ਪੜਚੋਲ ਕਰੋ

Sonali Phogat Death: ਇੱਕ ਵਾਰ ਨਹੀਂ...ਸੋਨਾਲੀ ਫੋਗਾਟ ਨੂੰ 7 ਵਾਰ ਦਿੱਤੀ ਸੀ ਡਰੱਗਸ, CBI ਦੀ ਚਾਰਜਸ਼ੀਟ 'ਚ ਕਤਲ ਬਾਰੇ ਕਈ ਵੱਡੇ ਖੁਲਾਸੇ

Sonali Phogat Murder Case: ਮਸ਼ਹੂਰ ਟੀਵੀ ਸ਼ੋਅ ਬਿੱਗ ਬੌਸ 14 ਫੇਮ ਤੇ ਟਿੱਕ ਟਾਕ ਸਟਾਰ ਸੋਨਾਲੀ ਫੋਗਾਟ ਦੀ ਅਚਾਨਕ ਹੋਈ ਮੌਤ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਪਿਛਲੇ 5 ਮਹੀਨਿਆਂ ਤੋਂ ਸੀਬੀਆਈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹੁਣ ਖੁਫ਼ੀਆ ਏਜੰਸੀ ਨੇ ਚਾਰਜਸ਼ੀਟ ਵੀ ਦਾਖ਼ਲ ਕਰ ਦਿੱਤੀ ਹੈ।

Sonali Phogat Murder Case: ਮਸ਼ਹੂਰ ਟੀਵੀ ਸ਼ੋਅ ਬਿੱਗ ਬੌਸ 14 ਫੇਮ (Bigg Boss 14)  ਅਤੇ ਟਿੱਕ ਟਾਕ ਸਟਾਰ ਸੋਨਾਲੀ ਫੋਗਾਟ ਨੇ ਇਸ ਸਾਲ ਅਗਸਤ ਦੇ ਮਹੀਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਸੋਨਾਲੀ ਫੋਗਾਟ ਦੀ ਅਚਾਨਕ ਹੋਈ ਮੌਤ ਨੇ ਸਭ ਨੂੰ ਹੈਰਾਨ ਕਰ ਦਿੱਤਾ। ਸੋਨਾਲੀ ਦੀ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ ਸੀ ਪਰ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਸੋਨਾਲੀ ਦੀ ਹੱਤਿਆ ਕੀਤੀ ਗਈ ਹੈ। ਪਿਛਲੇ 5 ਮਹੀਨਿਆਂ ਤੋਂ ਸੀਬੀਆਈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹੁਣ ਖੁਫ਼ੀਆ ਏਜੰਸੀ ਨੇ ਚਾਰਜਸ਼ੀਟ ਵੀ ਦਾਖ਼ਲ ਕਰ ਦਿੱਤੀ ਹੈ। ਅਜਿਹੇ 'ਚ ਤੁਹਾਨੂੰ ਇਸ ਸੋਨਾਲੀ ਫੋਗਾਟ ਕਤਲ ਕਾਂਡ ਦੀਆਂ ਕੁਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ।

ਸੋਨਾਲੀ ਫੋਗਾਟ ਮਾਮਲੇ 'ਚ ਕਦੋਂ ਕੀ ਹੋਇਆ

22 ਅਗਸਤ 2022 ਨੂੰ ਸੋਨਾਲੀ ਫੋਗਾਟ ਆਪਣੇ ਪੀਏ ਸੁਧੀਰ ਸਾਂਗਵਾਨ ਨਾਲ ਗੋਆ ਪਹੁੰਚੀ ਅਤੇ ਉੱਥੇ ਇੱਕ ਹੋਟਲ ਵਿੱਚ ਰੁਕੀ।

23 ਅਗਸਤ 2022 ਨੂੰ ਬਿੱਗ ਬੌਸ 14 ਫੇਮ ਸੋਨਾਲੀ ਫੋਗਾਟ ਦੀ ਮੌਤ ਦੀ ਖਬਰ ਸਾਹਮਣੇ ਆਈ ਸੀ, ਦੱਸਿਆ ਗਿਆ ਸੀ ਕਿ ਗੋਆ ਵਿੱਚ ਇੱਕ ਪਾਰਟੀ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ।

