ਪੜਚੋਲ ਕਰੋ

Allu Arjun: ਅੱਲੂ ਅਰਜੁਨ ਦੇ ਇੰਸਟਾਗ੍ਰਾਮ 'ਤੇ ਹਨ ਕਰੋੜਾਂ ਫਾਲੋਅਰਜ਼, ਪਰ 'ਪੁਸ਼ਪਾ ਭਾਉ' ਸਿਰਫ ਇਸ ਵਿਅਕਤੀ ਤੇ ਹਨ ਫਿਦਾ, ਜਾਣੋ ਕੌਣ?

Allu Arjun Instagram: ਸਾਊਥ ਸਿਨੇਮਾ ਦੇ ਸੁਪਰਸਟਾਰ ਅੱਲੂ ਅਰਜੁਨ ਦੀ ਬਹੁਤ ਵੱਧ ​​ਫੈਨ ਫਾਲੋਇੰਗ ਹੈ। ਪ੍ਰਸ਼ੰਸਕ ਉਸਦੀ ਇੱਕ ਝਲਕ ਪਾਉਣ ਲਈ ਤਰਸ ਜਾਂਦੇ ਹਨ। ਜਦੋਂ ਉਹ ਪਬਲਿਕ ਵਿੱਚ ਜਾਂਦਾ ਹੈ ਤਾਂ ਹਜ਼ਾਰਾਂ ਪ੍ਰਸ਼ੰਸਕ ਉਸ ਨੂੰ ਘੇਰ ਲੈਂਦੇ ਹਨ।

Allu Arjun Instagram: ਸਾਊਥ ਸਿਨੇਮਾ ਦੇ ਸੁਪਰਸਟਾਰ ਅੱਲੂ ਅਰਜੁਨ ਦੀ ਬਹੁਤ ਵੱਧ ​​ਫੈਨ ਫਾਲੋਇੰਗ ਹੈ। ਪ੍ਰਸ਼ੰਸਕ ਉਸਦੀ ਇੱਕ ਝਲਕ ਪਾਉਣ ਲਈ ਤਰਸ ਜਾਂਦੇ ਹਨ। ਜਦੋਂ ਉਹ ਪਬਲਿਕ ਵਿੱਚ ਜਾਂਦਾ ਹੈ ਤਾਂ ਹਜ਼ਾਰਾਂ ਪ੍ਰਸ਼ੰਸਕ ਉਸ ਨੂੰ ਘੇਰ ਲੈਂਦੇ ਹਨ। ਅੱਲੂ ਅਰਜੁਨ ਨੂੰ ਸੋਸ਼ਲ ਮੀਡੀਆ 'ਤੇ ਲੱਖਾਂ ਲੋਕ ਫਾਲੋ ਕਰਦੇ ਹਨ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਹ ਸਿਰਫ ਇਕ ਵਿਅਕਤੀ ਨੂੰ ਹੀ ਫਾਲੋ ਕਰਦੇ ਹਨ। ਆਓ ਜਾਣਦੇ ਹਾਂ ਉਹ ਵਿਅਕਤੀ ਕੌਣ ਹੈ।

ਅੱਲੂ ਅਰਜੁਨ ਇਸ ਕਰੀਬੀ ਦੋਸਤ ਨੂੰ ਕਰਦਾ ਹੈ ਫਾਲੋ...

ਅੱਲੂ ਅਰਜੁਨ ਦੇ ਇੰਸਟਾਗ੍ਰਾਮ 'ਤੇ 21 ਮਿਲੀਅਨ ਫਾਲੋਅਰਜ਼ ਹਨ। ਉਹ ਅਕਸਰ ਆਪਣੀ ਨਿੱਜੀ ਜ਼ਿੰਦਗੀ ਤੋਂ ਲੈ ਕੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੀਆਂ ਪੋਸਟਾਂ ਇੰਸਟਾ 'ਤੇ ਸ਼ੇਅਰ ਕਰਦੇ ਰਹਿੰਦੇ ਹਨ, ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਪਸੰਦ ਕਰਦੇ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਇੰਸਟਾ 'ਤੇ ਸਿਰਫ ਆਪਣੀ ਪਤਨੀ ਸਨੇਹਾ ਰੈੱਡੀ ਨੂੰ ਹੀ ਫਾਲੋ ਕਰਦੇ ਹਨ।

 
 
 
 
 
View this post on Instagram
 
 
 
 
 
 
 
 
 
 
 

A post shared by Allu Arjun (@alluarjunonline)

ਕੌਣ ਹੈ ਸਨੇਹਾ ਰੈੱਡੀ?

