਸੁਦੇਸ਼ ਨੂੰ ਬਹੁਤ ਖੂਨ ਵਹਿ ਰਿਹਾ ਸੀ ਅਤੇ ਉਸਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਗਈ। ਇਸ ਦੇ ਬਾਵਜੂਦ, ਕਾਮੇਡੀਅਨ ਨੇ ਸ਼ੂਟਿੰਗ ਜਾਰੀ ਰੱਖੀ, ਪਰ ਸੱਟ ਤੋਂ ਉਭਰਨ ਲਈ ਕਲਾਕਾਰ ਨੇ  ਅਗਲੇ ਦਿਨ ਛੁੱਟੀ ਕੀਤੀ।"

Read MOre: Diljit Dosanjh: ਕਰਨ ਔਜਲਾ ਤੋਂ ਬਾਅਦ ਦਿਲਜੀਤ ਦੋਸਾਂਝ 'ਤੇ ਲਾਈਵ ਸ਼ੋਅ ਦੌਰਾਨ ਫੈਨਜ਼ ਨੇ ਵਗ੍ਹਾ ਮਾਰੀ ਇਹ ਚੀਜ਼, ਇੰਟਰਨੈੱਟ 'ਤੇ ਮੱਚੀ ਤਰਥੱਲੀ

ਸੂਤਰ ਨੇ ਇਹ ਵੀ ਦੱਸਿਆ ਕਿ ਇਹ ਘਟਨਾ ਉਸੇ ਦਿਨ ਵਾਪਰੀ ਜਦੋਂ ਅਭਿਨੇਤਰੀ ਰੀਮ ਸ਼ੇਖ ਸੈੱਟ 'ਤੇ ਖਾਣਾ ਤਲਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ। ਦੱਸਿਆ ਜਾਂਦਾ ਹੈ ਕਿ ਜਦੋਂ ਉਹ ਕੁਝ ਤਲ ਰਹੀ ਸੀ ਤਾਂ ਉਸ ਦੇ ਚਿਹਰੇ 'ਤੇ ਤੇਲ ਦੇ ਛਿੱਟੇ ਆ ਪਏ, ਜਿਸ ਕਾਰਨ ਉਸ ਦਾ ਚਿਹਰਾ ਬੁਰੀ ਤਰ੍ਹਾਂ ਨਾਲ ਝੁਲਸ ਗਿਆ।

ਰੀਮ ਸਮੀਰ ਸ਼ੇਖ ਦਾ ਚਿਹਰਾ ਵੀ ਸੜ ਗਿਆ

ਰੀਮ ਨੇ ਸ਼ੁੱਕਰਵਾਰ (20 ਸਤੰਬਰ) ਨੂੰ ਆਪਣੀ ਸੱਟ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਉਸ ਦੇ ਠੀਕ ਹੋਣ ਬਾਰੇ ਅਪਡੇਟ ਕੀਤਾ। ਇਸ ਤੋਂ ਪਹਿਲਾਂ ਜੁਲਾਈ 2024 'ਚ ਅਦਾਕਾਰਾ ਕਸ਼ਮੀਰਾ ਸ਼ਾਹ ਨੂੰ ਸ਼ੋਅ ਦੇ ਸੈੱਟ 'ਤੇ ਡਿੱਗਣ ਕਾਰਨ ਸੱਟ ਲੱਗ ਗਈ ਸੀ।

ਸ਼ੂਟਿੰਗ ਰੁਕ ਗਈ

ਇਨ੍ਹਾਂ ਘਟਨਾਵਾਂ ਤੋਂ ਬਾਅਦ ਲਾਫਟਰ ਸ਼ੈੱਫਸ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ 'ਚ ਤਿੰਨ ਮਹੀਨੇ ਦਾ ਵਾਧਾ ਕੀਤਾ ਗਿਆ ਹੈ। ਕਿਉਂਕਿ ਪਹਿਲੇ ਸੀਜ਼ਨ ਦੇ ਜ਼ਰੂਰੀ ਐਪੀਸੋਡ ਪਹਿਲਾਂ ਹੀ ਫਿਲਮਾਏ ਜਾ ਚੁੱਕੇ ਸਨ, ਕਲਾਕਾਰਾਂ ਨੇ ਆਪਣੀਆਂ ਪਿਛਲੀਆਂ ਵਚਨਬੱਧਤਾਵਾਂ ਨੂੰ ਪੂਰਾ ਕਰਨ ਲਈ ਇੱਕ ਬ੍ਰੇਕ ਲਿਆ।

