ਪੜਚੋਲ ਕਰੋ

ਮਹਿਲਾਵਾਂ ਦੀ ਸੁਰੱਖਿਆ ਦੇ ਦਿਖਾਵੇ ਤੋਂ ਬਾਅਦ ਤਮਿਲ ਅਦਾਕਾਰ ਨੇ ਸਾਈਨਾ ਨੇਹਵਾਲ ‘ਤੇ ਕੀਤੀ ਅਜਿਹੀ ਭੱਦੀ ਟਿੱਪਣੀ

ਸਿਧਾਰਥ ਨੇ ਹੋਰ ਵੀ ਕਈ ਟਵੀਟ ਕਰਕੇ ਮੁਸਲਿਮ ਮਹਿਲਾਵਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਐਪਸ ਦੇ ਨਿਰਮਾਤਾਵਾਂ (Creators) ਦੀ ਨਿੰਦਾ ਕੀਤੀ ਸੀ ਜਿਨ੍ਹਾਂ ਨੇ ਮੁਸਲਿਮ ਪੱਤਰਕਾਰਾਂ ਨੂੰ ਅਪਮਾਨਜਨਕ ਟਿੱਪਣੀਆਂ ਲਈ ਨਿਸ਼ਾਨਾ ਬਣਾਇਆ ਸੀ।

Sidharth sexual comment on Saina Nehwal: ਤਾਮਿਲ ਅਦਾਕਾਰ ਸਿਧਾਰਥ ਨੇ ਭਾਰਤੀ ਬੈਡਮਿੰਟਨ ਖਿਡਾਰਨ ਸਾਈਨਾ ਨੇਹਵਾਲ ‘ਤੇ ਅਪਮਾਨਜਨਕ ਟਿੱਪਣੀ ਕੀਤੀ। ਦਰਅਸਲ ਪੰਜਾਬ ਦੇ ਫਿਰੋਜ਼ਪੁਰ ‘ਚ ਪੀਐਮ ਮੋਦੀ ਦੀ ਸੁਰੱਖਿਆ ‘ਚ ਹੋਈ ਕੁਤਾਹੀ ਨੂੰ ਲੈ ਕੇ ਸਾਈਨਾ ਨੇਹਵਾਲ ਵੱਲੋਂ ਟਵੀਟ ਕੀਤਾ ਗਿਆ ਸੀ ਤੇ ਪੀਐਮ ਦੀ ਸੁਰੱਖਿਆ ‘ਚ ਕੀਤੀ ਗਈ ਢਿੱਲ ਦੀ ਨਿੰਦਾ ਕੀਤੀ ਸੀ ਜਿਸ ‘ਤੇ ਅੱਗੋਂ ਰੀਟਵੀਟ ਕਰਦੇ ਹੋਏ ਅਦਾਕਾਰ ਸਿਧਾਰਥ ਨੇ ਲਿਖਿਆ ਕਿ ‘Subtle cock champion of the world…Thank God we have protectors of India. Shame on you #Rihanna.

ਰੱਬ ਦਾ ਸ਼ੁਕਰ ਹੈ ਸਾਡੇ ਕੋਲ ਭਾਰਤ ਦੇ ਰੱਖਿਅਕ ਹਨ। ‘ਸ਼ਟਲ ਕਾਕ’ ਲਿਖ ਕੇ ਸਿਧਾਰਥ ਨੇ ਜਿਨਸੀ ਤਰੀਕੇ ਨਾਲ ਸਾਇਨਾ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ। ਦੇਸ਼ ਦੀ ਸਭ ਤੋਂ ਪ੍ਰਮੁੱਖ ਤੇ ਸਫਲ ਮਹਿਲਾਵਾਂ ਵਿੱਚੋਂ ਇੱਕ ਸਾਈਨਾ ਖਿਲਾਫ ਟਿੱਪਣੀ ਅਦਾਕਾਰ ਨੇ ਮਹਿਲਾਵਾਂ ਦੀ ਸੁਰੱਖਿਆ ਬਾਰੇ ਚਿੰਤਤ ਹੋਣ ਦਾ ਦਿਖਾਵਾ ਕਰਨ ਤੋਂ ਕੁਝ ਦਿਨ ਬਾਅਦ ਕੀਤੀ ਹੈ।