ਸੋਨਾਲੀ ਦੇ ਕਤਲ ਤੋਂ ਬਾਅਦ ਕੁਝ ਸਮੇਂ ਬਾਅਦ ਸੋਨਾਲੀ ਦੇ ਪੀਏ ਸੁਧੀਰ ਸਾਂਗਵਾਨ ਨੂੰ ਗੋਆ ਪੁਲਿਸ ਨੇ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਸੀ।

24 ਅਗਸਤ 2022 ਨੂੰ ਸੋਨਾਲੀ ਫੋਗਾਟ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੋਸ਼ ਲਾਇਆ ਗਿਆ ਸੀ ਕਿ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਸਿੰਘ ਨੇ ਸੋਨਾਲੀ ਦਾ ਕਤਲ ਕਰਕੇ ਉਸ ਨਾਲ ਬਲਾਤਕਾਰ ਕੀਤਾ ਸੀ।

ਸੋਨਾਲੀ ਫੋਗਾਟ ਦਾ ਪੋਸਟਮਾਰਟਮ 25 ਅਗਸਤ 2022 ਨੂੰ ਹੋਇਆ ਸੀ, ਜਿਸ 'ਚ ਪਾਇਆ ਗਿਆ ਕਿ ਸੋਨਾਲੀ ਦੇ ਸਰੀਰ 'ਤੇ ਸੱਟਾਂ ਦੇ ਕਾਫੀ ਨਿਸ਼ਾਨ ਸਨ।

ਪੁਲੀਸ ਨੇ ਉਸੇ ਦਿਨ ਹੀ ਧਾਰਾ 302 ਤਹਿਤ ਕੇਸ ਦਰਜ ਕਰਦਿਆਂ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਸਿੰਘ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

26 ਅਗਸਤ 2022 ਨੂੰ ਮਸ਼ਹੂਰ ਅਦਾਕਾਰਾ ਅਤੇ ਸੋਸ਼ਲ ਮੀਡੀਆ ਸਨਸਨੀ ਸੋਨਾਲੀ ਫੋਗਾਟ ਦਾ ਅੰਤਿਮ ਸੰਸਕਾਰ ਕੀਤਾ ਗਿਆ।

ਸੋਨਾਲੀ ਫੋਗਾਟ ਦੇ ਕਤਲ ਕੇਸ ਵਿੱਚ CCTV ਫੁਟੇਜ ਦੀ ਜਾਂਚ ਨੇ ਅਹਿਮ ਭੂਮਿਕਾ ਨਿਭਾਈ ਸੀ, ਜਿਸ ਵਿੱਚ ਇਹ ਸਪੱਸ਼ਟ ਤੌਰ 'ਤੇ ਦੇਖਿਆ ਗਿਆ ਸੀ ਕਿ ਸੋਨਾਲੀ ਨੂੰ ਕੋਈ ਅਣਸੁਖਾਵੀਂ ਚੀਜ਼ ਦਿੱਤੀ ਗਈ ਸੀ, ਨਾਲ ਹੀ ਉਹ ਅੱਗੇ ਚੱਲਦੇ ਹੋਏ ਵੀ ਘਬਰਾਹਟ ਵਿੱਚ ਨਜ਼ਰ ਆ ਰਹੀ ਸੀ।

ਸੀਬੀਆਈ ਦੀ ਚਾਰਜਸ਼ੀਟ ਵਿੱਚ ਦੱਸਿਆ ਗਿਆ ਹੈ ਕਿ ਸੋਨਾਲੀ ਨੂੰ ਸੁਧੀਰ ਅਤੇ ਸੁਖਵਿੰਦਰ ਨੇ ਉਸ ਰਾਤ 7 ਵਾਰ ਨਸ਼ੀਲੇ ਪਦਾਰਥ ਦਿੱਤੇ।

ਸੀਬੀਆਈ ਦਾ ਦਾਅਵਾ ਹੈ ਕਿ ਇਹ ਖੁਲਾਸਾ ਗੋਆ ਦੇ ਕਰਲੀਜ਼ ਰੈਸਟੋਰੈਂਟ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਤੋਂ ਹੋਇਆ ਹੈ।

