ਪੜਚੋਲ ਕਰੋ

ਕਿਸੇ ਵੇਲੇ ਪੈਸੇ ਨਾ ਹੋਣ ਕਰਕੇ ਸਾਰਾ ਦਿਨ ਰਹਿਣਾ ਪਿਆ ਭੁੱਖਾ, ਅੱਜ 335 ਕਰੋੜ ਦੀ ਜਾਇਦਾਦ ਦੇ ਮਾਲਕ ਧਰਮਿੰਦਰ

ਪੰਜਾਬ ਦੀ ਧਰਤੀ ਤੋਂ ਉੱਠ ਕੇ ਧਰਮਿੰਦਰ ਨੇ ਦੁਨੀਆ ਭਰ ਵਿੱਚ ਨਾਂ ਕਮਾਇਆ ਹੈ। ਬੇਸ਼ੱਕ ਬਾਲੀਵੁੱਡ ਵਿੱਚ ਕਈ ਕਲਾਕਾਰਾਂ ਨੇ ਰਾਜ ਕੀਤਾ ਪਰ ਧਰਮਿੰਦਰ ਨੇ ਜੋ ਪਿਆਰ ਤੇ ਸਤਿਕਾਰ ਕਮਾਇਆ, ਉਸ ਦੀਆਂ ਮਿਸਾਲਾਂ ਕੁਝ ਕੁ ਹੀ ਹਨ।

Dharmendra Struggle: ਪੰਜਾਬ ਦੀ ਧਰਤੀ ਤੋਂ ਉੱਠ ਕੇ ਧਰਮਿੰਦਰ ਨੇ ਦੁਨੀਆ ਭਰ ਵਿੱਚ ਨਾਂ ਕਮਾਇਆ ਹੈ। ਬੇਸ਼ੱਕ ਬਾਲੀਵੁੱਡ ਵਿੱਚ ਕਈ ਕਲਾਕਾਰਾਂ ਨੇ ਰਾਜ ਕੀਤਾ ਪਰ ਧਰਮਿੰਦਰ ਨੇ ਜੋ ਪਿਆਰ ਤੇ ਸਤਿਕਾਰ ਕਮਾਇਆ, ਉਸ ਦੀਆਂ ਮਿਸਾਲਾਂ ਕੁਝ ਕੁ ਹੀ ਹਨ। ਅੱਜ ਧਰਮਿੰਦਰ ਦੀ ਕਾਮਯਾਬੀ ਦੇ ਕਿੱਸੇ ਤਾਂ ਸਭ ਜਾਣਦੇ ਹਨ ਪਰ ਉਨ੍ਹਾਂ ਦੇ ਸੰਘਰਸ਼ ਬਾਰੇ ਬਹੁਤੀ ਚਰਚਾ ਨਹੀਂ ਹੁੰਦੀ।

ਬੇਸ਼ੱਕ ਧਰਮਿੰਦਰ ਬਾਲੀਵੁੱਡ ਦੇ ਸਭ ਤੋਂ ਚਰਚਿਤ ਸਿਤਾਰਿਆਂ ਵਿੱਚੋਂ ਇੱਕ ਹਨ। ਧਰਮਿੰਦਰ ਨੇ ਬਾਲੀਵੁੱਡ ਦੀਆਂ ਕਈ ਸਫਲ ਫਿਲਮਾਂ 'ਚ ਕੰਮ ਕੀਤਾ ਤੇ ਫਿਲਮ ਇੰਡਸਟਰੀ 'ਚ ਆਪਣੀ ਅਮਿੱਟ ਛਾਪ ਛੱਡੀ ਪਰ ਉਨ੍ਹਾਂ ਦਾ ਇਹ ਸਫਰ ਇੰਨਾ ਆਸਾਨ ਨਹੀਂ ਰਿਹਾ। ਉਨ੍ਹਾਂ ਵੇ ਇਸ ਉਚਾਈ ਤੱਕ ਪਹੁੰਚਣ ਲਈ ਸਖ਼ਤ ਮਿਹਨਤ ਕੀਤੀ। ਅੱਜ ਅਸੀਂ ਧਰਮਿੰਦਰ ਦੀ ਜ਼ਿੰਦਗੀ ਨਾਲ ਜੁੜਿਆ ਇੱਕ ਕਿੱਸਾ ਦੱਸਦੇ ਹਾਂ ਜਦੋਂ ਉਨ੍ਹਾਂ ਕੋਲ ਖਾਣਾ ਖਾਣ ਲਈ ਵੀ ਪੈਸੇ ਨਹੀਂ ਸਨ। ਕੁਝ ਰੁਪਏ 'ਤੇ ਗੁਜ਼ਾਰਾ ਕਰਨ ਵਾਲੇ ਧਰਮਿੰਦਰ ਦੀ ਹਾਲਤ ਅਜਿਹੀ ਸੀ ਕਿ ਕਈ ਵਾਰ ਉਨ੍ਹਾਂ ਨੂੰ ਖਾਲੀ ਪੇਟ ਰਾਤਾਂ ਕੱਟਣੀਆਂ ਪੈਂਦੀਆਂ ਸਨ।