ਡੀਐਨਏ ਦੀ ਰਿਪੋਰਟ ਮੁਤਾਬਕ ਅਲੂ ਅਰਜੁਨ ਦੀ ਪਤਨੀ ਸਨੇਹਾ ਰੈੱਡੀ ਦਾ ਜਨਮ 29 ਸਤੰਬਰ 1985 ਨੂੰ ਹੋਇਆ ਸੀ। ਵਿਆਹ ਤੋਂ ਪਹਿਲਾਂ ਉਸਦਾ ਨਾਮ ਕੰਚਰਲਾ ਸਨੇਹਾ ਰੈੱਡੀ ਸੀ। ਉਹ ਇੱਕ ਅਮੀਰ ਪਰਿਵਾਰ ਵਿੱਚੋਂ ਹੈ। ਉਸਦੇ ਪਿਤਾ ਕੇਸੀ ਚੰਦਰਸ਼ੇਖਰ ਰੈੱਡੀ ਇੱਕ ਵਪਾਰੀ ਅਤੇ ਸਾਇੰਸ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਚੇਅਰਮੈਨ ਸਨ। ਸਨੇਹਾ ਨੇ ਸਕੂਲ ਦੀ ਪੜ੍ਹਾਈ ਹੈਦਰਾਬਾਦ ਤੋਂ ਕੀਤੀ ਅਤੇ ਇਸ ਤੋਂ ਬਾਅਦ ਉਹ ਅਗਲੇਰੀ ਪੜ੍ਹਾਈ ਲਈ ਅਮਰੀਕਾ ਚਲੀ ਗਈ। ਸਨੇਹਾ ਰੈੱਡੀ ਨੇ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਵਿੱਚ ਬੀ.ਟੈਕ ਕੀਤਾ ਹੈ।

ਅੱਲੂ ਅਰਜੁਨ ਅਤੇ ਸਨੇਹਾ ਦੀ ਪ੍ਰੇਮ ਕਹਾਣੀ...

ਇੰਡੀਆ ਟੂਡੇ ਦੇ ਅਨੁਸਾਰ, ਸਨੇਹਾ ਰੈੱਡੀ ਅਤੇ ਅੱਲੂ ਅਰਜੁਨ ਦੀ ਪ੍ਰੇਮ ਕਹਾਣੀ ਉਦੋਂ ਸ਼ੁਰੂ ਹੋਈ ਜਦੋਂ ਦੋਵੇਂ ਅਮਰੀਕਾ ਵਿੱਚ ਇੱਕ ਵਿਆਹ ਵਿੱਚ ਮਿਲੇ ਸਨ। ਅੱਲੂ ਅਰਜੁਨ ਦੇ ਦੋਸਤ ਨੇ ਉਸ ਨੂੰ ਸਨੇਹਾ ਰੈੱਡੀ ਨਾਲ ਮਿਲਾਇਆ ਅਤੇ ਅਦਾਕਾਰ ਨੂੰ ਪਹਿਲੀ ਨਜ਼ਰ ਵਿੱਚ ਹੀ ਉਸ ਨਾਲ ਪਿਆਰ ਹੋ ਗਿਆ। ਸਨੇਹਾ ਅੱਲੂ ਅਰਜੁਨ ਦੇ ਦਿਲ ਵਿਚ ਵਸ ਗਈ ਅਤੇ ਉਹ ਵਾਰ-ਵਾਰ ਉਸ ਬਾਰੇ ਸੋਚਣ ਲੱਗਾ। ਦੋਸਤ ਨੇ ਅੱਲੂ ਨੂੰ ਸਨੇਹਾ ਨੂੰ ਮੈਸੇਜ ਕਰਨ ਲਈ ਕਿਹਾ। ਉਸਨੇ ਮੈਸੇਜ ਕੀਤਾ ਅਤੇ ਫਿਰ ਸਨੇਹਾ ਨੇ ਜਵਾਬ ਦਿੱਤਾ।

ਜੋੜੇ ਨੇ ਸਾਲ 2011 ਵਿੱਚ ਵਿਆਹ ਕੀਤਾ...

