ਪੜਚੋਲ ਕਰੋ

Nora Fatehi Death: ਨੋਰਾ ਫਤੇਹੀ ਦੀ ਬੰਜੀ ਜੰਪਿੰਗ ਦੌਰਾਨ ਹੋਈ ਮੌਤ ? ਵਾਈਰਲ ਖਬਰ ਨੇ ਇੰਟਰਨੈੱਟ 'ਤੇ ਮਚਾਈ ਤਰਥੱਲੀ

Nora Fatehi Death: ਸੋਸ਼ਲ ਮੀਡੀਆ ਉੱਪਰ ਮਸ਼ਹੂਰ ਡਾਂਸ ਕਵੀਨ ਨੋਰਾ ਫਤੇਹੀ ਨੂੰ ਲੈ ਹੈਰਾਨ ਕਰਨ ਵਾਲੀ ਖਬਰ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ। ਜਿਸ ਨੇ ਇੰਡਸਟਰੀ ਵਿੱਚ ਤਰਥੱਲੀ ਮਚਾ ਦਿੱਤੀ ਹੈ। ਦਰਅਸਲ,ਸੋਸ਼ਲ ਮੀਡੀਆ 'ਤੇ ਕਿਸੇ

Nora Fatehi Death: ਸੋਸ਼ਲ ਮੀਡੀਆ ਉੱਪਰ ਮਸ਼ਹੂਰ ਡਾਂਸ ਕਵੀਨ ਨੋਰਾ ਫਤੇਹੀ ਨੂੰ ਲੈ ਹੈਰਾਨ ਕਰਨ ਵਾਲੀ ਖਬਰ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ। ਜਿਸ ਨੇ ਇੰਡਸਟਰੀ ਵਿੱਚ ਤਰਥੱਲੀ ਮਚਾ ਦਿੱਤੀ ਹੈ। ਦਰਅਸਲ,ਸੋਸ਼ਲ ਮੀਡੀਆ 'ਤੇ ਕਿਸੇ ਵੀ ਚੀਜ਼ ਨੂੰ ਵਾਇਰਲ ਹੋਣ ਲਈ ਸਿਰਫ਼ ਇੱਕ ਮਿੰਟ ਲੱਗਦਾ ਹੈ। ਜਦੋਂ ਮਸ਼ਹੂਰ ਹਸਤੀਆਂ ਦੀ ਗੱਲ ਆਉਂਦੀ ਹੈ, ਤਾਂ ਅਕਸਰ ਕੋਈ ਵੀ ਤੱਥਾਂ ਦੀ ਜਾਂਚ ਨਹੀਂ ਕਰਦਾ ਅਤੇ ਇਸ ਲਈ ਕੋਈ ਵੀ ਬੇਤਰਤੀਬ ਵੀਡੀਓ ਜਾਂ ਫੋਟੋ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਸਕਦੀ ਹੈ। ਪਰ ਅਕਸਰ ਅਜਿਹੀਆਂ ਚੀਜ਼ਾਂ ਗਲਤ ਜਾਣਕਾਰੀ ਵੱਲ ਲੈ ਜਾਂਦੀਆਂ ਹਨ। ਹੁਣ ਅਜਿਹੀ ਹੀ ਇੱਕ ਅਦਾਕਾਰਾ ਅਤੇ ਡਾਂਸਰ ਨੋਰਾ ਫਤੇਹੀ ਹੈ, ਜਿਸਦੀ ਮੌਤ ਦੀ ਅਫਵਾਹ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇੱਥੇ ਜਾਣੋ ਇਸ ਖਬਰ ਦਾ ਅਸਲ ਸੱਚ...

ਹਾਲ ਹੀ ਵਿੱਚ ਇੱਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਨੋਰਾ ਫਤੇਹੀ ਦੀ ਮੌਤ ਬੰਜੀ ਜੰਪਿੰਗ ਕਾਰਨ ਹੋਈ ਹੈ। ਇੱਕ ਇੰਸਟਾਗ੍ਰਾਮ ਯੂਜ਼ਰ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵੀਡੀਓ ਵਿੱਚ ਦਿਖਾਈ ਦੇਣ ਵਾਲੀ ਔਰਤ ਸਟ੍ਰੀਟ ਡਾਂਸਰ 3D ਦੀ ਅਦਾਕਾਰਾ ਹੈ ਅਤੇ ਉਸਦੀ ਮੌਤ ਇੱਕ ਹਾਦਸੇ ਕਾਰਨ ਹੋਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਵਾਈਰਲ ਵੀਡੀਓ ਵਿੱਚ ਨਜ਼ਰ ਆਉਣ ਵਾਲੀ ਔਰਤ ਨੋਰਾ ਨਹੀਂ ਹੈ। ਅਦਾਕਾਰਾ ਸੁਰੱਖਿਅਤ ਹੈ ਅਤੇ ਉਸਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ।