ਮਹਿਲਾਵਾਂ ਦੀ ਸੁਰੱਖਿਆ ਦੇ ਦਿਖਾਵੇ ਤੋਂ ਬਾਅਦ ਤਮਿਲ ਅਦਾਕਾਰ ਨੇ ਸਾਈਨਾ ਨੇਹਵਾਲ ‘ਤੇ ਕੀਤੀ ਅਜਿਹੀ ਭੱਦੀ ਟਿੱਪਣੀ

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ‘ਬੁਲੀ ਬਾਈ’ ਐਪ ਮੁੱਦੇ ‘ਤੇ ਟਵੀਟ ਕਰਦੇ ਹੋਏ, ਸਿਧਾਰਥ ਨੇ ਲਿਖਿਆ ਸੀ ਕਿ ਸਿਰਫ ਇਸ ਗੰਦਗੀ ਨੂੰ ਅੰਜਾਮ ਦੇਣ ਵਾਲੀ ਇੱਕ ਮਹਿਲਾ ਹੈ। ਬਾਕੀ ਸਭ ਗੈਰ-ਜ਼ਰੂਰੀ ਹੈ।#ਨਫਰਤ ਜਾਂ ਅਪਰਾਧ ਨੂੰ ਤਰਕਸੰਗਤ ਬਣਾਉਣਾ ਬੰਦ ਕਰੋ।

ਸਿਧਾਰਥ ਨੇ ਹੋਰ ਵੀ ਕਈ ਟਵੀਟ ਕਰਕੇ ਮੁਸਲਿਮ ਮਹਿਲਾਵਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਐਪਸ ਦੇ ਨਿਰਮਾਤਾਵਾਂ (Creators) ਦੀ ਨਿੰਦਾ ਕੀਤੀ ਸੀ ਜਿਨ੍ਹਾਂ ਨੇ ਮੁਸਲਿਮ ਪੱਤਰਕਾਰਾਂ ਨੂੰ ਅਪਮਾਨਜਨਕ ਟਿੱਪਣੀਆਂ ਲਈ ਨਿਸ਼ਾਨਾ ਬਣਾਇਆ ਸੀ।

ਮਹਿਲਾਵਾਂ ਦੀ ਸੁਰੱਖਿਆ ਦੇ ਦਿਖਾਵੇ ਤੋਂ ਬਾਅਦ ਤਮਿਲ ਅਦਾਕਾਰ ਨੇ ਸਾਈਨਾ ਨੇਹਵਾਲ ‘ਤੇ ਕੀਤੀ ਅਜਿਹੀ ਭੱਦੀ ਟਿੱਪਣੀ

ਅਦਾਕਾਰ ਸਿਧਾਰਥ ਜੋ 'ਰੰਗ ਦੇ ਬਸੰਤੀ' ਵਰਗੀਆਂ ਕੁਝ ਹਿੰਦੀ ਫਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ, ਅਕਸਰ ਹੀ ਭਾਰਤ ਸਰਕਾਰ ਦੀ ਆਲੋਚਨਾ ਵਾਲੇ ਟਵੀਟ ਕਰਦੇ ਹਨ ਤੇ ਪ੍ਰਗਤੀਸ਼ੀਲ, ਉਦਾਰਵਾਦੀ ਹੋਣ ਦਾ ਦਾਅਵਾ ਕਰਦੇ ਹਨ।

ਸਾਈਨਾ ਨੇਹਵਾਲ ਵੱਲੋਂ ਪੀਐਮ ਦੀ ਸੁਰੱਖਿਆ ਨੂੰ ਲੈ ਕੇ ਟਵੀਟ ਕੀਤਾ ਗਿਆ ਸੀ ਪਰ ਇਹ ਸਪੱਸ਼ਟ ਨਹੀਂ ਕਿ ਸਿਧਾਰਥ ਵੱਲੋਂ ਅਜਿਹੇ ਘਟੀਆ ਢੰਗ ਨਾਲ ਦਿੱਤੀ ਗਈ ਪ੍ਰਤੀਕ੍ਰਿਆ ਪਿੱਛੇ ਕੀ ਪ੍ਰੇਰਿਤ ਹੈ।