ਸੀਬੀਆਈ ਨੇ ਇਸ ਮਾਮਲੇ ਵਿੱਚ ਕਰਲਿਸ ਰੈਸਟੋਰੈਂਟ ਦੇ ਵੇਟਰ ਸਮੇਤ 104 ਲੋਕਾਂ ਨੂੰ ਗਵਾਹ ਬਣਾਇਆ ਹੈ।

ਹਾਲਾਂਕਿ ਸੋਨਾਲੀ ਫੋਗਾਟ ਦੇ ਕਤਲ ਪਿੱਛੇ ਕੀ ਕਾਰਨ ਸੀ, ਸੀਬੀਆਈ ਅਜੇ ਆਪਣੀ ਜਾਂਚ 'ਚ ਜੁਟੀ ਹੋਈ ਹੈ।

ਸੀਬੀਆਈ ਦੀ ਜਾਂਚ ਮੁਤਾਬਕ ਸੁਧੀਰ ਅਤੇ ਸੁਖਵਿੰਦਰ ਜੋ ਕਿ ਮਾਮਲੇ ਦੇ ਮੁਲਜ਼ਮ ਦੱਸੇ ਜਾਂਦੇ ਹਨ, ਨੇ ਸੋਨਾਲੀ ਨੂੰ ਡਰੱਗਜ਼ ਪੀਣ ਲਈ ਮਜਬੂਰ ਕੀਤਾ ਸੀ।

ਦੋਵਾਂ ਨੇ ਪਲਾਸਟਿਕ ਦੀ ਬੋਤਲ 'ਚੋਂ 7 ਵਾਰ ਸੋਨਾਲੀ ਨੂੰ ਨਸ਼ੀਲੀਆਂ ਦਵਾਈਆਂ ਦਿੱਤੀਆਂ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Ram Rahim: ਰਾਮ ਰਹੀਮ ਨੂੰ ਲੈ ਕੇ ਡੇਰਾ ਸਿਰਸਾ ਪਹੁੰਚੀ ਹਨੀਪ੍ਰੀਤ! ਡੇਰਾ ਮੁਖੀ ਨੇ ਸ਼ਰਧਾਲੂਆਂ ਨੂੰ ਕਿਹਾ...ਅਜੇ ਮਿਲਣ ਨਾ ਆਇਓ
ਰਾਮ ਰਹੀਮ ਨੂੰ ਲੈ ਕੇ ਡੇਰਾ ਸਿਰਸਾ ਪਹੁੰਚੀ ਹਨੀਪ੍ਰੀਤ! ਡੇਰਾ ਮੁਖੀ ਨੇ ਸ਼ਰਧਾਲੂਆਂ ਨੂੰ ਕਿਹਾ...ਅਜੇ ਮਿਲਣ ਨਾ ਆਇਓ
Jobs quit Offer: ਲੱਖਾਂ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਝਟਕਾ!  6 ਫਰਵਰੀ ਤੱਕ ਨੌਕਰੀਆਂ ਛੱਡਣ ਦਾ ਫਰਮਾਨ
Jobs quit Offer: ਲੱਖਾਂ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਝਟਕਾ! 6 ਫਰਵਰੀ ਤੱਕ ਨੌਕਰੀਆਂ ਛੱਡਣ ਦਾ ਫਰਮਾਨ
WhatsApp discontinued: ਹੁਣ ਇਨ੍ਹਾਂ ਫੋਨਾਂ 'ਤੇ ਨਹੀਂ ਚੱਲੇਗਾ WhatsApp! ਕੰਪਨੀ ਨੇ ਪੂਰੀ ਲਿਸਟ ਜਾਰੀ ਕਰਕੇ ਕੀਤਾ ਐਲਾਨ
ਹੁਣ ਇਨ੍ਹਾਂ ਫੋਨਾਂ 'ਤੇ ਨਹੀਂ ਚੱਲੇਗਾ WhatsApp! ਕੰਪਨੀ ਨੇ ਪੂਰੀ ਲਿਸਟ ਜਾਰੀ ਕਰਕੇ ਕੀਤਾ ਐਲਾਨ
Canada: ਕੈਨੇਡਾ ਤੋਂ ਇੱਕ ਹੋਰ ਬੁਰੀ ਖਬਰ ! ਦੋ ਪੰਜਾਬੀ ਨੌਜਵਾਨਾਂ ਦੀ ਹਾਰਟ ਅਟੈਕ ਨਾਲ ਮੌਤ
Canada: ਕੈਨੇਡਾ ਤੋਂ ਇੱਕ ਹੋਰ ਬੁਰੀ ਖਬਰ ! ਦੋ ਪੰਜਾਬੀ ਨੌਜਵਾਨਾਂ ਦੀ ਹਾਰਟ ਅਟੈਕ ਨਾਲ ਮੌਤ
Advertisement
ABP Premium