View this post on Instagram
 
A post shared by SUFIYAN KHAN (@mystic.sufiyan)

ਨੋਰਾ ਫਤੇਹੀ ਦਾ ਸਨੇਕ ਗੀਤ ਹੋਇਆ ਰਿਲੀਜ਼

ਵਰਕਫਰੰਟ ਦੀ ਗੱਲ ਕਰੀਏ ਤਾਂ ਨੋਰਾ ਫਤੇਹੀ ਦਾ ਹਾਲ ਹੀ ਵਿੱਚ ਨਵਾਂ ਗੀਤ ਸਨੇਕ ਯੂਟਿਊਬ 'ਤੇ ਟ੍ਰੈਂਡ ਕਰ ਰਿਹਾ ਹੈ। ਸਿਰਫ਼ 2 ਹਫ਼ਤੇ ਪਹਿਲਾਂ, ਉਸਦਾ ਨਵਾਂ ਗੀਤ ਸਨੇਕ ਅਮਰੀਕੀ ਗਾਇਕ/ਰੈਪਰ ਜੇਸਨ ਡੇਰੂਲੋ ਨਾਲ ਰਿਲੀਜ਼ ਹੋਇਆ ਸੀ। 'ਸਨੇਕ' ਸਿਰਫ਼ 24 ਘੰਟਿਆਂ ਵਿੱਚ ਦੂਜਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਗਾਣਾ ਬਣ ਗਿਆ ਹੈ।

ਇਸਨੇ ਦੁਨੀਆ ਭਰ ਵਿੱਚ ਯੂਟਿਊਬ 'ਤੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਵੀਡੀਓਜ਼ ਵਿੱਚ ਟੌਪ 2 ਦੀ ਰੈਂਕਿੰਗ ਹਾਸਿਲ ਕੀਤੀ ਹੈ। ਇਸ ਗਾਣੇ ਨੂੰ 80 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਵੇਲੇ, ਨੋਰਾ ਫਤੇਹੀ ਦਾ ਗੀਤ 'ਸਨੇਕ' ਯੂਟਿਊਬ ਮਿਊਜ਼ਿਕ ਵੀਡੀਓਜ਼ ਦੀ ਸੂਚੀ ਵਿੱਚ ਚੋਟੀ ਦੇ 4 ਵਿੱਚ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmer Protest: ਕਿਸਾਨਾਂ ਨਾਲ ਬਹਿਸ ਲਈ ਨਹੀਂ ਪਹੁੰਚੇ CM ਮਾਨ, SKM ਨੇ ਮੁੜ ਕਰ ਦਿੱਤਾ ਚੰਡੀਗੜ੍ਹ ਕੂਚ ਦਾ ਐਲਾਨ, ਮੁੜ ਬਣ ਸਕਦੀ ਟਕਰਾਅ ਦੀ ਸਥਿਤੀ ?

ਪੰਥਕ ਸਿਆਸਤ 'ਚ ਪਏ ਰੱਫੜ ਦੌਰਾਨ ਅੰਮ੍ਰਿਤਪਾਲ ਸਿੰਘ ਦੀ ਪੰਜਾਬ ਐਂਟਰੀ ! ਜਥੇਦਾਰ ਵੱਲੋਂ ਖਾਨਾਜੰਗੀ ਤੇ ਹਿੰਸਕ ਟਕਰਾਵਾਂ ਵੱਲ ਇਸ਼ਾਰਾ, ਜਾਣੋ ਕੀ ਨੇ ਮਾਇਨੇ