ਇਸ ਤੋਂ ਬਾਅਦ ਅੱਲੂ ਅਰਜੁਨ ਅਤੇ ਸਨੇਹਾ ਰੈੱਡੀ ਦੇ ਮੈਸੇਜ 'ਤੇ ਚੈਟਿੰਗ ਸ਼ੁਰੂ ਹੋ ਗਈ। ਦੋਵਾਂ ਨੇ ਕੁਝ ਸਮਾਂ ਇਕ ਦੂਜੇ ਨੂੰ ਡੇਟ ਕੀਤਾ। ਕਈ ਵਾਰ ਮਿਲਣ ਅਤੇ ਇੱਕ ਦੂਜੇ ਨੂੰ ਸਮਝਣ ਤੋਂ ਬਾਅਦ, ਜੋੜੇ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਅੱਲੂ ਅਰਜੁਨ ਅਤੇ ਸਨੇਹਾ ਰੈੱਡੀ ਨੇ ਸਾਲ 2011 'ਚ ਵਿਆਹ ਕਰਵਾ ਲਿਆ। ਜੋੜੇ ਦੇ ਦੋ ਬੱਚੇ ਹਨ। ਬੇਟੇ ਦਾ ਨਾਮ ਅੱਲੂ ਅਯਾਨ ਅਤੇ ਬੇਟੀ ਦਾ ਨਾਮ ਅੱਲੂ ਅਰਹਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Ludhiana News: ਹੁਣ ਰਵਨੀਤ ਬਿੱਟੂ ਲਈ ਵੱਡੀ ਚੁਣੌਤੀ!  ਕਾਂਗਰਸ ਖੇਡ ਸਕਦੀ ਨਵਾਂ ਦਾਅ, ਭਰਾ ਸਾਹਮਣੇ ਭਰਾ?
Ludhiana News: ਹੁਣ ਰਵਨੀਤ ਬਿੱਟੂ ਲਈ ਵੱਡੀ ਚੁਣੌਤੀ! ਕਾਂਗਰਸ ਖੇਡ ਸਕਦੀ ਨਵਾਂ ਦਾਅ, ਭਰਾ ਸਾਹਮਣੇ ਭਰਾ?
'ਰੰਗਲਾ ਪੰਜਾਬ' ਦਾ ਸੁਫਨਾ ਵਿਖਾ ਕੀਤਾ ਬੇੜਾ ਗਰਕ, 2 ਸਾਲਾਂ 'ਚ ਚਾੜ੍ਹਤਾ 60000 ਕਰੋੜ ਦਾ ਨਵਾਂ ਕਰਜ਼ਾ: ਸੁਖਪਾਲ ਖਹਿਰਾ
'ਰੰਗਲਾ ਪੰਜਾਬ' ਦਾ ਸੁਫਨਾ ਵਿਖਾ ਕੀਤਾ ਬੇੜਾ ਗਰਕ, 2 ਸਾਲਾਂ 'ਚ ਚਾੜ੍ਹਤਾ 60000 ਕਰੋੜ ਦਾ ਨਵਾਂ ਕਰਜ਼ਾ: ਸੁਖਪਾਲ ਖਹਿਰਾ
Chandigarh News: ਪੰਜਾਬ ਸਰਕਾਰ ਨੇ ਕੀਤੀ ਚੰਡੀਗੜ੍ਹ ਦੀ ਸ਼ਰਾਬ ਬੇਸੁਆਦ, ਠੇਕੇਦਾਰ ਕਰ ਰਹੇ ਬੋਲੀ ਲਾਉਣ ਤੋਂ ਤੌਬਾ
Chandigarh News: ਪੰਜਾਬ ਸਰਕਾਰ ਨੇ ਕੀਤੀ ਚੰਡੀਗੜ੍ਹ ਦੀ ਸ਼ਰਾਬ ਬੇਸੁਆਦ, ਠੇਕੇਦਾਰ ਕਰ ਰਹੇ ਬੋਲੀ ਲਾਉਣ ਤੋਂ ਤੌਬਾ
Weather Updates: ਅੱਜ ਤੋਂ ਮੁੜ ਪੰਜਾਬ ਹਰਿਆਣਾ ਦੇ ਕਿਸਾਨਾਂ ਲਈ ਆਫ਼ਤ, ਮੌਸਮ ਵਿਭਾਗ ਦਾ ਅਲਰਟ ਜਾਰੀ 
Weather Updates: ਅੱਜ ਤੋਂ ਮੁੜ ਪੰਜਾਬ ਹਰਿਆਣਾ ਦੇ ਕਿਸਾਨਾਂ ਲਈ ਆਫ਼ਤ, ਮੌਸਮ ਵਿਭਾਗ ਦਾ ਅਲਰਟ ਜਾਰੀ 
Advertisement
for smartphones
and tablets