ਵੀਡੀਓਜ਼

CM ਯੋਗੀ ਦੀ ਮਹਾਂਕੁੰਭ ਦੇ ਸ਼ਰਧਾਲੂਆਂ ਨੂੰ ਹੱਥ ਜੋੜਕੇ ਬੇਨਤੀ!ਕੀ ਹੋਵੇਗਾ ਕਿਸਾਨ ਅੰਦੋਲਨ ਦਾ? ਅੱਜ ਸੁਪਰੀਮ ਕੋਰਟ 'ਚ ਫ਼ੈਸਲਾ!ਕੈਨੇਡਾ ਨੇ ਕਬੂਲਿਆ ਸੱਚ...'ਹਾਂ, ਸਾਡੇ ਦੇਸ਼ ਤੋਂ ਖਾਲਿਸਤਾਨੀਆਂ ਨੂੰ ਹੁੰਦਾ ਫੰਡ!ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ ਦੀ ਚੋਣ ਵਿਰੁੱਧ ਦਾਇਰ ਪਟੀਸ਼ਨ ਹਾਈ ਕੋਰਟ ਨੇ ਕੀਤੀ ਰੱਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ram Rahim: ਰਾਮ ਰਹੀਮ ਨੂੰ ਲੈ ਕੇ ਡੇਰਾ ਸਿਰਸਾ ਪਹੁੰਚੀ ਹਨੀਪ੍ਰੀਤ! ਡੇਰਾ ਮੁਖੀ ਨੇ ਸ਼ਰਧਾਲੂਆਂ ਨੂੰ ਕਿਹਾ...ਅਜੇ ਮਿਲਣ ਨਾ ਆਇਓ
ਰਾਮ ਰਹੀਮ ਨੂੰ ਲੈ ਕੇ ਡੇਰਾ ਸਿਰਸਾ ਪਹੁੰਚੀ ਹਨੀਪ੍ਰੀਤ! ਡੇਰਾ ਮੁਖੀ ਨੇ ਸ਼ਰਧਾਲੂਆਂ ਨੂੰ ਕਿਹਾ...ਅਜੇ ਮਿਲਣ ਨਾ ਆਇਓ
Jobs quit Offer: ਲੱਖਾਂ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਝਟਕਾ!  6 ਫਰਵਰੀ ਤੱਕ ਨੌਕਰੀਆਂ ਛੱਡਣ ਦਾ ਫਰਮਾਨ
Jobs quit Offer: ਲੱਖਾਂ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਝਟਕਾ! 6 ਫਰਵਰੀ ਤੱਕ ਨੌਕਰੀਆਂ ਛੱਡਣ ਦਾ ਫਰਮਾਨ
WhatsApp discontinued: ਹੁਣ ਇਨ੍ਹਾਂ ਫੋਨਾਂ 'ਤੇ ਨਹੀਂ ਚੱਲੇਗਾ WhatsApp! ਕੰਪਨੀ ਨੇ ਪੂਰੀ ਲਿਸਟ ਜਾਰੀ ਕਰਕੇ ਕੀਤਾ ਐਲਾਨ
ਹੁਣ ਇਨ੍ਹਾਂ ਫੋਨਾਂ 'ਤੇ ਨਹੀਂ ਚੱਲੇਗਾ WhatsApp! ਕੰਪਨੀ ਨੇ ਪੂਰੀ ਲਿਸਟ ਜਾਰੀ ਕਰਕੇ ਕੀਤਾ ਐਲਾਨ