Punjab News: ਅੰਮ੍ਰਿਤਸਰ ‘ਚ 2 ਹਵਾਲਾ ਓਪਰੇਟਰ ਕਾਬੂ, 561 ਗ੍ਰਾਮ ਹੇਰੋਇਨ, ਲੱਖਾਂ ਦੀ ਨਕਦੀ ਸਣੇ 4,000 ਡਾਲਰ ਬਰਾਮਦ, ਨਸ਼ਾ ਤਸਕਰਾਂ ਦੀ ਫੰਡਿੰਗ ‘ਚ ਵੀ ਹੱਥ

ਬਦਲ ਗਿਆ ਪੰਜਾਬ ! ਗੋਲ਼ੀਆਂ ਦੀ ਥਾਂ 'ਤੇ ਚੱਲਣ ਲੱਗੇ ਗ੍ਰੈਨੇਡ, ਹੁਣ ਜਲੰਧਰ 'ਚ ਇੱਕ ਘਰ ਨੂੰ ਬਣਾਇਆ ਨਿਸ਼ਾਨਾ, ਜਾਣੋ ਕਿਸ ਨੇ ਲਈ ਜ਼ਿੰਮੇਵਾਰੀ ?

ABP Premium

ਵੀਡੀਓਜ਼

ਅੱਤ.ਵਾਦ ਸਮੇਂ ਵੀ ਕਦੇ ਗ੍ਰਨੇਡ ਨਾਲ ਹਮਲੇ ਨਹੀਂ ਹੋਏ ਸੀ.. ਪਰ ਹੁਣ.....ਹੋਲੀ ਮੌਕੇ ਗੀਤ ਚਲਾਉਣ ਨੂੰ ਲੈ ਕੇ ਹੋਇਆ ਵਿਵਾਦ, ਚੱਲੇ ਇੱਟਾਂ ਤੇ ਪੱਥਰਸ਼ਿਵ ਸੈਨਾ ਲੀਡਰ ਦਾ ਕਿਉਂ ਕੀਤਾ ਕ.ਤਲ, ਵੀਡੀਓ 'ਚ ਦੱਸਿਆ ਕਾਰਨਅਮਰੀਕਾ ਤੋਂ ਡਿਪੋਰਟ ਪੰਜਾਬੀਆਂ ਤੋਂ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ, ED ਕਰੇਗੀ ਵੱਡੀ ਕਾਰਵਾਈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ਕਿਸਾਨਾਂ ਨਾਲ ਬਹਿਸ ਲਈ ਨਹੀਂ ਪਹੁੰਚੇ CM ਮਾਨ, SKM ਨੇ ਮੁੜ ਕਰ ਦਿੱਤਾ ਚੰਡੀਗੜ੍ਹ ਕੂਚ ਦਾ ਐਲਾਨ, ਮੁੜ ਬਣ ਸਕਦੀ ਟਕਰਾਅ ਦੀ ਸਥਿਤੀ ?
Farmer Protest: ਕਿਸਾਨਾਂ ਨਾਲ ਬਹਿਸ ਲਈ ਨਹੀਂ ਪਹੁੰਚੇ CM ਮਾਨ, SKM ਨੇ ਮੁੜ ਕਰ ਦਿੱਤਾ ਚੰਡੀਗੜ੍ਹ ਕੂਚ ਦਾ ਐਲਾਨ, ਮੁੜ ਬਣ ਸਕਦੀ ਟਕਰਾਅ ਦੀ ਸਥਿਤੀ ?
ਪੰਥਕ ਸਿਆਸਤ 'ਚ ਪਏ ਰੱਫੜ ਦੌਰਾਨ ਅੰਮ੍ਰਿਤਪਾਲ ਸਿੰਘ ਦੀ ਪੰਜਾਬ ਐਂਟਰੀ ! ਜਥੇਦਾਰ ਵੱਲੋਂ ਖਾਨਾਜੰਗੀ ਤੇ ਹਿੰਸਕ ਟਕਰਾਵਾਂ ਵੱਲ ਇਸ਼ਾਰਾ, ਜਾਣੋ ਕੀ ਨੇ ਮਾਇਨੇ