ਵੀਡੀਓਜ਼

Amritsar Lok Sabha election| 'ਇਹ ਰਾਸ਼ਟਰਪਤੀ ਬਣੇਗਾ ਪੁਤਿਨ ਵਾਂਗ, ਫਿਰ ਵੋਟਾਂ ਨਹੀਂ ਪੈਂਦੀਆਂ'Faridkot MP Mohammad Sadiq | ਮੁਹੰਮਦ ਸਦੀਕ ਨੂੰ ਟਿਕਟ ਕੱਟੇ ਜਾਣ ਦਾ ਹੋਇਆ ਦੁੱਖCharanjit Channi poster controversy| ਚਰਨਜੀਤ ਚੰਨੀ ਪੋਸਟਰ ਵਿਵਾਦ, ਰਿੰਕੂ ਨੇ ਚੁੱਕੇ ਸਵਾਲPunjab Weather Update| ਮੁੜ ਪੰਜਾਬ ਦੇ ਕਿਸਾਨਾਂ ਲਈ ਆਫ਼ਤ, ਮੌਸਮ ਵਿਭਾਗ ਦਾ ਅਲਰਟ ਜਾਰੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana News: ਹੁਣ ਰਵਨੀਤ ਬਿੱਟੂ ਲਈ ਵੱਡੀ ਚੁਣੌਤੀ!  ਕਾਂਗਰਸ ਖੇਡ ਸਕਦੀ ਨਵਾਂ ਦਾਅ, ਭਰਾ ਸਾਹਮਣੇ ਭਰਾ?
Ludhiana News: ਹੁਣ ਰਵਨੀਤ ਬਿੱਟੂ ਲਈ ਵੱਡੀ ਚੁਣੌਤੀ! ਕਾਂਗਰਸ ਖੇਡ ਸਕਦੀ ਨਵਾਂ ਦਾਅ, ਭਰਾ ਸਾਹਮਣੇ ਭਰਾ?
'ਰੰਗਲਾ ਪੰਜਾਬ' ਦਾ ਸੁਫਨਾ ਵਿਖਾ ਕੀਤਾ ਬੇੜਾ ਗਰਕ, 2 ਸਾਲਾਂ 'ਚ ਚਾੜ੍ਹਤਾ 60000 ਕਰੋੜ ਦਾ ਨਵਾਂ ਕਰਜ਼ਾ: ਸੁਖਪਾਲ ਖਹਿਰਾ
'ਰੰਗਲਾ ਪੰਜਾਬ' ਦਾ ਸੁਫਨਾ ਵਿਖਾ ਕੀਤਾ ਬੇੜਾ ਗਰਕ, 2 ਸਾਲਾਂ 'ਚ ਚਾੜ੍ਹਤਾ 60000 ਕਰੋੜ ਦਾ ਨਵਾਂ ਕਰਜ਼ਾ: ਸੁਖਪਾਲ ਖਹਿਰਾ
Chandigarh News: ਪੰਜਾਬ ਸਰਕਾਰ ਨੇ ਕੀਤੀ ਚੰਡੀਗੜ੍ਹ ਦੀ ਸ਼ਰਾਬ ਬੇਸੁਆਦ, ਠੇਕੇਦਾਰ ਕਰ ਰਹੇ ਬੋਲੀ ਲਾਉਣ ਤੋਂ ਤੌਬਾ
Chandigarh News: ਪੰਜਾਬ ਸਰਕਾਰ ਨੇ ਕੀਤੀ ਚੰਡੀਗੜ੍ਹ ਦੀ ਸ਼ਰਾਬ ਬੇਸੁਆਦ, ਠੇਕੇਦਾਰ ਕਰ ਰਹੇ ਬੋਲੀ ਲਾਉਣ ਤੋਂ ਤੌਬਾ