ਅਜਿਹੇ ਹੀ ਧਰਮਿੰਦਰ ਨੂੰ ਪੈਸੇ ਦੀ ਕਮੀ ਕਾਰਨ ਪੂਰਾ ਦਿਨ ਭੁੱਖੇ ਰਹਿਣਾ ਪਿਆ ਸੀ। ਜਦੋਂ ਉਹ ਘਰ ਪਰਤੇ ਤਾਂ ਭੁੱਖ ਬਰਦਾਸ਼ਤ ਤੋਂ ਬਾਹਰ ਸੀ ਤੇ ਉਨ੍ਹਾਂ ਨੇ ਸਾਹਮਣੇ ਰੱਖਿਆ ਈਸਬਗੋਲ ਦਾ ਸਾਰਾ ਪੈਕੇਟ ਖਾ ਲਿਆ। ਅਗਲੇ ਦਿਨ ਉਨ੍ਹਾਂ ਦੀ ਸਿਹਤ ਇੰਨੀ ਵਿਗੜ ਗਈ ਕਿ ਉਨ੍ਹਾਂ ਨੂੰ ਹਸਪਤਾਲ ਲਿਜਾਣਾ ਪਿਆ। ਜਦੋਂ ਉਨ੍ਹਾਂ ਨੇ ਡਾਕਟਰ ਨੂੰ ਸਾਰੀ ਗੱਲ ਦੱਸੀ ਤਾਂ ਡਾਕਟਰ ਦੇ ਬੋਲ ਸਨ ਕਿ ਧਰਮ ਨੂੰ ਦਵਾਈ ਲੈਣ ਦੀ ਲੋੜ ਨਹੀਂ, ਸਗੋਂ ਖਾਣੇ ਦੀ ਲੋੜ ਹੈ। 

ਕਈ ਮਹੀਨਿਆਂ ਦੇ ਸੰਘਰਸ਼ ਤੋਂ ਬਾਅਦ ਧਰਮਿੰਦਰ ਨੂੰ 1960 ਵਿੱਚ ਅਰਜੁਨ ਹਿੰਗੋਰਾਨੀ ਦੀ ਫਿਲਮ 'ਦਿਲ ਵੀ ਤੇਰਾ ਹਮ ਵੀ ਤੇਰੇ' ਮਿਲੀ। ਹਿੰਗੋਰਾਨੀ ਦੇ ਇਸ ਪੱਖ ਨੂੰ ਅਦਾ ਕਰਨ ਲਈ, ਧਰਮਿੰਦਰ ਮਾਮੂਲੀ ਫੀਸ ਲਈ ਆਪਣੀਆਂ ਫਿਲਮਾਂ ਕਰਦੇ ਰਹੇ। 1960-70 ਦੇ ਵਿਚਕਾਰ, ਧਰਮਿੰਦਰ ਇੱਕ ਰੋਮਾਂਟਿਕ ਹੀਰੋ ਦੇ ਅਕਸ ਨਾਲ ਪਛਾਣ ਬਣਾਉਂਦੇ ਰਹੇ। ਇਸ ਤੋਂ ਬਾਅਦ ਧਰਮਿੰਦਰ ਦੀ ਪਹਿਲੀ ਹਿੱਟ ਫਿਲਮ ਫੂਲ ਔਰ ਪੱਥਰ 1967 ਵਿੱਚ ਆਈ। ਇਸ ਫਿਲਮ 'ਚ ਧਰਮਿੰਦਰ ਪਹਿਲੀ ਵਾਰ ਐਕਸ਼ਨ ਕਰਦੇ ਨਜ਼ਰ ਆਏ ਸਨ, ਜਿਸ ਕਾਰਨ ਉਨ੍ਹਾਂ ਨੂੰ ਦੇਸ਼ ਭਰ 'ਚ ਪਛਾਣ ਮਿਲੀ।