Canada: ਕੈਨੇਡਾ ਤੋਂ ਇੱਕ ਹੋਰ ਬੁਰੀ ਖਬਰ ! ਦੋ ਪੰਜਾਬੀ ਨੌਜਵਾਨਾਂ ਦੀ ਹਾਰਟ ਅਟੈਕ ਨਾਲ ਮੌਤ
Canada: ਕੈਨੇਡਾ ਤੋਂ ਇੱਕ ਹੋਰ ਬੁਰੀ ਖਬਰ ! ਦੋ ਪੰਜਾਬੀ ਨੌਜਵਾਨਾਂ ਦੀ ਹਾਰਟ ਅਟੈਕ ਨਾਲ ਮੌਤ
ਡੱਲੇਵਾਲ ਨੂੰ ਲੈਕੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ, ਮਰਨ ਵਰਤ ਨੂੰ ਹੋਏ 65 ਦਿਨ; ਜਾਣੋ ਕਿਵੇਂ ਦੀ ਸਿਹਤ
ਡੱਲੇਵਾਲ ਨੂੰ ਲੈਕੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ, ਮਰਨ ਵਰਤ ਨੂੰ ਹੋਏ 65 ਦਿਨ; ਜਾਣੋ ਕਿਵੇਂ ਦੀ ਸਿਹਤ
Canada On India: ਕੈਨੇਡਾ ਨੇ ਕਬੂਲਿਆ ਸੱਚ...'ਹਾਂ, ਸਾਡੇ ਦੇਸ਼ ਤੋਂ ਭਾਰਤ 'ਚ ਫੈਲਾਇਆ ਜਾਂਦਾ ਅੱਤਵਾਦ'; ਖੁਲਾਸੇ ਤੋਂ ਬਾਅਦ ਮੱਚੀ ਤਰਥੱਲੀ...
ਕੈਨੇਡਾ ਨੇ ਕਬੂਲਿਆ ਸੱਚ...'ਹਾਂ, ਸਾਡੇ ਦੇਸ਼ ਤੋਂ ਭਾਰਤ 'ਚ ਫੈਲਾਇਆ ਜਾਂਦਾ ਅੱਤਵਾਦ'; ਖੁਲਾਸੇ ਤੋਂ ਬਾਅਦ ਮੱਚੀ ਤਰਥੱਲੀ...
Amazon Prime ਮੈਂਬਰ ਹੋ ਜਾਓ ਸਾਵਧਾਨ! ਹੈਕਿੰਗ ਦੀ ਵਾਰਨਿੰਗ ਜਾਰੀ, ਖੁਦ ਨੂੰ ਇਦਾਂ ਰੱਖੋ Safe
Amazon Prime ਮੈਂਬਰ ਹੋ ਜਾਓ ਸਾਵਧਾਨ! ਹੈਕਿੰਗ ਦੀ ਵਾਰਨਿੰਗ ਜਾਰੀ, ਖੁਦ ਨੂੰ ਇਦਾਂ ਰੱਖੋ Safe
ਮਹਾਕੁੰਭ 'ਚ ਭਗਦੜ ਤੋਂ ਬਾਅਦ ਰੇਲਵੇ ਦਾ ਵੱਡਾ ਫੈਸਲਾ, ਪ੍ਰਯਾਗਰਾਜ ਲਈ ਸਪੈਸ਼ਲ ਰੇਲਗੱਡੀਆਂ ਰੱਦ
ਮਹਾਕੁੰਭ 'ਚ ਭਗਦੜ ਤੋਂ ਬਾਅਦ ਰੇਲਵੇ ਦਾ ਵੱਡਾ ਫੈਸਲਾ, ਪ੍ਰਯਾਗਰਾਜ ਲਈ ਸਪੈਸ਼ਲ ਰੇਲਗੱਡੀਆਂ ਰੱਦ
Embed widget