Weather Updates: ਅੱਜ ਤੋਂ ਮੁੜ ਪੰਜਾਬ ਹਰਿਆਣਾ ਦੇ ਕਿਸਾਨਾਂ ਲਈ ਆਫ਼ਤ, ਮੌਸਮ ਵਿਭਾਗ ਦਾ ਅਲਰਟ ਜਾਰੀ 
Weather Updates: ਅੱਜ ਤੋਂ ਮੁੜ ਪੰਜਾਬ ਹਰਿਆਣਾ ਦੇ ਕਿਸਾਨਾਂ ਲਈ ਆਫ਼ਤ, ਮੌਸਮ ਵਿਭਾਗ ਦਾ ਅਲਰਟ ਜਾਰੀ 
Electricity: ਪੰਜਾਬ ਦਾ ਬਿਜਲੀ ਵਿਭਾਗ ਮੁੰਬਈ ਨੂੰ ਵੇਚ ਰਿਹਾ ਬਿਜਲੀ, PSPCL ਨੇ 90 ਕਰੋੜ ਤੋਂ ਵੱਧ ਕਮਾਏ
Electricity: ਪੰਜਾਬ ਦਾ ਬਿਜਲੀ ਵਿਭਾਗ ਮੁੰਬਈ ਨੂੰ ਵੇਚ ਰਿਹਾ ਬਿਜਲੀ, PSPCL ਨੇ 90 ਕਰੋੜ ਤੋਂ ਵੱਧ ਕਮਾਏ
Horoscope Today: ਕੰਨਿਆ-ਮਕਰ ਵਾਲਿਆਂ ਨੂੰ ਇਸ ਉਪਾਅ ਨਾਲ ਮਿਲੇਗਾ ਵਰਦਾਨ, 12 ਰਾਸ਼ੀਫਲ ਵਾਲੇ ਜਾਣ ਲੈਣ ਕਿਵੇਂ ਖੁੱਲ੍ਹੇਗੀ ਕਿਸਮਤ
ਕੰਨਿਆ-ਮਕਰ ਵਾਲਿਆਂ ਨੂੰ ਇਸ ਉਪਾਅ ਨਾਲ ਮਿਲੇਗਾ ਵਰਦਾਨ, 12 ਰਾਸ਼ੀਫਲ ਵਾਲੇ ਜਾਣ ਲੈਣ ਕਿਵੇਂ ਖੁੱਲ੍ਹੇਗੀ ਕਿਸਮਤ
Kaur B: ਕੌਰ ਬੀ ਦੀ ਲਵ ਲਾਈਫ ਦਾ ਖੁਲਾਸਾ, ਗਾਇਕਾ ਬੋਲੀ- 'ਨਈ ਲਫ਼ਜ਼ਾਂ ਦੇ ਵਿੱਚ ਦੱਸ ਸਕਦੇ, ਕਿੰਨਾ ਤੈਨੂੰ ਚਾਹੁੰਦੇ'
ਕੌਰ ਬੀ ਦੀ ਲਵ ਲਾਈਫ ਦਾ ਖੁਲਾਸਾ, ਗਾਇਕਾ ਬੋਲੀ- 'ਨਈ ਲਫ਼ਜ਼ਾਂ ਦੇ ਵਿੱਚ ਦੱਸ ਸਕਦੇ, ਕਿੰਨਾ ਤੈਨੂੰ ਚਾਹੁੰਦੇ'
Vidya Balan: ਵਿਦਿਆ ਬਾਲਨ ਨੇ ਸਲਮਾਨ, ਸ਼ਾਹਰੁਖ ਤੇ ਆਮਿਰ ਨੂੰ ਦਿੱਤੀ ਚੁਣੌਤੀ, ਬੋਲੀ- 'ਇਹ ਕਿਰਦਾਰ ਨਿਭਾਉਣ ਦੀ ਨਹੀਂ ਤਾਕਤ'
ਵਿਦਿਆ ਬਾਲਨ ਨੇ ਸਲਮਾਨ, ਸ਼ਾਹਰੁਖ ਤੇ ਆਮਿਰ ਨੂੰ ਦਿੱਤੀ ਚੁਣੌਤੀ, ਬੋਲੀ- 'ਇਹ ਕਿਰਦਾਰ ਨਿਭਾਉਣ ਦੀ ਨਹੀਂ ਤਾਕਤ'
Embed widget