ਅੱਜ ਕਰੋੜਾਂ ਦੀ ਜਾਇਦਾਦ ਦੇ ਮਾਲਕ 
ਜਿਹੜੇ ਧਰਮਿੰਦਰ ਕੋਲ ਕਦੇ ਖਾਣ ਲਈ ਵੀ ਪੈਸੇ ਨਹੀਂ ਹੁੰਦੇ ਸੀ, ਕੋਈ ਕੰਮ ਨਹੀਂ ਹੁੰਦਾ ਸੀ। ਉਸੇ ਧਰਮਿੰਦਰ ਨੇ ਫ਼ਿਲਮਾਂ `ਚ ਸਭ ਤੋਂ ਖੂਬਸੂਰਤ ਤੇ ਰੋਮਾਂਟਿਕ ਹੀਰੋ ਵਜੋਂ ਆਪਣੀ ਪਹਿਚਾਣ ਕਾਇਮ ਕੀਤੀ। ਇਸ ਰਿਪੋਰਟ ਦੇ ਮੁਤਾਬਕ ਧਰਮਿੰਦਰ ਕੋਲ ਅੱਜ 45 ਮਿਲੀਅਨ ਡਾਲਰ ਯਾਨੀ 335 ਕਰੋੜ ਰੁਪਏ ਦੀ ਜਾਇਦਾਦ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਮੁੰਬਈ ਤੇ ਪੰਜਾਬ `ਚ ਕਈ ਹੋਟਲ ਹਨ। ਉਨ੍ਹਾਂ ਦੀਆਂ ਵਿਦੇਸ਼ਾਂ `ਚ ਵੀ ਪ੍ਰਾਪਰਟੀਜ਼ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਵੱਡੀ ਖ਼ਬਰ ! ਅਦਾਲਤ ਨੇ 1 ਅਪ੍ਰੈਲ ਤੱਕ ਵਧਾਇਆ ਕੇਜਰੀਵਾਲ ਦਾ ਈਡੀ ਰਿਮਾਂਡ

Arvind Kejriwal Arrest: ਕੇਜਰੀਵਾਲ ਦੀ ਬਚ ਗਈ ਕੁਰਸੀ ! ਕੋਰਟ ਨੇ ਕਿਹਾ-ਅਸੀਂ ਨਹੀਂ ਲਾ ਸਕਦੇ ਰਾਸ਼ਟਰਪਤੀ ਸ਼ਾਸਨ, ਜਾਣੋ ਪੂਰਾ ਮਾਮਲਾ

Lok Sabha Election 2024: ਚੋਣਾਂ ਤੋਂ ਪਹਿਲਾਂ ਹੀ ਆਇਆ ਨਤੀਜਾ! ਬਗੈਰ ਚੋਣ ਲੜੇ ਹੀ ਬੀਜੇਪੀ ਦੇ ਪੰਜ ਉਮੀਦਵਾਰ ਜੇਤੂ! 

Punjab Politics: ਰਿੰਕੂ ਦੇ ਆਪ ਛੱਡਣ 'ਤੇ ਚੰਨੀ ਨੂੰ ਲੱਗਿਆ 'ਦੁੱਖ' ? ਕਿਹਾ- ਜਿਹੜੇ ਲਾਹੌਰ....ਉਹ ਪਿਸ਼ੌਰ ਵੀ....!

for smartphones
and tablets

ਵੀਡੀਓਜ਼

Big Breaking | CM ਕੇਜਰੀਵਾਲ ਦੀ ਰਿਮਾਂਡ 1 ਅਪ੍ਰੈਲ ਤੱਕ ਵਧੀMoga Cylinder Fire| ਮਿਡ-ਡੇ-ਮੀਲ ਬਣਾਉਂਦੇ ਸਮੇਂ ਗੈਸ ਸਿਲੰਡਰ ਨੂੰ ਲੱਗੀ ਅੱਗ, ਮਚੀ ਅਫੜਾ-ਤਫੜੀOperation Lotus allegation |'ਪੈਸਾ, ਸਿਕਿਓਰਿਟੀ, ਅਹੁਦੇ ਸਣੇ ਕਈ ਲਾਲਚ ਦੇ ਰਹੀ BJP'Praneet Kaur| ਟਿਕਟ ਮਿਲੇਗੀ, ਬੀਜੇਪੀ ਚਾਹੇਗੀ ਤਾਂ ਚੋਣ ਲੜਾਂਗੀ...