ਦੱਸ ਦਈਏ ਕਿ ਸਿਧਾਰਥ ਕੁਝ ਮਹੀਨੇ ਪਹਿਲਾਂ ਵੀ ਅਦਾਕਾਰਾ ਸਾਮੰਥਾ ਰੂਥ ਨੂੰ ਲੈ ਕੇ ਸੁਰਖੀਆਂ ‘ਚ ਆਏ ਸਨ। ਨਾਗਾ ਚੇਤੰਨਿਆ ਤੋਂ ਸਾਮੰਥਾ ਦੇ ਤਲਾਕ ਦੀ ਖਬਰ ਸੀ ਤੇ ਅਦਾਕਾਰ ਜਿਸ ਨੂੰ ਕਦੇ ਸਾਮੰਥਾ ਨਾਲ ਡੇਟ ਕਰਨ ਦੀ ਅਪਵਾਹ ਸੀ ਜਿਸ ਨੂੰ ਲੈ ਕੇ ਸਿਧਾਰਥ ਨੇ ਟਵੀਟ ਕੀਤੀ ਸੀ ਕਿ ,’ਧੋਖੇਬਾਜ਼ ਕਦੇ ਖੁਸ਼ਹਾਲ ਨਹੀਂ ਹੁੰਦੇ।’

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਅਮਰੀਕਾ ਨੇ ISIS ਟਿਕਾਣਿਆਂ 'ਤੇ ਕੀਤੀ Air Strike, ਨਾਈਜੀਰੀਆ ਸਰਕਾਰ ਨੇ ਜਾਰੀ ਕੀਤਾ ਬਿਆਨ, ਜਾਣੋ ਕੀ ਕਿਹਾ?

ਨਵੇਂ ਸਾਲ 'ਤੇ ਮੁਲਾਜ਼ਮਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ, ਤਨਖ਼ਾਹ 'ਚ ਹੋਇਆ ਵਾਧਾ

ਮਨਰੇਗਾ ਨੂੰ ਲੈ ਕੇ ਕੇਂਦਰ ਸਰਕਾਰ ਦੇ ਫੈਸਲੇ ਦਾ ਵਿਰੋਧ ਤੇਜ਼, ਪਿੰਡਾਂ 'ਚ ਹੋਣਗੇ ਵਿਰੋਧ ਪ੍ਰਦਰਸ਼ਨ