ਪੰਥਕ ਸਿਆਸਤ 'ਚ ਪਏ ਰੱਫੜ ਦੌਰਾਨ ਅੰਮ੍ਰਿਤਪਾਲ ਸਿੰਘ ਦੀ ਪੰਜਾਬ ਐਂਟਰੀ ! ਜਥੇਦਾਰ ਵੱਲੋਂ ਖਾਨਾਜੰਗੀ ਤੇ ਹਿੰਸਕ ਟਕਰਾਵਾਂ ਵੱਲ ਇਸ਼ਾਰਾ, ਜਾਣੋ ਕੀ ਨੇ ਮਾਇਨੇ
Punjab News: ਅੰਮ੍ਰਿਤਸਰ ‘ਚ 2 ਹਵਾਲਾ ਓਪਰੇਟਰ ਕਾਬੂ, 561 ਗ੍ਰਾਮ ਹੇਰੋਇਨ, ਲੱਖਾਂ ਦੀ ਨਕਦੀ ਸਣੇ 4,000 ਡਾਲਰ ਬਰਾਮਦ, ਨਸ਼ਾ ਤਸਕਰਾਂ ਦੀ ਫੰਡਿੰਗ ‘ਚ ਵੀ ਹੱਥ
Punjab News: ਅੰਮ੍ਰਿਤਸਰ ‘ਚ 2 ਹਵਾਲਾ ਓਪਰੇਟਰ ਕਾਬੂ, 561 ਗ੍ਰਾਮ ਹੇਰੋਇਨ, ਲੱਖਾਂ ਦੀ ਨਕਦੀ ਸਣੇ 4,000 ਡਾਲਰ ਬਰਾਮਦ, ਨਸ਼ਾ ਤਸਕਰਾਂ ਦੀ ਫੰਡਿੰਗ ‘ਚ ਵੀ ਹੱਥ
ਬਦਲ ਗਿਆ ਪੰਜਾਬ ! ਗੋਲ਼ੀਆਂ ਦੀ ਥਾਂ 'ਤੇ ਚੱਲਣ ਲੱਗੇ ਗ੍ਰੈਨੇਡ, ਹੁਣ ਜਲੰਧਰ 'ਚ ਇੱਕ ਘਰ ਨੂੰ ਬਣਾਇਆ ਨਿਸ਼ਾਨਾ, ਜਾਣੋ ਕਿਸ ਨੇ ਲਈ ਜ਼ਿੰਮੇਵਾਰੀ ?
ਬਦਲ ਗਿਆ ਪੰਜਾਬ ! ਗੋਲ਼ੀਆਂ ਦੀ ਥਾਂ 'ਤੇ ਚੱਲਣ ਲੱਗੇ ਗ੍ਰੈਨੇਡ, ਹੁਣ ਜਲੰਧਰ 'ਚ ਇੱਕ ਘਰ ਨੂੰ ਬਣਾਇਆ ਨਿਸ਼ਾਨਾ, ਜਾਣੋ ਕਿਸ ਨੇ ਲਈ ਜ਼ਿੰਮੇਵਾਰੀ ?
Punjab News: ਪੰਜਾਬ ਪੁਲਿਸ ਅਧਿਕਾਰੀਆਂ ਦੇ ਤਬਾਦਲੇ, 4 ਥਾਣਿਆਂ ਦੇ SHO ਸਣੇ CIA ਬਦਲੇ; ਵੇਖੋ ਲਿਸਟ

AR Rahman: ਏਆਰ ਰਹਿਮਾਨ ਦੀ ਅਚਾਨਕ ਵਿਗੜੀ ਤਬੀਅਤ, ਚੇਨਈ ਦੇ ਹਸਪਤਾਲ 'ਚ ਕਰਵਾਇਆ ਭਰਤੀ

ਭਾਰਤ ਦਾ ਦੁਸ਼ਮਣ ਪਾਕਿਸਤਾਨ 'ਚ ਢੇਰ, ਮਾਰਿਆ ਗਿਆ ਲਸ਼ਕਰ ਦਾ ਮੋਸਟ ਵਾਂਟਡ  ਅੱਤਵਾਦੀ ਅਬੂ ਕਤਾਲ, ਹਾਫਿਜ਼ ਦਾ ਸੀ ਨਜ਼ਦੀਕੀ

Canada vs US: 'ਜੈਸੇ ਕੋ ਤੈਸਾ', ਟਰੰਪ ਨੂੰ ਸਬਕ ਸਿਖਾਉਣਗੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਕਾਰਨੀ, ਰੱਦ ਕਰਨਗੇ ਇਹ ਵੱਡਾ ਸੌਦਾ!

Embed widget