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਖ਼ਬਰ ! ਅਦਾਲਤ ਨੇ 1 ਅਪ੍ਰੈਲ ਤੱਕ ਵਧਾਇਆ ਕੇਜਰੀਵਾਲ ਦਾ ਈਡੀ ਰਿਮਾਂਡ
ਵੱਡੀ ਖ਼ਬਰ ! ਅਦਾਲਤ ਨੇ 1 ਅਪ੍ਰੈਲ ਤੱਕ ਵਧਾਇਆ ਕੇਜਰੀਵਾਲ ਦਾ ਈਡੀ ਰਿਮਾਂਡ
Arvind Kejriwal Arrest: ਕੇਜਰੀਵਾਲ ਦੀ ਬਚ ਗਈ ਕੁਰਸੀ ! ਕੋਰਟ ਨੇ ਕਿਹਾ-ਅਸੀਂ ਨਹੀਂ ਲਾ ਸਕਦੇ ਰਾਸ਼ਟਰਪਤੀ ਸ਼ਾਸਨ, ਜਾਣੋ ਪੂਰਾ ਮਾਮਲਾ
Arvind Kejriwal Arrest: ਕੇਜਰੀਵਾਲ ਦੀ ਬਚ ਗਈ ਕੁਰਸੀ ! ਕੋਰਟ ਨੇ ਕਿਹਾ-ਅਸੀਂ ਨਹੀਂ ਲਾ ਸਕਦੇ ਰਾਸ਼ਟਰਪਤੀ ਸ਼ਾਸਨ, ਜਾਣੋ ਪੂਰਾ ਮਾਮਲਾ
Lok Sabha Election 2024: ਚੋਣਾਂ ਤੋਂ ਪਹਿਲਾਂ ਹੀ ਆਇਆ ਨਤੀਜਾ! ਬਗੈਰ ਚੋਣ ਲੜੇ ਹੀ ਬੀਜੇਪੀ ਦੇ ਪੰਜ ਉਮੀਦਵਾਰ ਜੇਤੂ! 
Lok Sabha Election 2024: ਚੋਣਾਂ ਤੋਂ ਪਹਿਲਾਂ ਹੀ ਆਇਆ ਨਤੀਜਾ! ਬਗੈਰ ਚੋਣ ਲੜੇ ਹੀ ਬੀਜੇਪੀ ਦੇ ਪੰਜ ਉਮੀਦਵਾਰ ਜੇਤੂ! 
Punjab Politics: ਰਿੰਕੂ ਦੇ ਆਪ ਛੱਡਣ 'ਤੇ ਚੰਨੀ ਨੂੰ ਲੱਗਿਆ 'ਦੁੱਖ' ? ਕਿਹਾ- ਜਿਹੜੇ ਲਾਹੌਰ....ਉਹ ਪਿਸ਼ੌਰ ਵੀ....!
Punjab Politics: ਰਿੰਕੂ ਦੇ ਆਪ ਛੱਡਣ 'ਤੇ ਚੰਨੀ ਨੂੰ ਲੱਗਿਆ 'ਦੁੱਖ' ? ਕਿਹਾ- ਜਿਹੜੇ ਲਾਹੌਰ....ਉਹ ਪਿਸ਼ੌਰ ਵੀ....!
Mobile Apps: ਤੁਹਾਡੇ ਮੋਬਾਈਲ 'ਚ ਮੌਜੂਦ ਐਪ ਹੀ ਕਰ ਰਹੇ ਤੁਹਾਡੀ ਜਾਸੂਸੀ, ਤੁਰੰਤ OFF ਕਰ ਦਿਓ ਇਹ ਸੈਟਿੰਗ 

Chandigarh News: ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਗੂੰਜੀਆਂ ਕਿਲਕਾਰੀਆਂ! ਬੇਟੀ ਨੇ ਲਿਆ ਜਨਮ

Lok Sabha Election: ਬਿੱਟੂ ਦੇ ਭਾਜਪਾ 'ਚ ਜਾਣ 'ਤੇ ਡਿੰਪਾ ਨੂੰ ਲੱਗਿਆ ਝਟਕਾ ! ਖਡੂਰ ਸਾਹਿਬ ਸੀਟ ਤੋਂ ਛੱਡੀ ਦਾਅਵੇਦਾਰੀ, ਜਾਣੋ ਵਜ੍ਹਾ

Amritsar News: ਅੰਮ੍ਰਿਤਸਰ ਤੋਂ ਦੁਖਦਾਈ ਖ਼ਬਰ! ਸਕਿਉਰਟੀ ਗਾਰਡ ਨੇ ਕੀਤੀ ਖੁਦਕੁਸ਼ੀ

Embed widget