Read MOre: Jaya Kishori: ਜਯਾ ਕਿਸ਼ੋਰੀ ਨੇ ਵਿਆਹ ਕਰਨ ਦਾ ਕੀਤਾ ਫੈਸਲਾ, ਜਾਣੋ 28 ਸਾਲਾਂ ਮੋਟੀਵੇਸ਼ਨਲ ਸਪੀਕਰ ਕਦੋਂ ਅਤੇ ਕਿਸ ਨਾਲ ਲਏਗੀ ਫੇਰੇ ?

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Kangana Ranaut: ਕੰਗਣਾ ਹਰਿਆਣਾ 'ਚ ਵਿਗਾੜ ਰਹੀ ਬੀਜੇਪੀ ਦੀ ਖੇਡ! ਖਾਪ ਪੰਚਾਇਤਾਂ ਨੇ ਕਰ ਦਿੱਤਾ ਵੱਡਾ ਐਲਾਨ

Amritsar News: ਕੈਬਨਿਟ ਮੰਤਰੀ ਬਣਨ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਹਰਦੀਪ ਸਿੰਘ ਮੁੰਡੀਆਂ

Weather Update: ਮੌਸਮ ਨੇ ਲਈ ਕਰਵਟ! 90KM ਦੀ ਰਫਤਾਰ ਨਾਲ ਤੂਫਾਨ ਦੀ ਚੇਤਾਵਨੀ! ਮੁੜ ਹੋਏਗਾ ਜਲਥਲ

Causes of Cancer: ਕਿਸਾਨ ਤਾਂ ਐਵੇਂ ਹੀ ਕੀਤੇ ਬਦਨਾਮ! ਆਖਰ ਵਿਗਿਆਨੀਆਂ ਨੇ ਲੱਭ ਹੀ ਲਿਆ ਕੈਂਸਰ ਦਾ ਅਸਲ ਕਾਰਨ
Causes of Cancer: ਕਿਸਾਨ ਤਾਂ ਐਵੇਂ ਹੀ ਕੀਤੇ ਬਦਨਾਮ! ਆਖਰ ਵਿਗਿਆਨੀਆਂ ਨੇ ਲੱਭ ਹੀ ਲਿਆ ਕੈਂਸਰ ਦਾ ਅਸਲ ਕਾਰਨ
Advertisement
ABP Premium