ਚੰਡੀਗੜ੍ਹ ‘ਚ ਨਕਲੀ ਨੋਟਾਂ ਦੀ ਸਪਲਾਈ ਕਰਨ ਵਾਲਾ ਗੈਂਗ ਕਾਬੂ: J&K ‘ਚ ਛਾਪਦੇ, ਦਿੱਲੀ-ਹਰਿਆਣਾ ਦੇ ਦੋਸਤਾਂ ਰਾਹੀਂ ਕਰਵਾਉਂਦੇ ਸਨ ਸਪਲਾਈ; ₹100-₹500 ਦੇ ₹1 ਕਰੋੜ ਤੋਂ ਵੱਧ ਦੇ ਨੋਟ ਛਾਪੇ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਮਰੀਕਾ ਨੇ ISIS ਟਿਕਾਣਿਆਂ 'ਤੇ ਕੀਤੀ Air Strike, ਨਾਈਜੀਰੀਆ ਸਰਕਾਰ ਨੇ ਜਾਰੀ ਕੀਤਾ ਬਿਆਨ, ਜਾਣੋ ਕੀ ਕਿਹਾ?
ਅਮਰੀਕਾ ਨੇ ISIS ਟਿਕਾਣਿਆਂ 'ਤੇ ਕੀਤੀ Air Strike, ਨਾਈਜੀਰੀਆ ਸਰਕਾਰ ਨੇ ਜਾਰੀ ਕੀਤਾ ਬਿਆਨ, ਜਾਣੋ ਕੀ ਕਿਹਾ?
ਨਵੇਂ ਸਾਲ 'ਤੇ ਮੁਲਾਜ਼ਮਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ, ਤਨਖ਼ਾਹ 'ਚ ਹੋਇਆ ਵਾਧਾ
ਨਵੇਂ ਸਾਲ 'ਤੇ ਮੁਲਾਜ਼ਮਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ, ਤਨਖ਼ਾਹ 'ਚ ਹੋਇਆ ਵਾਧਾ
ਮਨਰੇਗਾ ਨੂੰ ਲੈ ਕੇ ਕੇਂਦਰ ਸਰਕਾਰ ਦੇ ਫੈਸਲੇ ਦਾ ਵਿਰੋਧ ਤੇਜ਼, ਪਿੰਡਾਂ 'ਚ ਹੋਣਗੇ ਵਿਰੋਧ ਪ੍ਰਦਰਸ਼ਨ
ਮਨਰੇਗਾ ਨੂੰ ਲੈ ਕੇ ਕੇਂਦਰ ਸਰਕਾਰ ਦੇ ਫੈਸਲੇ ਦਾ ਵਿਰੋਧ ਤੇਜ਼, ਪਿੰਡਾਂ 'ਚ ਹੋਣਗੇ ਵਿਰੋਧ ਪ੍ਰਦਰਸ਼ਨ
ਚੰਡੀਗੜ੍ਹ ‘ਚ ਨਕਲੀ ਨੋਟਾਂ ਦੀ ਸਪਲਾਈ ਕਰਨ ਵਾਲਾ ਗੈਂਗ ਕਾਬੂ: J&K ‘ਚ ਛਾਪਦੇ, ਦਿੱਲੀ-ਹਰਿਆਣਾ ਦੇ ਦੋਸਤਾਂ ਰਾਹੀਂ ਕਰਵਾਉਂਦੇ ਸਨ ਸਪਲਾਈ; ₹100-₹500 ਦੇ ₹1 ਕਰੋੜ ਤੋਂ ਵੱਧ ਦੇ ਨੋਟ ਛਾਪੇ
ਚੰਡੀਗੜ੍ਹ ‘ਚ ਨਕਲੀ ਨੋਟਾਂ ਦੀ ਸਪਲਾਈ ਕਰਨ ਵਾਲਾ ਗੈਂਗ ਕਾਬੂ: J&K ‘ਚ ਛਾਪਦੇ, ਦਿੱਲੀ-ਹਰਿਆਣਾ ਦੇ ਦੋਸਤਾਂ ਰਾਹੀਂ ਕਰਵਾਉਂਦੇ ਸਨ ਸਪਲਾਈ; ₹100-₹500 ਦੇ ₹1 ਕਰੋੜ ਤੋਂ ਵੱਧ ਦੇ ਨੋਟ ਛਾਪੇ
Punjab Weather Today: ਪੰਜਾਬ ‘ਚ ਹੁਣ ਦਿਨ-ਰਾਤ ਦਾ ਤਾਪਮਾਨ ਹੋਵੇਗਾ ਘੱਟ: ਸ਼ੀਤ-ਲਹਿਰ ਤੇ ਸੰਘਣੇ ਕੋਹਰੇ ਦਾ ਔਰੇਂਜ ਅਲਰਟ, ਚੰਡੀਗੜ੍ਹ ਤੋਂ 6 ਫਲਾਈਟਾਂ ਰੱਦ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (26-12-2025)

ਹੁਣ ਜਨਵਰੀ ਤੋਂ 10 ਲੱਖ ਦਾ ਮਿਲੇਗਾ ਮੁਫ਼ਤ ਇਲਾਜ, 3 ਕਰੋੜ ਪੰਜਾਬੀਆਂ ਲਈ CM ਮਾਨ ਦਾ ਵੱਡਾ ਐਲਾਨ

ਪੰਜਾਬ ਦੇ ਰਾਜਪਾਲ ਕਟਾਰੀਆ ਨੂੰ ਮਿਲੀ ਧਮਕੀ, ਲਿਖਿਆ- ਜਿੱਥੇ ਵੀ ਮਿਲੇ ਮਾਰੋ; ਜਾਣੋ ਪੂਰਾ ਮਾਮਲਾ

Embed widget