ਵੀਡੀਓਜ਼

ਕੰਗਨਾ ਤੇ ਤੱਤੀ ਹੋਈ ਅਕਾਲੀ ਦਲ , ਕਿਸਾਨੀ ਤੇ ਮੁੜ ਬੋਲੀ ਕੰਗਨਾPerform ਕਰਦੇ ਸਟੇਜ ਤੋਂ ਉੱਤਰੇ ਦਿਲਜੀਤ ਦੋਸਾਂਝਕੰਗਨਾ ਦੀ PM ਤੋਂ ਮੰਗ, ਮੁੜ ਲਿਆਂਦੇ ਜਾਣ ਖੇਤੀ ਕਾਨੂੰਨਕੀ ਹੈ Cold Play ? ਕਮਲੇ ਹੋਏ ਲੋਕ , 3 ਲੱਖ ਦੀ ਟਿਕਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Kangana Ranaut: ਕੰਗਣਾ ਹਰਿਆਣਾ 'ਚ ਵਿਗਾੜ ਰਹੀ ਬੀਜੇਪੀ ਦੀ ਖੇਡ! ਖਾਪ ਪੰਚਾਇਤਾਂ ਨੇ ਕਰ ਦਿੱਤਾ ਵੱਡਾ ਐਲਾਨ
Kangana Ranaut: ਕੰਗਣਾ ਹਰਿਆਣਾ 'ਚ ਵਿਗਾੜ ਰਹੀ ਬੀਜੇਪੀ ਦੀ ਖੇਡ! ਖਾਪ ਪੰਚਾਇਤਾਂ ਨੇ ਕਰ ਦਿੱਤਾ ਵੱਡਾ ਐਲਾਨ
Amritsar News: ਕੈਬਨਿਟ ਮੰਤਰੀ ਬਣਨ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਹਰਦੀਪ ਸਿੰਘ ਮੁੰਡੀਆਂ
Amritsar News: ਕੈਬਨਿਟ ਮੰਤਰੀ ਬਣਨ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਹਰਦੀਪ ਸਿੰਘ ਮੁੰਡੀਆਂ
Weather Update: ਮੌਸਮ ਨੇ ਲਈ ਕਰਵਟ! 90KM ਦੀ ਰਫਤਾਰ ਨਾਲ ਤੂਫਾਨ ਦੀ ਚੇਤਾਵਨੀ! ਮੁੜ ਹੋਏਗਾ ਜਲਥਲ
Weather Update: ਮੌਸਮ ਨੇ ਲਈ ਕਰਵਟ! 90KM ਦੀ ਰਫਤਾਰ ਨਾਲ ਤੂਫਾਨ ਦੀ ਚੇਤਾਵਨੀ! ਮੁੜ ਹੋਏਗਾ ਜਲਥਲ
Causes of Cancer: ਕਿਸਾਨ ਤਾਂ ਐਵੇਂ ਹੀ ਕੀਤੇ ਬਦਨਾਮ! ਆਖਰ ਵਿਗਿਆਨੀਆਂ ਨੇ ਲੱਭ ਹੀ ਲਿਆ ਕੈਂਸਰ ਦਾ ਅਸਲ ਕਾਰਨ
Causes of Cancer: ਕਿਸਾਨ ਤਾਂ ਐਵੇਂ ਹੀ ਕੀਤੇ ਬਦਨਾਮ! ਆਖਰ ਵਿਗਿਆਨੀਆਂ ਨੇ ਲੱਭ ਹੀ ਲਿਆ ਕੈਂਸਰ ਦਾ ਅਸਲ ਕਾਰਨ
Panchayat Election: ਪੰਜਾਬ 'ਚ ਅੱਜ ਹੋਏਗਾ ਪੰਚਾਇਤੀ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ!

Agricultural Laws: ਫਿਰ ਲਾਗੂ ਹੋਣਗੇ ਤਿੰਨ ਖੇਤੀ ਕਾਨੂੰਨ? ਕੰਗਨਾ ਰਣੌਤ ਦੇ ਦਾਅਵੇ ਮਗਰੋਂ ਮੱਚੀ ਸਿਆਸੀ ਖਲਬਲੀ

Share Market Opening 25 September: ਦੂਜੇ ਦਿਨ ਵੀ ਹੋ ਰਹੀ ਮੁਨਾਫਾਵਸੂਲੀ, 150 ਅੰਕ ਡਿੱਗ ਕੇ ਖੁੱਲ੍ਹਿਆ ਸੈਂਸੈਕਸ, ਦਬਾਅ 'ਚ ਆਈਟੀ ਸਟਾਕ

Telegram ਦੀ ਵਰਤੋਂ ਕਰਨ ਤੋਂ ਪਹਿਲਾਂ ਜਾਣ ਲਓ ਆਹ ਨਵੇਂ ਨਿਯਮ, ਨਹੀਂ ਤਾਂ ਜਾਣਾ ਪੈ ਸਕਦਾ ਜੇਲ੍ਹ!

Embed widget